Gold price hits fresh record Archives - Daily Post Punjabi

ਸੋਨੇ ਦੀਆਂ ਕੀਮਤਾਂ ‘ਚ ਲਗਾਤਾਰ ਰਿਕਾਰਡ ਤੇਜ਼ੀ ਜਾਰੀ, 8 ਦਿਨਾਂ ‘ਚ 5500 ਰੁਪਏ ਤੱਕ ਵਧੀਆਂ ਕੀਮਤਾਂ
Gold price hits fresh record: ਨਵੀਂ ਦਿੱਲੀ: ਸੋਨੇ ਦੀਆਂ ਕੀਮਤਾਂ ਵਿੱਚ ਵੀਰਵਾਰ ਨੂੰ ਲਗਾਤਾਰ 8ਵੇਂ ਕਾਰੋਬਾਰੀ ਸੈਸ਼ਨ ਵਿੱਚ ਉਛਾਲ ਦੇਖਣ ਨੂੰ ਮਿਲਿਆ ਹੈ । ਸ਼ੁਰੂਆਤੀ ਕਾਰੋਬਾਰ ਵਿੱਚ ਐਮਸੀਐਕਸ ‘ਤੇ ਅਗਸਤ ਡਿਲਿਵਰੀ ਵਾਲੇ ਸੋਨੇ ਦੀ ਕੀਮਤ 53,429 ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ। 8 ਦਿਨਾਂ ਵਿੱਚ ਸੋਨੇ ਦੀ ਕੀਮਤ ਵਿੱਚ 5,500 ਪ੍ਰਤੀ 10 ਗ੍ਰਾਮ ਦਾ ਵਾਧਾ ਹੋਇਆ ਹੈ। ਹਾਲਾਂਕਿ, ਐਮਸੀਐਕਸ ‘ਤੇ ਚਾਂਦੀ ਵਾਇਦਾ ਵਿੱਚ ਗਿਰਾਵਟ ਆਈ ਹੈ। ਇਸ ਦੌਰਾਨ ਕੀਮਤਾਂ ਡਿੱਗ ਕੇ  65,212 ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ। ਦੱਸ ਦੇਈਏ ਕਿ ਬੁੱਧਵਾਰ ਨੂੰ ਦਿੱਲੀ ਸਰਾਫ਼ਾ ਬਾਜ਼ਾਰ ਵਿੱਚ 99.9 ਪ੍ਰਤੀਸ਼ਤ ਸ਼ੁੱਧਤਾ ਦੀ ਸੋਨੇ ਦੀ ਕੀਮਤ 53,087 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਵਧਾ ਕੇ 53,797 ਰੁਪਏ ਪ੍ਰਤੀ ਦਸ ਗ੍ਰਾਮ ਪਹੁੰਚ ਗਈ ਸੀ।

Gold price hits fresh record

ਅੱਜ ਸੋਨੇ ਦੀਆਂ ਕੀਮਤਾਂ ‘ਚ ਕਿਉਂ ਆਈ ਤੇਜ਼ੀ
ਇਸ ਸਬੰਧੀ ਕੇਡੀਆ ਕਮੋਡਿਟੀ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਨੂੰ ਸਿਫ਼ਰ ਦੇ ਨੇੜੇ ਰੱਖਣ ਅਤੇ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣ ਲਈ ਸਾਰੇ ਕਦਮ ਚੁੱਕਣ ਦੇ ਐਲਾਨ ਦੀ ਹਮਾਇਤ ਕੀਤੀ ਗਈ । ਇਸਦੇ ਨਾਲ ਹੀ ਕਮਜ਼ੋਰ ਡਾਲਰ, ਘੱਟ ਵਿਆਜ ਦਰਾਂ ਅਤੇ ਦੇਸ਼-ਦੁਨੀਆ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਕਾਰਨ ਸੋਨੇ ਵਿੱਚ ਸੁਰੱਖਿਅਤ ਨਿਵੇਸ਼ ਦੀ ਮੰਗ ਵਿੱਚ ਵਾਧਾ ਹੋਇਆ ਹੈ।

Gold price hits fresh record

ਫੇਡ ਨੇ ਕਿਹਾ ਜਦੋਂ ਤੱਕ ਅਰਥਵਿਵਸਥਾ ਮੁਸ਼ਕਿਲਾਂ ਤੋਂ ਬਾਹਰ ਨਹੀਂ ਨਿਕਲਦੀ ਅਤੇ ਆਪਣੇ ਰੁਜ਼ਗਾਰ ਤੇ ਮਹਿੰਗਾਈ ਦੇ ਟੀਚਿਆਂ ਨੂੰ ਹਾਸਿਲ ਨਹੀਂ ਕਰ ਲੈਂਦੀ ਕੇਂਦਰੀ ਬੈਂਕ ਉਦੋਂ ਤੱਕ ਸਾਰੇ ਲੋੜੀਂਦੇ ਉਪਾਅ ਜਾਰੀ ਰੱਖੇਗਾ। ਵਰਲਡ ਗੋਲਡ ਕੌਂਸਲ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੁਨੀਆ ਭਰ ਵਿੱਚ ਸੋਨੇ ਦੇ ਨਿਵੇਸ਼ ਦੀ ਮੰਗ ਹੁਣ ਤੱਕ ਦੇ ਸਭ ਤੋਂ ਊਚੇ ਪੱਧਰ ‘ਤੇ ਪਹੁੰਚ ਗਈ ਹੈ।

ਇਸ ਸਬੰਧੀ ਕੇਡੀਆ ਕਮੋਡਿਟੀ ਦੇ ਐਮਡੀ ਅਜੇ ਕੇਡੀਆ ਦਾ ਕਹਿਣਾ ਹੈ ਕਿ ਰਾਹਤ ਪੈਕੇਜ ਦੀ ਉਮੀਦ ਕਾਰਨ ਵਿਸ਼ਲੇਸ਼ਕਾਂ ਨੇ ਸੋਨੇ ‘ਤੇ ਤੇਜ਼ੀ ਦਾ ਰੁਝਾਨ ਕਾਇਮ ਰੱਖਿਆ ਹੈ। ਨਿਵੇਸ਼ ਬੈਂਕ ਗੋਲਡਮੈਨ ਨੇ ਅਗਲੇ ਸਾਲ ਲਈ ਸੋਨੇ ਦੀ ਕੀਮਤ 2,300 ਡਾਲਰ ਪ੍ਰਤੀ ਔਂਸ ‘ਤੇ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੋਨੇ ਦੀਆਂ ਕੀਮਤਾਂ ਤਕਨੀਕੀ ਚਾਰਟ ‘ਤੇ  ਤੇਜ਼ੀ ਨਾਲ ਵਧਣ ਦੀਆਂ ਸੰਭਾਵਨਾਵਾਂ ਹਨ। ਥੋੜੇ ਸਮੇਂ ਵਿੱਚ ਸੋਨਾ ਅੰਤਰਰਾਸ਼ਟਰੀ ਪੱਧਰ ‘ਤੇ 2054.00 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਸਕਦਾ ਹੈ।

The post ਸੋਨੇ ਦੀਆਂ ਕੀਮਤਾਂ ‘ਚ ਲਗਾਤਾਰ ਰਿਕਾਰਡ ਤੇਜ਼ੀ ਜਾਰੀ, 8 ਦਿਨਾਂ ‘ਚ 5500 ਰੁਪਏ ਤੱਕ ਵਧੀਆਂ ਕੀਮਤਾਂ appeared first on Daily Post Punjabi.