Govt proposes Aarogya Setu app Archives - Daily Post Punjabi

ਸਰਕਾਰੀ ਐਲੀਮੈਂਟਰੀ ਅਤੇ ਪ੍ਰਾਇਮਰੀ ਸਕੂਲ ਵਿੱਚੋਂ ਕਾਂਗਰਸੀ ਸਰਪੰਚ ‘ਤੇ ਲੱਗੇ ਹਰੇ ਰੁੱਖ ਵੱਢਣ ਦੇ ਦੋਸ਼
ਹਲਕਾ ਖੇਮਕਰਨ ਦੇ ਪਿੰਡ ਦਰਾਜਕੇ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਚੋ ਹਰੇ ਵੱਡੇ ਵੱਡੇ ਟਾਹਲੀ ਦੇ ਦਰੱਖਤਾਂ ਨੂੰ ਇਕ ਕਾਗਰਸੀ ਆਗੂ ਅਤੇ ਸਕੂਲ ਕਮੇਟੀ ਅਤੇ ਪ੍ਰਿੰਸੀਪਲ ਵੱਲੋਂ ਟਾਹਲੀ ਦੇ ਹਰੇ ਰੁੱਖ ਵੱਢਣ ਦਾ ਦੋਸ ਲਗਾਉਦਿਆ ਕਾਮਰੇਡ ਹੀਰਾ ਸਿੰਘ ਦਰਾਜਕੇ, ਅਤੇ ਕਾਮਰੇਡ ਚਾਨਣ ਸਿੰਘ ਪਹਿਲਵਾਨਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟਾਹਲੀ ਦੇ ਖੜੇ ਰੁੱਖ ਪਿੰਡ ਦੇ ਸਰਪੰਚ ਅਤੇ ਸਕੂਲ ਕਮੇਟੀ ਵਲੋ ਵਢਾਏ ਜਾ ਰਹੇ ਉਨ੍ਹਾਂ ਕੁਝ ਟਾਹਲੀ ਦੇ ਦਰਖਤ ਵਿਖਾਉਂਦੇ ਹੋਏ ਕਿਹਾ ਕਿ ਇਹ ਦਰਖਤ ਚੰਗੇ ਭਲੇ ਸਨ ਪਰ ਸਰਪੰਚ ਨੇ ਠੇਕੇਦਾਰ ਦੀ ਮਿਲੀਭੁਗਤ ਨਾਲ ਰੁਖ ਵਢਾਏ ਹਨ। ਉਨ੍ਹਾਂ ਉਕਤ ਆਗੂਆਂ ਖਿਲਾਫ ਉਚ ਅਧਿਕਾਰੀਆਂ ਤੋ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਮਾਮਲੇ ਬਾਰੇ ਜਦੋ ਕਾਗਰਸੀ ਸਰਪੰਚ ਗੁਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾ ਉਸਨੇ ਸਕੂਲ ਕਮੇਟੀ ਵਲੋ ਪਾਏ ਮਤੇ ਦੀ ਕਾਪੀ ਵਿਖਾਉਂਦੇ ਹੋਏ ਕਿਹਾ ਕਿ ਇਹ ਸੁੱਕੇ ਟਾਹਲੀ ਦੇ ਦਰਖਤ ਜੋ ਕਿਸੇ ਵੇਲੇ ਵੀ ਤੇਜ ਹਨੇਰੀ ਜਾ ਨਾਲ ਸਕੂਲ ਬਿਲਡਿੰਗ ਤੇ ਡਿਗ ਸਕਦੇ ਸਨ ਉਹ ਸਕੂਲ ਕਮੇਟੀ ਅਤੇ ਪੰਚਾਇਤ ਵਲੋ ਮਤਾ ਪਾਕੇ ਅੱਠ ਟਾਹਲੀ ਦੇ ਰੁੱਖ ਢੇੜ ਲੱਖ ਰੁਪਏ ਵਿਚ ਵੇਚ ਦਿਤੇ ਹਨ ਅਤੇ ਉਹ ਪੈਸਾ ਸਕੂਲ ਦੇ ਫੰਡ ਵਿਚ ਜਮਾ ਕਰਵਾ ਕੇ ਉਸ ਨਾਲ ਸਕੂਲ ਦੀਆ ਚਾਰਦੀਵਾਰੀ ਦੀਆ ਕੰਧਾ ਤੇ ਹੋਰ ਵਿਕਾਸ ਦੇ ਕੰਮ ਕਰਵਾਏ ਜਾਣਗੇ ।ਉਨ੍ਹਾਂ ਕਿਹਾ ਕਿ ਇਹ ਲੋਕ ਜਾਣ ਬੁੱਝਕੇ ਪੰਚਾਇਤ ਦੇ ਕੰਮਾ ਵਿਚ ਅੜਿੱਕਾ ਡਾਹ ਰਹੇ ਹਨ।

The post ਸਰਕਾਰੀ ਐਲੀਮੈਂਟਰੀ ਅਤੇ ਪ੍ਰਾਇਮਰੀ ਸਕੂਲ ਵਿੱਚੋਂ ਕਾਂਗਰਸੀ ਸਰਪੰਚ ‘ਤੇ ਲੱਗੇ ਹਰੇ ਰੁੱਖ ਵੱਢਣ ਦੇ ਦੋਸ਼ appeared first on Daily Post Punjabi.

Aarogya Setu app ‘ਚ ਕਮੀ ਲੱਭਣ ਵਾਲੇ ਨੂੰ ਮਿਲੇਗਾ 4 ਲੱਖ ਦਾ ਇਨਾਮ
Aarogya Setu app disadvantages: ਕੋਰੋਨਾ ਵਾਇਰਸ ਮਰੀਜਾਂ ਨੂੰ ਟ੍ਰੈਕ ਕਰਨ ਲਈ ਭਾਰਤ ਸਰਕਾਰ ਨੇ ਰੋਗਿਆ ਸੇਤੁ ਐਪ ਲਾਂਚ ਕੀਤੀ ਸੀ। ਕੁੱਝ ਹੀ ਸਮੇਂ ‘ਚ ਇਸ ਐਪ ਨੂੰ ਕਾਫ਼ੀ ਲੋਕਪ੍ਰਿਅਤਾ ਹਾਸਲ ਹੋਈ। ਪਰ ਪਿਛਲੇ ਕੁੱਝ ਦਿਨਾਂ ਤੋਂ ਇਸ ਐਪ ਦੀ ਪ੍ਰਾਇਵੇਸੀ ਪਾਲਿਸੀ ‘ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਉਥੇ ਹੀ ਹੁਣ ਪਬਲਿਕ ਡਿਮਾਂਡ ‘ਤੇ ਇਸ ਐਪ ਦੇ ਸੋਰਸ ਕੋਡ ਨੂੰ ਵੀ ਜਨਤੱਕ ਕਰ ਦਿੱਤਾ ਗਿਆ ਹੈ। ਹਾਲਾਂਕਿ ਹਜੇ ਸਿਰਫ ਐਂਡਰਾਇਡ ਵਰਜਨ ਨੂੰ ਓਪਨ ਸੋਰਸ ਕੀਤਾ ਗਿਆ ਹੈ। iOS ਅਤੇ KaiOS ਵਰਜਨ ਦਾ ਸੋਰਸ ਕੋਡ ਬਾਅਦ ‘ਚ ਜਾਰੀ ਕੀਤਾ ਜਾਵੇਗਾ। ਲਗਾਤਾਰ ਉਠਦੇ ਸਵਾਲਾਂ ‘ਚ ਕੇਂਦਰ ਸਰਕਾਰ ਨੇ ਇਸ ਐਪ ‘ਚ ਬਗ ਲੱਭਣ ਵਾਲੇ ਲਈ ਬਗ ਬਾਉਂਟੀ ਪ੍ਰੋਗਰਾਮ ਲਾਂਚ ਕੀਤਾ ਹੈ , ਜਿਸ ਦੇ ਤਹਿਤ ਐਪ ‘ਚ ਕਮੀ ਲੱਭਣ ਵਾਲੇ ਨੂੰ ਸਰਕਾਰ ਚਾਰ ਲੱਖ ਤੱਕ ਦਾ ਇਨਾਮ ਦੇਵੇਗੀ। ਇਸ ਇਨਾਮੀ ਰਾਸ਼ੀ ਨੂੰ ਚਾਰ ਕੈਟੇਗਰੀ ‘ਚ ਰੱਖਿਆ ਗਿਆ ਹੈ।

Aarogya Setu app disadvantages

ਸਰਕਾਰ ਨੇ ਕਿਹਾ ਕਿ ਜੇਕਰ ਇਸ ਐਪ ਨੂੰ ਲੈ ਕੇ ਕਿਸੇ ਦੇ ਮਨ ਵਿੱਚ ਕੋਈ ਸਵਾਲ ਹੈ ਜਾਂ ਫਿਰ ਕੋਈ ਕਮੀ ਜਾਂ ਸੁਝਾਅ ਹੈ ਤਾਂ ਉਸਦਾ ਸਵਾਗਤ ਹੈ। ਇਸ ਐਪ ਨੂੰ ਸੇਫਟੀ ਦੀ ਤਿੰਨ ਕੈਟੇਗਰੀ ‘ਚ ਵੰਡਿਆ ਗਈ ਹੈ, ਜਿਸਤੇ ਇੱਕ – ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਸਦੇ ਨਾਲ ਹੀ ਕੋਡ ‘ਚ ਸੁਧਾਰ ਲਈ ਸੁਝਾਅ ਦੇਣ ਵਾਲੇ ਨੂੰ ਇੱਕ ਲੱਖ ਦਾ ਇਨਾਮ ਵੀ ਦਿੱਤਾ ਜਾਵੇਗਾ। ਬਾਉਂਟੀ ਪ੍ਰੋਗਰਾਮ ‘ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਐਪ ਦਾ ਓਪਨ ਸੋਰਸ ਰਿਸਰਚ ਕੰਮਿਉਨਿਟੀ ਦੇ ਲਈ ਅਵੇਲੇਬਲ ਕਰਵਾਨਾ ਹੋਵੇਗਾ। ਜਿਸਦੇ ਤਹਿਤ ਯੂਜਰਸ ਅਤੇ ਰਿਸਰਚਰਸ ਐਪ ਦੀ ਪ੍ਰਾਇਵੇਸੀ ਅਤੇ ਸੁਰੱਖਿਆ ਦੀ ਕਮੀ ਦੀ ਜਾਣਕਾਰੀ ਦੇ ਸੱਕਦੇ ਹਨ। ਕਮੀ ਮਿਲਣ ‘ਤੇ as-bugbounty@nic.in ਉੱਤੇ ਇੰਫਾਰਮ ਕਰਨਾ ਹੋਵੇਗਾ ਅਤੇ Security Vulnerability Report ਦੀ ਸਬਜੇਕਟ ਨਾਲ ਭੇਜਣਾ ਹੋਵੇਗਾ। ਦੱਸ ਦੇਈਏ ਕਿ ਕੋਰੋਨਾ ਸੰਕਰਮਣ ਦੀ ਰੋਕਥਾਮ ਲਈ ਭਾਰਤ ਵਿੱਚ 2 ਅਪ੍ਰੈਲ 2020 ਨੂੰ ਇਹ ਐਪ ਲਾਂਚ ਕੀਤਾ ਗਿਆ ਸੀ। ਇਹ ਐਪ ਦੱਸਦਾ ਹੈ ਕਿ ਉਸਦੇ ਆਸਪਾਸ ਕੋਈ ਕੋਰੋਨਾ ਸਥਾਪਤ ਵਿਅਕਤੀ ਹੈ ਜਾਂ ਨਹੀਂ। ਇਸ ਐਪ ‘ਚ ਕੋਰੋਨਾ ਨਾਲ ਜੁੜੇ ਕਈ ਮਹੱਤਵਪੂਰਣ ਅਪਡੇਟ ਦਿੱਤੇ ਗਏ ਹਨ। ਇਸ ਐਪ ਨੂੰ ਹੁਣ ਤੱਕ 11 ਕਰੋੜ ਤੋਂ ਜ਼ਿਆਦਾ ਲੋਕ ਡਾਉਨਲੋਡ ਕਰ ਚੁੱਕੇ ਹਨ।

The post Aarogya Setu app ‘ਚ ਕਮੀ ਲੱਭਣ ਵਾਲੇ ਨੂੰ ਮਿਲੇਗਾ 4 ਲੱਖ ਦਾ ਇਨਾਮ appeared first on Daily Post Punjabi.

ਰੇਲਵੇ ਦਾ ਆਦੇਸ਼- ਯਾਤਰਾ ਲਈ ‘ਅਰੋਗਿਆ ਸੇਤੂ ਐਪ’ ਨੂੰ ਮੋਬਾਇਲ ‘ਚ ਰੱਖਣਾ ਲਾਜ਼ਮੀ
Govt proposes Aarogya Setu app: ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਮੰਗਲਵਾਰ ਤੋਂ ਸ਼ੁਰੂ ਹੋ ਰਹੀਆਂ ਵਿਸ਼ੇਸ਼ ਯਾਤਰੀ ਟ੍ਰੇਨਾਂ ਯਾਤਰਾ ਲਈ ‘ਅਰੋਗਿਆ ਸੇਤੂ ਐਪ‘ ਨੂੰ ਫੋਨ ਵਿੱਚ ਡਾਊਨਲੋਡ ਕਰਨਾ ਜ਼ਰੂਰੀ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਸੋਮਵਾਰ ਨੂੰ ਰੇਲਵੇ ਨੇ ਇਸ ਐਪ ਨੂੰ ਫੋਨ ਵਿੱਚ ਰੱਖਣ ਦੀ ਸਲਾਹ ਦਿੱਤੀ ਸੀ, ਜੋ ਕਿ ਜ਼ਰੂਰੀ ਨਹੀਂ ਸੀ । ਜ਼ਿਕਰਯੋਗ ਹੈ ਕਿ ਰੇਲਵੇ ਨੇ ਦਿੱਲੀ ਤੋਂ ਵੱਡੇ ਸ਼ਹਿਰਾਂ ਦਰਮਿਆਨ 15 ਜੋੜੀ ਵਿਸ਼ੇਸ਼ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਸੀ, ਜਿਸ ਦੇ ਯਾਤਰਾ ਦਿਸ਼ਾ-ਨਿਰੇਦਸ਼ਾਂ ਵਿੱਚ ਇਸ ਐਪ ਨੂੰ ਫੋਨ ਵਿੱਚ ਰੱਖਣਾ ਜ਼ਰੂਰੀ ਨਹੀਂ ਦੱਸਿਆ ਗਿਆ ਸੀ, ਪਰ ਸੋਮਵਾਰ ਨੂੰ ਰੇਲ ਮੰਤਰਾਲੇ ਨੇ ਟਵੀਟ ਕਰ ਕੇ ਇਸ ਦੇ ਜ਼ਰੂਰੀ ਹੋਣ ਦੀ ਜਾਣਕਾਰੀ ਦਿੱਤੀ ।

Indian Railways is going to start few passenger trains services. It is mandatory for passengers to download Aarogya Setu app in their mobile phones, before commencing their journey

Download this app now –

Android : https://t.co/bpfHKNLHmD
IOS : https://t.co/aBvo2Uc1fQ pic.twitter.com/MRvP8QBVPU
— Ministry of Railways (@RailMinIndia) May 11, 2020

ਇਸ ਟਵੀਟ ਵਿੱਚ ਰੇਲਵੇ ਨੇ ਕਿਹਾ ਕਿ,” ਭਾਰਤੀ ਰੇਲਵੇ ਕੁਝ ਯਾਤਰੀ ਟ੍ਰੇਨ ਸੇਵਾ ਸ਼ੁਰੂ ਕਰਨ ਜਾ ਰਹੀ ਹੈ । ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਯਾਤਰੀਆਂ ਲਈ ਫੋਨ ਵਿੱਚ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਜ਼ਰੂਰੀ ਹੋਵੇਗਾ । ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀਆਂ ਦੀ ਬੈਠਕ ਤੋਂ ਬਾਅਦ ਕੇਂਦਰ ਗ੍ਰਹਿ ਮੰਤਰਾਲੇ ਨੇ ਇਸ ਨੂੰ ਜ਼ਰੂਰੀ ਬਣਾ ਦਿੱਤਾ ਹੈ ।

Govt proposes Aarogya Setu app

ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਦੇ ਫੋਨ ਵਿੱਚ ਇਹ ਐਪ ਨਹੀਂ ਹੋਵੇਗੀ, ਉਨ੍ਹਾਂ ਨੂੰ ਸਟੇਸ਼ਨ ਪਹੁੰਚਣ ਤੋਂ ਬਾਅਦ ਇਸ ਨੂੰ ਡਾਊਨਲੋਡ ਕਰਨ ਲਈ ਕਿਹਾ ਜਾ ਸਕਦਾ ਹੈ । ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ ਹਾਲੇ ਇਸ ਨੂੰ ਲੈ ਕੇ ਸਪੱਸ਼ਟਤਾ ਨਹੀਂ ਹੈ, ਕਿਉਂਕਿ ਸੁਪਰੀਮ ਕੋਰਟ ਨੇ ਇੱਕ ਨਿਰਦੇਸ਼ ਵਿੱਚ ਇਸ ਨੂੰ ਜ਼ਰੂਰੀ ਬਣਾਉਣ ਨੂੰ ਗੈਰ-ਕਾਨੂੰਨੀ ਦੱਸਿਆ ਹੈ ।

ਦੱਸ ਦੇਈਏ ਕਿ ਅਰੋਗਿਆ ਸੇਤੂ ਐਪ ਨੂੰ ਹੁਣ ਤੱਕ 9.8 ਕਰੋੜ ਸਮਾਰਟਫੋਨ ਵਿੱਚ ਡਾਊਨਲੋਡ ਕੀਤਾ ਜਾ ਚੁੱਕਿਆ ਹੈ । ਇਸ ਦੀ ਵਰਤੋਂ ਸਰਕਾਰ ਵਲੋਂ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਸੰਪਰਕ ਦਾ ਪਤਾ ਲਗਾਉਣ ਅਤੇ ਉਪਯੋਗਕਰਤਾਵਾਂ ਨੂੰ ਮੈਡੀਕਲ ਸਲਾਹ ਦੇਣ ਵਿੱਚ ਕੀਤਾ ਜਾ ਰਿਹਾ ਹੈ ।

The post ਰੇਲਵੇ ਦਾ ਆਦੇਸ਼- ਯਾਤਰਾ ਲਈ ‘ਅਰੋਗਿਆ ਸੇਤੂ ਐਪ’ ਨੂੰ ਮੋਬਾਇਲ ‘ਚ ਰੱਖਣਾ ਲਾਜ਼ਮੀ appeared first on Daily Post Punjabi.