gold recovered Archives - Daily Post Punjabi

ਲਖਨਊ ਏਅਰਪੋਰਟ ‘ਤੇ ਸੋਨੇ ਦੀ ਸਭ ਤੋਂ ਵੱਡੀ ਤਸਕਰੀ ਦਾ ਪਰਦਾਫਾਸ਼, ਕੌਫੀ ਮਸ਼ੀਨ ‘ਚੋਂ ਮਿਲਿਆ 3.5 ਕਿਲੋ ਸੋਨਾ
ਲਖਨਊ ਏਅਰਪੋਰਟ ‘ਤੇ ਸਾਲ ਦੇ ਆਖਰੀ ਦਿਨ ਸਭ ਤੋਂ ਵੱਡੀ ਸੋਨੇ ਦੀ ਤਸਕਰੀ ਫੜ੍ਹੀ ਗਈ ਹੈ। ਐਤਵਾਰ ਨੂੰ ਕਸਟਮ ਨੇ ਦੋ ਯਾਤਰੀਆਂ ਤੋਂ ਲਗਭਗ 4 ਕਿਲੋ ਸੋਨਾ ਬਰਾਮਦ ਕੀਤਾ ਹੈ। ਬਾਜ਼ਾਰ ਵਿੱਚ ਬਰਾਮਦ ਸੋਨੇ ਦੀ ਕੀਮਤ ਲਗਭਗ 2 ਕਰੋੜ 55 ਲੱਖ ਰੁਪਏ ਹੈ। ਇੱਕ ਯਾਤਰੀ 3 ਕਿਲੋ 497 ਗ੍ਰਾਮ ਸੋਨਾ ਕੌਫੀ ਮਸ਼ੀਨ ਦੇ ਵਾਇਲਰ ਵਿੱਚ, ਜਦਕਿ ਦੂਜਾ ਯਾਤਰੀ 554 ਗ੍ਰਾਮ ਸੋਨਾ ਸਰੀਰ ਵਿੱਚ ਲੁਕੋ ਕੇ ਲਿਆਇਆ ਸੀ। ਦੋਵੇਂ ਯਾਤਰੀ ਸ਼ਾਰਜਾਹ ਤੋਂ ਲਖਨਊ ਆਏ ਸਨ। ਕਸਟਮ ਵਿਭਾਗ ਨੂੰ ਸੋਨੇ ਦੀ ਤਸਕਰੀ ਬਾਰੇ ਸੂਚਨਾ ਮਿਲੀ ਸੀ। ਜਿਸ ਦੇ ਬਾਅਦ ਉਨ੍ਹਾਂ ਨੇ ਕਾਰਵਾਈ ਕਰਦਿਆਂ ਸੋਨਾ ਬਰਾਮਦ ਕੀਤਾ।

Lucknow customs recovered gold

ਸਕੈਨਿੰਗ ਦੇ ਦੌਰਾਨ ਕਸਟਮ ਨੂੰ ਮੈਟਲ ਡਿਟੈਕਟ ਹੋਇਆ। ਤਸਕਰਾਂ ਨੇ ਕੌਫੀ ਮਸ਼ੀਨ ਦੇ ਵਾਇਲਰ ਵਿੱਚ 3 ਕਿਲੋ 497 ਗ੍ਰਾਮ ਸੋਨਾ ਲੁਕੋਇਆ ਸੀ। ਕਟਰ ਮਸ਼ੀਨ ਤੋਂ ਵਾਇਲਰ ਨੂੰ ਕੱਟ ਕੇ ਅਲੱਗ ਕੀਤਾ ਗਿਆ। ਜਿਸ ਤੋਂ ਬਾਅਦ ਸੋਨਾ ਬਾਹਰ ਕੱਢਿਆ ਗਿਆ। ਵਿਭਾਗ ਨੇ ਹਾਲੇ ਤੱਕ ਤਸਕਰਾਂ ਦਾ ਨਾਮ ਜਨਤਕ ਨਹੀਂ ਕੀਤਾ ਹੈ। ਬਾਜ਼ਾਰ ਵਿੱਚ ਇਸਦੀ ਕੀਮਤ 2 ਕਰੋੜ 20 ਲੱਖ ਰੁਪਏ ਤੋਂ ਜ਼ਿਆਦਾ ਹੈ। ਪਿਛਲੇ ਇੱਕ ਸਾਲ ਵਿੱਚ ਇੰਨੀ ਵੱਡੀ ਸੋਨੇ ਦੀ ਤਸਕਰੀ ਪਹਿਲੀ ਵਾਰ ਫੜ੍ਹੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ, ਮਾਨ ਸਰਕਾਰ ਨੇ ਖਰੀਦਿਆ ਗੋਇੰਦਵਾਲ ਥਰਮਾਲ ਪਲਾਂਟ, 1080 ਕਰੋੜ ‘ਚ ਹੋਇਆ ਸੌਦਾ

ਦੱਸ ਦੇਈਏ ਕਿ ਇਸ ਤੋਂ ਇਲਾਵਾ ਐਤਵਾਰ ਨੂੰ ਇੱਕ ਹੋਰ ਯਾਤਰੀ ਸੋਨੇ ਦੀ ਤਸਕਰੀ ਕਰਦਾ ਫੜ੍ਹਿਆ ਗਿਆ। ਇਸਦੇ ਕੋਲੋਂ 554 ਗ੍ਰਾਮ ਸੋਨਾ ਬਰਾਮਦ ਹੋਇਆ ਹੈ। ਯਾਤਰੀ ਆਪਣੇ ਸਰੀਰ ਵਿੱਚ ਸੋਨਾ ਲੁਕੋ ਕੇ ਦੁਬਈ ਤੋਂ ਲਿਆਇਆ ਸੀ। ਕਸਟਮ ਵਿਭਾਗ ਨੂੰ ਜਾਣਕਾਰੀ ਮਿਲੀ ਸੀ ਕਿ ਫਲਾਈਟ ਨੰਬਰ 6E1424 ਵਿੱਚ ਇੱਕ ਯਾਤਰੀ ਸ਼ਾਰਜਾਹ ਤੋਂ ਸੋਨਾ ਲੁਕੋ ਲਿਆ ਰਿਹਾ ਹੈ। ਸ਼ੱਕ ਦੇ ਆਧਾਰ ‘ਤੇ ਜਦੋਂ ਕਸਟਮ ਨੇ ਡਾਕਟਰ ਦੀ ਮਦਦ ਨਾਲ ਯਾਤਰੀ ਦੀ ਜਾਂਚ ਕੀਤੀ ਤਾਂ ਉਸਦੇ ਸਰੀਰ ਵਿੱਚੋਂ ਸੋਨਾ ਬਰਾਮਦ ਹੋਇਆ। 554 ਗ੍ਰਾਮ ਸੋਨੇ ਦੀ ਕੀਮਤ ਬਾਜ਼ਾਰ ਵਿੱਚ ਕਰੀਬ 35 ਲੱਖ ਰੁਪਏ ਦੱਸੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਲਖਨਊ ਏਅਰਪੋਰਟ ‘ਤੇ ਸੋਨੇ ਦੀ ਸਭ ਤੋਂ ਵੱਡੀ ਤਸਕਰੀ ਦਾ ਪਰਦਾਫਾਸ਼, ਕੌਫੀ ਮਸ਼ੀਨ ‘ਚੋਂ ਮਿਲਿਆ 3.5 ਕਿਲੋ ਸੋਨਾ appeared first on Daily Post Punjabi.

ਅੰਮ੍ਰਿਤਸਰ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ, ਦੁਬਈ ਤੋਂ ਆਏ ਯਾਤਰੀ ਦੇ ਅੰਡਰਵੀਅਰ ‘ਚੋਂ 65 ਲੱਖ ਦਾ ਸੋਨਾ ਬਰਾਮਦ
ਪੰਜਾਬ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਕਸਟਮ ਵਿਭਾਗ ਨੇ 1.24 ਕਿਲੋਗ੍ਰਾਮ ਸੋਨਾ ਫੜ੍ਹਿਆ ਹੈ। ਇਹ ਸੋਨਾ ਦੁਬਈ ਤੋਂ ਆਏ ਇੱਕ ਯਾਤਰੀ ਤੋਂ ਮਿਲਿਆ ਹੈ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਯਾਤਰੀ ਨੇ ਸੋਨੇ ਦੀ ਚੇਨ ਆਪਣੇ ਅੰਡਰਵੀਅਰ ਵਿੱਚ ਲੁਕੋ ਕੇ ਰੱਖੀ ਸੀ, ਪਰ ਉਹ ਗ੍ਰੀਨ ਚੈਨਲ ਤੋਂ ਲੰਘਦੇ ਸਮੇਂ ਫੜ੍ਹਿਆ ਗਿਆ।

Customs department recover

ਮਿਲੀ ਜਾਣਕਾਰੀ ਮੁਤਾਬਕ ਦੁਬਈ ਤੋਂ ਆਉਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਉਡਾਣ ਦੇ IX-192 ਵਿੱਚ ਸਵਾਰ ਇੱਕ ਯਾਤਰੀ ਨੂੰ ਹਵਾਈ ਅੱਡੇ ‘ਤੇ ਚੈਕਿੰਗ ਲਈ ਰੋਕਿਆ ਗਿਆ । ਜਿਵੇਂ ਹੀ ਯਾਤਰੀ ਸੁਰੱਖਿਆ ਜਾਂਚ ਲਈ ਬਣੇ ਗ੍ਰੀਨ ਚੈਨਲ ਤੋਂ ਲੰਘਣ ਲੱਗਾ ਤਾਂ ਕਸਟਮ ਵਿਭਾਗ ਦੀ ਟੀਮ ਨੇ ਉਸਨੂੰ ਫੜ ਲਿਆ । ਯਾਤਰੀ ਤੋਂ ਉਸਦੇ ਕੋਲ ਕਿਸੇ ਵੀ ਤਰ੍ਹਾਂ ਦੀ ਮੈਟਲ ਦੀ ਵਸਤੂ ਹੋਣ ਬਾਰੇ ਪੁੱਛਿਆ ਗਿਆ ਤਾਂ ਉਸਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਅੰਡਰਵੀਅਰ ਵਿੱਚੋਂ ਤਿੰਨ ਟ੍ਰਾਂਸਪੇਰੇਂਟ ਪਾਊਚ ਮਿਲੇ, ਜਿਨ੍ਹਾਂ ਵਿੱਚ ਸੋਨੇ ਦੀਆਂ ਚੇਨਾਂ ਸਨ ।

ਇਹ ਵੀ ਪੜ੍ਹੋ: ਨਿੱਕੂ ਨੇ ਪਰਿਵਾਰ ਸਣੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ, ਕਿਹਾ-‘ਭਟਕ ਗਿਆ ਸੀ, ਮੈਨੂੰ ਮੁਆਫ਼ ਕਰ ਦਿਓ’

ਸ਼ੁੱਧ ਸੋਨੇ ਦੀਆਂ ਇਨ੍ਹਾਂ ਚੇਨਾਂ ਦਾ ਵਜ਼ਨ 1.24 ਕਿਲੋਗ੍ਰਾਮ ਨਿਕਲਿਆ । ਇੰਨੇ ਸੋਨੇ ਦੀ ਅੰਤਰਰਾਸ਼ਟਰੀ ਕੀਮਤ 65.16 ਲੱਖ ਰੁਪਏ ਦੱਸੀ ਗਈ ਹੈ ।ਸੋਨੇ ਨੂੰ ਜਾਂਚ ਲਈ ਜ਼ਬਤ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਕਸਟਮ ਵਿਭਾਗ ਯਾਤਰੀ ਤੋਂ ਲਗਾਤਾਰ ਪੁੱਛਗਿੱਛ ਕਰ ਰਿਹਾ ਹੈ ਕਿ ਉਹ ਇੰਨਾ ਸੋਨਾ ਕਿਉਂ ਅਤੇ ਕਿੱਥੋਂ ਲਿਆਇਆ ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਅੰਮ੍ਰਿਤਸਰ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ, ਦੁਬਈ ਤੋਂ ਆਏ ਯਾਤਰੀ ਦੇ ਅੰਡਰਵੀਅਰ ‘ਚੋਂ 65 ਲੱਖ ਦਾ ਸੋਨਾ ਬਰਾਮਦ appeared first on Daily Post Punjabi.