girl protest band baaja Archives - Daily Post Punjabi

ਪ੍ਰੇਮੀ ਕਰ ਰਿਹਾ ਸੀ ਦੂਜਾ ਵਿਆਹ ਤਾਂ, ਬੈਂਡ-ਵਾਜ਼ਾ-ਬਾਰਾਤ ਲੈ ਕੇ ਪਹੁੰਚੀ ਪ੍ਰੇਮਿਕਾ…
girl protest band baaja baaraat outside lover: ਉੱਤਰ-ਪ੍ਰਦੇਸ਼ ਦੇ ਗੋਰਖਪੁਰ ਤੋਂ ਪ੍ਰੇਮ ਪ੍ਰਸੰਗ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਦੋਂ ਪ੍ਰੇਮਿਕਾ ਨੂੰ ਇਹ ਪਤਾ ਲੱਗਾ ਕਿ ਉਸਦੇ ਪ੍ਰੇਮੀ ਦਾ ਵਿਆਹ ਕਿਤੇ ਹੋਰ ਤੈਮ ਹੋ ਗਿਆ ਹੈ ਤਾਂ ਉਹ ਬੈਂਡ ਵਾਜਾ ਅਤੇ ਰਿਸ਼ਤੇਦਾਰਾਂ ਦੇ ਨਾਲ ਆਪਣੇ ਪ੍ਰੇਮੀ ਦੇ ਘਰ ਪਹੁੰਚ ਗਈ।ਫਿਰ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਦੇ ਘਰ ਉਸਦੇ ਪਰਿਵਾਰਕ ਮੈਂਬਰਾਂ ਸਾਹਮਣੇ ਕਈ ਘੰਟਿਆਂ ਤੱਕ ਹਾਈ ਵੋਲਟੇਜ਼ ਡ੍ਰਾਮਾ ਕੀਤਾ।

girl protest band baaja baaraat outside lover

ਪ੍ਰੇਮੀ ਨਾਲ ਵਿਆਹ ਨਾ ਹੋਣ ਤੱਕ ਪ੍ਰੇਮਿਕਾ ਖੁਦਕੁਸ਼ੀ ਕਰਨ ਦੀ ਧਮਕੀ ਦੇਣ ਲੱਗੀ।ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲੜਕੀ ਨੂੰ ਸਮਝਾ ਕੇ ਵਾਪਸ ਉਸਦੇ ਘਰ ਭੇਜਿਆ।ਇਸ ਘਟਨਾ ਤੋਂ ਬਾਅਦ ਪੂਰੇ ਮੁਹੱਲੇ ‘ਚ ਤਮਾਸ਼ਾ ਹੋ ਗਿਆ ਅਤੇ ਭੀੜ ਇਕੱਠੀ ਹੋ ਗਈ।ਇਸ ਮਾਮਲੇ ‘ਚ ਗੋਰਖਪੁਰ ਦੇ ਐੱਸਪੀ ਨਾਰਥ ਮਨੋਜ ਕੁਮਾਰ ਅਵਸਥੀ ਨੇ ਦੱਸਿਆ ਕਿ ਜ਼ਿਲੇ ਦੇ ਚੌਰੀਚੌਰਾ ਥਾਣਾ ਖੇਤਰ ਦੇ ਰਾਮਪੁਰ ਕਰਬਾ ਦਾ ਰਹਿਣ ਵਾਲਾ ਸੰਦੀਪ ਮੌਰੀਆ ਸੈਨਾ ‘ਚ ਸਿਪਾਹੀ ਹੈ।

ਉਸਦਾ ਉਸੇਦੀ ਬਿਰਾਦਰੀ ਦੀ ਲੜਕੀ ਨਾਲ ਪ੍ਰੇਮ ਸੰਬੰਧ ਸਨ ਪਰ ਉਸਦਾ ਵਿਆਹ ਕਿਤੇ ਹੋਰ ਤੈਅ ਹੋ ਗਿਆ।ਲੜਕੀ ਨੇ ਇੰਗਹਾ ਥਾਣੇ ‘ਚ ਐੱਫਆਈਆਰ ਦਰਜ ਕਰਾਈ।ਲੜਕੀ ਨੇ ਆਪਣੀ ਸ਼ਿਕਾਇਤ ‘ਚ ਕਿਹਾ ਕਿ ਲੜਕੇ ਦਾ ਵਿਆਹ ਦੀ ਸੂਚਨਾ ਮਿਲਣ ‘ਤੇ ਹੀ ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ ਉਸਦੇ ਘਰ ਪਹੁੰਚੀ।

ਇਹ ਵੀ ਪੜੋ:ਸਵਾਲਾਂ ‘ਚ ਮੋਦੀ ਸਰਕਾਰ ਦੀ ਵੈਕਸੀਨ ਪਾਲਿਸੀ, ਵਿਰੋਧੀਆਂ ਤੋਂ ਬਾਅਦ ਹੁਣ ਕੋਰਟ ਨੇ ਵੀ ਪਾਈ ਝਾੜ…

ਪੁਲਿਸ ਨੇ ਦੱਸਿਆ ਕਿ ਜਦੋਂ ਉਹ ਲਾਅ ਐਂਡ ਆਰਡਰ ਦੇ ਵਿਗੜਨ ਦੀ ਸੂਚਨਾ ਮਿਲੀ ਤਾਂ ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਨੂੰ ਸ਼ਾਂਤ ਕੀਤਾ।ਲੜਕੀ ਨੇ ਦੱਸਿਆ ਕਿ ਇਸ ਮਾਮਲੇ ਦੀ ਉਹ ਪਹਿਲਾਂ ਹੀ ਪੁਲਿਸ ‘ਚ ਸ਼ਿਕਾਇਤ ਦਰਜ ਕਰਾ ਚੁੱਕੀ ਹੈ, ਉਸ ਨੂੰ ਸਮਾਜਿਕ ਤਰੀਕਿਆਂ ਨਾਲ ਆਰਮੀ ‘ਚ ਸ਼ਿਕਾਇਤ ਕਰਨ ਦਾ ਪੂਰਾ ਅਧਿਕਾਰ ਹੈ।

ਇਹ ਵੀ ਪੜੋ:Sukhpal Khaira Congress ‘ਚ ਸ਼ਾਮਲ, ਪਹੁੰਚੇ CM RESIDENCE, ਕੈਪਟਨ ਨਾਲ ਮੁਲਾਕਾਤ, Delhi ‘ਚ ਹੋਵੇਗਾ ਐਲਾਨ ?

The post ਪ੍ਰੇਮੀ ਕਰ ਰਿਹਾ ਸੀ ਦੂਜਾ ਵਿਆਹ ਤਾਂ, ਬੈਂਡ-ਵਾਜ਼ਾ-ਬਾਰਾਤ ਲੈ ਕੇ ਪਹੁੰਚੀ ਪ੍ਰੇਮਿਕਾ… appeared first on Daily Post Punjabi.