govt will give a guaranteed pension Archives - Daily Post Punjabi

ਨੌਕਰੀ ਨਹੀਂ ਕਰਦੇ ਲੋਕਾਂ ਦੀ ਲੱਗੇਗੀ 5,000 ਰੁਪਏ ਮਹੀਨਾ ਗਾਰੰਟੀਡ ਪੈਨਸ਼ਨ, ਜਾਣੋ ਪੂਰੀ ਸਕੀਮ
ਸਰਕਾਰ ਵੱਲੋਂ ਆਮ ਲੋਕਾਂ ਲਈ ਸ਼ੁਰੂ ਕੀਤੀ ਗਈ ਪੈਨਸ਼ਨ ਯੋਜਨਾ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੇਕਰ ਤੁਹਾਡੀ ਉਮਰ 18 ਸਾਲ ਅਤੇ 40 ਸਾਲ ਵਿਚਕਾਰ ਹੈ ਤਾਂ ਤੁਸੀਂ 1,000 ਰੁਪਏ ਤੋਂ ਲੈ ਕੇ 5,000 ਰੁਪਏ ਵਿਚਕਾਰ ਪ੍ਰਤੀ ਮਹੀਨਾ ਪੈਨਸ਼ਨ ਲਈ ਸਰਕਾਰੀ ਸਕੀਮ ਲੈ ਸਕਦੇ ਹੋ।

govt will give a guaranteed pension

ਇਹ ਸਕੀਮ ਹੈ ਅਟਲ ਪੈਨਸ਼ਨ ਯੋਜਨਾ ਜੋ ਕਿ ਕਾਫ਼ੀ ਪ੍ਰਸਿੱਧ ਵੀ ਹੋਈ ਹੈ। ਇਹ ਭਾਰਤ ਸਰਕਾਰ ਦੀ ਯੋਜਨਾ ਹੈ, ਜੋ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਪੀ. ਐੱਫ. ਆਰ. ਡੀ. ਏ.) ਵੱਲੋਂ ਚਲਾਈ ਜਾ ਰਹੀ ਹੈ। ਜੇਕਰ ਤੁਹਾਡੀ ਉਮਰ 18 ਸਾਲ ਹੈ ਤਾਂ ਇਸ ਯੋਜਨਾ ਤਹਿਤ ਹਰ ਮਹੀਨੇ ਸਿਰਫ 210 ਰੁਪਏ ਦੇ ਯੋਗਦਾਨ ਨਾਲ ਤੁਸੀਂ 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਪਾਉਣ ਦੇ ਹੱਕਦਾਰ ਬਣ ਸਕਦੇ ਹੋ। ਇੰਨਾ ਯੋਗਦਾਨ ਨਹੀਂ ਕਰ ਸਕਦੇ ਤਾਂ 42 ਰੁਪਏ ਪ੍ਰਤੀ ਮਹੀਨਾ ਯੋਗਦਾਨ ਨਾਲ 1,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਪਾ ਸਕਦੇ ਹੋ। ਹਾਲਾਂਕਿ, ਇਨਕਮ ਟੈਕਸ ਦੇ ਦਾਇਰੇ ‘ਚ ਆਉਣ ਵਾਲੇ ਲੋਕ ਇਸ ਸਕੀਮ ਨਾਲ ਨਹੀਂ ਜੁੜ ਸਕਦੇ।

ਇਸ ਯੋਜਨਾ ਨਾਲ 40 ਸਾਲ ਦੀ ਉਮਰ ਤੱਕ ਵਾਲੇ ਲੋਕ ਜੁੜ ਸਕਦੇ ਹਨ ਅਤੇ ਉਮਰ ਦੇ ਹਿਸਾਬ ਨਾਲ ਸਭ ਦਾ ਯੋਗਦਾਨ ਵੱਖ-ਵੱਖ ਹੈ। ਉਦਾਹਰਣ ਦੇ ਤੌਰ ‘ਤੇ 40 ਸਾਲ ਦੀ ਉਮਰ ਵਾਲੇ ਨੂੰ 1,000 ਰੁਪਏ ਪੈਨਸ਼ਨ ਲਈ ਹਰ ਮਹੀਨੇ 291 ਰੁਪਏ ਅਤੇ 5,000 ਰੁਪਏ ਦੀ ਪੈਨਸ਼ਨ ਲੈਣੀ ਹੈ ਤਾਂ 1,454 ਰੁਪਏ ਦਾ ਯੋਗਦਾਨ ਹਰ ਮਹੀਨੇ ਪਾਉਣਾ ਹੋਵੇਗਾ। ਇਹ ਯੋਜਨਾ ਤੁਸੀਂ ਕਿਸੇ ਵੀ ਬੈਂਕ ‘ਚ ਲੈ ਸਕਦੇ ਹੋ। ਇੰਟਰਨੈੱਟ ਬੈਂਕਿੰਗ ਹੈ ਤਾਂ ਬੈਂਕ ਜ਼ਰੀਏ ਆਨਲਾਈਨ ਵੀ ਲੈ ਸਕਦੇ ਹੋ। ਇਸ ਨਾਲ ਤੁਹਾਡੀ ਯੋਗਦਾਨ ਰਾਸ਼ੀ ਹਰ ਮਹੀਨੇ ਆਟੋਮੈਟਿਕ ਤੁਹਾਡੇ ਅਟਲ ਪੈਨਸ਼ਨ ਯੋਜਨਾ ਖਾਤੇ ‘ਚ ਜਮ੍ਹਾ ਹੋ ਜਾਇਆ ਕਰੇਗੀ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਅਮੇਠੀ ‘ਚ ਕਿਹਾ, ‘ਸੱਚ ਲਈ ਲੜਨ ਵਾਲੇ ਹਿੰਦੂ, ਨਫ਼ਰਤ ਫੈਲਾਉਣ ਵਾਲੇ ਹਿੰਦੂਤਵਵਾਦੀ’

ਪੈਨਸ਼ਨ ਕਦੋਂ ਲੱਗੇਗੀ-
60 ਸਾਲ ਦੀ ਉਮਰ ਪੂਰੀ ਹੋਣ ‘ਤੇ ਇਸ ਸਕੀਮ ਤਹਿਤ ਮਹੀਨਾਵਾਰ ਪੈਨਸ਼ਨ ਲੈਣ ਲਈ ਸਬੰਧਤ ਬੈਂਕ ਨੂੰ ਬੇਨਤੀ ਪੱਤਰ ਦੇਣਾ ਹੋਵੇਗਾ। ਇਸ ਯੋਜਨਾ ਵਿੱਚ ਤੁਹਾਨੂੰ 60 ਸਾਲ ਦੀ ਉਮਰ ਹੋਣ ਤੱਕ ਯੋਗਦਾਨ ਕਰਨਾ ਹੋਵੇਗਾ, ਯਾਨੀ 18 ਸਾਲ ‘ਚ ਜੁੜਦੇ ਹੋ ਤਾਂ 42 ਸਾਲ ਤੱਕ ਯੋਗਦਾਨ ਕਰਨਾ ਹੋਵੇਗਾ; 40 ਸਾਲ ‘ਚ ਜੁੜਨ ਵਾਲੇ ਨੂੰ 20 ਸਾਲ ਤੱਕ ਯੋਗਦਾਨ ਕਰਨਾ ਹੋਵੇਗਾ। ਜਿੰਨੀ ਦੇਰੀ ਨਾਲ ਯੋਜਨਾ ਨਾਲ ਜੁੜੋਗੇ ਓਨੀ ਯੋਗਦਾਨ ਰਾਸ਼ੀ ਵੱਧ ਜਾਂਦੀ ਹੈ। ਇਸ ਯੋਜਨਾ ‘ਚੋਂ 60 ਸਾਲ ਦੀ ਉਮਰ ਤੋਂ ਪਹਿਲਾਂ ਬਾਹਰ ਨਹੀਂ ਨਿਕਲ ਸਕਦੇ, ਹਾਲਾਂਕਿ ਲਾਭਪਾਤਰ ਦੇ ਬਿਮਾਰ ਹੋਣ ਦੀ ਸਥਿਤੀ ‘ਚ ਬਾਹਰ ਨਿਕਲਣ ਦੀ ਮਨਜ਼ੂਰੀ ਹੈ। ਇਸ ਯੋਜਨਾ ‘ਚ ਲਾਭਪਾਤਰ ਦੀ ਮੌਤ ਹੋਣ ‘ਤੇ ਉਸ ਦੇ ਜੀਵਨ ਸਾਥੀ ਨੂੰ ਪੈਨਸ਼ਨ ਲਾਉਣ ਦੀ ਵਿਵਸਥਾ ਹੈ ਅਤੇ ਇਸ ਪਿੱਛੋਂ ਵਾਰਸ ਨੂੰ ਸਾਰਾ ਫੰਡ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”

The post ਨੌਕਰੀ ਨਹੀਂ ਕਰਦੇ ਲੋਕਾਂ ਦੀ ਲੱਗੇਗੀ 5,000 ਰੁਪਏ ਮਹੀਨਾ ਗਾਰੰਟੀਡ ਪੈਨਸ਼ਨ, ਜਾਣੋ ਪੂਰੀ ਸਕੀਮ appeared first on Daily Post Punjabi.

ਸਰਕਾਰ ਆਮ ਲੋਕਾਂ ਨੂੰ ਦੇਵੇਗੀ ਗਾਰੰਟੀਡ 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਜਾਣੋ ਪੂਰੀ ਸਕੀਮ
ਸਰਕਾਰ ਵੱਲੋਂ ਆਮ ਲੋਕਾਂ ਲਈ ਸ਼ੁਰੂ ਕੀਤੀ ਗਈ ਪੈਨਸ਼ਨ ਯੋਜਨਾ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੇਕਰ ਤੁਹਾਡੀ ਉਮਰ 18 ਸਾਲ ਅਤੇ 40 ਸਾਲ ਵਿਚਕਾਰ ਹੈ ਤਾਂ ਤੁਸੀਂ 1,000 ਰੁਪਏ ਤੋਂ ਲੈ ਕੇ 5,000 ਰੁਪਏ ਵਿਚਕਾਰ ਪ੍ਰਤੀ ਮਹੀਨਾ ਪੈਨਸ਼ਨ ਲਈ ਸਰਕਾਰੀ ਸਕੀਮ ਲੈ ਸਕਦੇ ਹੋ।

govt will give a guaranteed pension

ਇਹ ਸਕੀਮ ਹੈ ਅਟਲ ਪੈਨਸ਼ਨ ਯੋਜਨਾ ਜੋ ਕਿ ਕਾਫ਼ੀ ਪ੍ਰਸਿੱਧ ਵੀ ਹੋਈ ਹੈ। ਇਹ ਭਾਰਤ ਸਰਕਾਰ ਦੀ ਯੋਜਨਾ ਹੈ, ਜੋ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਪੀ. ਐੱਫ. ਆਰ. ਡੀ. ਏ.) ਵੱਲੋਂ ਚਲਾਈ ਜਾ ਰਹੀ ਹੈ। ਜੇਕਰ ਤੁਹਾਡੀ ਉਮਰ 18 ਸਾਲ ਹੈ ਤਾਂ ਇਸ ਯੋਜਨਾ ਤਹਿਤ ਹਰ ਮਹੀਨੇ ਸਿਰਫ 210 ਰੁਪਏ ਦੇ ਯੋਗਦਾਨ ਨਾਲ ਤੁਸੀਂ 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਪਾਉਣ ਦੇ ਹੱਕਦਾਰ ਬਣ ਸਕਦੇ ਹੋ। ਇੰਨਾ ਯੋਗਦਾਨ ਨਹੀਂ ਕਰ ਸਕਦੇ ਤਾਂ 42 ਰੁਪਏ ਪ੍ਰਤੀ ਮਹੀਨਾ ਯੋਗਦਾਨ ਨਾਲ 1,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਪਾ ਸਕਦੇ ਹੋ। ਹਾਲਾਂਕਿ, ਇਨਕਮ ਟੈਕਸ ਦੇ ਦਾਇਰੇ ‘ਚ ਆਉਣ ਵਾਲੇ ਲੋਕ ਇਸ ਸਕੀਮ ਨਾਲ ਨਹੀਂ ਜੁੜ ਸਕਦੇ।

ਇਸ ਯੋਜਨਾ ਨਾਲ 40 ਸਾਲ ਦੀ ਉਮਰ ਤੱਕ ਵਾਲੇ ਲੋਕ ਜੁੜ ਸਕਦੇ ਹਨ ਅਤੇ ਉਮਰ ਦੇ ਹਿਸਾਬ ਨਾਲ ਸਭ ਦਾ ਯੋਗਦਾਨ ਵੱਖ-ਵੱਖ ਹੈ। ਉਦਾਹਰਣ ਦੇ ਤੌਰ ‘ਤੇ 40 ਸਾਲ ਦੀ ਉਮਰ ਵਾਲੇ ਨੂੰ 1,000 ਰੁਪਏ ਪੈਨਸ਼ਨ ਲਈ ਹਰ ਮਹੀਨੇ 291 ਰੁਪਏ ਅਤੇ 5,000 ਰੁਪਏ ਦੀ ਪੈਨਸ਼ਨ ਲੈਣੀ ਹੈ ਤਾਂ 1,454 ਰੁਪਏ ਦਾ ਯੋਗਦਾਨ ਹਰ ਮਹੀਨੇ ਪਾਉਣਾ ਹੋਵੇਗਾ। ਇਹ ਯੋਜਨਾ ਤੁਸੀਂ ਕਿਸੇ ਵੀ ਬੈਂਕ ‘ਚ ਲੈ ਸਕਦੇ ਹੋ। ਇੰਟਰਨੈੱਟ ਬੈਂਕਿੰਗ ਹੈ ਤਾਂ ਬੈਂਕ ਜ਼ਰੀਏ ਆਨਲਾਈਨ ਵੀ ਲੈ ਸਕਦੇ ਹੋ। ਇਸ ਨਾਲ ਤੁਹਾਡੀ ਯੋਗਦਾਨ ਰਾਸ਼ੀ ਹਰ ਮਹੀਨੇ ਆਟੋਮੈਟਿਕ ਤੁਹਾਡੇ ਅਟਲ ਪੈਨਸ਼ਨ ਯੋਜਨਾ ਖਾਤੇ ‘ਚ ਜਮ੍ਹਾ ਹੋ ਜਾਇਆ ਕਰੇਗੀ।

ਇਹ ਵੀ ਪੜ੍ਹੋ : 14 ਦੇਸ਼ਾਂ ‘ਚ ਪੁੱਜਾ ਕੋਰੋਨਾ ਦਾ ਵੇਰੀਐਂਟ ਓਮੀਕ੍ਰੋਨ, ਕੇਂਦਰ ਸਰਕਾਰ ਨੇ ਕਿਹਾ- ‘ਭਾਰਤ ‘ਚ ਅਜੇ ਕੋਈ ਮਾਮਲਾ ਨਹੀਂ’

ਪੈਨਸ਼ਨ ਕਦੋਂ ਲੱਗੇਗੀ-
60 ਸਾਲ ਦੀ ਉਮਰ ਪੂਰੀ ਹੋਣ ‘ਤੇ ਇਸ ਸਕੀਮ ਤਹਿਤ ਮਹੀਨਾਵਾਰ ਪੈਨਸ਼ਨ ਲੈਣ ਲਈ ਸਬੰਧਤ ਬੈਂਕ ਨੂੰ ਬੇਨਤੀ ਪੱਤਰ ਦੇਣਾ ਹੋਵੇਗਾ। ਇਸ ਯੋਜਨਾ ਵਿੱਚ ਤੁਹਾਨੂੰ 60 ਸਾਲ ਦੀ ਉਮਰ ਹੋਣ ਤੱਕ ਯੋਗਦਾਨ ਕਰਨਾ ਹੋਵੇਗਾ, ਯਾਨੀ 18 ਸਾਲ ‘ਚ ਜੁੜਦੇ ਹੋ ਤਾਂ 42 ਸਾਲ ਤੱਕ ਯੋਗਦਾਨ ਕਰਨਾ ਹੋਵੇਗਾ; 40 ਸਾਲ ‘ਚ ਜੁੜਨ ਵਾਲੇ ਨੂੰ 20 ਸਾਲ ਤੱਕ ਯੋਗਦਾਨ ਕਰਨਾ ਹੋਵੇਗਾ। ਜਿੰਨੀ ਦੇਰੀ ਨਾਲ ਯੋਜਨਾ ਨਾਲ ਜੁੜੋਗੇ ਓਨੀ ਯੋਗਦਾਨ ਰਾਸ਼ੀ ਵੱਧ ਜਾਂਦੀ ਹੈ। ਇਸ ਯੋਜਨਾ ‘ਚੋਂ 60 ਸਾਲ ਦੀ ਉਮਰ ਤੋਂ ਪਹਿਲਾਂ ਬਾਹਰ ਨਹੀਂ ਨਿਕਲ ਸਕਦੇ, ਹਾਲਾਂਕਿ ਲਾਭਪਾਤਰ ਦੇ ਬਿਮਾਰ ਹੋਣ ਦੀ ਸਥਿਤੀ ‘ਚ ਬਾਹਰ ਨਿਕਲਣ ਦੀ ਮਨਜ਼ੂਰੀ ਹੈ। ਇਸ ਯੋਜਨਾ ‘ਚ ਲਾਭਪਾਤਰ ਦੀ ਮੌਤ ਹੋਣ ‘ਤੇ ਉਸ ਦੇ ਜੀਵਨ ਸਾਥੀ ਨੂੰ ਪੈਨਸ਼ਨ ਲਾਉਣ ਦੀ ਵਿਵਸਥਾ ਹੈ ਅਤੇ ਇਸ ਪਿੱਛੋਂ ਵਾਰਸ ਨੂੰ ਸਾਰਾ ਫੰਡ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post ਸਰਕਾਰ ਆਮ ਲੋਕਾਂ ਨੂੰ ਦੇਵੇਗੀ ਗਾਰੰਟੀਡ 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਜਾਣੋ ਪੂਰੀ ਸਕੀਮ appeared first on Daily Post Punjabi.