Govt reviewing remdesivir Archives - Daily Post Punjabi

ਸਰਕਾਰੀ ਐਲੀਮੈਂਟਰੀ ਅਤੇ ਪ੍ਰਾਇਮਰੀ ਸਕੂਲ ਵਿੱਚੋਂ ਕਾਂਗਰਸੀ ਸਰਪੰਚ ‘ਤੇ ਲੱਗੇ ਹਰੇ ਰੁੱਖ ਵੱਢਣ ਦੇ ਦੋਸ਼
ਹਲਕਾ ਖੇਮਕਰਨ ਦੇ ਪਿੰਡ ਦਰਾਜਕੇ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਚੋ ਹਰੇ ਵੱਡੇ ਵੱਡੇ ਟਾਹਲੀ ਦੇ ਦਰੱਖਤਾਂ ਨੂੰ ਇਕ ਕਾਗਰਸੀ ਆਗੂ ਅਤੇ ਸਕੂਲ ਕਮੇਟੀ ਅਤੇ ਪ੍ਰਿੰਸੀਪਲ ਵੱਲੋਂ ਟਾਹਲੀ ਦੇ ਹਰੇ ਰੁੱਖ ਵੱਢਣ ਦਾ ਦੋਸ ਲਗਾਉਦਿਆ ਕਾਮਰੇਡ ਹੀਰਾ ਸਿੰਘ ਦਰਾਜਕੇ, ਅਤੇ ਕਾਮਰੇਡ ਚਾਨਣ ਸਿੰਘ ਪਹਿਲਵਾਨਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟਾਹਲੀ ਦੇ ਖੜੇ ਰੁੱਖ ਪਿੰਡ ਦੇ ਸਰਪੰਚ ਅਤੇ ਸਕੂਲ ਕਮੇਟੀ ਵਲੋ ਵਢਾਏ ਜਾ ਰਹੇ ਉਨ੍ਹਾਂ ਕੁਝ ਟਾਹਲੀ ਦੇ ਦਰਖਤ ਵਿਖਾਉਂਦੇ ਹੋਏ ਕਿਹਾ ਕਿ ਇਹ ਦਰਖਤ ਚੰਗੇ ਭਲੇ ਸਨ ਪਰ ਸਰਪੰਚ ਨੇ ਠੇਕੇਦਾਰ ਦੀ ਮਿਲੀਭੁਗਤ ਨਾਲ ਰੁਖ ਵਢਾਏ ਹਨ। ਉਨ੍ਹਾਂ ਉਕਤ ਆਗੂਆਂ ਖਿਲਾਫ ਉਚ ਅਧਿਕਾਰੀਆਂ ਤੋ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਮਾਮਲੇ ਬਾਰੇ ਜਦੋ ਕਾਗਰਸੀ ਸਰਪੰਚ ਗੁਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾ ਉਸਨੇ ਸਕੂਲ ਕਮੇਟੀ ਵਲੋ ਪਾਏ ਮਤੇ ਦੀ ਕਾਪੀ ਵਿਖਾਉਂਦੇ ਹੋਏ ਕਿਹਾ ਕਿ ਇਹ ਸੁੱਕੇ ਟਾਹਲੀ ਦੇ ਦਰਖਤ ਜੋ ਕਿਸੇ ਵੇਲੇ ਵੀ ਤੇਜ ਹਨੇਰੀ ਜਾ ਨਾਲ ਸਕੂਲ ਬਿਲਡਿੰਗ ਤੇ ਡਿਗ ਸਕਦੇ ਸਨ ਉਹ ਸਕੂਲ ਕਮੇਟੀ ਅਤੇ ਪੰਚਾਇਤ ਵਲੋ ਮਤਾ ਪਾਕੇ ਅੱਠ ਟਾਹਲੀ ਦੇ ਰੁੱਖ ਢੇੜ ਲੱਖ ਰੁਪਏ ਵਿਚ ਵੇਚ ਦਿਤੇ ਹਨ ਅਤੇ ਉਹ ਪੈਸਾ ਸਕੂਲ ਦੇ ਫੰਡ ਵਿਚ ਜਮਾ ਕਰਵਾ ਕੇ ਉਸ ਨਾਲ ਸਕੂਲ ਦੀਆ ਚਾਰਦੀਵਾਰੀ ਦੀਆ ਕੰਧਾ ਤੇ ਹੋਰ ਵਿਕਾਸ ਦੇ ਕੰਮ ਕਰਵਾਏ ਜਾਣਗੇ ।ਉਨ੍ਹਾਂ ਕਿਹਾ ਕਿ ਇਹ ਲੋਕ ਜਾਣ ਬੁੱਝਕੇ ਪੰਚਾਇਤ ਦੇ ਕੰਮਾ ਵਿਚ ਅੜਿੱਕਾ ਡਾਹ ਰਹੇ ਹਨ।

The post ਸਰਕਾਰੀ ਐਲੀਮੈਂਟਰੀ ਅਤੇ ਪ੍ਰਾਇਮਰੀ ਸਕੂਲ ਵਿੱਚੋਂ ਕਾਂਗਰਸੀ ਸਰਪੰਚ ‘ਤੇ ਲੱਗੇ ਹਰੇ ਰੁੱਖ ਵੱਢਣ ਦੇ ਦੋਸ਼ appeared first on Daily Post Punjabi.

ਭਾਖੜਾ ਨਹਿਰ ‘ਚੋਂ ਮਿਲੀਆਂ ਕੋਰੋਨਾ ਦੀਆਂ ਮਹਿੰਗੀਆਂ ਦਵਾਈਆਂ
ਕੋਰੋਨਾ ਦੇ ਮਾਮਲਿਆਂ ਦੇ ਹਾਲਾਤ ਸਰਕਾਰਾਂ ਦੇ ਵੀ ਹੱਥੋਂ ਬਾਹਰ ਹਨ। ਜਿੱਥੇ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਨਹੀਂ ਮਿਲ ਰਹੀ ਤੇ ਲੋਕ ਆਕਸੀਜਨ ਦੀ ਘਾਟ ਹੋਣ ਕਾਰਨ ਕੋਰੋਨਾ ਦੇ ਲਪੇਟ ‘ਚ ਆ ਰਹੇ ਹਨ ਉੱਥੇ ਹੀ ਭਾਖੜਾ ਨਹਿਰ ‘ਚੋ ਕੋਰੋਨਾ ਦੇ Remdesivir ਟੀਕੇ ਭਾਰੀ ਮਾਤਰਾ ‘ਚ ਬਰਾਮਦ ਕੀਤੇ ਗਏ ਹਨ। ਦੱਸ ਦਈਏ ਕਿ ਰੋਪੜ ਜ਼ਿਲ੍ਹੇ ਦੇ ਸਲੇਮਪੁਰ ਪਿੰਡ ਦੇ ਨੇੜਿਓ ਭਾਖੜਾ ਨਹਿਰ ਦੇ ਕਿਨਾਰੇ ਤੋਂ ਟੀਕੇ ਬਰਾਮਦ ਕੀਤੇ ਗਏ ਹਨ। ਮੌਕੇ ‘ਤੇ ਪਹੁੰਚੇ ਡਰੱਗ ਇਸੰਪੈਕਟਰ ਨੇ ਕਿਹਾ ਕਿ ਹੋ ਸਕਦਾ ਹੈ ਇਹ ਚੀਜ਼ਾਂ ਨਕਲੀ ਹੋਣ। ਇੰਸਪੈਕਟਰ ਨੇ ਦੱਸਿਆ ਕਿ 2 ਤਰ੍ਹਾਂ ਦੇ ਇੰਜੈਕਸ਼ਨ ਨਹਿਰ ਚੋਂ ਬਰਾਮਦ ਹੋਏ ਹਨ। ਦੋਨੋਂ ਇੰਜੈਕਸ਼ਨ ਕੋਰੋਨਾ ‘ਚ ਵਰਤੇ ਜਾ ਸਕਦੇ ਹਨ।

The post ਭਾਖੜਾ ਨਹਿਰ ‘ਚੋਂ ਮਿਲੀਆਂ ਕੋਰੋਨਾ ਦੀਆਂ ਮਹਿੰਗੀਆਂ ਦਵਾਈਆਂ appeared first on Daily Post Punjabi.

ਕੋਰੋਨਾ ਦੇ ਇਲਾਜ਼ ‘ਤੇ ਸਰਕਾਰ ਦੀ ਨਵੀਂ ਗਾਈਡਲਾਈਨ, ਘਟਾਈ ਰੇਮਡੇਸਿਵੀਰ ਦੀ ਖੁਰਾਕ
Govt reviewing remdesivir: ਨਵੀਂ ਦਿੱਲੀ: ਸਿਹਤ ਮੰਤਰਾਲੇ ਵੱਲੋਂ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਏ ਮਰੀਜ਼ਾਂ ਦੇ ਇਲਾਜ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਤਹਿਤ ਕੋਰੋਨਾ ਦੇ ਇਲਾਜ ਵਿੱਚ ਇੱਕ ਪ੍ਰਭਾਵਸ਼ਾਲੀ ਦਵਾਈ ਰੇਮਡੇਸਿਵੀਰ ਦੀ ਖੁਰਾਕ ਨੂੰ ਘਟਾ ਦਿੱਤਾ ਗਿਆ ਹੈ। ਹੁਣ ਇਹ ਦਵਾਈ ਨੂੰ 6 ਦਿਨਾਂ ਦੀ ਬਜਾਏ 5 ਦਿਨਾਂ ਲਈ ਮਰੀਜ਼ਾਂ ਨੂੰ ਦਿੱਤਾ ਜਾਵੇਗਾ। ਰੇਮਡੇਸਿਵੀਰ ਇੱਕ ਐਂਟੀ-ਵਾਇਰਲ ਦਵਾਈ ਹੈ ਅਤੇ ਕੋਰੋਨਾ ਵਾਲੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ । ਸ਼ੁੱਕਰਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਇਸ ਸੰਬੰਧੀ ਨਵੀਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ।

Govt reviewing remdesivir

ਦਰਅਸਲ, ਇਸ ਸਬੰਧੀ ਸਿਹਤ ਮੰਤਰਾਲੇ ਦੇ ਨਵੇਂ ਪ੍ਰੋਟੋਕੋਲ ਦਾ ਕਹਿਣਾ ਹੈ ਕਿ ਇਹ ਦਵਾਈ ਮਰੀਜ਼ਾਂ ਨੂੰ ਟੀਕੇ ਦੇ ਰੂਪ ਵਿੱਚ ਦਿੱਤੀ ਜਾਵੇਗੀ । ਪਹਿਲੇ ਦਿਨ ਮਰੀਜ਼ ਨੂੰ ਟੀਕੇ ਦੇ ਰੂਪ ਵਿੱਚ ਰੇਮਡੇਸਿਵੀਰ ਦੀ 200 ਮਿਲੀਗ੍ਰਾਮ ਦੀ ਖੁਰਾਕ ਦਿੱਤੀ ਜਾਏਗੀ, ਜਿਸ ਤੋਂ ਬਾਅਦ ਅਗਲੇ ਚਾਰ ਦਿਨਾਂ ਲਈ ਮਰੀਜ਼ ਨੂੰ 100-100 ਮਿਲੀਗ੍ਰਾਮ ਦੀ ਖੁਰਾਕ ਦਿੱਤੀ ਜਾਵੇਗੀ।

Govt reviewing remdesivir

ਜ਼ਿਕਰਯੋਗ ਹੈ ਕਿ 13 ਜੂਨ ਨੂੰ ਸਿਹਤ ਮੰਤਰਾਲੇ ਵੱਲੋਂ ਰੇਮਡੇਸਿਵੀਰ ਦੀ ਵਰਤੋਂ ਕਰਨ ਦੀ ਆਗਿਆ ਦੇ ਦਿੱਤੀ ਗਈ ਸੀ। ਸਿਹਤ ਮੰਤਰਾਲੇ ਨੇ ਫਿਰ ਸੀਮਿਤ ਵਰਤੋਂ ਅਧੀਨ ਐਮਰਜੈਂਸੀ ਵਿੱਚ ਰੇਮਡੇਸਿਵੀਰ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹਾਲਾਂਕਿ, ਇਹ ਦਵਾਈ ਗੁਰਦੇ, ਜਿਗਰ ਦੀਆਂ ਬਿਮਾਰੀਆਂ, ਗਰਭਵਤੀ ਔਰਤਾਂ ਅਤੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਦਿੱਤੀ ਜਾ ਸਕਦੀ।

ਦੱਸ ਦੇਈਏ ਕਿ ਸਿਹਤ ਮੰਤਰਾਲੇ ਵੱਲੋਂ ਹਾਈਡ੍ਰੋਕਸੀਕਲੋਰੋਕਿਨ ਬਾਰੇ ਵੀ ਸਲਾਹ ਦਿੱਤੀ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਇਸ ਦਵਾਈ ਦੀ ਵਰਤੋਂ ਬਿਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ ਹੋਣੀ ਚਾਹੀਦੀ ਹੈ। ਮੰਤਰਾਲੇ ਨੇ ਕਿਹਾ ਹੈ ਕਿ ਇਹ ਦਵਾਈ ਗੰਭੀਰ ਰੂਪ ਨਾਲ ਬਿਮਾਰ ਵਿਅਕਤੀ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ।

The post ਕੋਰੋਨਾ ਦੇ ਇਲਾਜ਼ ‘ਤੇ ਸਰਕਾਰ ਦੀ ਨਵੀਂ ਗਾਈਡਲਾਈਨ, ਘਟਾਈ ਰੇਮਡੇਸਿਵੀਰ ਦੀ ਖੁਰਾਕ appeared first on Daily Post Punjabi.