got sixth rank in HPJSC Archives - Daily Post Punjabi

ਬਹਾਦਰਗੜ੍ਹ ਦੀ ਹਿਮਾਨੀ ਨੇ ਚਮਕਾਇਆ ਨਾਂਅ, ਹਿਮਾਚਲ ‘ਚ ਬਣੀ ਜੱਜ, HPJSC ‘ਚ ਛੇਵਾਂ ਰੈਂਕ ਕੀਤਾ ਹਾਸਿਲ
ਹਰਿਆਣਾ ਦੇ ਝੱਜਰ ਦੇ ਬਹਾਦਰਗੜ੍ਹ ਦੇ ਇੱਕ ਕਿਸਾਨ ਪਰਿਵਾਰ ਦੀ ਧੀ ਹਿਮਾਚਲ ਪ੍ਰਦੇਸ਼ ਵਿੱਚ ਜੱਜ ਬਣ ਗਈ ਹੈ। ਪਿੰਡ ਜਸੌਰਖੇੜੀ ਦੀ ਰਹਿਣ ਵਾਲੀ ਹਿਮਾਨੀ ਦੇਸਵਾਲ ਨੇ ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ ਮੁਕਾਬਲੇ ਦੀ ਪ੍ਰੀਖਿਆ ਵਿੱਚ ਛੇਵਾਂ ਰੈਂਕ ਹਾਸਲ ਕੀਤਾ ਹੈ। ਹਿਮਾਨੀ ਦੀ ਕਾਮਯਾਬੀ ਕਾਰਨ ਜੱਦੀ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ। ਇਸ ਦੇ ਨਾਲ ਹੀ ਹਿਮਾਨੀ ਨੂੰ ਜੱਜ ਬਣਨ ‘ਤੇ ਵਧਾਈ ਦੇਣ ਲਈ ਘਰ ‘ਚ ਵੀ ਭੀੜ ਲੱਗੀ ਹੋਈ ਹੈ।

ਦੱਸ ਦੇਈਏ ਕਿ 24 ਸਾਲ ਦੀ ਹਿਮਾਨੀ ਦੇ ਪਿਤਾ ਦਿਨੇਸ਼ ਦੇਸ਼ਵਾਲ ਇੱਕ ਕਿਸਾਨ ਹਨ ਅਤੇ ਮਾਂ ਕਵਿਤਾ ਇੱਕ ਘਰੇਲੂ ਔਰਤ ਹੈ। ਹਿਮਾਨੀ ਨੇ 2022 ਵਿੱਚ ਐਮਡੀਯੂ ਯੂਨੀਵਰਸਿਟੀ, ਰੋਹਤਕ ਤੋਂ ਐਲਐਲਬੀ ਦੀ ਪ੍ਰੀਖਿਆ ਪਾਸ ਕੀਤੀ ਸੀ। ਉਦੋਂ ਤੋਂ ਉਸ ਨੇ ਜੁਡੀਸ਼ੀਅਲ ਟੈਸਟ ਦੀ ਤਿਆਰੀ ਸ਼ੁਰੂ ਕਰ ਦਿੱਤੀ। ਹਿਮਾਨੀ ਨੇ ਪ੍ਰਤਾਪ ਸੀਨੀਅਰ ਸੈਕੰਡਰੀ ਸਕੂਲ ਖਰਖੌਦਾ ਤੋਂ 12ਵੀਂ ਪਾਸ ਕੀਤੀ। ਹਿਮਾਨੀ ਦਾ ਮੰਨਣਾ ਹੈ ਕਿ ਇਸ ਪ੍ਰੀਖਿਆ ਨੂੰ ਪਾਸ ਕਰਨ ਲਈ ਇੰਟਰਨੈੱਟ ਮੀਡੀਆ ਤੋਂ ਦੂਰੀ ਬਣਾਈ ਰੱਖਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਨਾਜਾਇਜ਼ ਮਾਈਨਿੰਗ ਕਰਨ ਵਾਲੇ 2 ਮੁਲਜ਼ਮ ਕਾਬੂ, ਬਿਨਾਂ ਨੰਬਰ ਦਾ ਟਿੱਪਰ ਤੇ JCB ਬਰਾਮਦ

ਹਾਲਾਂਕਿ, ਔਨਲਾਈਨ ਪੜ੍ਹਾਈ ਲਈ ਇੰਟਰਨੈਟ ਦੀ ਵਰਤੋਂ ਵੀ ਜ਼ਰੂਰੀ ਹੈ। ਇਸ ਲਈ ਉਸਨੇ ਔਨਲਾਈਨ ਦੇ ਨਾਲ-ਨਾਲ ਔਫਲਾਈਨ ਵੀ ਪੜ੍ਹਾਈ ਕੀਤੀ। ਸਖ਼ਤ ਮਿਹਨਤ ਅਤੇ ਲਗਨ ਨਾਲ ਉਸ ਨੇ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਕੀਤਾ ਹੈ। ਹਿਮਾਨੀ ਅਨੁਸਾਰ ਉਹ ਭਵਿੱਖ ਵਿੱਚ ਵੀ ਆਪਣੀ ਪੜ੍ਹਾਈ ਜਾਰੀ ਰੱਖੇਗੀ। ਹਿਮਾਨੀ ਦਾ ਛੋਟਾ ਭਰਾ ਦਿੱਲੀ ਵਿੱਚ ਆਡੀਟਰ ਵਜੋਂ ਤਾਇਨਾਤ ਹੈ। ਇਸ ਦੇ ਨਾਲ ਹੀ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਮਿਠਾਈ ਖਿਲਾ ਕੇ ਅੱਗੇ ਵਧਣ ਦਾ ਆਸ਼ੀਰਵਾਦ ਦਿੱਤਾ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਬਹਾਦਰਗੜ੍ਹ ਦੀ ਹਿਮਾਨੀ ਨੇ ਚਮਕਾਇਆ ਨਾਂਅ, ਹਿਮਾਚਲ ‘ਚ ਬਣੀ ਜੱਜ, HPJSC ‘ਚ ਛੇਵਾਂ ਰੈਂਕ ਕੀਤਾ ਹਾਸਿਲ appeared first on Daily Post Punjabi.