Global economy to plunge Archives - Daily Post Punjabi

ਗਲੋਬਲ ਅਰਥਵਿਵਸਥਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਮੰਦੀ ਦੇ ਰਾਹ ‘ਤੇ: World Bank
Global economy to plunge: ਵਾਸ਼ਿੰਗਟਨ: ਵਿਸ਼ਵ ਬੈਂਕ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਇਸ ਨੂੰ ਰੋਕਣ ਲਈ ਲਾਕਡਾਊਨ ਕਾਰਨ ਇਸ ਸਾਲ ਅਰਥਵਿਵਸਥਾ ਵਿੱਚ 5.2 ਪ੍ਰਤੀਸ਼ਤ ਦੀ ਗਿਰਾਵਟ ਆਵੇਗੀ । ਗਲੋਬਲ ਸੰਗਠਨ ਦੇ ਅਨੁਮਾਨਾਂ ਅਨੁਸਾਰ ਭਾਰਤ ਵਿੱਚ ਸਾਲ 2020-21 ਵਿੱਚ 3.2% ਸੰਕੁਚਨ ਹੋਵੇਗਾ ।

Global economy to plunge

ਗਲੋਬਲ ਸੰਗਠਨ ਅਨੁਸਾਰ ਕੋਰੋਨਾ ਵਾਇਰਸ ਦੇ ਮਹਾਂਮਾਰੀ ਅਤੇ ਲਾਕਡਾਊਨ ਕਾਰਨ ਵਿਕਸਤ ਦੇਸ਼ਾਂ ਵਿੱਚ ਮੰਦੀ ਦੂਸਰੀ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਹੋਵੇਗੀ । ਉੱਥੇ ਹੀ ਉਭਰਦੇ ਅਤੇ ਵਿਕਾਸਸ਼ੀਲ ਅਰਥਚਾਰਿਆਂ ਵਿੱਚ ਉਤਪਾਦਨ ਘੱਟੋ-ਘੱਟ ਛੇ ਦਹਾਕਿਆਂ ਵਿੱਚ ਪਹਿਲੀ ਵਾਰ ਘੱਟ ਜਾਵੇਗਾ । ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮੈਲਪੌਸ ਨੇ ਗਲੋਬਲ ਆਰਥਿਕ ਸੰਭਾਵਨਾ ਦੇ ਪ੍ਰਸਤਾਵ ਵਿੱਚ ਲਿਖਿਆ ਹੈ ਕਿ ਮਹਾਂਮਾਰੀ ਦੇ ਕਾਰਨ ਕੋਰੋਨਾ ਵਾਇਰਸ ਦੀ ਮੰਦੀ  1870 ਤੋਂ ਬਾਅਦ ਪਹਿਲੀ ਮੰਦੀ ਹੈ ।

Global economy to plunge

ਉਨ੍ਹਾਂ ਕਿਹਾ, “ਜਿਸ ਗਤੀ ਅਤੇ ਡੂੰਘਾਈ ਨਾਲ ਇਸ ਨੇ ਪ੍ਰਭਾਵਿਤ ਕੀਤਾ ਹੈ, ਇਸ ਤਰ੍ਹਾਂ ਲੱਗਦਾ ਹੈ ਕਿ ਪੁਨਰ ਸੁਰਜੀਤੀ ਵਿੱਚ ਸਮਾਂ ਲੱਗੇਗਾ । ਇਸ ਦੇ ਲਈ ਨੀਤੀ ਨਿਰਮਾਤਾਵਾਂ ਨੂੰ ਦਖਲਅੰਦਾਜ਼ੀ ਕਰਨ ਦੀ ਜ਼ਰੂਰਤ ਹੋਵੇਗੀ ।” ਰਿਪੋਰਟ ਦੇ ਅਨੁਸਾਰ ਵਿਕਸਤ ਅਰਥਚਾਰਿਆਂ ਵਿੱਚ 2020 ਵਿੱਚ ਆਰਥਿਕ ਵਿਕਾਸ ਵਿੱਚ 7 ਪ੍ਰਤੀਸ਼ਤ ਦੀ ਗਿਰਾਵਟ ਆਵੇਗੀ, ਕਿਉਂਕਿ ਘਰੇਲੂ ਮੰਗ ਅਤੇ ਸਪਲਾਈ, ਵਪਾਰ ਅਤੇ ਵਿੱਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ।

ਉੱਥੇ ਹੀ ਉਭਰ ਰਹੇ ਬਾਜ਼ਾਰਾਂ ਅਤੇ ਵਿਕਾਸਸ਼ੀਲ ਅਰਥਚਾਰਿਆਂ ਦੀ ਇਸ ਸਾਲ 2.5% ਦੀ ਗਿਰਾਵਟ ਹੋਣ ਦੀ ਉਮੀਦ ਹੈ । ਇਹ ਘੱਟੋ-ਘੱਟ 60 ਸਾਲਾਂ ਵਿੱਚ ਪਹਿਲੀ ਗਿਰਾਵਟ ਹੋਵੇਗੀ । ਰਿਪੋਰਟ ਅਨੁਸਾਰ ਪ੍ਰਤੀ ਵਿਅਕਤੀ ਆਮਦਨੀ ਵਿੱਚ 3.6 ਪ੍ਰਤੀਸ਼ਤ ਦੀ ਗਿਰਾਵਟ ਦੀ ਉਮੀਦ ਹੈ । ਇਸ ਨਾਲ ਕਰੋੜਾਂ ਲੋਕ ਗਰੀਬੀ ਦੀ ਦਲਦਲ ਵਿੱਚ ਫਸ ਜਾਣਗੇ ।

The post ਗਲੋਬਲ ਅਰਥਵਿਵਸਥਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਮੰਦੀ ਦੇ ਰਾਹ ‘ਤੇ: World Bank appeared first on Daily Post Punjabi.