Gold worth Rs 3.89 crore seized Archives - Daily Post Punjabi

ਮੁੰਬਈ ਹਵਾਈ ਅੱਡੇ ‘ਤੇ 3.89 ਕਰੋੜ ਰੁਪਏ ਦਾ ਸੋਨਾ ਜ਼ਬਤ; ਪਾਣੀ ਦੀ ਬੋਤਲ ‘ਚ ਲੁਕੋ ਕੇ ਲਿਆ ਰਿਹਾ ਸੀ ਯਾਤਰੀ
ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਨੇ ਮੁੰਬਈ ਵਿੱਚ ਇੱਕ ਵੱਡੇ ਸੋਨੇ ਦੀ ਤਸਕਰੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਮੁੰਬਈ ਹਵਾਈ ਅੱਡੇ ‘ਤੇ ਇੱਕ ਕਾਰਵਾਈ ਦੌਰਾਨ, ਡੀਆਰਆਈ ਨੇ ਲਗਭਗ 3.89 ਕਰੋੜ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਹੈ। ਬਰਾਮਦ ਕੀਤੇ ਗਏ ਸੋਨੇ ਦਾ ਦਾ ਕੁੱਲ ਵਜ਼ਨ 3 ਕਿਲੋਗ੍ਰਾਮ ਤੋਂ ਵੱਧ ਦੱਸਿਆ ਜਾ ਰਿਹਾ ਹੈ।

ਡੀਆਰਆਈ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਵੈਕਸ ਦੇ ਰੂਪ ਵਿੱਚ ਵਿਦੇਸ਼ੀ ਸੋਨਾ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਆਯਾਤ ਕੀਤਾ ਜਾ ਸਕਦਾ ਹੈ। ਇਸ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ, ਬਹਿਰੀਨ ਤੋਂ ਆਉਣ ਵਾਲੇ ਇੱਕ ਭਾਰਤੀ ਨਾਗਰਿਕ ਨੂੰ 31 ਦਸੰਬਰ ਨੂੰ ਹਵਾਈ ਅੱਡੇ ‘ਤੇ ਰੋਕਿਆ ਗਿਆ। ਉਸਦੀ ਅਤੇ ਉਸਦੇ ਸਮਾਨ ਦੀ ਜਾਂਚ ਕਰਨ ‘ਤੇ, ਵੈਕਸ ਦੇ ਰੂਪ ਵਿੱਚ ਸੋਨੇ ਦੀ ਧੂੜ ਨਾਲ ਭਰੇ 12 ਕੈਪਸੂਲ ਬਰਾਮਦ ਕੀਤੇ ਗਏ। ਇਹ ਕੈਪਸੂਲ ਪਾਣੀ ਦੇ ਗਲਾਸਾਂ ਵਿੱਚ ਚਲਾਕੀ ਨਾਲ ਲੁਕਾਏ ਗਏ ਸਨ। ਜਦੋਂ ਕੈਪਸੂਲਾਂ ਦਾ ਵਜਨ ਕੀਤਾ ਗਿਆ, ਤਾਂ ਬਰਾਮਦ ਕੀਤੇ ਗਏ ਸੋਨੇ ਦਾ ਕੁੱਲ ਭਾਰ 3.05 ਕਿਲੋਗ੍ਰਾਮ ਪਾਇਆ ਗਿਆ।

ਇਹ ਵੀ ਪੜ੍ਹੋ : ਕੈਨੇਡਾ ‘ਚ Air India ਦਾ ਪਾਇਲਟ ਹਿਰਾਸਤ ‘ਚ, ਉਡਾਨ ਭਰਨ ਤੋਂ ਪਹਿਲਾਂ ਪੀਤੀ ਸੀ ਸ਼/ਰਾਬ

ਡੀਆਰਆਈ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਜ਼ਬਤ ਕੀਤਾ ਗਿਆ ਸੋਨਾ 24-ਕੈਰੇਟ ਸ਼ੁੱਧਤਾ ਦਾ ਸੀ, ਜਿਸਦੀ ਬਾਜ਼ਾਰ ਕੀਮਤ ਲਗਭਗ ₹3.89 ਕਰੋੜ ਸੀ। ਇਸ ਤੋਂ ਬਾਅਦ ਸੋਨਾ ਕਸਟਮ ਐਕਟ, 1962 ਦੇ ਤਹਿਤ ਜ਼ਬਤ ਕਰ ਲਿਆ ਗਿਆ। ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਦੇ ਅਧੀਨ ਕੰਮ ਕਰਨ ਵਾਲਾ ਡੀਆਰਆਈ, ਦੇਸ਼ ਦੀ ਪ੍ਰਮੁੱਖ ਤਸਕਰੀ ਵਿਰੋਧੀ ਏਜੰਸੀ ਹੈ ਅਤੇ ਆਰਥਿਕ ਅਪਰਾਧਾਂ ਨੂੰ ਰੋਕਣ ਲਈ ਲਗਾਤਾਰ ਖੁਫੀਆ ਜਾਣਕਾਰੀ-ਅਧਾਰਤ ਕਾਰਵਾਈਆਂ ਕਰਦੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮੁੰਬਈ ਹਵਾਈ ਅੱਡੇ ‘ਤੇ 3.89 ਕਰੋੜ ਰੁਪਏ ਦਾ ਸੋਨਾ ਜ਼ਬਤ; ਪਾਣੀ ਦੀ ਬੋਤਲ ‘ਚ ਲੁਕੋ ਕੇ ਲਿਆ ਰਿਹਾ ਸੀ ਯਾਤਰੀ appeared first on Daily Post Punjabi.