google pay loan Archives - Daily Post Punjabi

Google Pay ਦੇਵੇਗਾ ਤੁਹਾਨੂੰ ਆਸਾਨੀ ਨਾਲ Loan
google pay loan: ਕੈਸ਼ਲੈੱਸ ਹੁੰਦੇ ਭਾਰਤ ‘ਚ ਖਾਸ ਜਗ੍ਹਾ ਬਣਾਉਣ ਵਾਲਾ GOOGLE PAY ਹੁਣ Google Pay For Business ਰਾਹੀਂ ਇਕ ਖਾਸ ਸੁਵਿਧਾ ਦੇਣ ਜਾ ਰਿਹਾ ਹੈ। ਗੂਗਲ ਇੰਡੀਆ ਹੁਣ ਛੋਟੇ ਵਪਾਰੀਆਂ ਨੂੰ ਲੋਨ ਵੀ ਮੁਹਈਆ ਕਰਵਾਉਣ ਜਾ ਰਿਹਾ ਹੈ। ਕਰੋਨਾ ਕਾਰਨ ਛੋਟੇ ਵਪਾਰੀਆਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਹੈ ਜਿਸ ਕਾਰਨ ਵਿੱਤੀ ਸੰਸਥਾਵਾਂ ਨਾਲ ਮਿਲਕੇ ਹੁਣ ਛੋਟੇ ਉਦਮੀਆਂ ਨੂੰ ਡਿਜੀਟਲ ਲੌਕਰ ਉਨ੍ਹਾਂ ਦੇ ਵਪਾਰ ‘ਚ ਰਿਕਵਰੀ ਲਿਆਉਣ ਦੀ ਗੂਗਲ ਦੀ ਪਹਿਲ ਹੈ। ਗੂਗਲ ਵੱਲੋਂ ਇਸ ਸਬੰਧੀ ਬਿਆਨ ‘ਚ ਕਿਹਾ, ” ਗੂਗਲ ਪੇ ਫਾਰ ਬਿਜ਼ਨੈੱਸ’ (Google Pay for Business) ਐਪ ਤੋਂ ਪਹਿਲਾਂ ਹੀ ਦੇਸ਼ ਵਿਚ ਕਰੀਬ 30 ਲੱਖ ਛੋਟੇ ਵਪਾਰੀ ਜੁੜੇ ਹਨ ਤੇ ਹੁਣ ਕੰਪਨੀ ਆਉਣ ਵਾਲੇ ਸਮੇਂ ‘ਚ ਇਨ੍ਹਾਂ ਨੂੰ ਲੋਨ ਦੇਣ ਦੀ ਸਹੂਲਤ ‘ਤੇ ਕੰਮ ਕਰ ਰਹੀ ਹੈ। ਇਸ ਦੇ ਲਈ ਗੂਗਲ ਵਿੱਤੀ ਸੰਸਥਾਵਾਂ ਨਾਲ ਕੰਮ ਕਰੇਗਾ। ਇਸ ਆਰਥਿਕ ਬੇਯਕੀਨੀ ਦੇ ਸਮੇਂ ਇਹ ਜ਼ਰੂਰੀ ਹੈ। “

google pay loan

ਗੂਗਲ ਦੇ ਇੱਕ ਦਾਅਵੇ ਮੁਤਾਬਕ ਜਲਦ ਹੀ ਇਹ ਸੁਵਿਧਾ ਲਾਈਵ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਗੂਗਲ ਨੇ ਭਾਰਤ ‘ਚ ‘ਗ੍ਰੋ ਵਿਦ ਗੂਗਲ ਸਮਾਲ ਬਿਜ਼ਨੈੱਸ ਹੱਬ’ ਵੀ ਲਾਂਚ ਕੀਤਾ ਹੈ ਜਿਸ ਰਾਹੀਂ ਛੋਟੇ ਕਾਰੋਬਾਰੀ ਇੱਕੋ ਪਲੇਟਫਾਰਮ ਜ਼ਰੀਏ ਡਿਜੀਟਲ ਤਰੀਕੇ ਨਾਲ ਆਪਣੇ ਸਾਰੇ ਜ਼ਰੂਰੀ ਉਤਪਾਦ ਤੇ ਟੂਲਜ਼ ਮਿਲ ਸਕਣਗੇ।  ਵਪਾਰ ਦੀ ਲਗਾਤਾਰਤਾ ਬਣੀ ਰਹੇਗੀ ਅਤੇ ਡਿਜੀਟਲ ਸਕਿੱਲਜ਼ ਸਿਖਣ ‘ਚ ਵੀਡੀਓਜ਼ ਵੀ ਮਦਦ ਕਰਨਗੀਆਂ। ਜਲਦ ਹੀ ਇਹ ਸੁਵਿਧਾ ਹਿੰਦੀ ‘ਚ ਵੀ ਉਪਲਬਧ ਹੋਵੇਗੀ। ਗੂਗਲ ਵੱਲੋਂ ਜਲਦ ‘Nearby Stores’ ਸਹੂਲਤ ਵੀ ਸ਼ੁਰੂ ਕੀਤੀਆਂ ਜਾਵੇਗੀ ਜੋ ਗੂਗਲ ਪੇ ਐਪ ‘ਤੇ ਯੂਜ਼ਰਜ਼ ਆਪਣੇ ਨਜ਼ਦੀਕੀ ਸਟੋਰਜ਼ ਬਾਰੇ ਜਾਣਕਾਰੀ ਮੁਹਈਆ ਕਰਵਾਏਗੀ। ਦਿੱਲੀ, ਮੁੰਬਈ, ਪੁਣੇ, ਹੈਦਰਾਬਾਦ ਤੇ ਚੇਨਈ ‘ਚ ਇਹ ਸੁਵਿਧਾ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ।

The post Google Pay ਦੇਵੇਗਾ ਤੁਹਾਨੂੰ ਆਸਾਨੀ ਨਾਲ Loan appeared first on Daily Post Punjabi.