google map Archives - Daily Post Punjabi

Google ਮੈਪ ‘ਚ ਵੀ ਦੇਸ਼ ਦਾ ਨਾਂ ਹੁਣ ‘ਇੰਡੀਆ’ ਨਹੀਂ ਸਗੋਂ ਤਿਰੰਗੇ ਨਾਲ ‘ਭਾਰਤ’ ਲਿਖਿਆ ਆਵੇਗਾ ਨਜ਼ਰ
ਦੇਸ਼ ਦੀ ਪਛਾਣ ‘ਭਾਰਤ’ ਨਾਲ ਹੋਵੇ ਨਾ ਕਿ ‘ਇੰਡੀਆ’ ਨਾਲ ਇਸ ਦਾ ਅਸਰ ਗੂਗਲ ‘ਤੇ ਵੀ ਨਜ਼ਰ ਆਉਣ ਲੱਗਾ ਹੈ। ਗੂਗਲ ਮੈਪ ਦੱਖਣ ਏਸ਼ੀਆ ਵਿਚ ਭਾਰਤ ਨੂੰ ਇਕ ਦੇਸ਼ ਵਜੋਂ ਦਿਖਾਉਣ ਲੱਗਾ ਹੈ ਜਿਵੇਂ ਹੀ ਤੁਸੀਂ ਗੂਗਲ ਮੈਪ ਦੇ ਸਰਚ ਬਾਰ ‘ਚ ਭਾਰਤ ਲੱਭੋਗੇ ਤਾਂ ਗੂਗਲ ‘ਇੰਡੀਆ’ ਤੇ ‘ਭਾਰਤ’ ਦੋਵਾਂ ਨੂੰ ਹੁਣ ‘ਦੱਖਣ ਏਸ਼ੀਆ ਵਿਚ ਦੇਸ਼’ ਵਜੋਂ ਦਿਖਾਉਣ ਲੱਗਾ ਹੈ। ਇਸ ਦੇ ਨਾਲ ਹੀ ਤੁਹਾਨੂੰ ਭਾਰਤ ਦਾ ਰਾਸ਼ਟਰੀ ਝੰਡਾ ਵੀ ਦਿਖਾਈ ਦੇਵੇਗਾ। ਅਜਿਹਾ ਵਿਚ ਹੁਣ ਭਾਰਤ ਨੂੰ ਸਰਚ ਕਰਨਾ ਬੇਹੱਦ ਆਸਾਨ ਹੋ ਗਿਆ ਹੈ।

ਗੂਗਲ ਮੈਪਸ ਦੇ ਹਿੰਦੀ ਤੇ ਅੰਗਰੇਜ਼ੀ ਦੋਵੇਂ ਐਡੀਸ਼ਨ ਵਿਚ ਗੂਗਲ ‘ਭਾਰਤ’ ਲਈ ਰਿਜ਼ਲਟ ਸ਼ੋਅ ਕਰ ਰਿਹਾ ਹੈ। ਅਜਿਹੇ ਵਿਚ ਜਦੋਂ ਕੇਂਦਰ ਦੀ ਮੋਦੀ ਸਰਕਾਰ ਅਧਿਕਾਰਕ ਤੌਰ ‘ਤੇ ਹੌਲੀ-ਹੌਲੀ ‘ਇੰਡੀਆ’ ਦੀ ਬਜਾਏ ‘ਭਾਰਤ’ ਦਾ ਇਸਤੇਮਾਲ ਕਰ ਰਹੀ ਹੈ ਤਾਂ ਗੂਗਲ ਨੇ ਵੀ ਆਪਣੇ ਸਰਚ ਇੰਜਣ ‘ਚ ਇਹ ਬਦਲਾਅ ਕੀਤਾ ਹੈ ਤਾਂ ਕਿ ਭਾਰਤ ਸਰਚ ਕਰਨ ‘ਤੇ ਗੂਗਲ ਤੋਂ ਸਹੀ ਰਿਜ਼ਲਟ ਮਿਲੇ।

ਇਹ ਬਦਲਾਅ ਸਿਰਫ ਗੂਗਲ ਮੈਪ ਵਿਚ ਹੀ ਨਹੀਂ ਸਗੋਂ ਗੂਗਲ ਟਰਾਂਸਲੇਟਰ, ਨਿਊਜ਼ ਵਰਗੇ ਹੋਰ ਉਤਪਾਦਾਂ ਵਿਚ ਵੀ ਯੂਜਰਸ ਨੂੰ ਬਰਾਬਰ ਨਤੀਜੇ ਦੇਣ ਲਈ ‘ਭਾਰਤ’ ਤੇ ਇੰਡੀਆ’ ਦੋਵਾਂ ਦਾ ਇਸਤੇਮਾਲ ਕਰਨ ਦਾ ਬਦਲ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : BSF ਨੇ ਸਰਹੱਦੀ ਪਿੰਡ ਦਾਓਕੇ ਤੋਂ ਬਰਾਮਦ ਕੀਤਾ ਪਾਕਿਸਤਾਨੀ ਡ੍ਰੋਨ, ਇਲਾਕੇ ‘ਚ ਚਲਾਈ ਸਰਚ ਮੁਹਿੰਮ

ਹਾਲਾਂਕਿ ਇਸ ‘ਤੇ ਹੁਣ ਤੱਕ Google ਵੱਲੋਂ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ ਸਗੋਂ ਇਸ ਦਾ ਤਾ ਯੂਜਰਸ ਨੂੰ ਗੂਗਲ ਵਿਚ ਭਾਰਤ ਟਾਈਪ ਕਰਨ ਦੇ ਬਾਅਦ ਲੱਗਾ ਹੈ। ਦਰਅਸਲ ਇਸ ਦੀ ਸ਼ੁਰੂਆਤ ਉਦੋਂ ਹੋ ਗਈ ਸੀ ਜਦੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਵਿਚ ਰਾਸ਼ਟਰਪਤੀ ਤੇ ਹੋਰ ਮਹਿਮਾਨਾਂ ਨੂੰ ਭੇਜੇ ਸੱਦੇ ਪੱਤਰ ਵਿਚ ਦੇਸ਼ ਦਾ ਨਾਂ ‘ਭਾਰਤ’ ਲਿਖਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post Google ਮੈਪ ‘ਚ ਵੀ ਦੇਸ਼ ਦਾ ਨਾਂ ਹੁਣ ‘ਇੰਡੀਆ’ ਨਹੀਂ ਸਗੋਂ ਤਿਰੰਗੇ ਨਾਲ ‘ਭਾਰਤ’ ਲਿਖਿਆ ਆਵੇਗਾ ਨਜ਼ਰ appeared first on Daily Post Punjabi.

Google Map ਦੀ ਮਦਦ ਨਾਲ ਕਾਰ ਡਰਾਈਵ ਕਰਦਿਆਂ ਨਦੀ ‘ਚ ਡਿੱਗੀ, 2 ਡਾਕਟਰਾਂ ਦੀ ਮੌ.ਤ
ਕੇਰਲ ਦੇ ਕੋਚੀ ਵਿੱਚ ਦੋ ਨੌਜਵਾਨ ਡਾਕਟਰਾਂ ਦੀ ਕਾਰ ਨਦੀ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਹਾਦਸੇ ‘ਚ ਤਿੰਨ ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਗੂਗਲ ਮੈਪ ਦੀ ਮਦਦ ਨਾਲ ਗੱਡੀ ਚਲਾ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਭਾਰੀ ਮੀਂਹ ਅਤੇ ਘੱਟ ਵਿਜ਼ੀਬਿਲਟੀ ਕਾਰਨ ਵਾਪਰਿਆ ਹੈ।

ਖਬਰਾਂ ਮੁਤਾਬਕ ਇਹ ਘਟਨਾ ਐਤਵਾਰ ਸਵੇਰੇ 12.30 ਵਜੇ ਦੀ ਹੈ। ਪੰਜ ਲੋਕ ਇੱਕ ਕਾਰ ਵਿੱਚ ਸਫ਼ਰ ਕਰ ਰਹੇ ਸਨ ਜਦੋਂ ਉਨ੍ਹਾਂ ਦੀ ਕਾਰ ਗੋਥਰੂਥ ਇਲਾਕੇ ਵਿੱਚ ਪੇਰੀਆਰ ਨਦੀ ਵਿੱਚ ਡਿੱਗ ਗਈ। ਹਾਦਸੇ ਵਿੱਚ ਨੌਜਵਾਨ ਡਾਕਟਰ ਅਦਵੈਤ (29 ਸਾਲ) ਅਤੇ ਅਜਮਲ (29 ਸਾਲ) ਦੀ ਮੌਤ ਹੋ ਗਈ। ਇਸ ਹਾਦਸੇ ‘ਚ ਕਾਰ ‘ਚ ਸਵਾਰ ਤਿੰਨ ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : BJP ਵਿਧਾਇਕ ‘ਤੇ ਹੋਇਆ ਜਾਦੂ-ਟੂਣਾ! ਪ੍ਰੇਸ਼ਾਨ ਹੋਕੇ ਫੇਸਬੁੱਕ ‘ਤੇ ਸ਼ੇਅਰ ਕੀਤਾ ਪੋਸਟ

ਤਿੰਨੋਂ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ।ਪੁਲਿਸ ਨੇ ਦੱਸਿਆ ਕਿ ਕਾਰ ਦਾ ਡਰਾਈਵਰ ਗੂਗਲ ਮੈਪ ਦੀ ਮਦਦ ਨਾਲ ਗੱਡੀ ਚਲਾ ਰਿਹਾ ਸੀ ਪਰ ਤੇਜ਼ ਮੀਂਹ ਅਤੇ ਘੱਟ ਵਿਜ਼ੀਬਿਲਟੀ ਕਾਰਨ ਡਰਾਈਵਰ ਨਦੀ ਨੂੰ ਨਹੀਂ ਦੇਖ ਸਕਿਆ ਅਤੇ ਕਾਰ ਅਸੰਤੁਲਿਤ ਹੋ ਕੇ ਨਦੀ ‘ਚ ਜਾ ਡਿੱਗੀ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਮਦਦ ਕੀਤੀ। ਇਸ ਤੋਂ ਬਾਅਦ ਪੁਲਿਸ ਅਤੇ ਫਾਇਰ ਵਿਭਾਗ ਦੇ ਕਰਮਚਾਰੀ ਵੀ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post Google Map ਦੀ ਮਦਦ ਨਾਲ ਕਾਰ ਡਰਾਈਵ ਕਰਦਿਆਂ ਨਦੀ ‘ਚ ਡਿੱਗੀ, 2 ਡਾਕਟਰਾਂ ਦੀ ਮੌ.ਤ appeared first on Daily Post Punjabi.

Google Map ਨੂੰ ਫਾਲੋ ਕਰਦੇ ਬੰਦੇ ਦੀ ਟੁੱਟੇ ਪੁਲ ਤੋਂ ਡਿੱਗ ਕੇ ਹੋਈ ਮੌ.ਤ, ਪਰਿਵਾਰ ਹੁਣ ਕੰਪਨੀ ਨੂੰ ਸਿਖਾਏਗਾ ‘ਸਬਕ’
ਗੂਗਲ ਮੈਪ ‘ਚ ਗਲਤ ਦਿਸ਼ਾ ਦਿਖਾਉਣ ਕਾਰਨ ਇੱਕ ਬੰਦੇ ਦੀ ਪੁਲ ਤੋਂ ਡਿੱਗ ਕੇ ਮੌਤ ਹੋ ਗਈ। ਹੁਣ ਉਸ ਬੰਦੇ ਦੀ ਪਤਨੀ ਨੇ ਗੂਗਲ ਨੂੰ ਅਦਾਲਤ ‘ਚ ਘਸੀਟਿਆ ਹੈ। ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿੱਚ ਰਹਿਣ ਵਾਲੀ ਇੱਕ ਔਰਤ ਦਾ ਦੋਸ਼ ਹੈ ਕਿ ਟੁੱਟੇ ਪੁਲ ਬਾਰੇ ਗੂਗਲ ਨੂੰ ਵਾਰ-ਵਾਰ ਜਾਣਕਾਰੀ ਦੇਣ ਦੇ ਬਾਵਜੂਦ ਕੰਪਨੀ ਨੇ ਉਸ ਪੁਲ ਨੂੰ ਗੂਗਲ ਮੈਪ ‘ਤੇ ਆਵਾਜਾਈ ਲਈ ਠੀਕ ਦੱਸਿਆ। ਗੂਗਲ ਮੈਪ ਵੱਲੋਂ ਦਿੱਤੀ ਗਈ ਗਲਤ ਜਾਣਕਾਰੀ ਕਾਰਨ ਉਸ ਦੇ ਪਤੀ ਨੇ ਪੁਲ ‘ਤੇ ਕਾਰ ਭਜਾ ਦਿੱਤੀ ਅਤੇ ਪੁਲ ਟੁੱਟਣ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਪਾਣੀ ‘ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।

ਉੱਤਰੀ ਕੈਰੋਲੀਨਾ ਵਿੱਚ ਰਹਿਣ ਵਾਲਾ ਫਿਲਿਪ ਪੈਕਸਨ ਪਿਛਲੇ ਸਾਲ ਸਤੰਬਰ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ ਸੀ। ਅਮਰੀਕੀ ਜਲ ਸੈਨਾ ਤੋਂ ਰਿਟਾਇਰ ਹੋਇਆ ਪੈਕਸਨ ਮੈਡੀਕਲ ਉਪਕਰਣ ਵੇਚਦਾ ਸੀ। ਉਸ ਦੀ ਮੌਤ ਤੋਂ ਬਾਅਦ ਵੀ ਗੂਗਲ ਮੈਪਸ ਨੇ ਉਸ ਟੁੱਟੇ ਹੋਏ ਪੁਲ ਬਾਰੇ ਜਾਣਕਾਰੀ ਨੂੰ ਠੀਕ ਨਹੀਂ ਕੀਤਾ ਹੈ। ਇਸ ਤੋਂ ਨਿਰਾਸ਼ ਹੋ ਕੇ ਉਸ ਦੀ ਪਤਨੀ ਐਲਿਸੀਆ ਨੇ ਹੁਣ ਗੂਗਲ ‘ਤੇ ਮੁਕੱਦਮਾ ਕਰ ਦਿੱਤਾ ਹੈ।

ਐਲਿਸੀਆ ਨੇ ਦੱਸਿਆ ਕਿ ਪਿਛਲੇ ਸਾਲ ਸਤੰਬਰ ‘ਚ ਉਸ ਦੀ ਧੀ ਅਤੇ ਉਸ ਦੇ ਪਤੀ ਦੇ ਦੋਸਤ ਦੀ ਬੇਟੀ ਦਾ ਜਨਮਦਿਨ ਸੀ। ਦੋਹਾਂ ਦੋਸਤਾਂ ਨੇ ਆਪਣੀਆਂ ਬੇਟੀਆਂ ਦਾ ਜਨਮ ਦਿਨ ਇਕੱਠੇ ਮਨਾਇਆ ਸੀ। ਜਨਮਦਿਨ ਦੀ ਪਾਰਟੀ ਖਤਮ ਹੋਣ ਤੋਂ ਬਾਅਦ ਐਲੀਸੀਆ ਬੱਚਿਆਂ ਨਾਲ ਘਰ ਆਈ। ਪੈਕਸਨ ਕਿਸੇ ਕੰਮ ਵਿੱਚ ਪਿੱਛੇ ਰਹਿ ਗਿਆ। ਜਦੋਂ ਉਹ ਰਾਤ ਨੂੰ ਕਾਰ ਰਾਹੀਂ ਘਰ ਪਰਤ ਰਿਹਾ ਸੀ ਤਾਂ ਮੀਂਹ ਸ਼ੁਰੂ ਹੋ ਗਿਆ। ਰਸਤਾ ਸਾਫ਼ ਦਿਖਾਈ ਨਾ ਦੇਣ ਕਾਰਨ ਉਸ ਨੇ ਗੂਗਲ ਮੈਪ ਦੀ ਮਦਦ ਲਈ।

ਗੂਗਲ ਮੈਪ ਵੱਲੋਂ ਦਿਖਾਏ ਗਏ ਰਸਤੇ ਵਿੱਚ ਇੱਕ ਟੁੱਟਿਆ ਪੁਲ ਵੀ ਸ਼ਾਮਲ ਸੀ। ਗੂਗਲ ਮੈਪਸ ਨੇ ਇਸ ਪੁਲ ਨੂੰ ਚਾਲੂ ਦੱਸਿਆ। ਗੂਗਲ ਮੈਪਸ ਵੱਲੋਂ ਦਿੱਤੀ ਗਈ ਜਾਣਕਾਰੀ ‘ਤੇ ਭਰੋਸਾ ਕਰਦੇ ਹੋਏ ਪੈਕਸਨ ਕਾਰ ਨੂੰ ਪੁਲ ‘ਤੇ ਲੈ ਗਿਆ। ਪੁਲ ਟੁੱਟਣ ਕਾਰਨ ਪੈਕਸਨ ਆਪਣੀ ਕਾਰ ਸਮੇਤ ਕਰੀਬ 20 ਫੁੱਟ ਹੇਠਾਂ ਪਾਣੀ ਵਿੱਚ ਡਿੱਗ ਗਿਆ ਅਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ‘ਮੋਦੀ ਸਰਕਾਰ ਕੋਲ ਚੁੱਕੋ RDF ਦਾ ਮੁੱਦਾ’- CM ਮਾਨ ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਕਿਹਾ

ਐਲਿਸੀਆ ਦਾ ਦੋਸ਼ ਹੈ ਕਿ ਇਹ ਪੁਲ ਸਾਲ 2020 ਤੋਂ ਟੁੱਟਿਆ ਹੋਇਆ ਹੈ। ਗੂਗਲ ਮੈਪ ਦੇ ਕਈ ਯੂਜ਼ਰਸ ਨੇ ਵੀ ਗੂਗਲ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਫਿਰ ਵੀ ਗੂਗਲ ਮੈਪਸ ਇਸ ਪੁਲ ਵੱਲ ਡਰਾਈਵਰਾਂ ਨੂੰ ਭੇਜ ਰਿਹਾ ਹੈ। ਇਸ ਪੁਲ ‘ਤੇ ਕੋਈ ਬੈਰੀਕੇਡਿੰਗ ਨਹੀਂ ਹੈ। ਇਸ ਕਾਰਨ ਇੱਥੇ ਹਰ ਵੇਲੇ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਐਲਿਸੀਆ ਦਾ ਕਹਿਣਾ ਹੈ ਕਿ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਸ ਨੇ ਗੂਗਲ ਨੂੰ ਇਸ ਖਤਰਨਾਕ ਪੁਲ ਬਾਰੇ ਦੱਸਿਆ, ਪਰ ਕੰਪਨੀ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਦੇ ਨਾਲ ਹੀ ਗੂਗਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਪੈਕਸਨ ਪਰਿਵਾਰ ਨਾਲ ਸਾਡੀ ਪੂਰੀ ਹਮਦਰਦੀ ਹੈ। ਸਾਡਾ ਉਦੇਸ਼ ਰੂਟਾਂ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨਾ ਹੈ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post Google Map ਨੂੰ ਫਾਲੋ ਕਰਦੇ ਬੰਦੇ ਦੀ ਟੁੱਟੇ ਪੁਲ ਤੋਂ ਡਿੱਗ ਕੇ ਹੋਈ ਮੌ.ਤ, ਪਰਿਵਾਰ ਹੁਣ ਕੰਪਨੀ ਨੂੰ ਸਿਖਾਏਗਾ ‘ਸਬਕ’ appeared first on Daily Post Punjabi.