girl molested Archives - Daily Post Punjabi

ਬੱਚੀ ਨੂੰ ਬਾਥਰੂਮ ‘ਚ ਲਿਜਾ ਦਰਿੰਦਾ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਇੰਝ ਖੁੱਲੀ ਪੋਲ
ludhiana girl molested case register: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਔਰਤਾਂ ਅਤੇ ਬੱਚੀਆਂ ਨਾਲ ਵਾਪਰੀ ਰਹੀਆਂ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਫਿਰ ਲੁਧਿਆਣਾ ‘ਚੋਂ ਅਜਿਹੀ ਘਟਨਾ ਵਾਪਰ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੇ ਹਵਸ ਵਿਚ ਅੰਨ੍ਹੇ ਹੋਏ ਦਰਿੰਦੇ ਨੇ 10 ਸਾਲਾਂ ਬੱਚੀ ਨੂੰ ਬਾਥਰੂਮ ‘ਚ ਲਿਜਾ ਕੇ ਅਸ਼ਲੀਲ ਹਰਕਤਾਂ ਕੀਤੀਆਂ ਪਰ ਇਸ ਦੌਰਾਨ ਦਰਿੰਦਾ ਬੱਚੀ ਨਾਲ ਮਾੜੀ ਹਰਕਤ ਕਰਦਾ ਪਰ ਬੱਚੀ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਉਸ ਦੀ ਮਾਂ ਪਹੁੰਚ ਗਈ। ਇਸ ਦੌਰਾਨ ਮੁਲਜ਼ਮ ਪੀੜਤਾਂ ਦੀ ਮਾਂ ਨੂੰ ਧੱਕਾ ਮਾਰ ਕੇ ਫਰਾਰ ਹੋ ਗਿਆ। ਪੀੜਤਾਂ ਦੀ ਮਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਦਰਿੰਦੇ ‘ਤੇ ਮਾਮਲਾ ਦਰਜ ਕਰਕੇ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

ludhiana girl molested case register

ਪੀੜਤ ਬੱਚੀ ਦੀ ਮਾਂ ਨੇ ਦੱਸਿਆ ਹੈ ਕਿ ਉਸਦੀ 10 ਸਾਲਾਂ ਦੀ ਬੇਟੀ ਘਰ ਦੇ ਬਾਹਰ ਖੇਡ ਰਹੀ ਸੀ । ਕੁਝ ਸਮੇਂ ਬਾਅਦ ਲੜਕੀ ਅਚਾਨਕ ਗਾਇਬ ਹੋ ਗਈ ਪਰ ਲੜਕੀ ਦੀ ਮਾਂ ਘਰ ਦੇ ਬਾਹਰ ਝਾੜੂ ਲਗਾਉਣ ਲੱਗ ਪਈ ,ਇਸੇ ਦੌਰਾਨ ਗੁਆਂਢ ‘ਚ ਬਣੇ ਬਾਥਰੂਮ ਚੋਂ ਲੜਕੀ ਦੀ ਰੋਣ ਦੀ ਆਵਾਜ਼ ਆਈ । ਬਾਥਰੂਮ ਦੇ ਕੋਲ ਗਈ, ਔਰਤ ਨੇ ਜਦ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੇ ਹੋਸ਼ ਉੱਡ ਗਏ। ਮੁਲਜ਼ਮ ਲੜਕੀ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ । ਲੜਕੀ ਦੀ ਮਾਂ ਨੂੰ ਆਪਣੇ ਵੱਲ ਆਉਂਦਿਆਂ ਦੇਖ ਮੁਲਜ਼ਮ ਉਸ ਨੂੰ ਧੱਕਾ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਏ.ਐੱਸ.ਆਈ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਵੀ ਕੀਤਾ ਜਾਵੇਗਾ।

ਇਹ ਵੀ ਦੇਖੋ—

The post ਬੱਚੀ ਨੂੰ ਬਾਥਰੂਮ ‘ਚ ਲਿਜਾ ਦਰਿੰਦਾ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਇੰਝ ਖੁੱਲੀ ਪੋਲ appeared first on Daily Post Punjabi.