Govt farmer groups talks Archives - Daily Post Punjabi

ਕੇਂਦਰ ਨਾਲ ਮੀਟਿੰਗ ਤੋਂ ਅੱਜ ਵੀ ਕੋਈ ਉਂਮੀਦ ਨਹੀਂ, ਮੀਟਿੰਗ ਦੌਰਾਨ ਭਰੇ ਮਨ ਨਾਲ ਕਿਸਾਨਾਂ ਨੇ ਸ਼ੇਅਰ ਕੀਤੀ ਤਸਵੀਰ
Govt farmer groups talks : ਕਿਸਾਨ ਅੰਦੋਲਨ ਦਾ ਅੱਜ 56 ਵਾਂ ਦਿਨ ਹੈ। ਅੰਦੋਲਨ ਨੂੰ ਲੈ ਕੇ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਰਿਹਾ ਹੈ। 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਰੈਲੀ ਸਬੰਧੀ ਵੀ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਕੀਤੀ ਗਈ ਹੈ। ਜਿਸ ਤੋਂ ਬਾਅਦ ਹੁਣ ਕਿਸਾਨ ਜੱਥੇਬੰਦੀਆਂ ਅਤੇ ਕੇਂਦਰ ਸਰਕਾਰ ਦਰਮਿਆਨ ਗੱਲਬਾਤ ਦਾ ਇੱਕ ਹੋਰ ਦੌਰ ਚੱਲ ਰਿਹਾ ਹੈ। ਕਿਸਾਨ ਜੱਥੇਬੰਦੀਆਂ ਅਤੇ ਕੇਂਦਰ ਸਰਕਾਰ ਦਰਮਿਆਨ ਇਹ ਦਸਵੇਂ ਗੇੜ ਦੀ ਬੈਠਕ ਹੈ।

Govt farmer groups talks

ਮੀਟਿੰਗ ਵਿੱਚ ਕਿਸਾਨ ਨੇਤਾਵਾਂ ਨੇ ਐਨਆਈਏ ਦਾ ਮੁੱਦਾ ਵੀ ਚੁੱਕਿਆ ਹੈ। ਕੱਲ੍ਹ ਸ਼ਿਮਲਾ ਵਿੱਚ ਫੜੇ ਗਏ ਕਿਸਾਨਾਂ ਦੇ ਮੁੱਦੇ ਨੂੰ ਵੀ ਮੀਟਿੰਗ ਵਿੱਚ ਉਠਾਇਆ ਗਿਆ ਹੈ। ਖੇਤੀਬਾੜੀ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਨਿਰਦੋਸ਼ ਦੇ ਨਾਲ ਕੁੱਝ ਗਲਤ ਨਹੀਂ ਹੋਵੇਗਾ। ਪਰ ਇਸ ਦੌਰਾਨ ਇੱਕ ਵਾਰ ਫਿਰ ਸਰਕਾਰ ਅਤੇ ਕਿਸਾਨ ਆਪਣੇ-ਆਪਣੇ ਸਟੈਂਡ ‘ਤੇ ਅੜੇ ਹੋਏ ਹਨ। ਜਿਸ ਕਾਰਨ ਇਸ ਮੀਟਿੰਗ ਵਿੱਚ ਵੀ ਕੋਈ ਹੱਲ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ। ਬੈਠਕ ਤੋਂ ਇੱਕ ਤਸਵੀਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਕਿਸਾਨ ਆਗੂਆਂ ਨੇ ਲਿਖਿਆ ਹੈ ਕਿ ‘ਮੀਟਿੰਗ ਦਾ ਸਥਾਨ ‘ਤੇ ਮੰਤਰੀ ਉਹੀ, ਕੇਂਦਰ ਦੇ ਮੰਤਰੀਆਂ ਦਾ ਰਾਗ ਵੀ ਪੁਰਾਣਾ, ਇੱਕ ਹੋਰ ਮੀਟਿੰਗ ਹੋਵੇਗੀ।

ਇਹ ਵੀ ਦੇਖੋ :  ਕੇਂਦਰੀ ਮੰਤਰੀਆਂ ਨਾਲ ਕਿਸਾਨਾਂ ਦੀ ਮੀਟਿੰਗ ਸ਼ੁਰੂ ਮੀਟਿੰਗ ‘ਚ ਜਾਂਦਿਆਂ ਹੀ ਕਿਸਾਨ ਆਗੂਆਂ ਨੇ ਲਿਆ ਦਿੱਤੀਆਂ ਨ੍ਹੇਰੀਆਂ

The post ਕੇਂਦਰ ਨਾਲ ਮੀਟਿੰਗ ਤੋਂ ਅੱਜ ਵੀ ਕੋਈ ਉਂਮੀਦ ਨਹੀਂ, ਮੀਟਿੰਗ ਦੌਰਾਨ ਭਰੇ ਮਨ ਨਾਲ ਕਿਸਾਨਾਂ ਨੇ ਸ਼ੇਅਰ ਕੀਤੀ ਤਸਵੀਰ appeared first on Daily Post Punjabi.