Golden Temple decorated with flowers Archives - Daily Post Punjabi

ਸਿੱਖਾਂ ਦੀਆਂ ਭਾਵਨਾਵਾਂ ਨਾਲ ਫ਼ੇਰ ਤੋਂ ਖਿਲਵਾੜ, ਦਿੱਲੀ ਦੇ ਪਾਰਕ ‘ਚ ਬਣਾਈ ਗਈ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ
ਦਿੱਲੀ ‘ਚ ਸ੍ਰੀ ਦਰਬਾਰ ਸਾਹਿਬ (ਸੱਚਖੰਡ ਸ੍ਰੀ ਹਰਿਮੰਦਰ ਸਾਹਿਬ) ਦੀ ਨਕਲ ਤਿਆਰ ਕੀਤੀ ਗਈ ਹੈ। ਦਿੱਲੀ ਦੇ ਪੰਜਾਬੀ ਬਾਗ ਸ਼ਮਸ਼ਾਨ ਘਾਟ ਤੋਂ ਪਹਿਲਾਂ ਪੁਲ ਲਾਗੇ ਇਮਾਰਤ ਬਣਾਈ ਗਈ। ਜਲਦ ਹੀ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

The post ਸਿੱਖਾਂ ਦੀਆਂ ਭਾਵਨਾਵਾਂ ਨਾਲ ਫ਼ੇਰ ਤੋਂ ਖਿਲਵਾੜ, ਦਿੱਲੀ ਦੇ ਪਾਰਕ ‘ਚ ਬਣਾਈ ਗਈ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ appeared first on Daily Post Punjabi.

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਦੇਸ਼ੀ ਫੁੱਲਾਂ ਨਾਲ ਹੋਈ ਸਜਾਵਟ, ਵੇਖੋ ਤਸਵੀਰਾਂ
Golden Temple decorated with flowers: ਪਵਿੱਤਰ ਨਗਰੀ ਵਸਾਉਣ ਵਾਲੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿੱਚ ਜ਼ੋਰਾਂ ਸ਼ੋਰਾਂ ਨਾਲ ਮਨਾਇਆ ਜਾ ਰਿਹਾ ਹੈ । ਇਸੇ ਸਬੰਧ ਵਿੱਚ ਸ਼ਰਧਾ ਦੀ ਬੇਮਿਸਾਲ ਉਦਾਹਰਣ ਦੇਖਣ ਨੂੰ ਮਿਲੀ ਫੁੱਲਾਂ ਦੀ ਸਜਾਵਟ ਦੇ ਰੂਪ ਵਿੱਚ। ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਿਰ ਸਾਹਿਬ ਤੇ ਅਕਾਲ ਤਖਤ ਸਾਹਿਬ ਦਾ ਬੇਹੱਦ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਇਹ ਨਜ਼ਾਰਾ ਮੁੰਬਈ ਦੀ ਸੰਗਤ ਦੀ ਤਿੰਨ ਦਿਨਾਂ ਦੀ ਮਿਹਨਤ ਦਾ ਨਤੀਜਾ ਹੈ। ਮੁੰਬਈ ਦੇ 100 ਤੋਂ ਵੱਧ ਸ਼ਰਧਾਲੂ ਪਿਛਲੇ 2 ਦਿਨਾਂ ਤੋਂ ਤਰ੍ਹਾਂ-ਤਰ੍ਹਾਂ ਦੇ ਫੁੱਲਾਂ ਨਾਲ ਦਰਬਾਰ ਸਾਹਿਬ ਨੂੰ ਸਜਾ ਰਹੇ ਸਨ।

Golden Temple decorated with flowers

ਦੱਸਿਆ ਜਾ ਰਿਹਾ ਹੈ ਕਿ ਥਾਈਲੈਂਡ, ਪੋਲੈਂਡ, ਕੋਲਕਾਤਾ ਤੇ ਦਿੱਲੀ ਤੋਂ ਪਹੁੰਚੇ ਫੁੱਲਾਂ ਨਾਲ ਸ੍ਰੀ ਦਰਬਾਰ ਸਾਹਿਬ ਦੀ ਸਜਾਵਟ ਕੀਤੀ ਗਈ ਹੈ।  ਇਸ ਬਾਰੇ ਗੱਲ ਕਰਦਿਆਂ ਸ਼ਰਧਾਲੂ ਨੇ ਦੱਸਿਆ ਕਿ ਇਹ ਸੇਵਾ ਮੁੰਬਈ ਦੀ ਸੰਗਤ ਵੱਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਵੱਖ-ਵੱਖ ਥਾਵਾਂ ਤੋਂ ਫੁੱਲ ਲਿਆ ਕ ਭੇਂਟ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ 80 ਕਾਰੀਗਰ ਤੇ 100 ਤੋਂ ਵੱਧ ਸ਼ਰਧਾਲੂ ਮੁੰਬਈ ਤੋਂ ਆ ਕੇ ਇਹ ਸੇਵਾ ਨਿਭਾਉਂਦੇ ਹਨ।

ਇਸ ਸਬੰਧੀ ਕਾਰੀਗਰ ਨੇ ਗੱਲ ਕਰਦਿਆਂ ਦੱਸਿਆ ਕਿ ਉਹ ਹਰ ਸਾਲ ਇੱਥੇ ਸਜਾਵਟ ਲਈ ਆਉਂਦੇ ਹਨ ਤੇ ਵੱਖ-ਵੱਖ ਫੁੱਲਾਂ ਨਾਲ ਸ੍ਰੀ ਦਰਬਾਰ ਸਾਹਿਬ ਦੀ ਸਜਾਵਟ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਇਥੇ ਆ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਦਾ ਹੈ।  ਦੱਸ ਦੇਈਏ ਕਿ ਇਹ ਸੁੰਦਰ ਸਜਾਵਟ ਸ੍ਰੀ ਦਰਬਾਰ ਸਾਹਿਬ ਦੀ ਸੁੰਦਰਤਾ ਵਿੱਚ ਹੋਰ ਚਾਰ ਚੰਨ ਲਗਾ ਰਹੀ ਹੈ।

The post ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਦੇਸ਼ੀ ਫੁੱਲਾਂ ਨਾਲ ਹੋਈ ਸਜਾਵਟ, ਵੇਖੋ ਤਸਵੀਰਾਂ appeared first on Daily Post Punjabi.