Gold became cheaper Archives - Daily Post Punjabi

ਪਿਛਲੇ 10 ਦਿਨਾਂ ‘ਚ 2500 ਰੁਪਏ ਤੱਕ ਸਸਤਾ ਹੋਇਆ ਸੋਨਾ ! ਜਾਣੋ ਕਿਉਂ ਆਈ ਕੀਮਤਾਂ ‘ਚ ਇੰਨੀ ਗਿਰਾਵਟ ?
ਭਾਰਤ ਵਿੱਚ ਪਿਛਲੇ ਕੁਝ ਸਮੇਂ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਰਿਹਾ ਸੀ, ਪਰ ਬੀਤੇ ਕਾਰੋਬਾਰੀ ਹਫ਼ਤੇ ਵਿੱਚ ਸੋਨੇ ਵਿੱਚ ਬਹੁਤ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਫਿਊਚਰਜ਼ ਮਾਰਕੀਟ ‘ਤੇ ਸੋਨਾ ਪਿਛਲੇ 10 ਦਿਨਾਂ ਵਿੱਚ ਹੀ 2500 ਰੁਪਏ ਸਸਤਾ ਹੋ ਗਿਆ ਹੈ। ਚਾਂਦੀ ਦੀਆਂ ਕੇਮੈਟਾਂ ਵਿੱਚ ਵੀ ਪਿਛਲੇ 10 ਦਿਨਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ ਤੇ ਇਹ ਵੀ ਪਿਛਲੇ 10 ਦਿਨਾਂ ਵਿੱਚ 2500 ਰੁਪਏ ਤੱਕ ਸਸਤੀ ਹੋ ਗਈ ਹੈ।

Gold became cheaper

ਭਾਰਤ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ ਹੈ, ਪਰ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸੋਨਾ 272 ਰੁਪਏ ਮਹਿੰਗਾ ਹੋ ਕੇ 71,486 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ। 5 ਜੂਨ ਦੀ ਫ਼ਿਊਚਰਜ਼ ਮਾਰਕੀਟ ਦੇ ਲਈ ਸੋਨਾ ਪਿਛਲੇ 10 ਦਿਨਾਂ ਵਿੱਚ 2500 ਰੁਪਏ ਤੱਕ ਸਸਤਾ ਹੋਇਆ ਹੈ। 16 ਅਪ੍ਰੈਲ ਨੂੰ ਸੋਨਾ 74,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਸੀ., ਪਰ ਹੁਣ ਇਹ ਘਟ ਕੇ 71,486 ਰੁਪਏ ‘ਤੇ ਆ ਗਿਆ ਹੈ।

ਇਹ ਵੀ ਪੜ੍ਹੋ: ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ! ਅਰਵਿੰਦਰ ਸਿੰਘ ਲਵਲੀ ਨੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਨਾ ਸਿਰਫ ਭਾਰਤੀ ਬਾਜ਼ਾਰ ਵਿੱਚ ਸਗੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ ‘ਤੇ ਸੋਨਾ ਜੂਨ ਫਿਊਚਰਜ਼ ਆਖਰੀ ਕਾਰੋਬਾਰੀ ਦਿਨ 2,349.60 ਡਾਲਰ ਪ੍ਰਤੀ ਔਂਸ ‘ਤੇ ਬਣਿਆ ਹੋਇਆ ਹੈ । ਉੱਥੇ ਹੀ ਇੱਕ ਸਮੇਂ ‘ਤੇ ਸੋਨਾ 2,448.80 ਡਾਲਰ ਪ੍ਰਤੀ ਔਂਸ ਦੇ ਆਲ ਟਾਈਮ ਉੱਚ ਪੱਧਰ ‘ਤੇ ਪਹੁੰਚ ਗਿਆ ਸੀ। ਅਜਿਹੇ ਵਿੱਚ ਸੋਨਾ ਆਪਣੇ ਉੱਚ ਪੱਧਰ ਤੋਂ 4 ਫੀਸਦੀ ਸਸਤਾ ਹੋ ਗਿਆ ਹੈ। ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਕਾਰਨ ਮੁਨਾਫਾਵਸੂਲੀ ਹੈ। ਪਿਛਲੇ 10 ਦਿਨਾਂ ‘ਚ MCX ‘ਤੇ ਨਾ ਸਿਰਫ ਸੋਨਾ ਸਗੋਂ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜੂਨ ਫਿਊਚਰਜ਼ ਲਈ 16 ਜੂਨ 2024 ਨੂੰ ਚਾਂਦੀ ਦੀ ਕੀਮਤ ਲਗਭਗ 85,000 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ ਘੱਟ ਕੇ 82,500 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ। ਅਜਿਹੇ ‘ਚ ਚਾਂਦੀ 2500 ਰੁਪਏ ਸਸਤੀ ਹੋ ਗਈ ਹੈ।

Gold became cheaper

ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਵਿੱਚ ਇਰਾਨ-ਇਜ਼ਰਾਈਲ ਜੰਗ ਦਾ ਖਦਸ਼ਾ ਘਟਿਆ ਹੈ । ਅਜਿਹੇ ਵਿੱਚ ਨਿਵੇਸ਼ਕ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਸੋਨਾ ਖਰੀਦ ਰਹੇ ਹਨ, ਜਿਸ ਕਾਰਨ ਇਸ ਦਾ ਅਸਰ ਸੋਨੇ ਦੀਆਂ ਕੀਮਤਾਂ ‘ਤੇ ਦਿਖਾਈ ਦੇ ਰਿਹਾ ਹੈ। ਮਾਹਿਰਾਂ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਵਿੱਚ ਸੋਨੇ ਦੀ ਕੀਮਤ ਵਿੱਚ ਹੋਰ ਗਿਰਾਵਟ ਆ ਸਕਦੀ ਹੈ। ਇਹ ਘਟ ਕੇ 70,000 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪਿਛਲੇ 10 ਦਿਨਾਂ ‘ਚ 2500 ਰੁਪਏ ਤੱਕ ਸਸਤਾ ਹੋਇਆ ਸੋਨਾ ! ਜਾਣੋ ਕਿਉਂ ਆਈ ਕੀਮਤਾਂ ‘ਚ ਇੰਨੀ ਗਿਰਾਵਟ ? appeared first on Daily Post Punjabi.