Gives food to cops amid Archives - Daily Post Punjabi

‘ਤੁਸੀ ਕਰਮ ਅਦਾ ਕਰਿਓ ਅਸੀਂ ਧਰਮ ਅਦਾ ਕਰਾਂਗੇ, ਥੋਨੂੰ ਭੁੱਖੇ ਨੀ ਮਰਨ ਦਿੰਦੇ ਅਸੀਂ ਭਾਵੇਂ ਹੱਕਾਂ ਪਿੱਛੇ ਮਰਾਂਗੇ’
Gives food to cops amid:  ਹਰਿਆਣਾ: ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ‘ਦਿੱਲੀ ਚੱਲੋ’ ਮਾਰਚ ਪ੍ਰਦਰਸ਼ਨ ਦੌਰਾਨ ਕਈ ਥਾਵਾਂ ‘ਤੇ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਝੜਪਾਂ ਹੋਣ ਦੀਆਂ ਖਬਰਾਂ ਆਈਆਂ ਸਨ। ਕਿਸਾਨਾਂ ਨੂੰ ਖਿੰਡਾਉਣ ਲਈ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਵਲੋਂ ਅੱਥਰੂ ਗੈਸ ਦੇ ਗੋਲੇ ਚਲਾਏ ਗਏ ਸੀ ਅਤੇ ਪਾਣੀ ਦੀਆਂ ਬੁਛਾਰਾਂ ਕੀਤੀਆਂ ਗਈਆਂ ਸੀ। ਕਈ ਥਾਵਾਂ ‘ਤੇ ਹਿੰਸਾ ਦੀਆਂ ਖ਼ਬਰਾਂ ਵੀ ਆਈਆਂ ਸਨ। ਇਸੇ ਦੌਰਾਨ ਕਈ ਦਿਲ ਨੂੰ ਛੂਹਣ ਵਾਲੀਆਂ ਵੀਡੀਓ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਕਿਸਾਨਾਂ ਵਲੋਂ ਲੰਗਰ ਛਕਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਪੁਲਿਸ ਕਰਮੀਆਂ ਨੂੰ ਕਿਸਾਨਾਂ ਵਲੋਂ ਪਾਣੀ ਪਿਲਾਉਂਦੇ ਹੋਏ ਵੀ ਦੇਖਿਆ ਗਿਆ ਹੈ।

Gives food to cops amid

ਇੱਥੇ ਇਹ ਵੀ ਸਪੱਸ਼ਟ ਹੈ ਕਿ ਕਿਸਾਨ ਜਿਸ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ ਆਪਣੇ ਧਰਮ ਦੇ ਵੀ ਪੱਕੇ ਹਨ। ਕਿਸਾਨ ਆਪਣੇ ਮਾੜਾ ਕਰਨ ਵਾਲਿਆਂ ਦੀ ਵੀ ਮਦਦ ਕਰਦੇ ਹਨ। ਗੁਰੂਆਂ ਵੱਲੋਂ ਮਿਲੀ ਸਿੱਖਿਆ ਦਾ ਸਬੂਤ ਇੱਕ ਸਿੱਖ ਕਿਸਾਨ ਵੱਲੋਂ ਵੀ ਦਿੱਤਾ ਗਿਆ ਜਿਸ ਨੇ ਆਪਣੇ ‘ਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਵਾਲੀ ਦਿੱਲੀ ਪੁਲਿਸ ਦੇ ਮੁਲਾਜ਼ਮ ਨੂੰ ਵੀ ਪਾਣੀ ਪਿਲਾ ਕੇ ਮਦਦ ਕੀਤੀ। ਹਾਲਾਂਕਿ, ਇਹ ਵੀਡੀਓ ਅਤੇ ਫੋਟੋਆਂ ਹਫੜਾ-ਦਫੜੀ ਦੇ ਮਾਹੌਲ ਵਿਚਕਾਰ ਨਿਸ਼ਚਤ ਤੌਰ ‘ਤੇ ਇੱਕ ਸਵਾਗਤਯੋਗ ਵਿਕਲਪ ਹੈ ਅਤੇ ਸਾਰੇ ਪਾਸਿਆਂ ਤੋਂ ਮਨੁੱਖਤਾ ਅਤੇ ਹਮਦਰਦੀ ਦੀਆਂ ਜ਼ਰੂਰਤਾਂ ਨੂੰ ਦਰਸਾਉਂਦਾ ਹੈ। ਸੋਸ਼ਲ ਮੀਡੀਆਂ ਤੇ ਵਾਇਰਲ ਹੋ ਰਹੀਆਂ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਦਰਜਨਾਂ ਵਰਦੀਧਾਰੀ ਪੁਲਿਸ ਮੁਲਾਜ਼ਮ ਦੋ ਕਤਾਰਾਂ ਵਿੱਚ ਆਹਮੋ-ਸਾਹਮਣੇ ਬੈਠੇ ਹਨ। ਉਨ੍ਹਾਂ ਵਿੱਚੋਂ ਕੁੱਝ ਕੋਲ ਲਾਠੀਆਂ ਵੀ ਹਨ। ਪਰ ਲੰਗਰ ਦੇ ਵਲੰਟੀਅਰ ਪੁਲਿਸ ਮੁਲਾਜ਼ਮਾਂ ਨੂੰ ਵੀ ਭੋਜਨ ਪਰੋਸਦੇ ਦਿਖਾਈ ਦਿੱਤੇ।

ਇਹ ਵੀ ਦੇਖੋ :  Big News: ਛਾਉਣੀ ‘ਚ ਤਬਦੀਲ ਬੁਰਾੜੀ ਦਾ ਮੈਦਾਨ, ਕੱਲੇ-ਕੱਲੇ ਦੀ ਕੀਤੀ ਜਾ ਰਹੀ ਹੈ ਪਛਾਣ, ਦੇਖੋ ਮੌਕੇ ਦੇ ਤਾਜ਼ਾ ਹਾਲਾਤ

The post ‘ਤੁਸੀ ਕਰਮ ਅਦਾ ਕਰਿਓ ਅਸੀਂ ਧਰਮ ਅਦਾ ਕਰਾਂਗੇ, ਥੋਨੂੰ ਭੁੱਖੇ ਨੀ ਮਰਨ ਦਿੰਦੇ ਅਸੀਂ ਭਾਵੇਂ ਹੱਕਾਂ ਪਿੱਛੇ ਮਰਾਂਗੇ’ appeared first on Daily Post Punjabi.