google pay Archives - Daily Post Punjabi

Google ਦਾ ਯੂਜ਼ਰਸ ਨੂੰ ਵੱਡਾ ਝਟਕਾ, 4 ਜੂਨ ਤੋਂ ਪੇਮੈਂਟ ਐਪ GPay ਹੋਵੇਗਾ ਬੰਦ !
ਟੈੱਕ ਕੰਪਨੀ ਗੂਗਲ ਨੇ ਆਨਲਾਈਨ ਮਨੀ ਟ੍ਰਾਂਜੈਕਸ਼ਨ ਦੇ ਲਈ ਵਰਤੀ ਜਾਣ ਵਾਲੀ ਆਪਣੀ ਪੇਮੈਂਟ ਐਪ GPay ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਗੂਗਲ ਦਾ ਇਹ ਪੇਮੈਂਟ ਐਪ ਅਮਰੀਕਾ ਵਿੱਚ 4 ਜੂਨ 2024 ਨੂੰ ਬੰਦ ਹੋ ਜਾਵੇਗਾ। ਕੰਪਨੀ ਨੇ ਹ ਫੈਸਲਾ ਸਾਲ 2022 ਵਿੱਚ ਲਾਂਚ ਹੋਏ ਗੂਗਲ ਵਾਲੇਟ ਐਪ ਨੂੰ ਪ੍ਰਮੋਟ ਕਰਨ ਦੇ ਲਈ ਲਿਆ ਹੈ। GPay ਦੇ ਭਾਰਤੀ ਯੂਜ਼ਰਸ ਨੂੰ ਇਸਦੇ ਲਈ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਸਿਰਫ ਅਮਰੀਕਾ ਵਿੱਚ ਬੰਦ ਕੀਤਾ ਗਿਆ ਹੈ। 4 ਜੂਨ ਦੇ ਬਾਅਦ ਇਹ ਐਪ ਭਾਰਤ ਤੇ ਸਿੰਗਾਪੁਰ ਵਿੱਚ ਹੀ ਕੰਮ ਕਰੇਗਾ। ਹੋਰ ਦੇਸ਼ਾਂ ਵਿੱਚ GPay ਦਾ ਸਟੈਂਡਅਲੋਨ ਐਪ ਉਪਲਬਧ ਨਹੀਂ ਰਹੇਗਾ।

Google to shut down Google Pay

ਕੰਪਨੀ ਦੇ ਬਲਾੱਗ ਪੋਸਟ ਦੇ ਅਨੁਸਾਰ ਸਾਰੇ ਯੂਜ਼ਰਸ ਨੂੰ ਗੂਗਲ ਵਾਲੇਟ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਵੇਗਾ। ਅਮਰੀਕਾ ਵਿੱਚ ਸਟੈਂਡਅਲੋਨ ਗੂਗਲ ਪੇਅ ਐਪ 4 ਜੂਨ ਤੋਂ ਯੂਜ਼ਲੈੱਸ ਹੋ ਜਾਵੇਗਾ। ਯੂਜ਼ਰਸ ਗੂਗਲ ਵਾਲੇਟ ਵਿੱਚ ਇਨ-ਸਟੋਰ ਟੈਪ-ਟੂ-ਪੇਅ ਤੇ ਪੇਮੈਂਟ ਮੈਥਡ ਮੈਨੇਜਮੈਂਟ ਵਰਗੇ ਪਾਪੁਲਰ ਫ਼ੀਚਰਜ਼ ਦੀ ਵਰਤੋਂ ਕਰ ਸਕਣਗੇ। ਅਮਰੀਕਾ ਵਿੱਚ ਗੂਗਲ ਵਾਲੇਟ ਦੀ ਵਰਤੋਂ ਗੂਗਲ ਪੇਅ ਤੋਂ 5 ਗੁਣਾ ਜ਼ਿਆਦਾ ਹੈ।

ਇਹ ਵੀ ਪੜ੍ਹੋ: ਮਾਨਸਾ ਦੀ ਖਿਡਾਰਨ ਨੇ ਕੀਤਾ ਕਮਾਲ, ਏਸ਼ੀਆ ਕੱਪ ਤੀਰਅੰਦਾਜ਼ੀ ਮੁਕਾਬਲਿਆ ‘ਚ ਜਿੱਤਿਆ ਸੋਨ ਤਗਮਾ

ਬਲਾੱਗ ਵਿੱਚ ਦੱਸਿਆ ਗਿਆ ਹੈ ਕਿ Google Pay ਐਪ ਬੰਦ ਹੋਣ ਦੇ ਬਾਅਦ ਅਮਰੀਕੀ ਯੂਜ਼ਰ ਹੁਣ ਐਪ ਜ਼ਰੀਏ ਹੋਰ ਲੋਕਾਂ ਨੂੰ ਨਾ ਤਾਂ ਪੈਸੇ ਭੇਜ ਸਕਣਗੇ ਤੇ ਨਾ ਹੀ ਰਿਸੀਵ ਕਰ ਸਕਣਗੇ। ਕੰਪਨੀ ਨੇ ਅਮਰੀਕੀ ਯੂਜ਼ਰਸ ਨੂੰ ਗੂਗਲ ਵਾਲੇਟ ਐਪ ‘ਤੇ ਸ਼ਿਫਟ ਹੋਣ ਦੀ ਸਲਾਹ ਦਿੱਤੀ ਹੈ। ਗੂਗਲ ਦਾ ਕਹਿਣਾ ਹੈ ਕਿ ਉਹ ਉੱਥੋਂ ਦੇ ਯੂਜ਼ਰਸ ਨੂੰ ਸਮੇਂ-ਸਮੇਂ ਅਪਡੇਟ ਵੀ ਦਿੰਦਾ ਰਹੇਗਾ। ਯੂਜ਼ਰਸ ਆਪਣੇ GPay ਬੈਲੇਂਸ ਨੂੰ ਆਪਣੇ ਅਕਾਊਂਟ ਵਿੱਚ 4 ਜੂਨ 2024 ਦੇ ਬਾਅਦ ਵੀ ਟ੍ਰਾਂਸਫਰ ਕਰ ਸਕਣਗੇ। ਇਸਦੇ ਲਈ ਯੂਜ਼ਰਸ ਨੂੰ ਵੈਬਸਾਈਟ ਦੀ ਵਰਤੋਂ ਕਰਨੀ ਪਵੇਗੀ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post Google ਦਾ ਯੂਜ਼ਰਸ ਨੂੰ ਵੱਡਾ ਝਟਕਾ, 4 ਜੂਨ ਤੋਂ ਪੇਮੈਂਟ ਐਪ GPay ਹੋਵੇਗਾ ਬੰਦ ! appeared first on Daily Post Punjabi.

UPI ਪੇਮੈਂਟ ਕਰਨ ਵਾਲਿਆਂ ਲਈ ਵੱਡੀ ਖਬਰ,1 ਜਨਵਰੀ ਤੋਂ ਬੰਦ ਹੋ ਜਾਣਗੇ ਇਨ੍ਹਾਂ ਲੋਕਾਂ ਦੇ Gpay ਤੇ Paytm ਦੇ ਖਾਤੇ
ਜੇਕਰ ਤੁਸੀਂ UPI ਐਪਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਇੱਕ ਅਹਿਮ ਖਬਰ ਹੈ। ਦਰਅਸਲ, ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਸਾਰੇ UPI ਐਪਸ ਜਿਵੇਂ ਕਿ Gpay, Paytm, Phonepe ਅਤੇ BharatPe ਨੂੰ ਅਕਿਰਿਆਸ਼ੀਲ UPI ਖਾਤਿਆਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਲੋਕਾਂ ਦੇ UPI ਖਾਤੇ ਬੰਦ ਕਰ ਦਿੱਤੇ ਜਾਣਗੇ ਜਿਨ੍ਹਾਂ ਨੇ ਪਿਛਲੇ ਇੱਕ ਸਾਲ ਤੋਂ ਆਪਣੀ UPI ਆਈਡੀ ਦੀ ਵਰਤੋਂ ਨਹੀਂ ਕੀਤੀ ਹੈ। ਸਾਰੀਆਂ ਕੰਪਨੀਆਂ 31 ਦਸੰਬਰ ਤੋਂ ਬਾਅਦ ਅਜਿਹੇ ਖਾਤਿਆਂ ਨੂੰ ਬੰਦ ਕਰਨਾ ਸ਼ੁਰੂ ਕਰ ਦੇਣਗੀਆਂ।

UPI Apps account deactivated

ਟਰਾਈ ਦੇ ਹੁਕਮਾਂ ਅਨੁਸਾਰ, ਟੈਲੀਕਾਮ ਕੰਪਨੀਆਂ 90 ਦਿਨਾਂ ਬਾਅਦ ਕਿਸੇ ਹੋਰ ਉਪਭੋਗਤਾ ਨੂੰ ਡੀਐਕਟੀਵੇਟਿਡ ਸਿਮ ਕਾਰਡ ਜਾਰੀ ਕਰ ਸਕਦੀਆਂ ਹਨ। ਯਾਨੀ ਜੇਕਰ ਕੋਈ ਵਿਅਕਤੀ 90 ਦਿਨਾਂ ਤੱਕ ਨੰਬਰ ਦੀ ਵਰਤੋਂ ਨਹੀਂ ਕਰਦਾ ਹੈ, ਤਾਂ ਇਹ ਕਿਸੇ ਹੋਰ ਵਿਅਕਤੀ ਨੂੰ ਦਿੱਤਾ ਜਾਵੇਗਾ। ਸਮੱਸਿਆ ਉਦੋਂ ਹੁੰਦੀ ਹੈ ਜਦੋਂ ਉਹੀ ਨੰਬਰ ਬੈਂਕ ਨਾਲ ਵੀ ਜੁੜਿਆ ਹੁੰਦਾ ਹੈ ਅਤੇ ਉਪਭੋਗਤਾ ਨੇ ਬੈਂਕ ਖਾਤੇ ਨਾਲ ਆਪਣਾ ਨਵਾਂ ਨੰਬਰ ਅਪਡੇਟ ਨਹੀਂ ਕੀਤਾ ਹੁੰਦਾ। ਕੀ ਹੋਵੇਗਾ ਕਿ ਜਿਸ ਨੂੰ ਵੀ ਉਹ ਨੰਬਰ ਮਿਲੇਗਾ ਉਹ ਇਸ ਦੀ ਮਦਦ ਨਾਲ UPI ਐਪਸ ਨੂੰ ਐਕਟੀਵੇਟ ਕਰੇਗਾ ਕਿਉਂਕਿ ਉਹੀ ਨੰਬਰ ਬੈਂਕ ਨਾਲ ਜੁੜਿਆ ਹੋਇਆ ਹੈ। ਲੋਕਾਂ ਨੂੰ ਇਸ ਸਮੱਸਿਆ ਤੋਂ ਬਚਾਉਣ ਲਈ NPCI ਨੇ UPI ਐਪਸ ਨੂੰ ਉਨ੍ਹਾਂ ਸਾਰੇ ਖਾਤਿਆਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ ਜੋ ਪਿਛਲੇ ਇੱਕ ਸਾਲ ਤੋਂ ਅਕਿਰਿਆਸ਼ੀਲ ਹਨ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦਾ ਸਰਕੂਲਰ TPAP ਅਤੇ PSP ਬੈਂਕਾਂ ਨੂੰ UPI ID, ਸੰਬੰਧਿਤ UPI ਨੰਬਰ ਅਤੇ ਉਨ੍ਹਾਂ ਗਾਹਕਾਂ ਦੇ ਫ਼ੋਨ ਨੰਬਰ ਦੀ ਪਛਾਣ ਕਰਨ ਦਾ ਨਿਰਦੇਸ਼ ਦਿੰਦਾ ਹੈ ਜਿਨ੍ਹਾਂ ਨੇ ਇੱਕ ਸਾਲ ਤੋਂ UPI ਐਪ ਰਾਹੀਂ ਕੋਈ ਵਿੱਤੀ ਜਾਂ ਗੈਰ-ਵਿੱਤੀ ਲੈਣ-ਦੇਣ ਨਹੀਂ ਕੀਤਾ ਹੈ। NPCI ਨੇ ਅਜਿਹੇ ਗਾਹਕਾਂ ਦੇ UPI ID ਅਤੇ UPI ਨੰਬਰ ਨੂੰ ਇਨਵਾਰਡ ਕ੍ਰੈਡਿਟ ਲੈਣ-ਦੇਣ ਤੋਂ ਬਲਾਕ ਕਰਨ ਅਤੇ UPI ਮੈਪਰ ਤੋਂ ਉਨ੍ਹਾਂ ਨੂੰ ਡੀਰਜਿਸਟਰ ਕਰਨ ਲਈ ਕਿਹਾ ਹੈ। ਇਨਵਰਡ ਕ੍ਰੈਡਿਟ ਲੈਣ-ਦੇਣ ਨੂੰ ਮੁੜ-ਸ਼ੁਰੂ ਕਰਨ ਲਈ, ਗਾਹਕਾਂ ਨੂੰ ਆਪਣੀ UPI ਐਪ ਨਾਲ ਮੁੜ-ਰਜਿਸਟਰ ਕਰਨਾ ਹੋਵੇਗਾ ਅਤੇ ਆਪਣੀ UPI ID ਨੂੰ ਲਿੰਕ ਕਰਨਾ ਹੋਵੇਗਾ।

The post UPI ਪੇਮੈਂਟ ਕਰਨ ਵਾਲਿਆਂ ਲਈ ਵੱਡੀ ਖਬਰ,1 ਜਨਵਰੀ ਤੋਂ ਬੰਦ ਹੋ ਜਾਣਗੇ ਇਨ੍ਹਾਂ ਲੋਕਾਂ ਦੇ Gpay ਤੇ Paytm ਦੇ ਖਾਤੇ appeared first on Daily Post Punjabi.

UPI ਟ੍ਰਾਂਜੈਕਸ਼ਨ ਦੀ ਵਧੀ ਲਿਮਟ, ਹੁਣ ਇੱਕ ਵਾਰ ‘ਚ ਇੰਨੀ ਕਰ ਸਕੋਗੇ Payment
UPI ਲਾਈਟ ਦੀ ਵਿਆਪਕ ਵਰਤੋਂ ਕਰਨ ਲਈ RBI ਨੇ ਕੱਲ੍ਹ ਇੱਕ ਵੱਡਾ ਕਦਮ ਚੁੱਕਿਆ ਹੈ। RBI ਨੇ UPI Lite ਦੀ ਸੀਮਾ 200 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤੀ ਹੈ। ਮਤਲਬ ਹੁਣ ਤੁਸੀਂ ਪਿੰਨ ਦਰਜ ਕੀਤੇ ਬਿਨਾਂ UPI ਲਾਈਟ ਰਾਹੀਂ ਇੱਕ ਵਾਰ ਵਿੱਚ 500 ਰੁਪਏ ਦਾ ਭੁਗਤਾਨ ਕਰ ਸਕਦੇ ਹੋ।

UPI Lite Limit increased

ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਵਿੱਚ, RBI ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਡਿਜੀਟਲ ਭੁਗਤਾਨ ਅਨੁਭਵ ਨੂੰ ਵਧਾਉਣ ਲਈ, UPI ਲਾਈਟ ਦੀ ਸੀਮਾ ਵਧਾਈ ਜਾ ਰਹੀ ਹੈ ਤਾਂ ਜੋ ਹਰ ਕੋਈ ਇਸਦਾ ਉਪਯੋਗ ਕਰ ਸਕੇ। ਉਨ੍ਹਾਂ ਕਿਹਾ ਕਿ ਹੁਣ ਲੋਕ ਬਿਨਾਂ ਪਿੰਨ ਦਰਜ ਕੀਤੇ 200 ਰੁਪਏ ਦੀ ਬਜਾਏ 500 ਰੁਪਏ ਤੱਕ ਦਾ ਭੁਗਤਾਨ ਕਰ ਸਕਣਗੇ। UPI ਲਾਈਟ UPI ਭੁਗਤਾਨ ਦਾ ਇੱਕ ਸਰਲ ਰੂਪ ਹੈ। ਇਸਨੂੰ 2022 ਵਿੱਚ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਅਤੇ RBI ਦੁਆਰਾ ਪੇਸ਼ ਕੀਤਾ ਗਿਆ ਸੀ। ਇਸ ਦਾ ਮਕਸਦ ਛੋਟੇ ਲੈਣ-ਦੇਣ ਨੂੰ ਤੇਜ਼ ਅਤੇ ਆਸਾਨ ਬਣਾਉਣਾ ਹੈ। UPI Lite ਰਾਹੀਂ, ਤੁਸੀਂ ਅੱਜ ਤੋਂ ਆਪਣਾ PIN ਦਰਜ ਕੀਤੇ ਬਿਨਾਂ 500 ਰੁਪਏ ਦਾ ਇੱਕ ਵਾਰ ਭੁਗਤਾਨ ਕਰ ਸਕਦੇ ਹੋ। ਇਸੇ ਤਰ੍ਹਾਂ, ਤੁਸੀਂ ਇੱਕ ਦਿਨ ਵਿੱਚ ਆਪਣੇ UPI Lite ਵਾਲੇਟ ਵਿੱਚ ਕੁੱਲ 4000 ਰੁਪਏ ਜੋੜ ਸਕਦੇ ਹੋ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

UPI Lite ਦੀ ਵਰਤੋਂ ਕਰਨ ਲਈ, ਤੁਹਾਨੂੰ ਕਿਸੇ ਵੀ ਭੁਗਤਾਨ ਐਪ ‘ਤੇ ਜਾਣਾ ਪਵੇਗਾ। ਜਿਵੇਂ Phonepe, Google pay ਅਤੇ Paytm। ਐਪ ਵਿੱਚ ਦਾਖਲ ਹੋਣ ਤੋਂ ਬਾਅਦ, ਤੁਹਾਨੂੰ ਸੈਟਿੰਗਾਂ ਵਿੱਚ ਜਾ ਕੇ UPI ਲਾਈਟ ਦਾ ਵਿਕਲਪ ਲੱਭਣਾ ਹੋਵੇਗਾ। ਇਸ ਤੋਂ ਬਾਅਦ ਆਪਣਾ ਬੈਂਕ ਚੁਣੋ ਅਤੇ ਖਾਤਾ ਐਕਟੀਵੇਟ ਕਰੋ। ਕਿਰਿਆਸ਼ੀਲ ਹੋਣ ‘ਤੇ, ਅਗਲੀ ਵਾਰ ਭੁਗਤਾਨ ਕਰਦੇ ਸਮੇਂ UPI ਲਾਈਟ ਦਾ ਵਿਕਲਪ ਚੁਣੋ ਅਤੇ ਇਸ ਨਾਲ ਭੁਗਤਾਨ ਕਰੋ। ਨੋਟ ਕਰੋ, ਵਰਤਮਾਨ ਵਿੱਚ ਸਿਰਫ ਕੁਝ ਬੈਂਕ ਹੀ UPI ਲਾਈਟ ਦੀ ਸੇਵਾ ਪੇਸ਼ ਕਰਦੇ ਹਨ। ਜੇਕਰ ਤੁਹਾਡਾ ਬੈਂਕ ਖਾਤਾ ਉਨ੍ਹਾਂ ਚੁਣੇ ਹੋਏ ਬੈਂਕਾਂ ਵਿੱਚ ਹੋਵੇਗਾ, ਤਾਂ ਹੀ ਤੁਸੀਂ ਇਸ ਸੁਵਿਧਾ ਦਾ ਲਾਭ ਲੈ ਸਕਦੇ ਹੋ। ਭੁਗਤਾਨ ਦੀ ਸੀਮਾ ਵਧਾਉਣ ਤੋਂ ਇਲਾਵਾ, UPI ਦੀ ਸਹੂਲਤ ਅਤੇ ਪਹੁੰਚ ਨੂੰ ਵਧਾਉਣ ਲਈ RBI ਜਲਦੀ ਹੀ ਨਵੇਂ ਫੀਚਰ ਜੋੜਨ ਜਾ ਰਿਹਾ ਹੈ।

The post UPI ਟ੍ਰਾਂਜੈਕਸ਼ਨ ਦੀ ਵਧੀ ਲਿਮਟ, ਹੁਣ ਇੱਕ ਵਾਰ ‘ਚ ਇੰਨੀ ਕਰ ਸਕੋਗੇ Payment appeared first on Daily Post Punjabi.

ਗੂਗਲ ਪੇ ਤੇ ਫੋਨ ਪੇ ਵਰਤਣ ਵਾਲਿਆਂ ਲਈ ਬੁਰੀ ਖਬਰ- ਹੁਣ ਪੈਸੇ ਟਰਾਂਸਫਰ ਕਰਨ ‘ਤੇ ਲੱਗੇਗਾ ਵਾਧੂ ਚਾਰਜ
Google Pay and Phone Pay users : ਬਠਿੰਡਾ : ਜੇਕਰ ਤੁਸੀਂ ਵੀ ਆਪਣੇ ਪਰਸ ਵਿਚ ਨਕਦੀ ਰੱਖਣ ਤੋਂ ਪਰਹੇਜ਼ ਕਰਦੇ ਹੋ ਅਤੇ ਜ਼ਿਆਦਾਤਰ ਆਨਲਾਈਨ ਟ੍ਰਾਂਜੈਕਸ਼ਨ ਕਰਦੇ ਹੋ, ਤਾਂ ਸਾਵਧਾਨ ਰਹੋ ਕਿਉਂਕਿ 1 ਜਨਵਰੀ ਤੋਂ ਆਨਲਾਈਨ ਭੁਗਤਾਨ ਕਰਨਾ ਮਹਿੰਗਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਜੇ ਤੁਸੀਂ ਕਿਸੇ ਥਰਡ ਪਾਰਟੀ ਦੇ ਐਪਸ ਅਰਥਾਤ ਗੂਗਲਪੇ, ਫੋਨਪੇ, ਅਮੇਜ਼ਨ ਪੇ ਦੀ ਵਰਤੋਂ ਯੂਪੀਆਈ (ਯੂਨੀਫਾਈਡ ਭੁਗਤਾਨ ਇੰਟਰਫੇਸ) ਤੋਂ ਕਰਦੇ ਹੋ, ਤਾਂ ਇਸ ਲਈ ਵਾਧੂ ਫੀਸ ਦੇਣੀ ਪੈ ਸਕਦੀ ਹੈ।

Google Pay and Phone Pay users

ਦਰਅਸਲ, ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐਨਪੀਸੀਆਈ) ਨੇ 1 ਜਨਵਰੀ 2021 ਤੋਂ ਯੂਪੀਆਈ ਭੁਗਤਾਨ ਸੇਵਾ ‘ਤੇ ਵਾਧੂ ਚਾਰਜ ਲਗਾਉਣ ਦਾ ਫੈਸਲਾ ਕੀਤਾ ਹੈ। ਐਨਪੀਸੀਆਈ ਨੇ ਥਰਡ ਪਾਰਟੀ ਦੇ ਐਪਸ ‘ਤੇ 30 ਪ੍ਰਤੀਸ਼ਤ ਕੈਪ ਲਗਾਈ ਹੈ। ਅਜਿਹੀ ਸਥਿਤੀ ਵਿੱਚ, 1 ਜਨਵਰੀ, 2020 ਤੋਂ ਬਾਅਦ, ਤੁਹਾਡੀ ਐਪ ਕੁੱਲ ਵੌਲਯੂਮ ਦੇ ਵੱਧ ਤੋਂ ਵੱਧ 30% ਦਾ ਲੈਣ-ਦੇਣ ਕਰਨ ਦੇ ਯੋਗ ਹੋਵੇਗੀ। ਹਾਲਾਂਕਿ, ਅਜੇ ਇਹ ਫੈਸਲਾ ਨਹੀਂ ਕੀਤਾ ਗਿਆ ਹੈ ਕਿ ਉਪਭੋਗਤਾ ਨੂੰ ਕਿੰਨਾ ਵਾਧੂ ਖਰਚਾ ਅਦਾ ਕਰਨਾ ਪਏਗਾ।

Google Pay and Phone Pay users

ਇਸ ਤਰ੍ਹਾਂ ਲੋਕਾਂ ਨੂੰ ਥਰਡ ਪਾਰਟੀ ਐਪਸ ਫੋਨਪੇ, ਗੂਗਲਪੇ, ਐਮਾਜ਼ਾਨ ਪੇਅ ਤੋਂ ਭੁਗਤਾਨ ਕਰਨ ‘ਤੇ ਵਾਧੂ ਚਾਰਜ ਦੇਣਾ ਪਏਗਾ। ਸੌਖੀ ਭਾਸ਼ਾ ਵਿੱਚ ਜੇਕਰ ਤੁਸੀਂ ਥਰਡ ਪਾਰਟੀ ਐਪ ਤੋਂ ਯੂਪੀਆਈ ਦੁਆਰਾ ਆਨਲਾਈਨ ਭੁਗਤਾਨ ਕਰਦੇ ਹੋ, ਤਾਂ ਵਾਧੂ ਚਾਰਜ ਦਾ ਭੁਗਤਾਨ ਕਰਨਾ ਪਏਗਾ। ਹਾਲਾਂਕਿ, ਪੇਟੀਐਮ ‘ਤੇ ਫਿਲਹਾਲ ਕੋਈ ਵਾਧੂ ਖਰਚਾ ਨਹੀਂ ਹੈ। ਹਾਲਾਂਕਿ, ਇਨ੍ਹਾਂ ਕੰਪਨੀਆਂ ਨੇ ਇਸ ‘ਤੇ ਕੁਝ ਨਹੀਂ ਕਿਹਾ ਹੈ. ਜੇ ਤੁਸੀਂ ਸਿੱਧੇ ਯੂਪੀਆਈ ਐਪ ਰਾਹੀਂ ਭੁਗਤਾਨ ਕਰਦੇ ਹੋ, ਤਾਂ ਕੋਈ ਖਰਚਾ ਨਹੀਂ ਹੋਵੇਗਾ। ਦੱਸਣਯੋਗ ਹੈ ਕਿ ਯੂਪੀਆਈ ਟਰਾਂਜ਼ੈਕਸ਼ਨ ਬੈਂਕ ਟੂ ਬੈਂਕ ਹੰਦਾ ਹੈ। ਇਸ ਵਿੱਚ ਵਰਚੁਅਲ ਪੇਮੈਂਟ ਐਡ੍ਰੈੱਸ ਅਤੇ ਆਈਡੈਂਟਿਟੀ ਦਾ ਇਸਤੇਮਾਲ ਹੁੰਦਾ ਹੈ ਅਤੇ ਪ੍ਰਤੀ ਟਰਾਂਜ਼ੈਕਸ਼ਨ ਲੈਣ-ਦੇਣ ਦੀ ਸੀਮਾ ਇੱਕ ਲੱਖ ਰੁਪਏ ਹੈ।

The post ਗੂਗਲ ਪੇ ਤੇ ਫੋਨ ਪੇ ਵਰਤਣ ਵਾਲਿਆਂ ਲਈ ਬੁਰੀ ਖਬਰ- ਹੁਣ ਪੈਸੇ ਟਰਾਂਸਫਰ ਕਰਨ ‘ਤੇ ਲੱਗੇਗਾ ਵਾਧੂ ਚਾਰਜ appeared first on Daily Post Punjabi.

ਜੇ ਤੁਸੀ ਵੀ ਕਰਦੇ ਹੋ Google Pay ਦੀ ਵਰਤੋਂ ਤਾਂ ਅਗਲੇ ਸਾਲ ਤੋਂ ਦੇਣਾ ਪਵੇਗਾ ਚਾਰਜ !
Google Pay to remove payments: ਜੇ ਤੁਸੀਂ Google Pay ਨਾਲ ਪੈਸਿਆਂ ਦਾ ਲੈਣ-ਦੇਣ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਣ ਹੈ। ਡਿਜੀਟਲ ਪੇਮੈਂਟ ਪਲੇਟਫਾਰਮ Google Pay ਅਗਲੇ ਸਾਲ ਜਨਵਰੀ ਤੋਂ ਆਪਣੀ ਪੀਅਰ-ਟੂ-ਪੀਅਰ ਅਦਾਇਗੀ ਸਹੂਲਤ ਨੂੰ ਬੰਦ ਕਰਨ ਜਾ ਰਿਹਾ ਹੈ। ਇਸਦੇ ਬਦਲੇ ਕੰਪਨੀ ਵੱਲੋਂ ਇਸਟੈਂਟ ਮਨੀ ਟ੍ਰਾਂਸਫਰ ਭੁਗਤਾਨ ਪ੍ਰਣਾਲੀ ਸ਼ਾਮਿਲ ਕੀਤੀ ਜਾਵੇਗੀ, ਜਿਸਦੀ ਵਰਤੋਂ ਕਰਨ ਲਈ ਗਾਹਕ ਨੂੰ ਚਾਰਜ ਦੇਣਾ ਪਵੇਗਾ।

Google Pay to remove payments

ਮੀਡੀਆ ਰਿਪੋਰਟਾਂ ਅਨੁਸਾਰ ਕੰਪਨੀ ਨੇ ਅਜੇ ਤੱਕ ਇਹਨਾਂ ਚਾਰਜ ਨੂੰ ਲੈ ਕੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਫਿਲਹਾਲ ਗਾਹਕ Google Pay ਐਪ ਅਤੇ pay.google.com ਪਲੇਟਫਾਰਮ ਦੋਵਾਂ ਰਾਹੀਂ ਟ੍ਰਾਂਜੈਕਸ਼ਨ ਕਰਦੇ ਹਨ, ਪਰ ਹੁਣ ਗੂਗਲ ਨੇ ਇੱਕ ਨੋਟਿਸ ਜਾਰੀ ਕਰ ਕੇ ਉਪਭੋਗਤਾਵਾਂ ਨੂੰ ਨੋਟੀਫਾਈ ਕੀਤਾ ਹੈ ਕਿ ਉਸਦੀ ਵੈੱਬ ਅਦਾਇਗੀ ਸੇਵਾ ਅਗਲੇ ਸਾਲ ਜਨਵਰੀ ਤੋਂ ਕੰਮ ਨਹੀਂ ਕਰੇਗੀ।

Google Pay to remove payments

9to5Google ਦੀ ਰਿਪੋਰਟ ਅਨੁਸਾਰ 2021 ਦੀ ਸ਼ੁਰੂਆਤ ਤੋਂ ਉਪਭੋਗਤਾ pay.google.com ਪਲੇਟਫਾਰਮ ‘ਤੇ ਜਾ ਕੇ ਨਾ ਤਾਂ ਪੈਸੇ ਭੇਜ ਸਕਣਗੇ ਤੇ ਨਾ ਹੀ ਪ੍ਰਾਪਤ ਕਰਨ ਦੇ ਯੋਗ ਹੋਣਗੇ। ਪੈਸੇ ਟ੍ਰਾਂਸਫਰ ਕਰਨ ਲਈ ਉਨ੍ਹਾਂ ਨੂੰ ਗੂਗਲ ਪੇ ਐਪ ਦੀ ਵਰਤੋਂ ਕਰਨੀ ਪਵੇਗੀ। ਯਾਨੀ ਗੂਗਲ ਅਗਲੇ ਸਾਲ ਤੋਂ Pay.google.com ਦੀ ਸੁਵਿਧਾ ਬੰਦ ਕਰ ਦੇਵੇਗੀ। ਇਸਦੇ ਬਦਲੇ ਗੂਗਲ ਇੱਕ ਨਵਾਂ ਭੁਗਤਾਨ ਐਪ ਲਿਆਉਣ ਦੀ ਤਿਆਰੀ ਕਰ ਰਿਹਾ ਹੈ।

Google Pay to remove payments

ਦਰਅਸਲ, ਭੁਗਤਾਨ ਪ੍ਰਣਾਲੀ ਵਿੱਚ ਬਦਲਾਅ ਲਈ ਪਿਛਲੇ ਦਿਨਾਂ Google ਵੱਲੋਂ ਨਵੀਆਂ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ ਗਈਆਂ ਹਨ। ਇਹ ਸਾਰੀਆਂ ਵਿਸ਼ੇਸ਼ਤਾਵਾਂ ਅਮਰੀਕੀ ਐਂਡਰਾਇਡ ਅਤੇ iOS ਉਪਭੋਗਤਾਵਾਂ ਲਈ ਤਿਆਰ ਕੀਤੀਆਂ ਗਈਆਂ ਹਨ। ਕੰਪਨੀ ਵੱਲੋਂ Google Pay ਦੇ ਲੋਗੋ ਵਿੱਚ ਵੀ ਬਦਲਾਅ ਕੀਤਾ ਗਿਆ ਹੈ।  ਅਜਿਹੇ ਵਿੱਚ ਅਗਲੇ ਸਾਲ ਗੂਗਲ ਤੋਂ ਇੰਸਟੈਂਟ ਮਨੀ ਟ੍ਰਾਂਸਫਰ ਕਰਨ ‘ਤੇ ਚਾਰਜ ਲਿਆ ਜਾ ਸਕਦਾ ਹੈ । ਜੇ ਅਜਿਹਾ ਹੁੰਦਾ ਹੈ ਤਾਂ ਇਹ ਗਾਹਕਾਂ ਲਈ ਇੱਕ ਵੱਡਾ ਝਟਕਾ ਹੋਵੇਗਾ, ਕਿਉਂਕਿ ਅੱਜ ਦੇ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਗੂਗਲ ਰਾਹੀਂ ਪੈਸੇ ਦਾ ਲੈਣ-ਦੇਣ ਕਰਦੇ ਹਨ।

ਦੱਸ ਦੇਈਏ ਕਿ ਇਸ ਸਬੰਧੀ ਗੂਗਲ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਆਪਣੇ ਬੈਂਕ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਦੇ ਹੋ, ਤਾਂ ਇਹ ਇੱਕ ਤੋਂ ਤਿੰਨ ਵਪਾਰਕ ਦਿਨ ਲੈਂਦਾ ਹੈ। ਜਦੋਂ ਕਿ ਡੈਬਿਟ ਕਾਰਡ ਤੋਂ ਤੁਰੰਤ ਪੈਸੇ ਟ੍ਰਾਂਸਫਰ ਕੀਤੇ ਜਾਂਦੇ ਹਨ। ਇਸਦੇ ਲਈ 1.5% ਜਾਂ 0.31 ਡਾਲਰ ਦਾ ਚਾਰਜ ਲਗਾਇਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਗੂਗਲ ਤੋਂ ਇੰਸਟੈਂਟ ਮਨੀ  ਟ੍ਰਾਂਸਫਰ ਕਰਨ ‘ਤੇ ਚਾਰਜ ਵਸੂਲਿਆ ਜਾ ਸਕਦਾ ਹੈ। ਫਿਲਹਾਲ ਗੂਗਲ ਦੀਆਂ ਸੇਵਾਵਾਂ ਮੁਫਤ ਹਨ।

ਇਹ ਵੀ ਦੇਖੋ: Bathinda ਤੋਂ ਇਹ ਕਿਸਾਨ ਜੱਥਾ ਅੱਜ ਹੀ ਜੁੱਲੀ ਬਿਸਤਰਾ ਲੈ ਕੇ ਨਿਕਲਿਆ Delhi ਵੱਲ

The post ਜੇ ਤੁਸੀ ਵੀ ਕਰਦੇ ਹੋ Google Pay ਦੀ ਵਰਤੋਂ ਤਾਂ ਅਗਲੇ ਸਾਲ ਤੋਂ ਦੇਣਾ ਪਵੇਗਾ ਚਾਰਜ ! appeared first on Daily Post Punjabi.