girl murder Archives - Daily Post Punjabi

ਨਾਭਾ ‘ਚ ਵੱਡੀ ਵਾਰਦਾਤ, ਦੇਰ ਰਾਤ ਕੁੜੀ ਦਾ ਬੇਰਹਿਮੀ ਨਾਲ ਕਤਲ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਨਾਭਾ ਦੀ ਵਿਕਾਸ ਕਲੋਨੀ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਇੱਕ 25 ਸਾਲਾਂ ਕੁੜੀ ਦਾ ਕਤਲ ਕਰ ਦਿੱਤਾ ਗਿਆ। ਨਜਾਇਜ਼ ਸਬੰਧਾਂ ‘ਚ ਰੋੜਾ ਬਣਦੀ ਵੇਖ ਕੇ ਵਿਧਵਾ ਮਾਂ ਦੇ ਆਸ਼ਿਕ ਨੇ 25 ਸਾਲਾ ਲੜਕੀ ਅਨੂ ਨੂੰ ਘਰ ਵਿੱਚ ਇਕੱਲੀ ਵੇਖ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਗੇਟ ਤੋੜ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਨਾਭਾ ਦੀ ਸਰਕਾਰੀ ਹਸਪਤਾਲ ਵਿੱਚ ਡੈਡ ਹਾਊਸ ਵਿੱਚ ਰਖਵਾਇਆ ਹੈ। ਪੁਲਿਸ ਨੇ ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਆਸ਼ਕ ਦੀ ਭਾਲ ਕੀਤੀ ਜਾ ਰਹੀ ਹੈ।

ਮੌਕੇ ਤੇ ਪ੍ਰਤੱਖ ਦਰਸ਼ੀਆ ਨੇ ਦੱਸਿਆ ਕਿ ਬੀਤੀ ਰਾਤ 7 ਵਜੇ ਇਹਨਾਂ ਦੇ ਘਰ ਅੰਦਰੋਂ ਕੂਕਾਂ ਦੀਆਂ ਆਵਾਜ਼ਾਂ ਆਈਆਂ। ਜਦੋਂ ਗੇਟ ਖੜਕਾਇਆ ਤਾਂ ਕਿਸੇ ਨੇ ਗੇਟ ਨਹੀਂ ਖੋਲ੍ਹਿਆ ਕਿਉਂਕਿ ਜਦੋਂ ਲੜਕੀ ਦਾ ਕਤਲ ਹੋਇਆ ਤਾਂ ਘਰ ਵਿੱਚ ਇਕੱਲੀ ਹੀ ਲੜਕੀ ਸੀ ਅਤੇ ਉਸ ਦੀ ਮਾਤਾ ਆਪਣੀ ਬੇਟੀ ਦੇ ਘਰ ਗਈ ਹੋਈ ਸੀ। ਮੁਢਲੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਮ੍ਰਿਤਕ ਲੜਕੀ ਦੀ ਮਾਤਾ ਦੇ ਨਜਾਇਜ਼ ਸਬੰਧ ਕਿਸੇ ਵਿਅਕਤੀ ਨਾਲ ਸਨ ਅਤੇ ਲੜਕੀ ਅਕਸਰ ਹੀ ਆਪਣੀ ਮਾਤਾ ਅਤੇ ਉਸ ਵਿਅਕਤੀ ਨੂੰ ਰੋਕਦੀ ਰਹਿੰਦੀ ਸੀ।

ਪ੍ਰੇਮ ਸਬੰਧਾਂ ਦਾ ਰੋੜਾ ਵੇਖਦੇ ਹੋਏ ਮਾਂ ਦੇ ਆਸ਼ਕ ਨੇ ਲੜਕੀ ਨੂੰ ਮੌਤ ਦੇ ਘਾਟ ਉਤਾਰ ਕੇ ਰਾਤ ਨੂੰ ਘਰ ਵਿੱਚ ਜਿੰਦਰਾ ਲਗਾ ਕੇ ਉੱਥੋਂ ਰਫੂ ਚੱਕਰ ਹੋ ਗਿਆ। ਗੁਆਂਢੀਆਂ ਨੇ ਹੀ ਰਾਤ ਨੂੰ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਪੁਲਿਸ ਗੇਟ ਤੋੜ ਕੇ ਘਰ ਅੰਦਰ ਦਾਖਲ ਹੋਏ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਕਿਉਂਕਿ ਅਨੂ ਦੀ ਮੌਤ ਹੋ ਚੁੱਕੀ ਸੀ ਤੇ ਉਸ ਦੀ ਲਾਸ਼ ਘਰ ਦੇ ਅੰਦਰ ਖੂਨ ਨਾਲ ਲੱਥ-ਪੱਥ ਪਈ ਸੀ।

ਇਸ ਹਾਦਸੇ ਤੋਂ ਬਾਅਦ ਤੜਕਸਾਰਾ ਅਨੂ ਦੀ ਮਾਤਾ ਅਰੁਣਾ ਦੇਵੀ ਗੁਆਂਢਿਆਂ ਦੇ ਆ ਕੇ ਸਵੇਰੇ ਬੈਠ ਗਈ ਅਤੇ ਅਣਜਾਣ ਬਣ ਗਈ ਕਿ ਮੈਨੂੰ ਤਾਂ ਕੁਝ ਪਤਾ ਹੀ ਨਹੀਂ, ਜਦੋਂ ਕਿ ਇਸ ਸਾਰਾ ਘਟਨਾਕ੍ਰਮ ਬਾਰੇ ਮ੍ਰਿਤਕ ਲੜਕੀ ਦੀ ਮਾਤਾ ਨੂੰ ਸਭ ਕੁਝ ਪਤਾ ਸੀ। ਭਾਵੇਂ ਕਿ ਘਟਨਾਕ੍ਰਮ ਵੇਲੇ ਘਰ ਵਿੱਚ ਨਹੀਂ ਸੀ ਪਰ ਉਹ ਇਸ ਘਟਨਾ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਹੀ ਆਪਣੀ ਲੜਕੀ ਕੋਲੇ ਚਲੀ ਗਈ ਕਿ ਕਿਸੇ ਨੂੰ ਪਤਾ ਨਾ ਚੱਲੇ ਕਿ ਇਹ ਕਤਲ ਦੇ ਪਿੱਛੇ ਕੀ ਵਜਹਾ ਰਹੀ ਅਤੇ ਇਹ ਕਿਸ ਨੇ ਕਰਵਾਇਆ ਹੈ। ਮਾਂ ਐਨੀ ਬੇਰਹਿਮ ਹੋ ਸਕਦੀ ਹੈ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਰਿਵਾਰ ਸਣੇ ਪਹੁੰਚੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ

ਇਸ ਮੌਕੇ ਤੇ ਜਦੋਂ ਮ੍ਰਿਤਕ ਅਨੂ ਦੀ ਮਾਤਾ ਅਰੁਣਾ ਦੇਵੀ ਨਾਲ ਗੱਲ ਕੀਤੀ ਉਹਨਾਂ ਪੁੱਛਿਆ ਕਿ ਇਹ ਕਤਲ ਕਿਵੇਂ ਹੋਇਆ ਤਾਂ ਤੁਸੀਂ ਕਿੱਥੇ ਸੀ, ਤਾਂ ਉਸ ਨੇ ਸਫਾਈ ਦਿੰਦੇ ਕਿਹਾ ਮੈਂ ਤਾਂ ਆਪਣੀ ਲੜਕੀ ਦੇ ਘਰੇ ਗਈ ਹੋਈ ਸੀ ਅਤੇ ਮੈਂ ਤਾਂ ਸਵੇਰੇ ਹੀ ਆਈ ਹਾਂ ਮੈਨੂੰ ਤਾਂ ਸਵੇਰੇ ਹੀ ਇਸ ਘਟਨਾਕ੍ਰਮ ਦਾ ਪਤਾ ਲੱਗਿਆ ਹੈ। ਜਦੋਂ ਉਹਨਾਂ ਨੂੰ ਪੁੱਛਿਆ ਕਿ ਇੱਥੇ ਕੋਈ ਵਿਅਕਤੀ ਤੁਹਾਡੇ ਘਰ ਆਉਂਦਾ ਸੀ ਤਾਂ ਉਸ ਨੇ ਕਿਹਾ ਕਿ ਇੱਥੇ ਕੋਈ ਵੀ ਵਿਅਕਤੀ ਨਹੀਂ ਆਉਂਦਾ ਸੀ ਕਿਉਂਕਿ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਮੇਰੇ ਲੜਕੇ ਦੀ ਐਕਸੀਡੈਂਟ ਵਿੱਚ ਵੀ ਮੌਤ ਹੋ ਚੁੱਕੀ ਹੈ।

ਇਸ ਮੌਕੇ ਤੇ ਨਾਭਾ ਕੋਤਵਾਲੀ ਦੇ SHO ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਸਾਨੂੰ ਦੇਰ ਰਾਤ ਪਤਾ ਚੱਲਿਆ ਕੀ ਲੜਕੀ ਅਨੂ ਦਾ ਕਿਸੇ ਵਿਅਕਤੀ ਨੇ ਕਤਲ ਕਰ ਦਿੱਤਾ ਹੈ ਅਸੀਂ ਮੌਕੇ ਤੇ ਪਹੁੰਚੇ ਅਤੇ ਮੁਢਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਮ੍ਰਿਤਕ ਲੜਕੀ ਦੀ ਮਾਤਾ ਅਰੁਣਾ ਦੇਵੀ ਦੇ ਕਿਸੇ ਵਿਅਕਤੀ ਨਾਲ ਨਜਾਇਜ਼ ਸਬੰਧ ਸਨ ਜਿਸ ਕਰਕੇ ਲੜਕੀ ਦਾ ਕਤਲ ਕਰ ਦਿੱਤਾ, ਅਸੀਂ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੇ ਹਾਂ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਨਾਭਾ ‘ਚ ਵੱਡੀ ਵਾਰਦਾਤ, ਦੇਰ ਰਾਤ ਕੁੜੀ ਦਾ ਬੇਰਹਿਮੀ ਨਾਲ ਕਤਲ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ appeared first on Daily Post Punjabi.

ਅੰਮ੍ਰਿਤਸਰ ’ਚ ਕੁੜੀ ਦਾ ਗੋਲੀਆਂ ਮਾਰ ਕੇ ਕਤਲ, ਕਾਤਲ ਛਾਤੀ ‘ਤੇ ਪਿਸਤੋਲ ਰੱਖ ਹੋਇਆ ਫਰਾਰ
Amritsar Girl shot dead: ਸੂਬੇ ਵਿੱਚ ਇੱਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਵਾਰਦਾਤਾਂ ਵੀ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸੇ ਵਿਚਾਲੇ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਅੰਮ੍ਰਿਤਸਰ ਦੀ ਮਜੀਠਾ ਰੋਡ ਤੋਂ ਸਾਹਮਣੇ ਆਇਆ ਹੈ।

Amritsar Girl shot dead

ਜਿੱਥੇ ਅਣਪਛਾਤੇ ਨੌਜਵਾਨ ਵਲੋਂ ਇੱਕ ਕੁੜੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ । ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਨੌਜਵਾਨ ਕੁੜੀ ਦੀ ਲਾਸ਼ ’ਤੇ ਹੀ ਪਿਸਤੋਲ ਰੱਖ ਕੇ ਮੌਕੇ ਤੋਂ ਫਰਾਰ ਹੋ ਗਿਆ ।

ਇਹ ਵੀ ਪੜ੍ਹੋ: ਕੋਰੋਨਾ ਸੰਕਟ ‘ਚ ਫਸੇ ਭਾਰਤ ਨੂੰ ਮਿਲ ਰਹੀ ਵਿਦੇਸ਼ੀ ਮਦਦ, ਹੁਣ ਇੰਡੋਨੇਸ਼ੀਆ ਤੋਂ ਪਹੁੰਚੇ 200 ਆਕਸੀਜਨ ਕੰਸਨਟ੍ਰੇਟਰ

ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਅੰਮ੍ਰਿਤਸਰ ਦੇ ਪੰਡੋਰੀ ਇਲਾਕੇ ਦਾ ਹੈ । ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕੁੜੀ ਫੇਸ਼ੀਅਲ ਕਰਨ ਗਈ ਸੀ।  ਇਸੇ ਦੌਰਾਨ ਨੌਜਵਾਨ ਨੇ ਉਸਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਦੱਸ ਦੇਈਏ ਕਿ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ।

ਇਹ ਵੀ ਦੇਖੋ: ”Navjot Sidhu ਦੀ ਲੜਾਈ ਕੁਰਸੀ ਪਿੱਛੇ ਐ Guru Granth Sahib ਦੀ ਬੇਅਦਬੀ ਪਿੱਛੇ ਨਹੀਂ”,MP Bittu ਦੇ ਕਰਾਰੇ ਬੋਲ

The post ਅੰਮ੍ਰਿਤਸਰ ’ਚ ਕੁੜੀ ਦਾ ਗੋਲੀਆਂ ਮਾਰ ਕੇ ਕਤਲ, ਕਾਤਲ ਛਾਤੀ ‘ਤੇ ਪਿਸਤੋਲ ਰੱਖ ਹੋਇਆ ਫਰਾਰ appeared first on Daily Post Punjabi.

ਭਾਬੀ ਨੇ ਆਸ਼ਕ ਨਾਲ ਮਿਲ ਕੇ ਕੀਤਾ ਸੀ ਨਨਾਣ ਦਾ ਕਤਲ, ਪੁਲਿਸ ਨੇ ਇੰਝ ਖੋਲ੍ਹੀ ਪੋਲ
girl murder killer arrested:ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਹੋਇਆ ਲੁਧਿਆਣਾ ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੈਸਿਆਂ ਦੇ ਲਾਲਚ ‘ਚ ਭਾਬੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਨਨਾਣ ਦਾ ਕਤਲ ਕਰ ਦਿੱਤਾ। ਦਰਅਸਲ ਇੱਥੇ ਬੀਤੇ ਦਿਨੀ ਫੌਜ ‘ਚ ਰਿਟਾਇਰਡ ਕੈਪਟਨ ਦੀ ਧੀ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋਈ ਸੀ, ਜਿਸ ਸਬੰਧੀ ਮਾਮਲੇ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ ਨੇ ਮ੍ਰਿਤਕਾਂ ਦੀ ਭਾਬੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ। ਪੁਲਿਸ ਵੱਲੋਂ ਪੁੱਛਗਿੱਛ ‘ਚ ਦੋਸ਼ੀ ਭਾਬੀ ਨੇ ਖੁਲਾਸਾ ਕੀਤਾ ਕਿ ਉਸ ਦੀ ਮਤਰੇਈ ਸੱਸ ਉਸ ਨਾਲ ਸਹੀ ਵਿਹਾਰ ਨਹੀਂ ਕਰਦੀ ਹੈ ਅਤੇ ਉਹ ਮਜ਼ਦੂਰੀ ਕਰਕੇ ਘਰਾ ਚਲਾ ਰਹੀ ਸੀ ਪਰ ਨਨਾਣ ਨੂੰ ਪੜ੍ਹਾਈ ਕਰਵਾਉਣ ਲਈ ਵਿਦੇਸ਼ ਭੇਜਣ ‘ਤੇ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਸੀ। ਇਸ ਦੌਰਾਨ ਪੁਲਿਸ ਨੇ ਦੋਸ਼ੀਆਂ ਤੋਂ ਘਰੋਂ ਚੋਰੀ ਕੀਤੇ ਗਹਿਣੇ ਅਤੇ ਪੈਸੇ ਵੀ ਬਰਾਮਦ ਕੀਤੇ।

girl murder killer arrested

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਲੁਧਿਆਣਾ ‘ਚ ਸੁਧਾਰ ਦੇ ਪਿੰਡ ਅਕਾਲਗੜ੍ਹ ਦੇ ਰਹਿਣ ਵਾਲੇ ਫੌਜ ‘ਚ ਰਿਟਾਇਰਡ ਕੈਪਟਨ ਮੇਵਾ ਸਿੰਘ ਦੀ 23 ਸਾਲਾ ਧੀ ਬਲਵੀਰ ਕੌਰ (ਚੀਨੂੰ) ਦਾ 2 ਜੁਲਾਈ ਦੀ ਸ਼ਾਮ ਨੂੰ ਕਤਲ ਕਰ ਦਿੱਤਾ ਗਿਆ, ਜਿਸ ਦੀ ਜਾਂਚ ਉਨ੍ਹਾਂ ਨੇ ਐੱਸ.ਪੀ ਰਾਜਵੀਰ ਸਿੰਘ ਤੇ ਡੀ.ਐੱਸ.ਪੀ ਮੁੱਲਾਂਪੁਰ ਦਾਖਾ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਬਣਾਈ ਟੀਮ ਨੂੰ ਸੌਂਪੀ। ਮਾਮਲੇ ਦੀ ਛਾਣਬੀਣ ਅਤੇ ਸੀ.ਸੀ.ਟੀ.ਵੀ ਫੁਟੇਜ ਦੀ ਮਦਦ ਨਾਲ ਪੁਲਿਸ ਟੀਮ ਨੇ ਕਾਤਲਾਂ ਨੂੰ ਕਾਬੂ ਕਰ ਲਿਆ।

girl murder killer arrested

ਇਹ ਹੈ ਪੂਰਾ ਮਾਮਲਾ- ਦੱਸਣਯੋਗ ਹੈ ਕਿ ਮ੍ਰਿਤਕਾ ਦੇ ਪਿਤਾ ਕੈਪਟਨ ਮੇਵਾ ਸਿੰਘ ਦੇ 2 ਵਿਆਹ ਹੋਏ ਸਨ। ਉਨ੍ਹਾਂ ਦੇ ਪਹਿਲੀ ਪਤਨੀ ਜਿਸ ਦੀ ਮੌਤ ਹੋ ਗਈ ਸੀ, ਜਿਸ ਤੋਂ ਤਿੰਨ ਬੱਚੇ ਸਨ। ਵੱਡੇ ਲੜਕੇ ਜਤਿੰਦਰ ਸਿੰਘ ਤੇ ਉਸ ਦੀਆਂ ਦੋਵੇਂ ਕੁੜੀਆਂ ਦੇ ਵਿਆਹ ਕਰ ਦਿੱਤੇ ਸਨ। ਜਤਿੰਦਰ ਸਿੰਘ ਆਪਣੀ ਪਤਨੀ ਚਰਨਜੀਤ ਕੌਰ ਨਾਲ ਅਲੱਗ ਰਹਿੰਦਾ ਸੀ। ਦੂਜਾ ਵਿਆਹ ਕੈਪਟਨ ਮੇਵਾ ਸਿੰਘ ਨੇ ਬਲਵਿੰਦਰ ਕੌਰ ਨਾਲ ਕਰਵਾਇਆ ਅਤੇ ਬਲਵਿੰਦਰ ਕੌਰ ਦੀ ਇੱਕ ਲੜਕੀ ਬਲਵੀਰ ਕੌਰ (ਚੀਨੂੰ) ਸੀ। ਦੱਸ ਦੇਈਏ ਕਿ ਮੇਵਾ ਸਿੰਘ ਦਾ ਲੜਕਾ ਜਤਿੰਦਰ ਸਿੰਘ 3 ਸਾਲਾਂ ਲਈ ਦੁਬਈ ਚਲਾ ਗਿਆ ਸੀ ਅਤੇ ਉਸ ਦੀ ਗੈਰ-ਹਾਜ਼ਰੀ ਦੌਰਾਨ ਉਸ ਦੀ ਪਤਨੀ ਚਰਨਜੀਤ ਕੌਰ ਦੇ ਹਰਜੀਤ ਸਿੰਘ ਨਾਲ ਨਾਜਾਇਜ਼ ਸਬੰਧ ਬਣ ਗਏ।ਜਤਿੰਦਰ ਸਿੰਘ ਦੁਬਈ ਤੋਂ ਵਾਪਸ ਆਉਣ ‘ਤੇ ਉਕਤ ਤਿੰਨੋ ਹੀ ਰਜ਼ਾਮੰਦੀ ਨਾਲ ਇਕੱਠੇ ਰਹਿਣ ਲੱਗ ਪਏ। ਬੀਤੇ ਦਿਨੀ 1 ਜੁਲਾਈ ਨੂੰ ਜਤਿੰਦਰ ਸਿੰਘ ਆਪਣੀ ਪਤਨੀ ਚਰਨਜੀਤ ਕੌਰ ਨਾਲ ਪਿਤਾ ਨੂੰ ਮਿਲਣ ਲਈ ਪਿੰਡ ਅਕਾਲਗੜ੍ਹ ਗਏ। ਚਰਨਜੀਤ ਕੌਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਉਸ ਦੀ ਨਨਾਣ ਨੂੰ ਪੜ੍ਹਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਤਾਂ ਉਸ ਦਾ ਕਾਫੀ ਗੁੱਸਾ ਆਇਆ। ਅਗਲੇ ਦਿਨ ਆਪਣੇ ਘਰ ਵਾਪਸ ਆ ਕੇ ਚਰਨਜੀਤ ਕੌਰ ਨੇ ਆਪਣੇ ਪਤੀ ਜਤਿੰਦਰ ਦੇ ਕੰਮ ‘ਤੇ ਜਾਣ ਤੋਂ ਬਾਅਦ ਪ੍ਰੇਮੀ ਹਰਜੀਤ ਸਿੰਘ ਨਾਲ ਯੋਜਨਾ ਬਣਾਈ ਅਤੇ 2 ਜੁਲਾਈ ਦੀ ਸ਼ਾਮ ਨੂੰ ਮੁੜ ਅਕਾਲਗੜ੍ਹ ਪਹੁੰਚੀ, ਜਿੱਥੇ ਦੋਸ਼ੀ ਚਰਨਜੀਤ ਕੌਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਹਿਲਾਂ ਆਪਣੀ ਨਨਾਣ ਚੀਨੂੰ ਦੇ ਗਲ ‘ਚ ਚੁੰਨੀ ਪਾ ਕੇ ਉਸ ਦਾ ਗਲਾ ਘੁੱਟਿਆ ਤੇ ਫਿਰ ਸਿਰ ‘ਚ ਸੋਟਿਆਂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਕਤਲ ‘ਤੋਂ ਬਾਅਦ ਚਰਨਜੀਤ ਕੌਰ ਤੇ ਉਸ ਦਾ ਪ੍ਰੇਮੀ ਹਰਜੀਤ ਸਿੰਘ ਨੇ ਘਰ ‘ਚ ਪਏ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਘਟਨਾ ਦਾ ਖੁਲਾਸਾ ਸੀ.ਸੀ.ਟੀ.ਵੀ ਕੈਮਰੇ ‘ਚ ਉਦੋ ਹੋਇਆ ਜਦ ਦੋਸ਼ੀਆਂ ਦੇ ਮੋਟਰ ਸਾਈਕਲ ਦਾ ਨੰਬਰ ਦਾ ਪਤਾ ਲੱਗਾ। ਇਸ ਦੌਰਾਨ ਦੋਵਾਂ ਦੋਸ਼ੀਆਂ ਨੇ ਮੂੰਹ ਬੰਨ੍ਹੇ ਹੋਏ ਸੀ।

The post ਭਾਬੀ ਨੇ ਆਸ਼ਕ ਨਾਲ ਮਿਲ ਕੇ ਕੀਤਾ ਸੀ ਨਨਾਣ ਦਾ ਕਤਲ, ਪੁਲਿਸ ਨੇ ਇੰਝ ਖੋਲ੍ਹੀ ਪੋਲ appeared first on Daily Post Punjabi.