godown Archives - Daily Post Punjabi

ਪੁਲਿਸ ਨੇ ਲੁਧਿਆਣਾ ਵਪਾਰੀ ਦੇ 3 ਹੋਰ ਗੋਦਾਮਾਂ ‘ਤੇ ਮਾਰਿਆ ਛਾਪਾ, ਕੀਤੇ ਸੀਲ
godown merchant raid police: ਜ਼ਹਿਰੀਲੀ ਸ਼ਰਾਬ ਦੇ ਮਾਮਲੇ ‘ਚ ਪੁਲਿਸ ਨੇ ਸ਼ਿੰਕਜਾ ਕੱਸਦੇ ਹੋਏ ਇਕ ਹੋਰ ਨਵੀਂ ਕਾਰਵਾਈ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਲੁਧਿਆਣਾ ਤੋਂ ਗ੍ਰਿਫਤਾਰ ਕੀਤੇ ਪੇਂਟ ਵਪਾਰੀ ਦੇ 3 ਹੋਰ ਗੋਦਾਮਾਂ ‘ਤੇ ਛਾਪਾ ਮਾਰਿਆ, ਜਿੱਥੋਂ ਭਾਰੀ ਮਾਤਰਾ ‘ਚ ਸਮਾਨ ਮਿਲਣ ਤੋਂ ਬਾਅਦ 3 ਗੋਦਾਮ ਸੀਲ ਕਰ ਦਿੱਤੇ ਗਏ। ਦਰਅਸਲ ਅਮ੍ਰਿੰਤਸਰ ਦਿਹਾਤੀ ਪੁਲਿਸ ਦੇ 35 ਤੋਂ ਜ਼ਿਆਦਾ ਮੁਲਾਜ਼ਮਾਂ ਨੇ ਵਿਸ਼ਵਕਰਮਾ ਚੌਂਕ ਦੇ ਨੇੜੇ ਮਿਲਰਗੰਜ ‘ਚ ਸਥਿਤ ਗੋਦਾਮ ‘ਤੇ ਛਾਪਾ ਮਾਰਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਐਕਸਾਈਜ ਡਿਪਾਰਟਮੈਂਟ ਦੇ ਵੀ ਕਈ ਅਧਿਕਾਰੀ ਮੌਜੂਦ ਸੀ। ਗੋਦਾਮਾਂ ‘ਚ ਲਗਭਗ 3 ਘੰਟੇ ਤੱਕ ਸਰਚ ਆਪਰੇਸ਼ਨ ਚੱਲਿਆ, ਜਿੱਥੋ ਪੁਲਿਸ ਨੂੰ ਭਾਰੀ ਮਾਤਰਾ ‘ਚ ਸਮਾਨ ਬਰਾਮਦ ਹੋਇਆ, ਜਿਸ ਦੇ ਸੈਂਪਲ ਟੈਸਟਿੰਗ ਦੇ ਲਈ ਭੇਜੇ ਗਏ ਹਨ।

godown merchant raid police

ਇਸ ਸਬੰਧੀ ਡੀ.ਐੱਸ.ਪੀ ਅਮ੍ਰਿੰਤਸਰ ਦਿਹਾਤੀ ਕੈਲਾਸ਼ ਚੰਦਰ ਅਤੇ ਐਕਸਾਈਜ਼ ਵਿਭਾਗ ਦੀ ਟੀਮ ਦੁਪਹਿਰ ਲਗਭਗ 1 ਵਜੇ ਜੋਸ਼ੀ ਦੇ ਲੁਧਿਆਣਾ ਪੇਂਟ ਸਟੋਰ ਦੇ ਗੋਦਾਮ ‘ਤੇ ਪਹੁੰਚੀ , ਜਿੱਥੇ ਉਨ੍ਹਾਂ ਦੇ ਨਾਲ ਅੰਮ੍ਰਿਤਸਰ ਅਤੇ ਥਾਣਾ ਤਰਸਿਕਾ ਦੇ ਮੁਲਾਜ਼ਮ ਵੀ ਸੀ। ਮਾਹਰਾਂ ਮੁਤਾਬਕ ਗੋਦਾਮ ਤੋਂ ਆਉਣ-ਜਾਣ ਵਾਲੇ ਸਟਾਕ ਨੂੰ ਚੈਕ ਕਰਨ ਲਈ ਪੁਲਿਸ ਨੇ ਨੇੜੇ ਹੀ ਇਕ ਨਟ-ਬੋਲਟ ਕਾਰੋਬਾਰੀ ਦੇ ਦਫਤਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਵੀ ਚੈਕ ਕਰ ਰਹੀ ਹੈ।

godown merchant raid police

ਜ਼ਿਕਰਯੋਗ ਹੈ ਕਿ ਪੰਜਾਬ ਭਰ ‘ਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ‘ਚ ਲੁਧਿਆਣਾ ਦੇ ਪੇਂਟ ਵਪਾਰੀ ਰਾਜੀਵ ਜੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਨੇ ਸ਼ਰਾਬ ਦੇ 3 ਡਰੰਮ ਮੋਗਾ ਤੋਂ ਬਟਾਲਾ ਸਪਲਾਈ ਕੀਤੇ ਸੀ, ਜਿਸ ਕਾਰਨ ਬੀਤੇ ਦਿਨ ਅੰਮ੍ਰਿਤਸਰ ਪੁਲਿਸ ਨੇ ਪੇਂਟ ਵਪਾਰੀ ਰਾਜੀਵ ਜੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਦੁਕਾਨ ਸਮੇਤ 1 ਗੋਦਾਮ ਸੀਲ ਕੀਤਾ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ ਤਰਨਤਾਰਨ, ਅੰਮ੍ਰਿਤਸਰ ਅਤੇ ਬਟਾਲਾ ‘ਚ 111 ਲੋਕਾਂ ਦੀ ਮੌਤ ਹੋ ਚੁੱਕੀ ਹੈ।

The post ਪੁਲਿਸ ਨੇ ਲੁਧਿਆਣਾ ਵਪਾਰੀ ਦੇ 3 ਹੋਰ ਗੋਦਾਮਾਂ ‘ਤੇ ਮਾਰਿਆ ਛਾਪਾ, ਕੀਤੇ ਸੀਲ appeared first on Daily Post Punjabi.

ਜ਼ਹਿਰੀਲੀ ਸ਼ਰਾਬ ਮਾਮਲਾ: ਗ੍ਰਿਫਤਾਰ ਕੀਤੇ ਪੇਂਟ ਵਪਾਰੀ ਖਿਲਾਫ ਪੁਲਿਸ ਨੇ ਕੀਤੀ ਵੱਡੀ ਕਾਰਵਾਈ
paint businessman store godown sealed: ਜ਼ਹਿਰੀਲੀ ਸ਼ਰਾਬ ਮਾਮਲੇ ਸਬੰਧੀ ਲੁਧਿਆਣਾ ‘ਚੋਂ ਗ੍ਰਿਫਤਾਰ ਕੀਤੇ ਗਏ ਪੇਂਟ ਵਪਾਰੀ ਰਾਜੀਵ ਜੋਸ਼ੀ ਖਿਲਾਫ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਪੇਂਟ ਸਟੋਰ ਅਤੇ ਉਸ ਦੇ ਗੋਦਾਮ ਨੂੰ ਸੀਲ ਕਰ ਦਿੱਤਾ ਹੈ। ਦੱਸ ਦੇਈਏ ਕਿ ਬੀਤੇ ਦਿਨ ਅੰਮ੍ਰਿਤਸਰ ਅਤੇ ਤਰਨਤਾਰਨ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ‘ਚ ਲੁਧਿਆਣਾ ਦੇ ਪੇਂਟ ਵਪਾਰੀ ਰਾਜੀਵ ਜੋਸ਼ੀ ਨੇ ਵੀ ਅਲਕੋਹਲ ਦੇ 3 ਡਰੰਮ ਸਪਲਾਈ ਕੀਤੇ ਸੀ, ਜੋ ਕਿ ਮੋਗਾ ਤੋਂ ਬਟਾਲਾ ਪਹੁੰਚੇ ਸੀ। ਇਸ ਦੋਸ਼ ‘ਚ ਪੁਲਿਸ ਨੇ ਰਾਜੀਵ ਜੋਸ਼ੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕਰ ਰਹੀ ਹੈ।

paint businessman store godown sealed

ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਦੋਸ਼ੀ ਰਾਜੀਵ ਜੋਸ਼ੀ ਨੇ ਆਪਣੀ ਗਲਤੀ ਸਵੀਕਰ ਕਰ ਲਈ ਹੈ। ਉਸ ਨੇ ਦੱਸਿਆ ਹੈ ਕਿ ਮਿਥਾਇਲ ਅਲਕੋਹਲ ਮੋਗਾ ਦੇ ਰਵਿੰਦਰ ਆਨੰਦ ਦੇ ਭਤੀਜੇ ਪ੍ਰਭਦੀਪ ਸਿੰਘ ਨੂੰ ਸਪਲਾਈ ਕੀਤਾ ਸੀ ਅਤੇ ਉਸ ਨੇ ਅੱਗੇ ਅਵਤਾਰ ਸਿੰਘ ਨਾਲ ਸੰਪਰਕ ਕੀਤਾ ਸੀ। ਪੁਲਿਸ ਨੇ ਉਸ ਦੇ ਕਬੂਲਨਾਮੇ ਤੋਂ ਬਾਅਦ ਸਟੋਰ ਅਤੇ ਗੋਦਾਮ ਨੂੰ ਸੀਲ ਕਰ ਦਿੱਤਾ ਹੈ। ਹਾਲੇ ਇਸ ਮਾਮਲੇ ‘ਚ ਹੋਰ ਜਾਂਚ ਜਾਰੀ ਹੈ। ਦੱਸਣਯੋਗ ਹੈ ਕਿ ਸੂਬੇ ਭਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਜ਼ਿਆਦਾ ਲੋਕ ਦਮ ਤੋੜ ਚੁੱਕੇ ਹਨ, ਜਿਨ੍ਹਾਂ ‘ਚ ਸਭ ਤੋਂ ਜ਼ਿਆਦਾ ਮੌਤਾ ਤਰਨਤਾਰਨ ਅਤੇ ਅੰਮ੍ਰਿਤਸਰ ਸਮੇਤ ਬਟਾਲਾ ‘ਚ ਹੋਈਆਂ ਹਨ।

The post ਜ਼ਹਿਰੀਲੀ ਸ਼ਰਾਬ ਮਾਮਲਾ: ਗ੍ਰਿਫਤਾਰ ਕੀਤੇ ਪੇਂਟ ਵਪਾਰੀ ਖਿਲਾਫ ਪੁਲਿਸ ਨੇ ਕੀਤੀ ਵੱਡੀ ਕਾਰਵਾਈ appeared first on Daily Post Punjabi.