gold prices today Archives - Daily Post Punjabi

ਇੱਕ ਵਾਰ ਫਿਰ ਸੋਨੇ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਚਾਂਦੀ ਵੀ ਹੋਈ ਸਸਤੀ…
gold prices today fall sharply silver rates: ਕੋਰੋਨਾ ਵੈਕਸੀਨ ਦੀ ਖਬਰ ਦੌਰਾਨ ਦੁਨੀਆ ਭਰ ‘ਚ ਇਕਿਵਟੀ ਬਜ਼ਾਰਾਂ ਦੇ ਰੂਪ ‘ਚ ਸੋਨੇ ਦੀਆਂ ਕੀਮਤਾਂ ਅੱਜ ਭਾਰਤੀ ਬਾਜ਼ਾਰਾਂ ‘ਚ ਡਿੱਗ ਗਈ ਹੈ।ਐੱਮਸੀਐਕਸ ‘ਤੇ ਫਰਵਰੀ ‘ਚ ਸੋਨਾ 0.6 ਫੀਸਦੀ ਡਿੱਗ ਕੇ 49815 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ, ਜਦੋਂ ਕਿ ਚਾਂਦੀ 1.2 ਫੀਸਦੀ ਡਿੱਗ ਕੇ 64,404 ਰੁ. ਪ੍ਰਤੀ ਕਿਲੋਗ੍ਰਾਮ ਹੋ ਗਈ।ਸੋਨਾ ਪਿਛਲੇ ਸਾਲ ‘ਚ 50109 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ‘ਤੇ ਬੰਦ ਹੋਇਆ ਸੀ।ਅਤੇ ਅੱਜ 259 ਰੁਪਏ ਦੀ ਗਿਰਾਵਟ ਦੇ ਨਾਲ 49850 ਰੁਪਏ ਦੇ ਭਾਅ ‘ਤੇ ਖੁੱਲਾ।ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵੈਕਸੀਨ ਦੇ ਆਉਣ ਦੀਆਂ ਖਬਰਾਂ ਦੇ ਚਲਦਿਆਂ ਸੋਨੇ ਦੀਆਂ ਕੀਮਤਾਂ ਕਮਜ਼ੋਰ ਪੈ ਰਹੀ ਹੈ।ਉਥੇ ਪਿਛਲੇ ਸਾਲ ‘ਚ ਸੋਨਾ 0.2 ਫੀਸਦੀ ਅਧਿਕ ਸੀ ਜਦੋਂਕਿ ਚਾਂਦੀ ‘ਚ 0.6 ਫੀਸਦੀ ਦੀ ਕਮੀ ਹੋਈ ਸੀ।ਇੱਧਰ ਬਾਜ਼ਾਰਾਂ ‘ਚ ਸੋਨੇ ਦੀਆਂ ਦਰਾਂ ‘ਚ ਅੱਜ ਗਿਰਾਵਟ ਆਈ ਹੈ।ਅੰਤਰਰਾਸ਼ਟਰੀ ਬਾਜ਼ਾਰ ‘ਚ ਸੋਨਾ 0.3 ਫੀਸਦੀ ਡਿੱਗ ਕੇ 1,865.46 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਿਹਾ ਸੀ।ਹੋਰ ਧਾਤੂਆਂ ‘ਚ ਚਾਂਦੀ 0.7 ਫੀਸਦੀ ਡਿੱਗ ਕੇ

gold prices today fall sharply silver rates

24.38 ਡਾਲਰ ਪ੍ਰਤੀ ਔਂਸ ‘ਤੇ ਆ ਗਈ, ਜਦੋਂ ਕਿ ਪਲੈਟਿਨਮ 0.6 ਫੀਸਦੀ ਤੋਂ ਵੱਧ ਕੇ 1,028.17 ਡਾਲਰ ਅਤੇ ਪੈਲੇਡਿਅਮ 0.1 ਫੀਸਦੀ ਤੋਂ ਵੱਧ ਕੇ 2,311.87 ਡਾਲਰ ਹੋ ਗਿਆ।ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਵੈਕਸੀਨ ਦੇ ਮਾਰਚ ‘ਤੇ ਪਾਜ਼ੇਟਿਵ ਖਬਰਾਂ ਨਾਲ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਆ ਰਹੀ ਹੈ।ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਗਲੋਬਲ ਇਕਨਾਮੀ ‘ਚ ਸੁਧਾਰ ਅਤੇ ਅਮਰੀਕਾ-ਚੀਨ ਦੇ ਦੌਰਾਨ ਤਣਾਅ ਘੱਟ ਹੋਣ ਨਾਲ ਨਿਵੇਸ਼ਕ ਸੋਨੇ ਨੂੰ ਛੱਡ ਕੇ ਸ਼ੇਅਰ ਬਾਜ਼ਾਰ ਦਾ ਰੁਖ ਕਰ ਰਹੇ ਹਨ।ਇਹੀ ਕਾਰਨ ਹੈ ਕਿ ਨਿਕਟ ਬਾਜ਼ਾਰ ਭਵਿੱਖ ‘ਚ ਸੋਨੇ ਦੀਆਂ ਕੀਮਤਾਂ ‘ਚ ਭਾਰੀ ਉਛਾਲ ਦੀ ਸੰਭਾਵਨਾ ਨਹੀਂ ਹੈ।ਹਾਲਾਂਕਿ, ਲੰਬੇ ਸਮੇਂ ਲਈ ਸੋਨਾ ਅਜੇ ਵੀ ਨਿਵੇਸ਼ ਦਾ ਚੰਗਾ ਵਿਕਲਪ ਮੰਨਿਆ ਜਾ ਰਿਹਾ ਹੈ।ਇੱਧਰ ਸਰਫਰਾ ਬਾਜ਼ਾਰਾਂ ‘ਚ ਅੱਜ ਸੋਨਾ-ਚਾਂਦੀ ਦੇ ਭਾਅ ‘ਚ ਗਿਰਾਵਟ ਦੇਖਣ ਨੂੰ ਮਿਲੀ।ਮੰਗਲਵਾਰ ਦੇ ਮੁਕਾਬਲੇ ਅੱਜ ਬੁੱਧਵਾਰ ਨੂੰ ਦੇਸ਼ਭਰ ਦੇ ਸਰਾਫਾ ਬਾਜ਼ਾਰ ‘ਚ 24 ਕੈਰੇਟ ਸੋਨੇ ਦਾ ਹਾਜ਼ਿਰ ਭਾਅ 33 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਕੇ 49749 ਰੁਪਏ ‘ਤੇ ਖੁੱਲਿਆ।ਜਦੋਂ ਕਿ ਚਾਂਦੀ 333 ਰੁਪਏ ਸਸਤੀ ਹੋ ਕੇ 63506 ਰੁਪਏ ਪ੍ਰਤੀ ਕਿਲੋ ‘ਤੇ ਖੁੱਲੀ।ਇੰਡੀਆ ਬੁਲਿਅਨ ਐਂਡ ਜਵੈਲਰਸ ਐਸੋਸੀਏਸ਼ਨ ਵਲੋਂ ਜਾਰੀ ਇਸ ਰੇਟ ਅਤੇ ਤੁਹਾਡੇ ਦੇਸ਼ ਦੇ ਭਾਅ ‘ਚ 500 ਤੋਂ 1000 ਰੁਪਏ ਦਾ ਅੰਤਰ ਆ ਸਕਦਾ ਹੈ।

ਅਸੀਂ ਨੀ ਮੰਨਣਾ ਕੇਂਦਰ ਦਾ ਕੋਈ Proposal, ਲੱਖਾਂ ਸਿਧਾਣਾ ਦਾ Amitਸ਼ਾਹ ਦੀ ਮੀਟਿੰਗ ਤੋਂ ਬਾਅਦ Exclusive Interview

The post ਇੱਕ ਵਾਰ ਫਿਰ ਸੋਨੇ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਚਾਂਦੀ ਵੀ ਹੋਈ ਸਸਤੀ… appeared first on Daily Post Punjabi.