goraya village katana man muder\ Archives - Daily Post Punjabi

ਗੁਰਾਇਆ ਦੇ ਪਿੰਡ ਕਟਾਨਾ ‘ਚ ਮਿਲੀ 27 ਸਾਲਾਂ ਨੌਜਵਾਨ ਦੀ ਲਾਸ਼
goraya village katana man muder: ਗੁਰਾਇਆ: ਥਾਣਾ ਗੁਰਾਇਆ ਦੇ ਪਿੰਡ ਕਟਾਨਾ ‘ਚ 27 ਸਾਲਾਂ ਨੌਜਵਾਨ ਦੀ ਲਾਸ਼ ਪਿੰਡ ਦੇ ਪੰਚਾਇਤ ਮੈਂਬਰ ਦੀ ਮੋਟਰ ਤੋਂ ਮਿਲਣ ਨਾਲ ਪਿੰਡ ਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮ੍ਰਿਤਕ ਦੀ ਪਹਿਚਾਣ  ਸੁਖਪ੍ਰੀਤ ਸਿੰਘ ਸੁੱਖਾ ਪੁੱਤਰ ਜੋਗਾ ਸਿੰਘ ਵਾਸੀ ਕਟਾਨਾ ਦੇ ਤੋਰ ਤੇ ਹੋਈ ਹੈ। ਲਾਸ਼ ਮਿਲਣ ਤੋਂ ਬਾਅਦ ਗੁਰਾਇਆ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਪੁਲਿਸ ਨੇ ਤਫ਼ਤੀਸ਼ ਸ਼ੁਰੂ ਕਰਕੇ ਕੁੱਛ ਨੌਜਵਾਨਾਂ ਨੂੰ ਹਿਰਾਸਤ ਚ ਵੀ ਲੈ ਲਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਸੁਖਪ੍ਰੀਤ ਦੇ ਪਿਤਾ ਜੋਗਾ ਸਿੰਘ ਨੇ ਦੱਸਿਆ ਉਸਦਾ ਪੁੱਤਰ ਵੀਰਵਾਰ ਦਾ ਘਰੋਂ ਗਿਆ ਹੋਇਆ ਸੀ।

ਜੋ ਸਾਰੀ ਰਾਤ ਵਾਪਿਸ ਨਹੀਂ ਆਇਆ। ਜਿਸਦੀ ਲਾਸ਼ ਅੱਜ ਸਵੇਰੇ ਪਿੰਡ ਦੇ ਪੰਚਾਇਤ ਮੈਂਬਰ ਦੀ ਮੋਟਰ ਤੇ ਪਿੰਡ ਵਾਸੀਆਂ ਨੇ ਦੇਖੀ । ਜਿਸਦੀ ਸੂਚਨਾ ਉਨ੍ਹਾਂ ਨੂੰ  ਦਿੱਤੀ ਗਈ। ਜਿਸਤੋਂ ਬਾਅਦ ਮੌਕੇ ਤੇ ਆਏ ਥਾਣਾ ਮੁੱਖੀ ਗੁਰਾਇਆ ਕੇਵਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਜੋ ਉਸਦੇ ਪਿਤਾ ਅਤੇ ਮਾਮਾ ਨੇ ਦਿੱਤੇ ਬਿਆਨਾਂ ਚ ਕੁੱਛ ਲੋਕਾਂ ਦੇ ਸ਼ੱਕ ਜਾਹਿਰ ਕੀਤਾ ਹੈ।ਪੁਲਿਸ ਵੱਲੋਂ ਦੋ ਲੋਕਾਂ ਦੇ ਖ਼ਿਲਾਫ਼302,201,34 ਆਈਪੀਸੀ ਦਾ ਮਾਮਲਾ ਦਰਜ ਕੀਤਾ ਹੈ।ਜਿਸਦੀ ਜਾਂਚ ਕੀਤੀ ਜਾ ਰਹੀ ਹੈ।

The post ਗੁਰਾਇਆ ਦੇ ਪਿੰਡ ਕਟਾਨਾ ‘ਚ ਮਿਲੀ 27 ਸਾਲਾਂ ਨੌਜਵਾਨ ਦੀ ਲਾਸ਼ appeared first on Daily Post Punjabi.