Goa police FIR Archives - Daily Post Punjabi

ਪੂਨਮ ਪਾਂਡੇ ਤੋਂ ਬਾਅਦ ਹੁਣ ਮਿਲਿੰਦ ਸੋਮਨ ਦੇ ਖਿਲਾਫ ਹੋਈ FIR,Goa ਬੀਚ ‘ਤੇ ਕੀਤਾ ਸੀ Nude ਫੋਟੋਸ਼ੂਟ
milind soman booked goa police:ਬਾਲੀਵੁੱਡ ਅਦਾਕਾਰ -ਮਾਡਲ ਮਿਲਿੰਦ ਸੋਮਨ ਹਾਲ ਹੀ ਵਿਚ ਗੋਆ ਦੇ ਬੀਚ ਤੇ ਨੇਕੇਡ ਹੋ ਕੇ ਦੌੜਦੇ ਹੋਏ ਨਜ਼ਰ ਆਏ ਸਨ। ਇਸ ਤਸਵੀਰ ਨੂੰ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਵੀ ਕੀਤਾ ਸੀ।ਹੁਣ ਇਸ ਮਾਮਲੇ ਵਿੱਚ ਉਸਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਇਹ ਤਸਵੀਰ ਉਸਦੀ ਪਤਨੀ ਨੇ ਕਲਿੱਕ ਕੀਤੀ ਸੀ ਅਤੇ ਇਸਦੇ ਕੈਪਸ਼ਨ ਵਿੱਚ, ਮਿਲਿੰਦ ਨੇ ਲਿਖਿਆ- 55 ਐਂਡ ਰਨਿੰਗ।ਕਿਸੀ ਨਿਜੀ ਚੈਨਲ ਦੇ ਅਧਿਕਾਰਤ ਟਵਿੱਟਰ ਹੈਂਡਲ ਦੇ ਇੱਕ ਟਵੀਟ ਦੇ ਅਨੁਸਾਰ,ਕੋਲਵਾ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਦੀ ਧਾਰਾ 294 ਅਤੇ ਆਈ ਟੀ ਐਕਟ ਦੀ ਧਾਰਾ 67 ਦੇ ਹੇਠਾਂ  ਮਿਲਿੰਦ ਸੋਮਨ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਧਾਰਾ 294 ਅਸ਼ਲੀਲ ਅਦਾਕਾਰੀ ਅਤੇ ਗੀਤਾਂ ਲਈ ਹੈ ਅਤੇ ਆਈ ਟੀ ਐਕਟ ਦੀ ਧਾਰਾ 67 ਇਲੈਕਟ੍ਰਾਨਿਕ ਰੂਪ ਵਿਚ ਅਸ਼ਲੀਲ ਸਮੱਗਰੀ ਨੂੰ ਪ੍ਰਕਾਸ਼ਤ ਅਤੇ ਸਾਂਝਾ ਕਰਨ ਦੇ ਵਿਰੁੱਧ ਹੈ।

ਇਹ ਸ਼ਿਕਾਇਤ ਗੋਆ ਸੁਰੱਖਿਆ ਮੰਚ ਵੱਲੋਂ ਦਿੱਤੀ ਸ਼ਿਕਾਇਤ ਤੋਂ ਬਾਅਦ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ, ਗੋਆ ਵਿੱਚ ਨਿਊਡ ਸ਼ੂਟਿੰਗ ਲਈ ਮਾਡਲ-ਅਦਾਕਾਰਾ ਪੂਨਮ ਪਾਂਡੇ ਖ਼ਿਲਾਫ਼ ਵੀ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਪੂਨਮ ਦੇ ਖਿਲਾਫ ਸ਼ਿਕਾਇਤ ਸਰਕਾਰ ਦੇ ਵਾਟਰ ਵਰਕਸ ਵਿਭਾਗ ਦੀ ਸ਼ਿਕਾਇਤ ਤੋਂ ਬਾਅਦ ਹੋਈ ਸੀ। ਹਾਲਾਂਕਿ ਪੂਨਮ ਪਾਂਡੇ ਨੂੰ ਇਸ ਮਾਮਲੇ ਵਿੱਚ ਬੇਲ ਦੀ ਜ਼ਮਾਨਤ ਮਿਲ ਗਈ ਹੈ ਪਰ ਇਹ ਵੇਖਣਾ ਹੋਵੇਗਾ ਕਿ ਮਿਲਿੰਦ ਨੂੰ ਇਸ ਕੇਸ ਵਿੱਚ ਰਾਹਤ ਮਿਲਦੀ ਹੈ ਜਾਂ ਨਹੀਂ।

ਖੂਬ ਬਣੇ ਸੀ ਮੀਮ-ਮਿਲਿੰਦ ਸੋਮਨ ਨੇ ਉਸ ਦੇ ਜਨਮਦਿਨ ‘ਤੇ ਨਿਊਡ ਹੋ ਕੇ ਸਮੁੰਦਰ ਤੇ ਦੌੜਨ ਦੀ ਤਸਵੀਰ ਸ਼ੇਅਰ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਢੇਰ ਸਾਰੇ ਮੀਮ ਬਣੇ ਸਨ। ਲੋਕਾਂ ਨੇ ਅੰਡਰਗਾਰਮੈਂਟਸ ਗਿਫਟ ਕਰਨ ਤੋਂ ਲੈ ਕੇ ਹਾਰਮੋਨਸ ਆਊਟ ਆਫ ਕੰਟਰੋਲ ਹੋ ਜਾਣ ਵਰਗੀਆਂ ਗੱਲਾਂ ਲਿਖ ਕੇ ਮਿਲਿੰਦ ਦੁਆਰਾ ਸ਼ੇਅਰ ਕੀਤੀਆਂ ਗਈ ਇਸ ਤਸਵੀਰ ਦਾ ਖੂਬ ਮਜਾਕ ਬਣਾਇਆ ਗਿਆ ਸੀ। ਲੇਖਕ ਅਪੂਰਵ ਅਸਰਾਣੀ ਨੇ ਵੀ ਤਾਅਨੇ ਮਾਰਦਿਆਂ ਕਿਹਾ, ‘ਪੂਨਮ ਪਾਂਡੇ ਅਤੇ ਮਿਲਿੰਦ ਸੋਮਨ ਦੋਵੇਂ ਆਪਣੇ ਜਨਮਦਿਨ ਦੇ ਸੂਟ ਵਿੱਚ ਗੋਆ ਵਿੱਚ ਨਜ਼ਰ ਆਏ ਸਨ। ਪਾਂਡੇ ਅੱਧਾ ਨੰਗਨ, ਸੋਮਨ ਬਿਲਕੁਲ ਨਿਊਡ। ਪਾਂਡੇ ਅਸ਼ਲੀਲਤਾ ਕਾਰਨ ਕਾਨੂੰਨੀ ਮੁਸੀਬਤ ਵਿੱਚ ਪੈ ਗਈ।ਸੋਮਨ 55 ਸਾਲ ਦੀ ਉਮਰ ਵਿੱਚ ਆਪਣੇ ਸਰੀਰ ਦੀ ਫਿਟਨੈੱਸ ਲਈ ਪਿਆਰ ਪਾ ਰਹੇ ਹਨ। ਮੈਨੂੰ ਲਗਦਾ ਹੈ ਕਿ ਅਸੀਂ ਆਪਣੀਆਂ ਨੰਗੀਆਂ ਔਰਤਾਂ ਨਾਲੋਂ ਨੰਗੇ ਆਦਮੀਆਂ ਪ੍ਰਤੀ ਵਧੇਰੇ ਦਿਆਲਤਾ ਜ਼ਾਹਰ ਕਰਦੇ ਹਾਂ।’

The post ਪੂਨਮ ਪਾਂਡੇ ਤੋਂ ਬਾਅਦ ਹੁਣ ਮਿਲਿੰਦ ਸੋਮਨ ਦੇ ਖਿਲਾਫ ਹੋਈ FIR,Goa ਬੀਚ ‘ਤੇ ਕੀਤਾ ਸੀ Nude ਫੋਟੋਸ਼ੂਟ appeared first on Daily Post Punjabi.