good luck earrings she Archives - Daily Post Punjabi

Tokyo Olympics 2020: ਕੰਨਾਂ ਦੀ ਵਾਲੀਆਂ ਨੇ ਬਦਲੀ ਮੀਰਾਬਾਈ ਚਾਨੂ ਦੀ ਕਿਸਮਤ, ਦੇਖ ਕੇ ਆਏ ਛਲਕੇ ਮਾਂ ਦੇ ਹੰਝੂ
good luck earrings she gifted in olympic: ਮੀਰਾਬਾਈ ਚਾਨੂ ਦੇ ਇਤਿਹਾਸਕ ਸਿਲਵਰ ਤਮਗੇ ਅਤੇ ਉਨ੍ਹਾਂ ਦੀ ਮਧੁਰ ਮੁਸਕਾਨ ਤੋਂ ਇਲਾਵਾ ਸ਼ਨੀਵਾਰ ਨੂੰ ਵੇਟਲਿਫਟਿੰਗ ਦੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਉਨਾਂ੍ਹ ਦੇ ਕੰਨਾਂ ‘ਚ ਪਾਈ ਉਲੰਪਿਕ ਦੇ ਛੱਲਿਆਂ ਦੇ ਆਕਾਰ ਦੀਆਂ ਵਾਲੀਆਂ ਨੇ ਵੀ ਧਿਆਨ ਖਿੱਚਿਆ, ਜੋ ਉਨਾਂ੍ਹ ਦੀ ਮਾਂ ਨੇ ਪੰਜ ਸਾਲ ਪਹਿਲਾਂ ਆਪਣੇ ਗਹਿਣੇ ਵੇਚਕੇ ਉਨ੍ਹਾਂ ਨੂੰ ਤੋਹਫੇ ‘ਚ ਦਿੱਤੀਆਂ ਸਨ।ਮੀਰਾਬਾਈ ਦੀ ਮਾਂ ਨੂੰ ਉਮੀਦ ਸੀ ਕਿ ਇਸ ਨਾਲ ਉਨ੍ਹਾਂ ਦੀ ਕਿਸਮਤ ਚਮਕੇਗੀ।

good luck earrings she gifted in olympic

ਰਿਓ 2016 ਖੇਡਾਂ ‘ਚ ਅਜਿਹਾ ਨਹੀਂ ਹੋਇਆ, ਪਰ ਮੀਰਾਬਾਈ ਨੇ ਸ਼ਨੀਵਾਰ ਸਵੇਰੇ ਟੋਕੀਓ ਖੇਡਾਂ ‘ਚ ਤਮਗਾ ਜਿੱਤ ਲਿਆ ਅਤੇ ਉਦੋਂ ਤੋਂ ਉਨ੍ਹਾਂ ਦੀ ਮਾਂ ਸੇਖੋਮ ਓਂਗਬੀ ਤੋਮਬੀ ਲੀਮਾ ਦੇ ਖੁਸ਼ੀ ਦੇ ਹੰਝੂ ਰੁਕ ਹੀ ਨਹੀਂ ਰਹੇ ਹਨ।

ਲੀਮਾ ਨੇ ਮਣੀਪੁਰ ‘ਚ ਆਪਣੇ ਘਰ , ਕਿਹਾ ਕਿ ‘ਮੈਂ ਵਾਲੀਆਂ ਟੀਵੀ ‘ਤੇ ਦੇਖੀਆਂ ਸਨ, ਮੈਂ ਇਹ ਉਸ ਨੂੰ 2016 ‘ਚ ਰਿਓ ਉਲੰਪਿਕ ਤੋਂ ਪਹਿਲਾਂ ਦਿੱਤੀਆਂ ਸਨ।ਮੈਂ ਮੇਰੇ ਕੋਲ ਪਏ ਸੋਨੇ ਅਤੇ ਆਪਣੀ ਬਚਤ ‘ਚ ਬਣਵਾਈਆਂ ਸਨ, ਜਿਸ ਨਾਲ ਉਸਦੀ ਕਿਸਮਤ ਚਮਕੀ ਅਤੇ ਉਸ ਨੂੰ ਸਫਲਤਾ ਮਿਲੀ।

ਉਨ੍ਹਾਂ ਨੇ ਕਿਹਾ ਕਿ ‘ ਇਹ ਦੇਖ ਕੇ ਮੇਰੇ ਹੰਝੂ ਨਿਕਲ ਆਏ ਅਤੇ ਜਦੋਂ ਉਸਨੇ ਤਮਗਾ ਜਿਤਿਆ ਉਦੋਂ ਵੀ।ਉਸਦੇ ਪਿਤਾ ਦੀਆਂ ਅੱਖਾਂ ‘ਚ ਵੀ ਹੰਝੂ ਸਨ।ਉਸਦੇ ਸਖਤ ਮਿਹਨਤ ਹਾਸਲ ਕੀਤੀ।ਮੀਰਾਬਾਈ ਨੂੰ ਟੋਕੀਓ ‘ਚ ਇਤਿਹਾਸ ਰਚਦੇ ਹੋਏ ਦੇਖਣ ਲਈ ਉਨਾਂ੍ਹ ਦੇ ਘਰ ‘ਚ ਕਈ ਰਿਸ਼ਤੇਦਾਰ ਅਤੇ ਮਿਤਰ ਵੀ ਮੌਜੂਦ ਸਨ।

ਕਿਸਾਨਾਂ ਦੇ ਹੱਕ ਲਈ ਖੜ੍ਹੇ ਬਾਬੇ ਦੇ ਹੌਂਸਲੇ ਨੂੰ ਦੇਖ ਮਿਲਣ ਪਹੁੰਚੇ ਸੁਖਬੀਰ ਬਾਦਲ,ਪਾਈ ਜੱਫੀ, ਬਾਬੇ ਨੂੰ ਆ ਗਿਆ ਰੌਣਾ

The post Tokyo Olympics 2020: ਕੰਨਾਂ ਦੀ ਵਾਲੀਆਂ ਨੇ ਬਦਲੀ ਮੀਰਾਬਾਈ ਚਾਨੂ ਦੀ ਕਿਸਮਤ, ਦੇਖ ਕੇ ਆਏ ਛਲਕੇ ਮਾਂ ਦੇ ਹੰਝੂ appeared first on Daily Post Punjabi.