goa Archives - Daily Post Punjabi

Ayesha Takia ਤੇ ਉਨ੍ਹਾਂ ਦੇ ਪਤੀ ਫਰਹਾਨ ਆਜ਼ਮੀ ਨਾਲ ਗੋਆ ਏਅਰਪੋਰਟ ‘ਤੇ ਹੋਈ ਬਤਮੀਜ਼ੀ, ਅਫਸਰ ਦੀ ਅਸ਼ਲੀਲ ਟਿੱਪਣੀ, ਜਾਣੋ ਮਾਮਲਾ
ayesha taki husband farhan azmi : ਅਦਾਕਾਰਾ ਆਇਸ਼ਾ ਟਾਕੀਆ ਦੇ ਪਤੀ ਫਰਹਾਨ ਆਜ਼ਮੀ ਨਾਲ ਹਾਲ ਹੀ ‘ਚ ਗੋਆ ਏਅਰਪੋਰਟ ‘ਤੇ ਬਦਸਲੂਕੀ ਕੀਤੀ ਗਈ। ਫਰਹਾਨ ਨੇ ਗੋਆ ਏਅਰਪੋਰਟ ‘ਤੇ ਦੋ ਅਧਿਕਾਰੀਆਂ ‘ਤੇ ਉਸ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ। ਆਇਸ਼ਾ ਟਾਕੀਆ ਦੇ ਪਤੀ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਬਾਅਦ ‘ਚ ਗੋਆ ਏਅਰਪੋਰਟ ਨੇ ਇਸ ਮਾਮਲੇ ‘ਤੇ ਫਰਹਾਨ ਆਜ਼ਮੀ ਤੋਂ ਮੁਆਫੀ ਮੰਗੀ ਸੀ। ਦਰਅਸਲ ਆਇਸ਼ਾ ਟਾਕੀਆ ਅਤੇ ਉਨ੍ਹਾਂ ਦੇ ਪਤੀ ਹਾਲ ਹੀ ‘ਚ ਆਪਣੇ ਬੇਟੇ ਨਾਲ ਗੋਆ ਤੋਂ ਮੁੰਬਈ ਵਾਪਸ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਗੋਆ ਹਵਾਈ ਅੱਡੇ ‘ਤੇ ਰੋਕ ਲਿਆ ਗਿਆ।

Dear @CISFHQrs
I was boarding for Mumbai on @IndiGo6E 6386, 18:40 hrs flight & these racist officers R P Singh, A K Yadav, commander Rout & senior officer (SP category) Bahadur purposely singled me & my family (wife & son) immediately after they read out my name out loud to team pic.twitter.com/gjHdnFajDN
— Farhan Azmi (@abufarhanazmi) April 4, 2022

ਦਸ ਦੇਈਏ ਕਿ ਫਰਹਾਨ ਦਾ ਨਾਂ ਪੜ੍ਹ ਕੇ ਕੁਝ ਅਫਸਰਾਂ ਨੇ ਉਸ ਨੂੰ ਪਰਿਵਾਰ ਤੋਂ ਵੱਖ ਕਰ ਦਿੱਤਾ ਅਤੇ ਦੁਰਵਿਵਹਾਰ ਕੀਤਾ। ਫਰਹਾਨ ਆਜ਼ਮੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਸ ਘਟਨਾ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਦੁਰਵਿਵਹਾਰ ਕਰਨ ਵਾਲੇ ਅਫਸਰਾਂ ਦੀਆਂ ਤਸਵੀਰਾਂ ਅਤੇ ਪੂਰੀ ਘਟਨਾ ਬਾਰੇ ਦੱਸਿਆ ਹੈ। ਫਰਹਾਨ ਆਜ਼ਮੀ ਸਪਾ ਨੇਤਾ ਅਬੂ ਆਜ਼ਮੀ ਦੇ ਬੇਟੇ ਹਨ। ਫਰਹਾਨ ਮੁਤਾਬਕ ਉਨ੍ਹਾਂ ਅਧਿਕਾਰੀਆਂ ਨੇ ਉਸ ‘ਤੇ ਜਿਨਸੀ ਅਤੇ ਨਸਲਵਾਦੀ ਟਿੱਪਣੀਆਂ ਕੀਤੀਆਂ।

ayesha taki husband farhan azmi

ਇਸ ਦੇ ਨਾਲ ਹੀ ਫਰਹਾਨ ਆਜ਼ਮੀ ਨੇ ਗੋਆ ਹਵਾਈ ਅੱਡੇ ਦੀ ਸੁਰੱਖਿਆ ‘ਤੇ ਵਰ੍ਹਦਿਆਂ ਇਹ ਵੀ ਦੱਸਿਆ ਕਿ ਮਾਮਲਾ ਉਦੋਂ ਵਧ ਗਿਆ ਜਦੋਂ ਇਕ ਅਧਿਕਾਰੀ ਨੇ ਨਾ ਸਿਰਫ ਉਨ੍ਹਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਸਗੋਂ ਉਨ੍ਹਾਂ ਦੀ ਪਤਨੀ ਅਤੇ ਬੇਟੇ ਨੂੰ ਵੀ ਵੱਖਰੀ ਲਾਈਨ ‘ਚ ਖੜ੍ਹੇ ਹੋਣ ਲਈ ਕਿਹਾ। ਜਦੋਂ ਕਿ ਪਰਿਵਾਰ ਦੀ ਸੁਰੱਖਿਆ ਜਾਂਚ ਦੌਰਾਨ ਦੂਸਰੇ ਇਕੱਠੇ ਖੜ੍ਹੇ ਸਨ। ਇਸ ਮਾਮਲੇ ਨੂੰ ਚੁੱਕਣ ਵਾਲੇ ਗੋਆ ਏਅਰਪੋਰਟ ਨੇ ਫਰਹਾਨ ਆਜ਼ਮੀ ਤੋਂ ਮੁਆਫੀ ਮੰਗੀ ਅਤੇ ਟਵੀਟ ਕੀਤਾ, ‘ਸਫਰ ਦੌਰਾਨ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹੋਣ ਵਾਲੀ ਪਰੇਸ਼ਾਨੀ ਲਈ ਅਸੀਂ ਮੁਆਫੀ ਚਾਹੁੰਦੇ ਹਾਂ। ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।’

ਇਹ ਵੀ ਦੇਖੋ : Big Breaking: Pakistan ‘ਚ ਹੁਣ ਡਿੱਗੀ Imran Khan ਦੀ ਸਰਕਾਰ, ਹੁਣ ਇਹ ਹੋਣਗੇ ਨਵੇਂ ਪ੍ਰਧਾਨ ਮੰਤਰੀ !

The post Ayesha Takia ਤੇ ਉਨ੍ਹਾਂ ਦੇ ਪਤੀ ਫਰਹਾਨ ਆਜ਼ਮੀ ਨਾਲ ਗੋਆ ਏਅਰਪੋਰਟ ‘ਤੇ ਹੋਈ ਬਤਮੀਜ਼ੀ, ਅਫਸਰ ਦੀ ਅਸ਼ਲੀਲ ਟਿੱਪਣੀ, ਜਾਣੋ ਮਾਮਲਾ appeared first on Daily Post Punjabi.

ਕੋਰੋਨਾ ਸੰਕਟ ਵਿਚਾਲੇ ਗੋਆ ਸਰਕਾਰ ਦਾ ਵੱਡਾ ਐਲਾਨ, ਹੁਣ ਸਾਰੇ ਨਿੱਜੀ ਹਸਪਤਾਲਾਂ ‘ਚ ਮੁਫ਼ਤ ਹੋਵੇਗਾ ਕੋਰੋਨਾ ਦਾ ਇਲਾਜ
Goa free coronavirus treatment: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਦੇਸ਼ ਦੇ ਬਹੁਤ ਸਾਰੇ ਅਜਿਹੇ ਹਨ ਜਿੱਥੇ ਬੈੱਡਾਂ ਦੀ ਘਾਟ ਤੇ ਆਕਸੀਜਨ ਦੀ ਕਮੀ ਕਾਰਨ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਜਿਸ ਕਾਰਨ ਦੇਸ਼ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

Goa free coronavirus treatment

ਇਸੇ ਵਿਚਾਲੇ ਗੋਆ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ GMCH ਵਿੱਚ ਆਕਸੀਜਨ ਦੀ ਘਾਟ ਕਾਰਨ ਮਰੀਜ਼ਾਂ ਦੀ ਮੌਤ ਹੋਈ ਹੈ । ਸਰਕਾਰ ਨੇ ਕਿਹਾ ਕਿ ਆਕਸੀਜਨ ਦੀ ਘਾਟ ਅਤੇ ਮੌਤ ਦੋਵਾਂ ਨੂੰ ਆਪਸ ਵਿੱਚ ਜੋੜਿਆ ਨਹੀਂ ਜਾ ਸਕਦਾ। ਇਸਦੇ ਨਾਲ ਹੀ ਰਾਜ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਐਲਾਨ ਕੀਤਾ ਕਿ ਗੋਆ ਦੇ ਸਾਰੇ ਨਿੱਜੀ ਹਸਪਤਾਲਾਂ ਵਿੱਚ ਕੋਰੋਨਾ ਦਾ ਇਲਾਜ ਮੁਫਤ ਵਿੱਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਦੇਸ਼ ‘ਚ ਘਟੀ ਕੋਰੋਨਾ ਦੀ ਰਫ਼ਤਾਰ, 24 ਘੰਟਿਆਂ ਦੌਰਾਨ ਸਾਹਮਣੇ ਆਏ 3.11 ਲੱਖ ਨਵੇਂ ਮਾਮਲੇ, 4077 ਮਰੀਜ਼ਾਂ ਦੀ ਮੌਤ

ਦਰਅਸਲ, ਗੋਆ ਸਰਕਾਰ ਨੇ ਰਾਜ ਵਿੱਚ ਕੋਰੋਨਾ ਵਾਇਰਸ ਪੀੜਤਾਂ ਦਾ ਇਲਾਜ ਕਰ ਰਹੇ ਸਾਰੇ 21 ਨਿੱਜੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭਰਤੀ ਦਾ ਅਧਿਕਾਰ 17 ਮਈ ਤੋਂ ਆਪਣੇ ਹੱਥ ਵਿੱਚ ਲੈਣ ਦਾ ਫੈਸਲਾ ਕੀਤਾ ਹੈ । ਸਰਕਾਰ ਨੇ ਇਹ ਕਦਮ ਵੱਖ-ਵੱਖ ਨਿਯਮਾਂ ਦੀ ਉਲੰਘਣਾ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ । ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਇਸ ਕਦਮ ਨਾਲ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ) ਵਰਗੇ ਹਸਪਤਾਲਾਂ ’ਤੇ ਬੋਝ ਘੱਟ ਹੋਵੇਗਾ।

ਗੌਰਤਲਬ ਹੈ ਕਿ ਬੀਤੇ ਚਾਰ ਦਿਨਾਂ ਵਿੱਚ ਜੀਐਮਸੀਐਚ ਵਿੱਚ ਇਲਾਜ ਕਰਵਾ ਰਹੇ 75 ਪੀੜਤਾਂ ਦੀ ਮੌਤ ਹੋ ਗਈ, ਜਿਸ ਨੇ ਪ੍ਰਸ਼ਾਸਨ ਲਈ ਚੇਤਾਵਨੀ ਦੀ ਘੰਟੀ ਵਜਾ ਦਿੱਤੀ ਹੈ। ਰਾਜ ਸਰਕਾਰ ਦੇ ਫੈਸਲੇ ਦਾ ਕਾਰਨ ਦੱਸਦੇ ਹੋਏ ਸਾਵੰਤ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲ ਉਨ੍ਹਾਂ ਦੇ ਉੱਥੇ ਉਪਲਬਧ ਕੁੱਲ ਬੈੱਡਾਂ ਵਿੱਚੋਂ 50 ਪ੍ਰਤੀਸ਼ਤ ਬੈੱਡ ਕੋਵਿਡ-19 ਮਰੀਜ਼ਾਂ ਲਈ ਰਾਖਵੇਂ ਨਹੀਂ ਕਰ ਰਹੇ ਹਨ ।

ਇਹ ਵੀ ਪੜ੍ਹੋ: ਕਾਂਗਰਸ ਸੰਸਦ ਮੈਂਬਰ ਰਾਜੀਵ ਸਾਤਵ ਦਾ ਕੋਰੋਨਾ ਕਾਰਨ ਦਿਹਾਂਤ, ਪੁਣੇ ਦੇ ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ

ਦੱਸ ਦੇਈਏ ਕਿ ਇਸ ਸਬੰਧੀ ਮੁੱਖ ਮੰਤਰੀ ਨੇ ਕਿਹਾ, “ਸਾਡੇ ਸਾਹਮਣੇ ਬਹੁਤ ਸਾਰੀਆਂ ਘਟਨਾਵਾਂ ਆਈਆਂ ਜਦੋਂ ਪ੍ਰਾਈਵੇਟ ਹਸਪਤਾਲਾਂ ਨੇ DDSSY ਸਕੀਮ (ਰਾਜ ਸਰਕਾਰ ਦੀ ਮੈਡੀਕਲ ਬੀਮਾ ਯੋਜਨਾ) ਅਧੀਨ ਕੋਵਿਡ-19 ਮਰੀਜ਼ਾਂ ਨੂੰ ਇਲਾਜ ਨਹੀਂ ਮੁਹੱਈਆ ਕਰਵਾਇਆ।” ਉਨ੍ਹਾਂ ਨੇ ਕਿਹਾ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਨਿੱਜੀ ਹਸਪਤਾਲਾਂ ਨੂੰ ਮਰੀਜ਼ਾਂ ਤੋਂ ਵਧੇਰੇ ਫੀਸਾਂ ਵਸੂਲਦੇ ਪਾਇਆ ਗਿਆ ।

ਇਹ ਵੀ ਦੇਖੋ: ਘਰ ਦੀ ਛੱਤ ‘ਤੇ ਪੂਰਾ ਦਾ ਪੂਰਾ ਖੇਤ! ਹੁਣ Oxygen ਵੀ ਮਿਲ ਰਹੀ ਹੈ,ਖਾਲਸ ਫੱਲ ਵੀ ਤੇ ਸਬਜੀਆਂ ਵੀ

The post ਕੋਰੋਨਾ ਸੰਕਟ ਵਿਚਾਲੇ ਗੋਆ ਸਰਕਾਰ ਦਾ ਵੱਡਾ ਐਲਾਨ, ਹੁਣ ਸਾਰੇ ਨਿੱਜੀ ਹਸਪਤਾਲਾਂ ‘ਚ ਮੁਫ਼ਤ ਹੋਵੇਗਾ ਕੋਰੋਨਾ ਦਾ ਇਲਾਜ appeared first on Daily Post Punjabi.

ਗੋਆ ‘ਚ ਟੁੱਟਿਆ ਬਾਰਿਸ਼ ਦਾ ਰਿਕਾਰਡ
goa records highest rainfall: ਇਸ ਮਾਨਸੂਨ ਦੇ ਮੌਸਮ ‘ਚ, ਗੋਆ ‘ਚ 1961 ਤੋਂ ਬਾਅਦ ਸਭ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ ਹੈ।ਭਾਰਤੀ ਮੌਸਮ ਵਿਭਾਗ ਨੇ ਇਸਦੀ ਜਾਣਕਾਰੀ ਦਿੱਤੀ।ਮੌਸਮ ਵਿਭਾਗ ਨੇ ਸ਼ਨੀਵਾਰ ਭਾਵ ਅੱਜ ਗੱਲਬਾਤ ਦੌਰਾਨ ਦੱਸਿਆ ਕਿ ਆਈ.ਐੱਮ.ਡੀ. ਗੋਆ ਦੇ ਵਿਗਿਆਨੀਆਂ ਨੇ ਇਸ ਸਾਲ ਸੂਬੇ ‘ਚ ਦੱਖਣ ਪੱਛਮੀ ਮਾਨਸੂਨ ਤੋਂ 412 ਸੈਂਟੀਮੀਟਰ ਬਾਰਿਸ਼ ਦਰਜ ਕੀਤੀ ਹੈ।ਜੋ ਸੂਬੇ ‘ਚ ਸਧਾਰਨ ਤੋਂ 41 ਫੀਸਦੀ ਵੱਧ ਹੈ।ਦੱਖਣ ਪੱਛਮ ਮਾਨਸੂਨ ‘ਚ ਹੋਣ ਵਾਲੀ ਬਾਰਿਸ਼ ਇਸ ਸਾਲ 412 ਸਮ ਹੈ।ਇਨ੍ਹਾਂ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਮੌਸਮੀ ਬਾਰਿਸ਼ ਹੈ।ਬਾਰਿਸ਼ ਦੇ ਸਧਾਰਨ ਮੁੱਲ ਤੋਂ ਇਹ 41 ਫੀਸਦੀ ਵੱਧ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਮੌਸਮੀ

goa records highest rainfall

ਸਾਲ 1961 ‘ਚ 408 ਸੈਮੀ. ਪਹਿਲਾਂ ਦਰਜ ਕੀਤਾ ਗਿਆ ਸੀ।ਹੋਰਨਾਂ ਸਾਲਾਂ ‘ਚ ਜਦੋਂ ਗੋਆ ‘ਚ ਉੱਚ ਪੱਧਰੀ ਮੌਸਮੀ ਬਾਰਿਸ਼ 1970 ‘ਚ 401 ਸੈਮੀ ਅਤੇ 2019 ‘ਚ 394 ਸੀ।ਅਧਿਕਾਰੀ ਨੇ ਦੱਸਿਆ ਜਦੋਂ ਕਿ ਮੌਜੂਦਾ ਸਮੇਂ ‘ਚ 1961 ‘ਚ 13 ਸਟੇਸ਼ਨਾਂ ਦੇ ਮਾਧਿਅਮ ਰਾਹੀਂ ਸੂਚਨਾ ਦਿੱਤੀ ਗਈ ਸੀ।ਸਿਰਫ 5 ਸਾਲ ਨਿਗਰਾਨੀ ਸਟੇਸ਼ਨ ਮੌਜੂਦਗੀ ‘ਚ ਸੀ।ਉਨ੍ਹਾਂ ਕਿਹਾ ਕਿ ਸੂਬੇ ਦਾ ਮਾਨਸੂਨ ਸੀਜ਼ਨ ਚਾਰ ਦਿਨਾਂ ‘ਚ ਖਤਮ ਹੋ ਜਾਵੇਗਾ।ਇਸ ਸਾਲ ਅਗਸਤ ‘ਚ ਸਤੰਬਰ ਮੁਕਾਬਲੇ ਬਾਰਿਸ਼ ਵੱਧ ਹੋਈ ਹੈ।ਹਾਲਾਂਕਿ ਇਸ ਵਾਰ ਬਾਕੀ ਸਾਲਾਂ ਦੇ ਮੁਕਾਬਲੇ ਲੰਬਾ ਚੱਲਿਆ ਹੈ।ਅਜਿਹੀ ਉਮੀਦ ਜਤਾਈ ਜਾ ਰਹੀ ਹੈ ਕਿ ਮਹੀਨੇ ਦੇ ਅੰਤ ‘ਚ ਇਕ ਵਾਰ ਫਿਰ ਬਾਰਿਸ਼ ਹੋਵੇਗੀ ਫਿਰ ਮਾਨਸੂਨ ਵਾਪਸ ਚਲਾ ਜਾਵੇਗਾ।ਦੋ ਹਫਤਿਆਂ ਦੀ ਦੂਰੀ ਨਾਲ 28 ਸਤੰਬਰ ਦੇ ਆਸਪਾਸ ਉੱਤਰ ਪੱਛਮੀ ਭਾਰਤ ‘ਚੋਂ ਵਾਪਸ ਜਾਣ ਵਾਲਾ ਹੈ।ਮੌਸਮ ਵਿਭਾਗ ਨੇ ਸੰਕੇਤ ਦਿੱਤੇ ਹਨ ਕਿ ਮਹਾਰਾਸ਼ਟਰ ‘ਚ ਇਸਦਾ ਨਿਕਾਸ ਸਧਾਰਨ ਤੋਂ ਕੁਝ ਥਾਵਾਂ ‘ਤੇ ਦੇਰੀ ਨਾਲ ਹੋ ਸਕਦਾ ਹੈ।

The post ਗੋਆ ‘ਚ ਟੁੱਟਿਆ ਬਾਰਿਸ਼ ਦਾ ਰਿਕਾਰਡ appeared first on Daily Post Punjabi.