Golak Bugni Bank Te Batua latest news updates in punjabi Archives - Daily Post Punjabi

ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ-2’ ਲੋਕਾਂ ਨੂੰ ਹਸਾਉਣ ਲਈ ਤਿਆਰ
Golak Bugni Bank Te Batua: ਪੰਜਾਬੀ ਫਿਲਮ ਇੰਡਸਟਰੀ ਲੋਕਾਂ ਦੀ ਪਸੰਦ ਬਣਦੀ ਜਾ ਰਹੀ ਹੈ। ਪਿਛਲੇ ਸੱਤ-ਅੱਠ ਸਾਲਾਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ ਕਾਫੀ ਜ਼ਿਆਦਾ ਲੋਕਾਂ ਨੂੰ ਧਮਾਕੇਦਾਰ ਫਿਲਮਾਂ ਦੇ ਰਹੀ ਹੈ। 2018 ਵਿਚ ਆਈ ਫ਼ਿਲਮ ਗੋਲਕ ਬੁਗਨੀ ਬੈਂਕ ਤੇ ਬਟੂਆ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤੀ ਗਈ ਸੀ। ਇਸ ਮੂਵੀ ਨੇ ਲੋਕਾਂ ਨੂੰ ਹਸਾ-ਹਸਾ ਕੇ ਆਪਣੇ ਦੀਵਾਨਾ ਬਣਾ ਲਿਆ ਸੀ।

Golak Bugni Bank Te Batua

ਇਸ ਮੂਵੀ ਨੂੰ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਸੀ। ਇਸ ਫਿਲਮ ਨੇ ਬਾਕਸ ਆਫਿਸ ਤੇ ਸਫਲਤਾ ਦੇ ਝੰਡੇ ਗੱਡੇ ਸਨ। ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਇਕ ਵਾਰ ਫਿਰ ਗੋਲਕ ਬੁਗਨੀ ਬੈਂਕ ਤੇ ਬਟੂਆ ਦਾ ਦੂਜ਼ਾ ਪਾਰਟ ਬਣਨ ਜਾ ਰਿਹਾ ਹੈ।

ਜੀ ਹਾਂ, ਗੋਲਕ ਬੁਗਨੀ ਬੈਂਕ ਤੇ ਬਟੂਆ ਦਾ ਦੂਜ਼ਾ ਪਾਰਟ ਬਣਨ ਜਾ ਰਿਹਾ ਹੈ। ਜਿਸ ਦੀ ਜਿਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਦੱਸ ਦਈਏ ਕਿ ਸੁਣ ਹੀਗਲ ਦਰਸ਼ਕਾਂ ਨੂੰ ਇਸ ਫਿਲਮ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ।

ਉਮੀਦ ਕੀਤੀ ਜਾ ਰਹੀ ਹੈ ਇਹ ਮੂਵੀ ਪਹਿਲਾਂ ਨਾਲੋਂ ਜ਼ਿਆਦਾ ਧਮਾਕੇਦਾਰ ਹੋਵੇਗੀ ਅਤੇ ਇਹ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਪਸੰਦ ਆਵੇਗੀ। ਇਸ ਮੂਵੀ ਦੇ ਡਾਇਰੈਕਟਰ ਜਗਜੋਤ ਸਿੰਘ ਅਤੇ ਇਹ ਬਦਲਦੇ ਰਾਈਟਰ ਰਾਕੇਸ਼ ਧਵਨ ਹਨ।

The post ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ-2’ ਲੋਕਾਂ ਨੂੰ ਹਸਾਉਣ ਲਈ ਤਿਆਰ appeared first on Daily Post Punjabi.