glenn maxwell Archives - Daily Post Punjabi

ਮੈਕਸਵੈੱਲ ਦੀ ਪਾਰੀ ਦੇ ਮੁਰੀਦ ਹੋਏ ਵਸੀਮ ਅਕਰਮ, ਕਿਹਾ-“ਮੈਂ ਅਜਿਹੀ ਪਾਰੀ ਆਪਣੀ ਜ਼ਿੰਦਗੀ ‘ਚ ਕਦੇ ਨਹੀਂ ਦੇਖੀ”
ਅਫਗਾਨਿਸਤਾਨ ਦੇ ਖਿਲਾਫ਼ ਮੈਚ ਵਿੱਚ ਗਲੇਨ ਮੈਕਸਵੈੱਲ ਨੇ 201 ਦੌੜਾਂ ਦੀ ਨਾਬਾਦ ਪਾਰੀ ਖੇਡੀ ਤੇ ਆਪਣੀ ਟੀਮ ਨੂੰ 3 ਵਿਕਟਾਂ ਨਾਲ ਇਤਿਹਾਸਿਕ ਜਿੱਤ ਦਿਵਾਈ। ਮੈਕਸਵੈੱਲ ਦੀ ਇਸ ਪਾਰੀ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ। ਮੈਚ ਵਿੱਚ ਇੱਕ ਸਮਾਂ ਅਜਿਹਾ ਸੀ ਆਸਟ੍ਰੇਲੀਆ ਦੀਆਂ 7 ਵਿਕਟਾਂ 91 ਦੌੜਾਂ ‘ਤੇ ਡਿੱਗ ਗਈਆਂ ਸਨ, ਉਸ ਸਤੋਂ ਬਾਅਦ ਮੈਕਸਵੈੱਲ ਨੇ ਇੱਕ ਅਜਿਹੀ ਪਾਰੀ ਖੇਡੀ ਜਿਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਦੱਸ ਦੇਈਏ ਕਿ ਮੈਕਸਵੈੱਲ ਦੀ ਇਤਿਹਾਸਿਕ ਪਾਰੀ ਨੂੰ ਦੇਖ ਕੇ ਪਾਕਿਸਤਾਨ ਦੇ ਗੇਂਦਬਾਜ਼ ਵਸੀਮ ਅਕਰਮ ਵੀ ਹੈਰਾਨ ਰਹਿ ਗਏ। ਇਸ ਪਾਰੀ ਨੂੰ ਦੇਖ ਕੇ ਵਸੀਮ ਅਕਰਮ ਨੇ ਐਲਾਨ ਕਰ ਦਿੱਤਾ ਕਿ ਮੈਕਸਵੈੱਲ ਇਸ ਦੁਨੀਆ ਦੇ ਸਭ ਤੋਂ ਵੱਡੇ ਬੱਲੇਬਾਜ਼ ਹਨ।

Wasim Akram lauds Glenn Maxwell

ਮੈਕਸਵੈੱਲ ਦੀ ਤਾਰੀਫ ਕਰਦਿਆਂ ਵਸੀਮ ਅਕਰਮ ਨੇ ਕਿਹਾ ਕਿ ਮੈਂ ਅਜਿਹੀ ਪਾਰੀ ਆਪਣੀ ਜ਼ਿੰਦਗੀ ਵਿੱਚ ਨਹੀਂ ਦੇਖੀ। ਅੱਜ ਅਸੀਂ ਦੇਖਿਆ ਕਿ ਇੱਕ ਬੰਦਾ ਤੁਹਾਨੀ ਇਕੱਲੇ ਹੀ ਮੁਸ਼ਕਿਲ ਸਥਿਤੀ ਵਿੱਚੋਂ ਕਿਵੇਂ ਬਾਹਰ ਕੱਢ ਸਕਦਾ ਹੈ। ਕਿਵੇਂ ਮੈਚ ਜਿੱਤਿਆ ਜਾ ਸਕਦਾ ਹੈ। ਅਜਿਹੀ ਪਾਰੀ ਕਹਿੰਦਾਂ ਲਈ ਤੁਹਾਡੇ ਅੰਦਰ ਇੱਕ ਜਜ਼ਬਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੱਤ ਵਿੱਚ ਤਕਲੀਫ ਦੇ ਚੱਲਦਿਆਂ ਵੀ ਮੈਕਸਵੈੱਲ ਨੇ ਕ੍ਰੀਜ਼ ‘ਤੇ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕੀਤਾ ਤੇ ਟੀਮ ਨੂੰ ਇਤਿਹਾਸਿਕ ਦਿਵਾ ਦਿੱਤੀ। ਉਹ ਦਰਦ ਵਿੱਚੋਂ ਲੰਘ ਰਿਹਾ ਸੀ ਪਰ ਫਿਰ ਵੀ ਉਸਨੇ ਹਿੰਮਤ ਨਹੀਂ ਹਾਰੀ।

ਇਹ ਵੀ ਪੜ੍ਹੋ: ਤਰਨਤਾਰਨ ਦੇ ਤੁੰਗ ਪਿੰਡ ‘ਚ ਵੱਡੀ ਵਾ.ਰਦਾਤ, ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਬੇ.ਰਹਿਮੀ ਨਾਲ ਕ.ਤਲ

ਇਸ ਤੋਂ ਇਲਾਵਾ ਵਸੀਮ ਅਕਰਮ ਨੇ ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਦੀ ਵੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਜਦੋ ਤੁਹਾਡੇ ਸਾਹਮਣੇ ਅਜਿਹੀ ਸਥਿਤੀ ਹੁੰਦੀ ਹੈ ਤਾਂ ਫਿਰ ਤੁਹਾਨੂੰ ਸਥਿਤੀ ਨੂੰ ਕਿਵੇਂ ਸੰਭਾਲਣਾ ਹੈ ਤੁਸੀਂ ਪੈਟ ਕਮਿੰਸ ਨੂੰ ਦੇਖ ਕੇ ਸਮਝ ਸਕਦੇ ਹੋ। ਕਮਿੰਸ ਨੇ 68 ਗੇਂਦਾਂ ਦਾ ਸਾਹਮਣਾ ਕਰ ਕੇ 12 ਦੌੜਾਂ ਦੀ ਨਾਬਾਦ ਪਾਰੀ ਖੇਡੀ।

Wasim Akram lauds Glenn Maxwell

ਉਨ੍ਹਾਂ ਕਿਹਾ ਕਿ ਕਮਿੰਸ ਦੀ ਇਹ ਪਾਰੀ ਵੀ ਕਿਸੇ ਇਤਿਹਾਸਿਕ ਪਾਰੀ ਤੋਂ ਘੱਟ ਨਹੀਂ ਹੈ। ਕਮਿੰਸ ਕ੍ਰੀਜ਼ ‘ਤੇ ਖੜ੍ਹੇ ਹੋ ਕੇ ਲਗਾਤਾਰ ਸਿੰਗਲ ਲੈ ਕੇ ਸਟ੍ਰਾਈਕ ਮੈਕਸਵੈੱਲ ਨੂੰ ਰਹੇ ਸਨ। ਜਿਸ ਕਾਰਨ ਇਥੇ ਉਨ੍ਹਾਂ ਦੀ ਤਾਰੀਫ ਕਰਨੀ ਬਣਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮਈ 28 ਸਾਲਾਂ ਤੱਕ ਕ੍ਰਿਕਟ ਖੇਡੀ ਤੇ 20 ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਮੈਂ ਇਸ ਤੋਂ ਪਹਿਲਾਂ ਅਜਿਹੀ ਪਾਰਿ ਨਹੀਂ ਦੇਖੀ ਸੀ। ਇਹ ਕਮਾਲ ਦੀ ਤੇ ਯਾਦਗਾਰ ਪਾਰੀ ਹੈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਮੈਕਸਵੈੱਲ ਦੀ ਪਾਰੀ ਦੇ ਮੁਰੀਦ ਹੋਏ ਵਸੀਮ ਅਕਰਮ, ਕਿਹਾ-“ਮੈਂ ਅਜਿਹੀ ਪਾਰੀ ਆਪਣੀ ਜ਼ਿੰਦਗੀ ‘ਚ ਕਦੇ ਨਹੀਂ ਦੇਖੀ” appeared first on Daily Post Punjabi.

ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਟੀਮ ਨੂੰ ਵੱਡਾ ਝਟਕਾ, ਇਹ ਦਿਗੱਜ ਖਿਡਾਰੀ ਟੀਮ ਤੋਂ ਹੋਇਆ ਬਾਹਰ
ਵਿਸ਼ਵ ਕੱਪ 2023 ਦਾ ਆਗਾਜ਼ 5 ਅਕਤੂਬਰ ਤੋਂ ਹੋਵੇਗਾ । ਇਸ ਤੋਂ ਠੀਕ ਪਹਿਲਾਂ ਹੀ ਆਸਟ੍ਰੇਲੀਆ ਨੂੰ ਵੱਡਾ ਝਟਕਾ ਲੱਗਿਆ ਹੈ। ਟੀਮ ਦੇ ਦਿੱਗਜ ਖਿਡਾਰੀ ਗਲੇਨ ਮੈਕਸਵੇਲ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਹਨ । ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ 30 ਅਗਸਤ ਤੋਂ ਟੀ-20 ਅਤੇ ਵਨਡੇ ਸੀਰੀਜ਼ ਖੇਡੀ ਜਾਵੇਗੀ । ਮੈਕਸਵੈੱਲ ਟੀ-20 ਸੀਰੀਜ਼ ਵਿੱਚਨਹੀਂ ਖੇਡ ਸਕਣਗੇ। ਆਈਸੀਸੀ ਮੁਤਾਬਕ ਮੈਕਸਵੇਲ ਨੂੰ ਗਿੱਟੇ ਦੀ ਸੱਟ ਲੱਗੀ ਹੈ। ਵਿਸ਼ਵ ਕੱਪ ਤੋਂ ਪਹਿਲਾਂ ਮੈਕਸਵੇਲ ਦੇ ਸੱਟ ਲੱਗਣਾ ਆਸਟ੍ਰੇਲੀਆ ਲਈ ਬਹੁਤ ਵੱਡਾ ਝਟਕਾ ਹੈ।

Glenn Maxwell ruled out of T20I series

ਆਸਟ੍ਰੇਲੀਆਈ ਟੀਮ ਦੱਖਣੀ ਅਫਰੀਕਾ ਦੇ ਦੌਰੇ ‘ਤੇ ਹੈ। ਇੱਥੇ 5 ਵਨਡੇ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ । ਮੈਕਸਵੇਲ ਟੀ-20 ਸੀਰੀਜ਼ ਲਈ ਡਰਬਨ ਵਿੱਚ ਅਭਿਆਸ ਕਰ ਰਹੇ ਸੀ। ਇਸ ਦੌਰਾਨ ਉਹ ਜ਼ਖਮੀ ਹੋ ਗਏ । ਆਈਸੀਸੀ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਖਬਰ ਮੁਤਾਬਕ ਮੈਕਸਵੇਲ ਨੂੰ ਗਿੱਟੇ ਦੀ ਸੱਟ ਲੱਗੀ ਹੈ। ਉਹ ਸੱਟ ਕਾਰਨ ਆਸਟ੍ਰੇਲੀਆ ਪਰਤ ਰਿਹਾ ਹੈ। ਹਾਲਾਂਕਿ ਆਸਟ੍ਰੇਲੀਆ ਲਈ ਇਹ ਰਾਹਤ ਦੀ ਗੱਲ ਹੈ ਕਿ ਮੈਕਸਵੇਲ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ।

ਇਹ ਵੀ ਪੜ੍ਹੋ: ਸਰਕਾਰੀ ਸਕੂਲਾਂ ‘ਚ ਹੁਣ ਟੀਚਰਾਂ ਦੀ ਲੱਗੇਗੀ ਬਾਇਓਮੈਟ੍ਰਿਕ ਮਸ਼ੀਨਾਂ ਰਾਹੀਂ ਹਾਜ਼ਰੀ, ਹੁਕਮ ਜਾਰੀ

ਆਸਟ੍ਰੇਲੀਆਈ ਟੀਮ ਦੇ ਚੋਣਕਾਰ ਟੋਨੀ ਡੋਡੇਮੇਡ ਨੇ ਮੈਕਸਵੇਲ ਦੀ ਸੱਟ ‘ਤੇ ਪ੍ਰਤੀਕਿਰਿਆ ਦਿੱਤੀ ਹੈ । ਡੋਡੇਮੇਡ ਦਾ ਕਹਿਣਾ ਹੈ ਕਿ ਟੀਮ ਮੈਕਸਵੇਲ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਚੁੱਕਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਅਸੀਂ ਮੈਕਸਵੇਲ ਦੀ ਰਿਕਵਰੀ ‘ਤੇ ਧਿਆਨ ਦੇਣਗੇ। ਉਮੀਦ ਕਰਦੇ ਹਾਂ ਕਿ ਉਹ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਉਪਲਬਧ ਰਹਿਣ।

Glenn Maxwell ruled out of T20I series

ਗੌਰਤਲਬ ਹੈ ਕਿ ਮੈਕਸਵੈੱਲ ਆਸਟ੍ਰੇਲੀਆ ਦੇ ਦਿਗੱਜ ਆਲਰਾਊਂਡਰ ਖਿਡਾਰੀ ਹਨ। ਉਨ੍ਹਾਂ ਨੇ ਹੁਣ ਤੱਕ 128 ਵਨਡੇ ਖੇਡੇ ਹਨ। ਇਸ ਦੌਰਾਨ 3490 ਦੌੜਾਂ ਬਣਾਈਆਂ ਹਨ । ਮੈਕਲਵੇਲ ਨੇ 2 ਸੈਂਕੜੇ ਅਤੇ 23 ਅਰਧ ਸੈਂਕੜੇ ਲਗਾਏ ਹਨ। ਇਸ ਦੇ ਨਾਲ ਹੀ ਉਸ ਨੇ 60 ਵਿਕਟਾਂ ਵੀ ਲਈਆਂ ਹਨ। ਮੈਕਸਵੇਲ ਨੇ 98 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 2159 ਦੌੜਾਂ ਬਣਾਈਆਂ ਹਨ । ਉਨ੍ਹਾਂ ਨੇ ਇਸ ਫਾਰਮੈਟ ਵਿੱਚ 3 ਸੈਂਕੜੇ ਅਤੇ 10 ਅਰਧ ਸੈਂਕੜੇ ਲਗਾਏ ਹਨ । ਉਨ੍ਹਾਂ ਨੇ 39 ਵਿਕਟਾਂ ਲਈਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਟੀਮ ਨੂੰ ਵੱਡਾ ਝਟਕਾ, ਇਹ ਦਿਗੱਜ ਖਿਡਾਰੀ ਟੀਮ ਤੋਂ ਹੋਇਆ ਬਾਹਰ appeared first on Daily Post Punjabi.

ਬਿਗ ਬੈਸ਼ ਲੀਗ ‘ਚ ਵਧਿਆ ਕੋਰੋਨਾ ਦਾ ਕਹਿਰ, ਹੁਣ ਮੈਕਸਵੈੱਲ ਨਿਕਲੇ ਪੌਜੇਟਿਵ
ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੈੱਲ ਵੀ ਕੋਰੋਨਾ ਦੀ ਚਪੇਟ ‘ਚ ਆ ਗਏ ਹਨ। ਮੈਕਸਵੈੱਲ ਬਿਗ ਬੈਸ਼ ਲੀਗ ਵਿੱਚ ਮੈਲਬੋਰਨ ਸਟਾਰਸ ਟੀਮ ਦੇ ਕਪਤਾਨ ਹਨ। ਮੈਲਬੌਰਨ ਸਟਾਰਸ ਨੇ ਮੈਕਸਵੈਲ ਦੇ ਕੋਰੋਨਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਹੈ।

The Melbourne Stars can confirm that Glenn Maxwell has returned a positive rapid antigen test.
— Melbourne Stars (@StarsBBL) January 5, 2022

ਮੈਕਸਵੈੱਲ ਦਾ ਰੈਪਿਡ ਐਂਟੀਜੇਨ ਟੈਸਟ ਕੀਤਾ ਗਿਆ ਸੀ, ਜਿਸ ਦੀ ਰਿਪੋਰਟ ਪੌਜੇਟਿਵ ਆਈ ਸੀ। ਮੈਕਸਵੇਲ ਤੋਂ ਪਹਿਲਾਂ ਮੈਲਬੌਰਨ ਸਟਾਰਸ ਦੇ 12 ਖਿਡਾਰੀ ਅਤੇ 8 ਸਟਾਫ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਮੈਲਬੌਰਨ ਸਟਾਰਸ ਨੂੰ ਆਪਣੇ ਪਿਛਲੇ ਕੁੱਝ ਮੈਚਾਂ ਵਿੱਚ ਮੁੱਖ ਖਿਡਾਰੀਆਂ ਤੋਂ ਬਿਨਾਂ ਖੇਡਣਾ ਪਿਆ ਹੈ। ਹਾਲਾਂਕਿ ਸਟਾਰਸ ਲਈ ਰਾਹਤ ਦੀ ਖਬਰ ਇਹ ਹੈ ਕਿ ਐਡਮ ਜ਼ੈਂਪਾ, ਮਾਰਕਸ ਸਟੋਇਨਿਸ ਅਤੇ ਨਾਥਨ ਕੂਲਟਰ-ਨਾਇਲ ਸਮੇਤ ਲਗਭਗ 10 ਖਿਡਾਰੀ 7 ਦਿਨਾਂ ਦੀ ਆਈਸੋਲੇਸ਼ਨ ਦੀ ਮਿਆਦ ਖਤਮ ਕਰਨ ਵਾਲੇ ਹਨ ਅਤੇ ਉਹ ਅਗਲੇ ਮੈਚ ਲਈ ਉਪਲਬਧ ਹੋ ਸਕਦੇ ਹਨ। ਸੋਮਵਾਰ ਨੂੰ ਖੇਡੇ ਗਏ ਮੈਚ ਵਿੱਚ ਮੈਲਬੌਰਨ ਸਟਾਰਸ ਨੂੰ ਸਥਾਨਕ ਖਿਡਾਰੀਆਂ ਨੂੰ ਮੈਦਾਨ ਵਿੱਚ ਉਤਾਰਨਾ ਪਿਆ।

ਇਹ ਵੀ ਪੜ੍ਹੋ : ਜਨਰਲ ਬਿਪਿਨ ਰਾਵਤ ਦਾ ਹੈਲੀਕਾਪਟਰ ਕਿਵੇਂ ਹੋਇਆ ਕਰੈਸ਼ ? ਰੱਖਿਆ ਮੰਤਰੀ ਨੂੰ ਸੌਂਪੀ ਗਈ ਜਾਂਚ ਰਿਪੋਰਟ

ਇਸ ਮੈਚ ਵਿੱਚ ਸਟਾਰਸ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਦੋ ਮੈਚ ਹਾਰਨ ਤੋਂ ਬਾਅਦ, ਮੈਲਬੋਰਨ ਸਟਾਰਸ BBL ਅੰਕ ਸੂਚੀ ਵਿੱਚ ਦੂਜੇ ਸਥਾਨ ‘ਤੇ ਹੈ। ਹਾਲਾਂਕਿ, ਉਸ ਨੂੰ ਸ਼ੁੱਕਰਵਾਰ ਨੂੰ ਐਡੀਲੇਡ ਓਵਲ ‘ਚ ਐਡੀਲੇਡ ਸਟ੍ਰਾਈਕਰਸ ਦੇ ਖਿਲਾਫ ਮੈਚ ਜਿੱਤ ਕੇ ਹਾਰ ਦਾ ਸਿਲਸਿਲਾ ਤੋੜਨਾ ਪਏਗਾ। ਪਰ ਮੈਕਸਵੇਲ ਦੇ ਇਸ ਮੈਚ ਵਿੱਚ ਖੇਡਣ ਦੀ ਸੰਭਾਵਨਾ ਨਹੀਂ ਹੈ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਬਿਗ ਬੈਸ਼ ਲੀਗ ‘ਚ ਵਧਿਆ ਕੋਰੋਨਾ ਦਾ ਕਹਿਰ, ਹੁਣ ਮੈਕਸਵੈੱਲ ਨਿਕਲੇ ਪੌਜੇਟਿਵ appeared first on Daily Post Punjabi.

IPL ‘ਚ 10 ਕਰੋੜ 75 ਲੱਖ ਦੇ ਇਸ ਖਿਡਾਰੀ ਦਾ ਬੁਰਾ ਹਾਲ, ਬੱਲੇ ਤੋਂ ਨਹੀਂ ਨਿਕਲ ਰਹੀਆਂ ਦੌੜਾਂ
Kings Xi punjab Glenn Maxwell: ਕਿੰਗਜ਼ ਇਲੈਵਨ ਪੰਜਾਬ ਦੇ ਸਟਾਰ ਬੱਲੇਬਾਜ਼ ਗਲੇਨ ਮੈਕਸਵੈਲ ਨੇ UAE ਵਿੱਚ ਜਾਰੀ ਆਈਪੀਐਲ ਦੇ 13ਵੇਂ ਸੀਜ਼ਨ ਵਿੱਚ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ । ਆਪਣੀਆਂ ਤੇਜ਼ ਦੌੜਾਂ ਅਤੇ ਮੈਚ ਦੇ ਤਰੀਕਿਆਂ ਨੂੰ ਬਦਲਣ ਲਈ ਜਾਣੇ ਜਾਂਦੇ ਮੈਕਸਵੈੱਲ ਇਸ ਸੀਜ਼ਨ ਵਿੱਚ 11 ਮੈਚਾਂ ਵਿੱਚ ਸਿਰਫ 102 ਦੌੜਾਂ ਹੀ ਬਣਾ ਸਕੇ ਹਨ।

Kings Xi punjab Glenn Maxwell

ਦਰਅਸਲ, ਮੈਕਸਵੈੱਲ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਨਿਲਾਮੀ ਵਿੱਚ 10 ਕਰੋੜ 75 ਲੱਖ ਰੁਪਏ ਵਿੱਚ ਖਰੀਦਿਆ ਸੀ, ਪਰ ਮੈਕਸਵੈਲ ਦਾ ਪ੍ਰਦਰਸ਼ਨ ਉਸਦੀ ਕੀਮਤ ਦੇ ਅਨੁਸਾਰ, ਬਹੁਤ ਹੀ ਮਾੜਾ ਰਿਹਾ। ਆਈਪੀਐਲ ਦੇ ਇਤਿਹਾਸ ਵਿੱਚ ਵੱਡੇ-ਵੱਡੇ ਛੱਕੇ ਮਾਰਨ ਵਾਲੇ ਮੈਕਸਵੈੱਲ ਦੇ ਬੱਲੇ ਤੋਂ ਇਸ ਸੀਜ਼ਨ ਵਿੱਚ ਇੱਕ ਵੀ ਛੱਕਾ ਨਹੀਂ ਨਿਕਲਿਆ । ਮੈਕਸਵੈੱਲ ਦੀ ਜੋ ਤਸਵੀਰ ਹੈ, ਉਸਨੂੰ ਦੇਖਦੇ ਹੋਏ ਕਿੰਗਜ਼ ਇਲੈਵਨ ਪ੍ਰਬੰਧਨ ਨੇ ਉਸਨੂੰ ਅਜੇ ਤੱਕ ਬਾਹਰ ਨਹੀਂ ਕੀਤਾ ਹੈ।

ਦੱਸ ਦੇਈਏ ਕਿ ਇਸ ਸੀਜ਼ਨ ਵਿੱਚ ਉਨ੍ਹਾਂ ਦਾ ਹੁਣ ਤੱਕ ਦਾ ਸਰਵਸ੍ਰੇਸ਼ਠ ਸਕੋਰ 32 ਦੌੜਾਂ ਰਿਹਾ ਹੈ, ਜੋ ਉਨ੍ਹਾਂ ਨੇ ਦਿੱਲੀ ਕੈਪਿਟਲਸ ਦੇ ਖਿਲਾਫ ਬਣਾਏ ਸੀ। ਇਸ ਸੀਜ਼ਨ ਵਿੱਚ ਮੈਕਸਵੈੱਲ ਨੇ ਦਿੱਲੀ ਖਿਲਾਫ ਇੱਕ ਹੋਰ ਮੈਚ ਵਿੱਚ ਆਰਸੀਬੀ ਦੇ ਖਿਲਾਫ 5, ਰਾਜਸਥਾਨ ਰਾਇਲਜ਼ ਦੇ ਖਿਲਾਫ਼ ਨਾਬਾਦ 13, ਮੁੰਬਈ ਦੇ ਖਿਲਾਫ ਨਾਬਾਦ 11, ਚੇੱਨਈ ਸੁਪਰ ਕਿੰਗਜ਼ ਖਿਲਾਫ ਨਾਬਾਦ 11, ਸਨਰਾਈਜ਼ਰਸ ਹੈਦਰਾਬਾਦ ਖਿਲਾਫ ਪਹਿਲੇ ਮੈਚ ਵਿੱਚ 7, ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਨਾਬਾਦ 10, ਮੁੰਬਈ ਇਡੀਅਨਜ਼ ਖ਼ਿਲਾਫ਼ ਦੂਜੇ ਮੈਚ ਵਿੱਚ ਜ਼ੀਰੋ ਅਤੇ ਸਨਰਾਈਜ਼ਰਜ਼ ਖ਼ਿਲਾਫ਼ 12 ਦੌੜਾਂ ਬਣਾਈਆਂ । ਮੈਕਸਵੇਲ ਨੇ ਇਸ ਸੀਜ਼ਨ ਵਿੱਚ ਕੁੱਲ 100 ਗੇਂਦਾਂ ਖੇਡੀਆਂ ਹਨ ਅਤੇ 102 ਦੌੜਾਂ ਬਣਾਈਆਂ ਹਨ।

The post IPL ‘ਚ 10 ਕਰੋੜ 75 ਲੱਖ ਦੇ ਇਸ ਖਿਡਾਰੀ ਦਾ ਬੁਰਾ ਹਾਲ, ਬੱਲੇ ਤੋਂ ਨਹੀਂ ਨਿਕਲ ਰਹੀਆਂ ਦੌੜਾਂ appeared first on Daily Post Punjabi.

ਗਲੇਨ ਮੈਕਸਵੈਲ ਨੇ ਆਪਣੀ ਆਲ-ਟਾਈਮ IPL XI ਦੀ ਕੀਤੀ ਚੋਣ, ਇਨ੍ਹਾਂ ਭਾਰਤੀ ਖਿਡਾਰੀਆਂ ਨੂੰ ਵੀ ਕੀਤਾ ਸ਼ਾਮਿਲ
maxwell selected all time ipl xi: ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਬੀਸੀਸੀਆਈ ਹੁਣ ਯੂਏਈ ‘ਚ ਇੰਡੀਅਨ ਪ੍ਰੀਮੀਅਰ ਲੀਗ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਹੀ ਹੈ। ਜਿਸ ਕਾਰਨ ਆਈਪੀਐਲ ਦਾ 13 ਵਾਂ ਸੀਜ਼ਨ 19 ਸਤੰਬਰ ਤੋਂ ਯੂਏਈ ਵਿੱਚ ਖੇਡਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆਈ ਖਿਡਾਰੀ ਕੁੱਝ ਸਮੇਂ ਬਾਅਦ ਦੁਨੀਆ ਦੀ ਸਭ ਤੋਂ ਵੱਡੀ ਲੀਗ ‘ਚ ਸ਼ਾਮਿਲ ਹੋ ਸਕਣਗੇ। ਇਸਦੇ ਪਿੱਛੇ ਦਾ ਕਾਰਨ ਉਨ੍ਹਾਂ ਦਾ ਇੰਗਲੈਂਡ ਦੌਰਾ ਹੈ। ਇਸ ਦੌਰਾਨ, ਆਸਟ੍ਰੇਲੀਆ ਦਾ ਤੂਫਾਨੀ ਆਲਰਾਉਂਡਰ ਅਤੇ ਆਈਪੀਐਲ ਵਿੱਚ ਜਲਵਾ ਦਿਖਾ ਚੁੱਕੇ ਗਲੇਨ ਮੈਕਸਵੈਲ ਨੇ ਆਪਣੀ ਆਲ-ਟਾਈਮ ਆਈਪੀਐਲ XI ਚੁਣੀ ਹੈ। ਜਿਸ ‘ਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਖਿਡਾਰੀ ਨੇ ਰੋਹਿਤ ਸ਼ਰਮਾ ਨੂੰ ਸ਼ਾਮਿਲ ਨਹੀਂ ਕੀਤਾ, ਜਿਸ ਨੇ ਆਪਣੀ ਕਪਤਾਨੀ ਵਿੱਚ 4 ਵਾਰ ਮੁੰਬਈ ਇੰਡੀਅਨਜ਼ ਨੂੰ ਆਈਪੀਐਲ ਦਾ ਖਿਤਾਬ ਦਵਾਇਆ ਹੈ। ਮੈਕਸਵੈੱਲ ਨੇ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦੇ ਕਪਤਾਨ ਵਿਰਾਟ ਕੋਹਲੀ ਨੂੰ ਆਪਣੀ ਟੀਮ ਦੇ ਓਪਨਿੰਗ ਬੱਲੇਬਾਜ਼ ਵਜੋਂ ਚੁਣਿਆ ਹੈ ਅਤੇ ਨਾਲ ਹੀ ਆਪਣੇ ਦੇਸ਼ ਦੇ ਸਲਾਮੀ ਬੱਲੇਬਾਜ਼ ਅਤੇ ਡੇਵਿਡ ਵਾਰਨਰ ਜੋ ਆਈਪੀਐਲ ‘ਚ ਸਨਰਾਈਜ਼ਰਸ ਹੈਦਰਾਬਾਦ ਲਈ ਓਪਨਿੰਗ ਕਰਦੇ ਹਨ।

maxwell selected all time ipl xi

ਤੀਜੇ ਨੰਬਰ ‘ਤੇ ਉਨ੍ਹਾਂ ਨੇ ਏਬੀ ਡੀਵਿਲੀਅਰਜ਼ ਨੂੰ ਚੁਣਿਆ ਹੈ, ਜਿਸਨੂੰ ਦਾ ਮਿਸਟਰ 360 ਡਿਗਰੀ ਕਿਹਾ ਜਾਂਦਾ ਹੈ। ਅਜਿਹੇ ਖ਼ਤਰਨਾਕ ਟੋਪ ਆਰਡਰ ਦੇ ਬਾਅਦ ਵਿਚਲੇ ਕ੍ਰਮ ‘ਚ, ਉਸ ਨੇ ਚੇਨਈ ਸੁਪਰ ਕਿੰਗਜ਼ (ਸੀਐਸਕੇ) ਦੇ ਸੁਰੇਸ਼ ਰੈਨਾ ਅਤੇ ਫਿਰ ਆਪਣੇ ਆਪ ਨੂੰ ਸ਼ਾਮਿਲ ਕੀਤਾ ਹੈ। ਜਦਕਿ ਉਸਨੇ ਸੀਐਸਕੇ ਦੇ ਮਹਿੰਦਰ ਸਿੰਘ ਧੋਨੀ ਨੂੰ ਵਿਕਟਕੀਪਰ ਅਤੇ ਕਪਤਾਨ ਚੁਣਿਆ ਹੈ। ਇਸ ਤੋਂ ਬਾਅਦ ਉਸ ਨੇ ਆਂਦਰੇ ਰਸਲ ਨੂੰ ਤੇਜ਼ ਗੇਂਦਬਾਜ਼ੀ ਆਲਰਾਉਂਡਰ ਚੁਣਿਆ ਹੈ। ਆਪਣੀ ਗੇਂਦਬਾਜ਼ੀ ਤੋਂ ਬਾਅਦ ਬੱਲੇਬਾਜ਼ੀ ਕਰਕੇ ਕਿਸੇ ਵੀ ਸਮੇਂ ਮੈਚ ਬਦਲਣ ਦੀ ਤਾਕਤ ਰੱਖਦਾ ਹੈ। ਇਸ ਤੋਂ ਬਾਅਦ ਉਸ ਨੇ ਸੀਐਸਕੇ ਦੇ ਹਰਭਜਨ ਸਿੰਘ ਨੂੰ ਸਪਿਨ ਗੇਂਦਬਾਜ਼ੀ ਵਜੋਂ ਚੁਣਿਆ ਹੈ। ਤੇਜ਼ ਗੇਂਦਬਾਜ਼ੀ ਦੇ ਰੂਪ ਵਿੱਚ, ਮੈਕਸਵੈੱਲ ਨੇ ਆਪਣੀ ਟੀਮ ਵਿੱਚ ਮੋਹਿਤ ਸ਼ਰਮਾ, ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਦਾ ਨਾਮ ਸ਼ਾਮਿਲ ਕੀਤਾ ਹੈ। ਇਹ ਹੈ ਮੈਕਸਵੈੱਲ ਦੀ ਆਈਪੀਐਲ ਇਲੈਵਨ: – ਡੇਵਿਡ ਵਾਰਨਰ, ਵਿਰਾਟ ਕੋਹਲੀ, ਏਬੀ ਡੀਵਿਲੀਅਰਜ਼, ਸੁਰੇਸ਼ ਰੈਨਾ, ਗਲੇਨ ਮੈਕਸਵੈਲ, ਆਂਦਰੇ ਰਸਲ, ਐਮਐਸ ਧੋਨੀ, ਹਰਭਜਨ ਸਿੰਘ, ਮੋਹਿਤ ਸ਼ਰਮਾ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ।

The post ਗਲੇਨ ਮੈਕਸਵੈਲ ਨੇ ਆਪਣੀ ਆਲ-ਟਾਈਮ IPL XI ਦੀ ਕੀਤੀ ਚੋਣ, ਇਨ੍ਹਾਂ ਭਾਰਤੀ ਖਿਡਾਰੀਆਂ ਨੂੰ ਵੀ ਕੀਤਾ ਸ਼ਾਮਿਲ appeared first on Daily Post Punjabi.