govt present the bill in rajya sabha Archives - Daily Post Punjabi

ਲੋਕ ਸਭਾ ‘ਚ ਮੋਦੀ ਸਰਕਾਰ ਨੇ 4 ਮਿੰਟਾਂ ‘ਚ ਮੁਕਾਈ ਖੇਤੀ ਕਾਨੂੰਨਾਂ ਦੀ ਗੇਮ, ਅੱਜ ਹੀ ਹੋਵੇਗਾ ਇਹ ਵੱਡਾ ਫ਼ੈਸਲਾ
ਵਿਰੋਧੀ ਦਲਾਂ ਦੇ ਰੌਲੇ ਵਿਚਕਾਰ ਮੋਦੀ ਸਰਕਾਰ ਨੇ ਅੱਜ ਇੱਕ ਬਿੱਲ ਜ਼ਰੀਏ ਤਿੰਨੋ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਬਿੱਲ 4 ਮਿੰਟਾਂ ਵਿੱਚ ਪਾਸ ਕਰ ਦਿੱਤਾ। ਲੋਕ ਸਭਾ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦੁਪਹਿਰ 12.06 ਵਜੇ ਬਿੱਲ ਪੇਸ਼ ਕੀਤਾ ਅਤੇ 12.10 ‘ਤੇ ਇਹ ਬਿੱਲ ਪਾਸ ਹੋ ਗਿਆ।

govt present the bill in rajya sabha

ਉੱਥੇ ਹੀ, ਦੁਪਹਿਰ ਦੋ ਵਜੇ ਰਾਜ ਸਭਾ ਵਿੱਚ ਇਹ ਬਿੱਲ ਜਾ ਸਕਦਾ ਹੈ, ਜਿੱਥੇ ਇਹ ਪਾਸ ਹੋਣ ਮਗਰੋਂ ਖੇਤੀ ਕਾਨੂੰਨ ਰੱਦ ਹੋਣ ‘ਤੇ ਮੋਹਰ ਲੱਗ ਜਾਵੇਗੀ ਅਤੇ ਰਾਸ਼ਟਰਪਤੀ ਦੇ ਦਸਤਖਤ ਹੁੰਦੇ ਹੀ ਇਹ ਕਾਨੂੰਨ ਰੱਦ ਹੋ ਜਾਣਗੇ।

ਇਹ ਵੀ ਪੜ੍ਹੋ : ਕਿਸਾਨਾਂ ਦੀ ਵੱਡੀ ਜਿੱਤ, ਲੋਕ ਸਭਾ ‘ਚ ਪਾਸ ਹੋਇਆ ਨਵੇਂ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ

ਲੋਕ ਸਭਾ ਵਿੱਚ ਪਾਸ ਹੋਣ ਤੋਂ ਬਾਅਦ, ਹੁਣ ਰਾਜ ਸਭਾ ਵਿੱਚ ਖੇਤੀਬਾੜੀ ਕਾਨੂੰਨ ਰੱਦ ਬਿੱਲ 2021 ਪੇਸ਼ ਕੀਤਾ ਜਾਵੇਗਾ। ਇਹ ਬਿੱਲ ਦੁਪਹਿਰ 2 ਵਜੇ ਰਾਜ ਸਭਾ ਵਿੱਚ ਵੀ ਪੇਸ਼ ਕੀਤਾ ਜਾ ਸਕਦਾ ਹੈ। ਇੱਥੇ ਵੀ ਬਿੱਲ ਬਿਨਾਂ ਚਰਚਾ ਦੇ ਆਵਾਜ਼ੀ ਵੋਟ ਨਾਲ ਪਾਸ ਕੀਤਾ ਜਾ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post ਲੋਕ ਸਭਾ ‘ਚ ਮੋਦੀ ਸਰਕਾਰ ਨੇ 4 ਮਿੰਟਾਂ ‘ਚ ਮੁਕਾਈ ਖੇਤੀ ਕਾਨੂੰਨਾਂ ਦੀ ਗੇਮ, ਅੱਜ ਹੀ ਹੋਵੇਗਾ ਇਹ ਵੱਡਾ ਫ਼ੈਸਲਾ appeared first on Daily Post Punjabi.