girl killed Archives - Daily Post Punjabi

ਅਮਰੀਕੀ ਵਿੱਚ ਪੰਜਾਬੀ ਸ਼ਖ਼ਸ ਨੇ ਕੀਤਾ ਨੂੰਹ ਦਾ ਕਤਲ, ਪਾਰਕਿੰਗ ਲਾਟ ‘ਚੋਂ ਮਿਲੀ ਲਾਸ਼
74 ਸਾਲਾ ਪੰਜਾਬੀ ਅਮਰੀਕੀ ਸ਼ਖ਼ਸ ਨੇ ਆਪਣੀ ਨੂੰਹ ਦਾ ਕਤਲ ਕਰ ਦਿੱਤਾ। ਕੈਲੀਫ਼ੋਰਨੀਆ ਦੇ ਫਰਿਜ਼ਨੋ ‘ਚ ਰਹਿੰਦੇ ਇੱਕ ਪੰਜਾਬੀ ਅਮਰੀਕੀ ਸ਼ਖ਼ਸ ਨੂੰ ਆਪਣੀ ਨੂੰਹ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਹ ਕਤਲ ਉਕਤ ਵਿਅਕਤੀ ਨੇ ਸੈਨ ਜੋਜ਼ ਵਿਖੇ ਵਾਲਮਾਰਟ ਦੀ ਪਾਰਕਿੰਗ ਲਾਟ ਵਿੱਚ ਕੀਤਾ ਜਿੱਥੇ ਮ੍ਰਿਤਕ ਔਰਤ ਕੰਮ ਕਰਦੀ ਸੀ।

american punjabi girl killed

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੀਤਲ ਸਿੰਘ ਦੁਸਾਂਝ ਨੇ ਗੁਰਪ੍ਰੀਤ ਕੌਰ ਦੁਸਾਂਝ ਵੱਲੋਂ ਉਸ ਦੇ ਪੁੱਤਰ ਨੂੰ ਤਲਾਕ ਦੇਣ ਦੀ ਪ੍ਰਕਿਰਿਆ ਬਾਰੇ ਪਤਾ ਲੱਗਣ ਤੋਂ ਆਏ ਗੁੱਸੇ ਵਿੱਚ ਜਾਨੋਂ ਮਾਰਿਆ। ਪੁਲਿਸ ਅਨੁਸਾਰ, ਕਤਲ ਤੋਂ ਠੀਕ ਪਹਿਲਾਂ, ‘ਬੇਹੱਦ ਡਰੀ ਹੋਈ’ ਗੁਰਪ੍ਰੀਤ ਨੇ ਆਪਣੇ ਚਾਚੇ ਨਾਲ ਫ਼ੋਨ ‘ਤੇ ਗੱਲ ਕੀਤੀ, ਅਤੇ ਉਸ ਨੂੰ ਦੱਸਿਆ ਕਿ ਉਸ ਦਾ ਸਹੁਰਾ ਉਸ ਨੂੰ ਲੱਭ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

ਪੀੜਤਾ ਨੇ ਜ਼ਿਕਰ ਕੀਤਾ ਸੀ ਕਿ ਉਸ ਨੇ ਉਸ (ਸੀਤਲ) ਨੂੰ ਪਾਰਕਿੰਗ ਲਾਟ ‘ਚ ਦੇਖਿਆ, ਜਿਹੜਾ ਉਸ (ਗੁਰਪ੍ਰੀਤ) ਨੂੰ ਲੱਭਣ ਲਈ 150 ਮੀਲ ਦਾ ਸਫ਼ਰ ਕਰਕੇ ਆਇਆ ਸੀ। ਇਸ ਕਾਲ ਦੇ ਪੰਜ ਘੰਟਿਆਂ ਬਾਅਦ, ਵਾਲਮਾਰਟ ਦੇ ਇੱਕ ਸਹਿ-ਕਰਮਚਾਰੀ ਨੂੰ ਗੁਰਪ੍ਰੀਤ ਕੌਰ ਦੀ ਲਾਸ਼ ਉਸੇ ਪਾਰਕਿੰਗ ਵਿੱਚ ਮਿਲੀ, ਜਿਸ ‘ਤੇ ਗੋਲ਼ੀਆਂ ਵੱਜੀਆਂ ਹੋਣ ਦੇ ਨਿਸ਼ਾਨ ਸਨ। ਗੁਰਪ੍ਰੀਤ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।

The post ਅਮਰੀਕੀ ਵਿੱਚ ਪੰਜਾਬੀ ਸ਼ਖ਼ਸ ਨੇ ਕੀਤਾ ਨੂੰਹ ਦਾ ਕਤਲ, ਪਾਰਕਿੰਗ ਲਾਟ ‘ਚੋਂ ਮਿਲੀ ਲਾਸ਼ appeared first on Daily Post Punjabi.