girl killed her boyfriend Archives - Daily Post Punjabi

ਸਹੇਲੀ ਨੇ ਇੰਨੇ ਜ਼ੋਰ ਨਾਲ ਮਾਰਿਆ ਮੋਬਾਈਲ ਕਿ ਬੁਆਏਫ੍ਰੈਂਡ ਦੀ ਹੋ ਗਈ ਮੌਤ
ਇੱਕ ਲੜਕੀ ‘ਤੇ ਆਪਣੇ ਬੁਆਏਫ੍ਰੈਂਡ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ। ਦਰਅਸਲ ਆਪਣੇ ਬੁਆਏਫ੍ਰੈਂਡ ਨਾਲ ਲੜਾਈ ਤੋਂ ਬਾਅਦ, ਲੜਕੀ ਨੇ ਆਪਣਾ ਮੋਬਾਈਲ ਫੋਨ ਲੜਕੇ ਦੇ ਸਿਰ ‘ਤੇ ਮਾਰਿਆ ਸੀ।

girl killed her boyfriend

ਹਾਲਾਂਕਿ, ਲੜਕੀ ਦਾ ਦਾਅਵਾ ਹੈ ਕਿ ਉਸ ਨੇ ਸਵੈ-ਰੱਖਿਆ ਵਿੱਚ ਮੋਬਾਈਲ ਮਾਰਿਆ ਸੀ, ਕਿਉਂਕਿ ਉਸ ਦੇ ਬੁਆਏਫ੍ਰੈਂਡ ਨੇ ਪਹਿਲਾਂ ਵੀ ਉਸ ਉੱਤੇ ਹਮਲਾ ਕੀਤਾ ਸੀ। ਤਾਂ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ। ਕੁੱਝ ਮੀਡੀਆ ਰਿਪੋਰਟਸ ਅਨੁਸਾਰ ਅਰਜਨਟੀਨਾ ਦੀ 22 ਸਾਲਾ ਰੌਕਸਾਨਾ ਅਡੇਲੀਨਾ ਲੋਪੇਜ਼ ‘ਤੇ ਦੋਸ਼ ਸੀ ਕਿ ਉਸ ਨੇ ਆਪਣੇ 23 ਸਾਲਾ ਬੁਆਏਫ੍ਰੈਂਡ ਲੁਈਸ ਗੁਆਂਟੇ ਨੂੰ ਮੋਬਾਈਲ ਫੋਨ ਨਾਲ ਮਾਰਿਆ ਜਦੋਂ ਗੁਆਂਟੇ ਨੇ ਉਸ ਦੇ ਚਿਹਰੇ ‘ਤੇ ਵਾਰ ਕੀਤਾ। ਲੋਪੇਜ਼ ਦਾ ਕਹਿਣਾ ਹੈ ਕਿ ਉਸ ਨੇ ਸਵੈ-ਰੱਖਿਆ ਵਿੱਚ ਮੋਬਾਈਲ ਮਾਰਿਆ ਸੀ। ਪਰ ਗੁਆਂਟੇ ਮੋਬਾਈਲ ਹਮਲੇ ਵਿੱਚ ਆਪਣੀ ਜਾਨ ਗੁਆ ​​ਬੈਠਾ। ਦੱਸਿਆ ਗਿਆ ਹੈ ਕਿ ਗਵਾਂਟੇ ਨੂੰ ਪਹਿਲਾਂ ਮੋਬਾਈਲ ਦੀ ਸੱਟ ਕਾਰਨ ਸਿਰਦਰਦ ਅਤੇ ਬੇਚੈਨੀ ਹੋਈ ਅਤੇ ਫਿਰ ਉਸ ਨੂੰ ਹਸਪਤਾਲ ਲਿਜਾਇਆ ਗਿਆ। ਸੱਟ ਲੱਗਣ ਤੋਂ ਬਾਅਦ ਉਸ ਦੇ ਸਿਰ ਦਾ ਆਪਰੇਸ਼ਨ ਹੋਇਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਲਾਜ ਦੌਰਾਨ ਗੁਆਂਟੇ ਦੀ ਹਸਪਤਾਲ ਵਿੱਚ ਮੌਤ ਹੋ ਗਈ।

ਇਹ ਵੀ ਪੜ੍ਹੋ : ਫੁੱਟਬਾਲ ਨਾਲ ਅਨੋਖਾ ਪਿਆਰ, 60 ਸਾਲ ਦੀ ਉਮਰ ‘ਚ ਕਲੱਬ ਲਈ ਕਪਤਾਨ ਵਜੋਂ ਮੈਚ ਖੇਡਣ ਉੱਤਰੇ ਇਸ ਦੇਸ਼ ਦੇ ਉਪ ਰਾਸ਼ਟਰਪਤੀ, ਦੇਖੋ ਵੀਡੀਓ

ਗਵਾਂਟੇ ਦੀ ਮਾਂ ਅਪ੍ਰੈਲ ਵਿੱਚ ਵਾਪਰੀ ਘਟਨਾ ਬਾਰੇ ਪੁਲਿਸ ਕੋਲ ਗਈ ਅਤੇ ਉਨ੍ਹਾਂ ਨੂੰ ਲੋਪੇਜ਼ ਵਿਰੁੱਧ ਕਾਰਵਾਈ ਕਰਨ ਲਈ ਕਿਹਾ। ਸ਼ਿਕਾਇਤ ‘ਤੇ ਲੋਪੇਜ਼ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਉਸ ‘ਤੇ ਬੁਆਏਫ੍ਰੈਂਡ ਲੁਈਸ ਗੁਆਂਟੇ ਦੇ ਕਤਲ ਦਾ ਮੁਕੱਦਮਾ ਚਲਾਇਆ ਗਿਆ ਸੀ। ਹਾਲਾਂਕਿ, ਦੋਸ਼ ਲਗਾਏ ਜਾਣ ਤੋਂ ਬਾਅਦ, ਲੋਪੇਜ਼ ਨੇ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਉਸਨੇ ਅਪਰਾਧ ਕਰਨ ਤੋਂ ਇਨਕਾਰ ਕੀਤਾ। ਪਰ ਵਕੀਲਾਂ ਨੇ ਕਿਹਾ ਕਿ ਗਵਾਂਟੇ ਦੀ ਮੌਤ ਉਸ ਦੇ ਸਿਰ ‘ਤੇ ਮੋਬਾਈਲ ਮਾਰਨ ਕਾਰਨ ਹੋਈ ਸੀ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਇਹ ਵੀ ਦੇਖੋ : ਸੋਸ਼ਲ ਮੀਡੀਆ ‘ਤੇ ਹੈ ਵੱਡਾ ਨਾਂਅ ਮਸ਼ੂਕ ਨੇ ਦਿੱਤਾ ਧੋਖਾ, ਮੁੰਡੇ ਨੇ ਮੌਤ ਨੂੰ ਗਲੇ ਲਾਉਣ ਦੀ ਕੀਤੀ ਕੋਸ਼ਿਸ਼ ਹੋਏ ਬੇਹਾਲ…

The post ਸਹੇਲੀ ਨੇ ਇੰਨੇ ਜ਼ੋਰ ਨਾਲ ਮਾਰਿਆ ਮੋਬਾਈਲ ਕਿ ਬੁਆਏਫ੍ਰੈਂਡ ਦੀ ਹੋ ਗਈ ਮੌਤ appeared first on Daily Post Punjabi.