girl rape Archives - Daily Post Punjabi

ਦਸਵੀਂ ਜਮਾਤ ਦੀ ਵਿਦਿਆਰਥਣ ਨਾਲ ਪਿੰਡ ਦੇ ਨੌਜਵਾਨ ਨੇ ਕਰ ਦਿੱਤਾ ਖੌਫਨਾਕ ਕਾਰਨਾਮਾ
girl rape youth of village: ਲੁਧਿਆਣਾ (ਤਰਸੇਮ ਭਾਰਦਵਾਜ)-ਆਏ ਦਿਨ ਲੁਧਿਆਣਾ ‘ਚ ਔਰਤਾਂ ਪ੍ਰਤੀ ਅਪਰਾਧਿਕ ਘਟਨਾਵਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ, ਜੋ ਕਿ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੀਆਂ ਹਨ। ਹੁਣ ਮਾਮਲਾ ਪੁਲਿਸ ਸਟੇਸ਼ਨ ਪਾਇਲ ਅਧੀਨ ਪੈਂਦੀ ਚੌਕੀ ਰੌਣੀ ਦੇ ਪਿੰਡ ਮਾਂਹਪੁਰ ਤੋਂ ਹੈ, ਜਿੱਥੇ ਕਿ ਦੱਸਵੀਂ ਦੀ ਵਿਦਿਆਰਥਣ ਦੇ ਨਾਲ ਉਸਦੇ ਹੀ ਪਿੰਡ ਦੇ ਇਕ ਨੌਜਵਾਨ ਵਲੋਂ ਜਬਰ ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

girl rape youth of village

ਪੀੜਤ ਲੜਕੀ ਦੀ ਮਾਂ ਮੁਤਾਬਕ ਉਸ ਦੀ ਧੀ ਜੋ ਕਿ ਦਸਵੀਂ ਜਮਾਤ ਦੀ ਵਿਦਿਆਰਥਣ ਹੈ, ਉਸ ਨਾਲ ਉਸਦੇ ਹੀ ਪਿੰਡ ਦੇ ਲਗਪਗ 26 ਸਾਲਾਂ ਨੌਜਵਾਨ ਵੱਲੋਂ ਜਬਰ ਜ਼ਨਾਹ ਕੀਤਾ ਗਿਆ ਹੈ। ਲੜਕੀ ਦੀ ਮਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸੰਤੁਸ਼ਟੀ ਜ਼ਾਹਿਰ ਕੀਤੀ ਜਾ ਰਹੀ ਹੈ। ਪਾਇਲ ਕਮਿਊਨਿਟੀ ਹੈਲਥ ਸੈਂਟਰ ਵਿਖੇ ਮੈਡੀਕਲ ਅਫਸਰ ਵਜੋਂ ਤਾਇਨਾਤ ਡਾ. ਫਰੈਂਕੀ ਅਨੁਸਾਰ ਉਨ੍ਹਾਂ ਕੋਲ ਇਕ ਸੈਕਸੁਅਲ ਪੀੜਤ ਮਰੀਜ਼ ਆਇਆ ਹੈ, ਜਿਨ੍ਹਾਂ ਦਾ ਮੈਡੀਕਲ ਕਰਕੇ ਰਿਪੋਰਟਾਂ ਮੁਹਾਲੀ ਭੇਜ ਦਿੱਤੀਆਂ ਗਈਆਂ ਹਨ।

girl rape youth of village

ਪੁਲਿਸ ਸਟੇਸ਼ਨ ਪਾਇਲ ਵਿਖੇ ਤਾਇਨਾਤ ਸਬ ਇੰਸਪੈਕਟਰ ਪਵਿੱਤਰ ਸਿੰਘ ਅਨੁਸਾਰ ਚੌਕੀ ਰੋਣੀ ਅਧੀਨ ਪੈਂਦੇ ਪਿੰਡ ਮਾਂਹਪੁਰ ਦੀ ਦਸਵੀਂ ਦੀ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਦੇ ਬਿਆਨਾਂ ਮੁਤਾਬਕ ਮਾਮਲਾ ਦਰਜ ਕਰ ਲਿਆ ਗਿਆ ਹੈ, ਮੁਲਜ਼ਮ ਦੀ ਪਛਾਣ ਪਿੰਡ ਦੇ ਹੀ ਰਹਿਣ ਵਾਲੇ ਖੁਸਵੰਤ ਸਿੰਘ ਨਾਂ ਨਾਲ ਹੋਈ ਹੈ, ਜਿਸਦੇ ਵਿਰੁੱਧ ਬਣਦੀਆਂ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਦੋਸ਼ੀ ਨੂੰ ਜਲਦ ਹੀ ਗ੍ਰਿਫਤਾਰ ਕਰਨ ਦਾ ਵੀ ਭਰੋਸਾ ਦਿੱਤਾ ਹੈ।

ਇਹ ਵੀ ਦੇਖੋ–

The post ਦਸਵੀਂ ਜਮਾਤ ਦੀ ਵਿਦਿਆਰਥਣ ਨਾਲ ਪਿੰਡ ਦੇ ਨੌਜਵਾਨ ਨੇ ਕਰ ਦਿੱਤਾ ਖੌਫਨਾਕ ਕਾਰਨਾਮਾ appeared first on Daily Post Punjabi.