glada demolished Archives - Daily Post Punjabi

ਭਾਰੀ ਪੁਲਿਸ ਫੋਰਸ ਦੀ ਤਾਇਨਾਤੀ ਦੌਰਾਨ ਗਲਾਡਾ ਨੇ ਝੁੱਗੀਆਂ ਵਾਲਿਆਂ ‘ਤੇ ਚਲਾਇਆ ਬੁਲਡੋਜ਼ਰ
glada demolished illegal slums: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਹੰਗਾਮੇ ਵਾਲੀ ਸਥਿਤੀ ਪੈਦਾ ਹੋ ਗਈ, ਜਦੋਂ ਇੱਥੇ ਜਮਾਲਪੁਰ ਖੋਖਾ ਮਾਰਕੀਟ ‘ਚ ਝੁੱਗੀਆ ‘ਤੇ ਗ੍ਰੇਟਰ ਲੁਧਿਆਣਾ ਖੇਤਰ ਵਿਕਾਸ ਅਥਾਰਟੀ (ਗਲਾਡਾ) ਨੇ ਬੁਲਡੋਜ਼ਰ ਚਲਾ ਦਿੱਤਾ।ਇਸ ਤੋਂ ਬਾਅਦ ਧਾਰਮਿਕ ਸਥਾਨ ਤੋੜਨ ‘ਤੇ ਭਾਜਪਾ ਆਗੂਆਂ ਨੇ ਰੋਸ ਜਤਾਇਆ। ਝੁੱਗੀਆਂ ਵਾਲਿਆਂ ਨੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਦੀ ਥਾਂ ‘ਤੇ ਕਈ ਸਾਲਾਂ ਤੋਂ ਕਬਜ਼ਾ ਕੀਤਾ ਸੀ।

glada demolished illegal slums

ਗਲਾਡਾ ਅਧਿਕਾਰੀਆਂ ਨੇ ਕਈ ਵਾਰ ਝੁੱਗੀਆਂ ਵਾਲਿਆਂ ਨੂੰ ਥਾਂ ਖਾਲੀ ਕਰਨ ਲਈ ਨੋਟਿਸ ਦਿੱਤੇ। ਇਸ ਦੇ ਬਾਵਜੂਦ ਝੁੱਗੀਆਂ ਵਾਲਿਆਂ ਨੇ ਥਾਂ ਖਾਲੀ ਨਹੀਂ ਕੀਤੀ ਤਾਂ ਗਲਾਡਾ ਅਫਸਰਾਂ ਨੇ ਅੱਜ ਝੁੱਗੀਆਂ ‘ਤੇ ਕਾਰਵਾਈ ਕੀਤੀ।

glada demolished illegal slums

ਦੱਸਣਯੋਗ ਹੈ ਕਿ ਅਧਿਕਾਰੀ ਸਵੇਰੇ ਕਾਰਵਾਈ ਕਰਨ ਪਹੁੰਚੇ ਤਾਂ ਝੁੱਗੀਆਂ ਵਾਲਿਆਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਕੁਝ ਭਾਜਪਾ ਆਗੂ ਵੀ ਕਾਰਵਾਈ ਕਰਨ ਪਹੁੰਚੇ ਪਰ ਗਲਾਡਾ ਅਧਿਕਾਰੀ ਕਾਰਵਾਈ ਕਰਨ ਦੀ ਜਿੱਦ ‘ਤੇ ਅੜੇ ਰਹੇ।

glada demolished illegal slums

ਇਸ ਤੋਂ ਬਾਅਦ ਅਧਿਕਾਰੀਆਂ ਨੇ ਝੁੱਗੀਆਂ ਵਾਲਿਆਂ ਨੂੰ ਸਾਮਾਨ ਬਾਹਰ ਕੱਢਣ ਲਈ 2 ਵਜੇ ਤੱਕ ਦਾ ਸਮਾਂ ਦਿੱਤਾ। ਇਸ ਦੌਰਾਨ ਅਧਿਕਾਰੀਆਂ ਨੇ ਧਾਰਮਿਕ ਸਥਾਨਾਂ ਦੀਆਂ ਕੰਧਾਂ ਢਾਹ ਦਿੱਤੀਆਂ, ਜਿਸ ਦਾ ਭਾਜਪਾ ਆਗੂਆਂ ਨੇ ਵਿਰੋਧ ਕੀਤਾ

The post ਭਾਰੀ ਪੁਲਿਸ ਫੋਰਸ ਦੀ ਤਾਇਨਾਤੀ ਦੌਰਾਨ ਗਲਾਡਾ ਨੇ ਝੁੱਗੀਆਂ ਵਾਲਿਆਂ ‘ਤੇ ਚਲਾਇਆ ਬੁਲਡੋਜ਼ਰ appeared first on Daily Post Punjabi.