gold Buyer Ranking india Archives - Daily Post Punjabi

ਸੋਨਾ ਖਰੀਦਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ ਭਾਰਤ, ਮਈ ‘ਚ ਖਰੀਦਿਆ 722 ਕਰੋੜ ਦਾ ਗੋਲਡ
ਭਾਰਤੀ ਰਿਜ਼ਰਵ ਬੈਂਕ ਮਈ ‘ਚ ਸੋਨੇ ਦਾ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਖਰੀਦਦਾਰ ਸੀ। ਵਰਲਡ ਗੋਲਡ ਕੌਂਸਲ ਮੁਤਾਬਕ ਪਿਛਲੇ ਮਹੀਨੇ ਭਾਰਤ ਨੇ ਕਰੀਬ 722 ਕਰੋੜ ਰੁਪਏ ਦਾ ਸੋਨਾ ਖਰੀਦਿਆ ਸੀ। ਭਾਰਤ ਤੋਂ ਵੱਧ ਸੋਨਾ ਸਿਰਫ਼ ਸਵਿਟਜ਼ਰਲੈਂਡ ਅਤੇ ਚੀਨ ਨੇ ਹੀ ਖਰੀਦਿਆ ਹੈ।

gold Buyer Ranking May2024

ਪਿਛਲੇ 5 ਵਿੱਤੀ ਸਾਲਾਂ ਵਿੱਚ, ਭਾਰਤ ਨੇ ਆਪਣੇ ਸੋਨੇ ਦੇ ਭੰਡਾਰ ਵਿੱਚ ਲਗਭਗ 204 ਟਨ ਦਾ ਵਾਧਾ ਕੀਤਾ ਹੈ। ਦੇਸ਼ ਦਾ ਸੋਨਾ ਭੰਡਾਰ ਮਾਰਚ 2019 ਵਿੱਚ 618.2 ਟਨ ਸੀ, ਜੋ 31 ਮਾਰਚ, 2024 ਨੂੰ 33% ਵਧ ਕੇ 822.1 ਟਨ ਹੋ ਗਿਆ। ਹਾਲਾਂਕਿ ਇਸ ਦੌਰਾਨ ਸੋਨੇ ਦੀਆਂ ਕੀਮਤਾਂ ‘ਚ ਕਰੀਬ 70 ਫੀਸਦੀ ਦਾ ਵਾਧਾ ਹੋਇਆ ਹੈ। ਸੋਨੇ ਦੀਆਂ ਵਧਦੀਆਂ ਕੀਮਤਾਂ ਕਾਰਨ ਪਿਛਲੇ ਮਹੀਨੇ ਗਲੋਬਲ ਗੋਲਡ ਮਾਰਕਿਟ ‘ਚ ਔਸਤ ਰੋਜ਼ਾਨਾ ਵਪਾਰ ਦੀ ਮਾਤਰਾ 18 ਲੱਖ ਕਰੋੜ ਰੁਪਏ ਸੀ। ਇਹ ਅਪ੍ਰੈਲ 2024 ਦੇ ਮੁਕਾਬਲੇ 13% ਘੱਟ ਹੈ, ਪਰ 2023 ਦੇ 13.6 ਲੱਖ ਕਰੋੜ ਰੁਪਏ ਪ੍ਰਤੀ ਦਿਨ ਦੀ ਔਸਤ ਨਾਲੋਂ 32.51% ਵੱਧ ਹੈ। ਮਈ ਵਿੱਚ ਲਗਾਤਾਰ ਤੀਜੇ ਮਹੀਨੇ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਪਰ ਸ਼ੁੱਕਰਵਾਰ ਨੂੰ ਦੇਸ਼ ‘ਚ ਗਹਿਣਿਆਂ ਦਾ ਸੋਨਾ (22 ਕੈਰੇਟ) 773 ਰੁਪਏ ਪ੍ਰਤੀ 10 ਗ੍ਰਾਮ ਡਿੱਗ ਕੇ 65,872 ਰੁਪਏ ‘ਤੇ ਆ ਗਿਆ। 24 ਕੈਰੇਟ ਸੋਨੇ ਦੀ ਕੀਮਤ ਵੀ ਵੀਰਵਾਰ ਦੇ ਮੁਕਾਬਲੇ 844 ਰੁਪਏ ਘਟ ਕੇ 71,913 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ।

ਮਈ ਵਿੱਚ ਗਲੋਬਲ ਗੋਲਡ ਈਟੀਐਫ ਵਿੱਚ ਨਿਵੇਸ਼ ਵਧਿਆ ਹੈ। ਇਸ ਨਾਲ ਪਿਛਲੇ 12 ਮਹੀਨਿਆਂ ਤੋਂ ਚੱਲ ਰਿਹਾ ਗਿਰਾਵਟ ਦਾ ਰੁਝਾਨ ਖ਼ਤਮ ਹੋ ਗਿਆ। ਇਸ ਸਾਲ ਹੁਣ ਤੱਕ ਸੋਨੇ ਦੀਆਂ ਕੀਮਤਾਂ ‘ਚ 8 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। 1 ਜਨਵਰੀ ਨੂੰ ਸੋਨਾ 63,352 ਰੁਪਏ ‘ਤੇ ਸੀ, ਜੋ ਹੁਣ 71,913 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਇਕ ਕਿਲੋ ਚਾਂਦੀ ਦੀ ਕੀਮਤ 73,395 ਰੁਪਏ ਤੋਂ ਵਧ ਕੇ 90,535 ਰੁਪਏ ਹੋ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਸੋਨਾ ਖਰੀਦਣ ਦੇ ਮਾਮਲੇ ‘ਚ  ਤੀਜੇ ਨੰਬਰ ‘ਤੇ ਭਾਰਤ, ਮਈ ‘ਚ ਖਰੀਦਿਆ 722 ਕਰੋੜ ਦਾ ਗੋਲਡ appeared first on Daily Post Punjabi.