govt Archives - Daily Post Punjabi

ਸਰਕਾਰੀ ਐਲੀਮੈਂਟਰੀ ਅਤੇ ਪ੍ਰਾਇਮਰੀ ਸਕੂਲ ਵਿੱਚੋਂ ਕਾਂਗਰਸੀ ਸਰਪੰਚ ‘ਤੇ ਲੱਗੇ ਹਰੇ ਰੁੱਖ ਵੱਢਣ ਦੇ ਦੋਸ਼
ਹਲਕਾ ਖੇਮਕਰਨ ਦੇ ਪਿੰਡ ਦਰਾਜਕੇ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਚੋ ਹਰੇ ਵੱਡੇ ਵੱਡੇ ਟਾਹਲੀ ਦੇ ਦਰੱਖਤਾਂ ਨੂੰ ਇਕ ਕਾਗਰਸੀ ਆਗੂ ਅਤੇ ਸਕੂਲ ਕਮੇਟੀ ਅਤੇ ਪ੍ਰਿੰਸੀਪਲ ਵੱਲੋਂ ਟਾਹਲੀ ਦੇ ਹਰੇ ਰੁੱਖ ਵੱਢਣ ਦਾ ਦੋਸ ਲਗਾਉਦਿਆ ਕਾਮਰੇਡ ਹੀਰਾ ਸਿੰਘ ਦਰਾਜਕੇ, ਅਤੇ ਕਾਮਰੇਡ ਚਾਨਣ ਸਿੰਘ ਪਹਿਲਵਾਨਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟਾਹਲੀ ਦੇ ਖੜੇ ਰੁੱਖ ਪਿੰਡ ਦੇ ਸਰਪੰਚ ਅਤੇ ਸਕੂਲ ਕਮੇਟੀ ਵਲੋ ਵਢਾਏ ਜਾ ਰਹੇ ਉਨ੍ਹਾਂ ਕੁਝ ਟਾਹਲੀ ਦੇ ਦਰਖਤ ਵਿਖਾਉਂਦੇ ਹੋਏ ਕਿਹਾ ਕਿ ਇਹ ਦਰਖਤ ਚੰਗੇ ਭਲੇ ਸਨ ਪਰ ਸਰਪੰਚ ਨੇ ਠੇਕੇਦਾਰ ਦੀ ਮਿਲੀਭੁਗਤ ਨਾਲ ਰੁਖ ਵਢਾਏ ਹਨ। ਉਨ੍ਹਾਂ ਉਕਤ ਆਗੂਆਂ ਖਿਲਾਫ ਉਚ ਅਧਿਕਾਰੀਆਂ ਤੋ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਮਾਮਲੇ ਬਾਰੇ ਜਦੋ ਕਾਗਰਸੀ ਸਰਪੰਚ ਗੁਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾ ਉਸਨੇ ਸਕੂਲ ਕਮੇਟੀ ਵਲੋ ਪਾਏ ਮਤੇ ਦੀ ਕਾਪੀ ਵਿਖਾਉਂਦੇ ਹੋਏ ਕਿਹਾ ਕਿ ਇਹ ਸੁੱਕੇ ਟਾਹਲੀ ਦੇ ਦਰਖਤ ਜੋ ਕਿਸੇ ਵੇਲੇ ਵੀ ਤੇਜ ਹਨੇਰੀ ਜਾ ਨਾਲ ਸਕੂਲ ਬਿਲਡਿੰਗ ਤੇ ਡਿਗ ਸਕਦੇ ਸਨ ਉਹ ਸਕੂਲ ਕਮੇਟੀ ਅਤੇ ਪੰਚਾਇਤ ਵਲੋ ਮਤਾ ਪਾਕੇ ਅੱਠ ਟਾਹਲੀ ਦੇ ਰੁੱਖ ਢੇੜ ਲੱਖ ਰੁਪਏ ਵਿਚ ਵੇਚ ਦਿਤੇ ਹਨ ਅਤੇ ਉਹ ਪੈਸਾ ਸਕੂਲ ਦੇ ਫੰਡ ਵਿਚ ਜਮਾ ਕਰਵਾ ਕੇ ਉਸ ਨਾਲ ਸਕੂਲ ਦੀਆ ਚਾਰਦੀਵਾਰੀ ਦੀਆ ਕੰਧਾ ਤੇ ਹੋਰ ਵਿਕਾਸ ਦੇ ਕੰਮ ਕਰਵਾਏ ਜਾਣਗੇ ।ਉਨ੍ਹਾਂ ਕਿਹਾ ਕਿ ਇਹ ਲੋਕ ਜਾਣ ਬੁੱਝਕੇ ਪੰਚਾਇਤ ਦੇ ਕੰਮਾ ਵਿਚ ਅੜਿੱਕਾ ਡਾਹ ਰਹੇ ਹਨ।

The post ਸਰਕਾਰੀ ਐਲੀਮੈਂਟਰੀ ਅਤੇ ਪ੍ਰਾਇਮਰੀ ਸਕੂਲ ਵਿੱਚੋਂ ਕਾਂਗਰਸੀ ਸਰਪੰਚ ‘ਤੇ ਲੱਗੇ ਹਰੇ ਰੁੱਖ ਵੱਢਣ ਦੇ ਦੋਸ਼ appeared first on Daily Post Punjabi.

ਆਕਸੀਜਨ ਕਿੱਲਤ ‘ਤੇ ਹਾਈਕੋਰਟ ਦੇ ਨੋਟਿਸ ਦੇ ਵਿਰੁੱਧ ਸੁਪਰੀਮ ਕੋਰਟ ਪਹੁੰਚੀ ਕੇਂਦਰ ਸਰਕਾਰ
oxygen crisis centre government moves supreme court: ਦੇਸ਼ ਦੀ ਰਾਜਧਾਨੀ ਦਿੱਲੀ ‘ਚ ਜਾਰੀ ਆਕਸੀਜਨ ਦੇ ਸੰਕਟ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ।ਦਿੱਲੀ ਹਾਈਕੋਰਟ ‘ਚ ਲਗਾਤਾਰ ਇਸ ਮਸਲੇ ਨੂੰ ਸੁਣਿਆ ਜਾ ਰਿਹਾ ਸੀ, ਪਰ ਬੁੱਧਵਾਰ ਨੂੰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ ਅਤੇ ਅੱਜ ਹੀ ਇਸ ਮਾਮਲੇ ‘ਤੇ ਸੁਣਵਾਈ ਦੀ ਅਪੀਲ ਕੀਤੀ ਹੈ।ਦਿੱਲੀ ਹਾਈਕੋਰਟ ਨੇ ਬੀਤੇ ਦਿਨ ਆਕਸੀਜਨ ਸੰਕਟ ਦੇ ਮਾਮਲੇ ‘ਚ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ,ਨਾਲ ਹੀ ਕੇਂਦਰ ਦੇ ਦੋ ਅਫਸਰਾਂ ਨੂੰ ਸੰਮਨ ਵੀ ਭੇਜਿਆ ਸੀ।ਹੁਣ ਕੇਂਦਰ ਸਰਕਾਰ ਨੇ ਇਸ ‘ਤੇ ਇਤਰਾਜ਼ ਜਾਹਿਰ ਕੀਤਾ ਹੈ।ਕੇਂਦਰ ਨੇ ਇਸ ਮਾਮਲੇ ‘ਤੇ ਤੁਰੰਤ ਸੁਣਵਾਈ ਦੀ ਮੰਗ ਕੀਤੀ ਤਾਂ ਚੀਫ ਜਸਟਿਸ ਐਨਵੀ. ਰਮਨਾ ਨੇ ਕਿਹਾ ਕਿ ਜੱਜਾਂ ਦੀ ਕਮੀ ਹੈ,

oxygen crisis centre government moves supreme court

ਅਜਿਹੇ ‘ਚ ਜਸਟਿਸ ਚੰਦਰਚੂੜ ਦੀ ਬੈਂਚ ਹੀ ਇਸ ਮਾਮਲੇ ਨੂੰ ਸੁਣੇਗੀ।ਬੁੱਧਵਾਰ ਨੂੰ ਹੀ ਦਿੱਲੀ ਹਾਈਕੋਰਟ ‘ਚ ਵੀ ਆਕਸੀਜਨ ਸੰਕਟ ‘ਤੇ ਸੁਣਵਾਈ ਹੋਈ, ਜਿਸ ‘ਚ ਦਿੱਲੀ ਸਰਕਾਰ ਨੇ ਅਦਾਲਤ ਨੂੰ ਦੱਸਿਆ ਹੈ ਕਿ ਬਾਕੀ ਦਿਨਾਂ ਦੇ ਮੁਕਾਬਲੇ ਬੀਤੇ ਦਿਨ ਕੇਂਦਰ ਤੋਂ ਅਧਿਕ ਆਕਸੀਜ਼ਨ ਮਿਲੀ ਹੈ।ਬੀਤੇ ਦਿਨ ਹੀ ਹਾਈਕੋਰਟ ਨੇ ਫਟਕਾਰ ਲਗਾਈ ਸੀ ਅਤੇ ਕੇਂਦਰ ਨੂੰ ਨੋਟਿਸ ਦਿੱਤਾ ਸੀ, ਬੁੱਧਵਾਰ ਨੂੰ ਕੇਂਦਰ ਨੇ ਅਦਾਲਤ ਨੂੰ ਦੱਸਿਆ ਕਿ ਬੀਤੇ ਦਿਨ ਦੀ ਸੁਣਵਾਈ ਨੂੰ ਮੀਡੀਆ ‘ਚ ਇੰਝ ਦਿਖਾਇਆ ਗਿਆ ਹੈ ਜਿਵੇਂ ਕੇਂਦਰ ਮੁੱਦੇ ‘ਤੇ ਅਸੰਵੇਦਨਸ਼ੀਲ ਹੈ।ਅਜਿਹੇ ‘ਚ ਅਸੀਂ ਸੁਪਰੀਮ ਕੋਰਟ ‘ਚ ਗੁਹਾਰ ਲਗਾਈ ਹੈ।ਅਜਿਹੇ ‘ਚ ਹੁਣ ਹਾਈਕੋਰਟ ‘ਚ ਆਕਸੀਜ਼ਨ ਸੰਕਟ ‘ਤੇ ਉਦੋਂ ਸੁਣਵਾਈ ਹੋਵੇਗੀ, ਜਦੋਂ ਸਰਵਉੱਚ ਅਦਾਲਤ ਮਾਮਲਾ ਸੁਣ ਲਵੇਗਾ।

ਇਹ ਵੀ ਦੇਖੋ:BIG BREAKING:ਮਿੰਨੀ ਲੌਕਡਾਊਨ ਦੌਰਾਨ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ, ਸ਼ਰਾਬ ਦੇ ਠੇਕਿਆਂ ਸਣੇ ਸੁਣੋ ਕੀ ਖੁੱਲੇਗਾ?

The post ਆਕਸੀਜਨ ਕਿੱਲਤ ‘ਤੇ ਹਾਈਕੋਰਟ ਦੇ ਨੋਟਿਸ ਦੇ ਵਿਰੁੱਧ ਸੁਪਰੀਮ ਕੋਰਟ ਪਹੁੰਚੀ ਕੇਂਦਰ ਸਰਕਾਰ appeared first on Daily Post Punjabi.

ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਲਈ ਵੱਡਾ ਉਪਰਾਲਾ, ਜਾਣੋ
big initiative govt unemployed youth: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਸਰਕਾਰ ਵੱਲੋਂ ਵਾਅਦੇ ਮੁਤਾਬਕ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਕਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਹੁਣ ਪੰਜਾਬ ਪੱਛੜੀਆਂ ਸ਼੍ਰੇਣੀਆਂ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿਕੋ) ਵੱਲੋਂ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਸਵੈ ਰੋਜ਼ਗਾਰ ਪ੍ਰਦਾਨ ਕਰਨ ਲਈ ਘੱਟ ਵਿਆਜ਼ ਦਰਾਂ ‘ਤੇ ਕਰਜ਼ੇ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਸਕੀਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੈਫਲੈਟ ਪ੍ਰਿੰਟ ਕਰਵਾ ਕੇ ਅੱਜ ਲੁਧਿਆਣਾ ‘ਚ ‘ਅਵੇਰਨੈਂਸ ਕੈਂਪ’ ਦਾ ਆਯੋਜਨ ਕੀਤਾ ਗਿਆ, ਜਿੱਥੇ ਪਹੁੰਚੇ ਬੈਂਕਫਿਕੋ ਦੇ ਵਾਈਸ ਚੇਅਰਮੈਨ ਸ੍ਰੀ ਮੁਹੰਮਦ ਗੁਲਾਬ ਵੱਲੋਂ ਇਸ ਕੈਂਪ ‘ਚ ਦੀ ਅਗਵਾਈ ਕੀਤੀ ਗਈ।

big initiative govt unemployed youth

ਬੈਂਕਫਿਕੋ ਦੇ ਵਾਈਸ ਚੇਅਰਮੈਨ ਸ੍ਰੀ ਮੁਹੰਮਦ ਗੁਲਾਬ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਵਾਅਦੇ ਅਨੁਸਾਰ ਘਰ ਘਰ ਰੋਜ਼ਗਾਰ ਮੁਹਿੰਮ ਤਹਿਤ ਬੈਕਫਿਕੋ ਵੱਲੋਂ ਪੱਛੜੀਆਂ ਸ਼੍ਰੇਣੀਆਂ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਿਅਕਤੀਆਂ ਨੂੰ ਸਵੈ-ਰੋਜ਼ਗਾਰ ਲਈ ਬਹੁਤ ਹੀ ਘੱਟ ਵਿਆਜ ਦਰ ‘ਤੇ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ।ਉਨ੍ਹਾਂ ਨੇ ਦੱਸਿਆ ਕਿ ਬੈਕਫਿਕੋ ਵੱਲੋਂ ਸਾਲ 2020-21 ਦੌਰਾਨ ਐੱਨ.ਬੀ.ਸੀ ਸਕੀਮ ਅਧੀਨ 751 ਲਾਭਪਾਤਰੀਆਂ ਨੂੰ 1127.75 ਲੱਖ ਰੁਪਏ ਦਾ ਕਰਜ਼ਾ ਵੰਡਣ ਦਾ ਟੀਚਾ ਨਿਸ਼ਚਿਤ ਕੀਤਾ ਗਿਆ ਹੈ। ਇਸ ਟੀਚੇ ਤਹਿਤ 30-9-2020 ਤੱਕ 100 ਲਾਭਪਾਤਰੀਆਂ ਨੂੰ 166.25 ਲੱਖ ਰੁਪਏ ਦੇ ਕਰਜ਼ੇ ਵੰਡੇ ਜਾ ਚੁੱਕੇ ਹਨ। ਇਸ ਦੌਰਾਨ ਜ਼ਿਲ੍ਹਾ ਲੁਧਿਆਣਾ ‘ਚ ਚਾਲੂ ਵਿੱਤੀ ਸਾਲ ਦੌਰਾਨ 51 ਲਾਭਪਾਤਰੀਆਂ ਨੂੰ 75.77 ਲੱਖ ਰੁਪਏ ਕਰਜ਼ੇ ਵੰਡਣ ਦਾ ਟੀਚਾ ਰੱਖਿਆ ਗਿਆ। ਇਸ ਟੀਚੇ ਤਹਿਤ 10 ਲਾਭਪਾਤਰੀਆਂ ਨੂੰ 18.62 ਲੱਖ ਰੁਪਏ ਦਾ ਕਰਜ਼ਾ ਵੰਡਿਆ ਜਾ ਚੁੱਕਿਆ ਹੈ ਅਥੇ 12 ਬਿਨੈਕਾਰਾਂ ਨੂੰ 26.50 ਲੱਖ ਰੁਪਏ ਦਾ ਕਰਜ਼ਾ ਮੰਨਜ਼ਰੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ, ਜੋ ਕਿ ਅੱਜ ਵਾਈਸ ਚੇਅਰਮੈਨ ਵੱਲੋਂ ਦਿੱਤੇ ਗਏ। ਇਸ ਤੋਂ ਇਲ਼ਾਵਾ ਕੈਂਪ ਦੌਰਾਨ 9 ਹੋਰ ਲੋਕਾਂ ਨੇ ਕਰਜ਼ਾ ਲੈਣ ਲਈ ਅਪਲਾਈ ਕੀਤਾ। ਇਸ ਦੀ ਵਿਆਜ ਦਰ 6 ਫੀਸਦੀ ਸਾਲਾਨਾ ਹੋਵੇਗੀ।

big initiative govt unemployed youth

ਦੱਸਣਯੋਗ ਹੈ ਕਿ ਕੋਵਿਡ-19 ਕਰਕੇ ਪੰਜਾਬ ਸਰਕਾਰ ਵੱਲੋਂ ਭਲਾਈ ਸਕੀਮਾ ਚਲਾਈਆ ਜਾ ਰਹੀਆਂ ਨੇ, ਤਾਂ ਜੋ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ ਤੇ ਆਪਣੇ ਪਰਿਵਾਰਾਂ ਦਾ ਸਹੀ ਤਰੀਕੇ ਨਾਲ ਗੁਜ਼ਾਰਾ ਚਲਾ ਸਕਣ।

The post ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਲਈ ਵੱਡਾ ਉਪਰਾਲਾ, ਜਾਣੋ appeared first on Daily Post Punjabi.

ਮਮਤਾ ਬੈਨਰਜੀ ਦਾ ਬ੍ਰਾਹਮਣ ਪੁਜਾਰੀਆਂ ਨੂੰ ਤੋਹਫਾ, ਇਹ ਮਿਲਣਗੀਆਂ ਸਹੂਲਤਾਂ….
mamata banerjee govt allowance: ਸਨਾਤਨ ਬ੍ਰਾਹਮਣ ਦੇ 8,000 ਤੋਂ ਵੱਧ ਪੁਜਾਰੀਆਂ ਨੂੰ ਹੁਣ ਪੱਛਮੀ ਬੰਗਾਲ ਵਿੱਚ 1000 ਰੁਪਏ ਮਹੀਨਾ ਭੱਤਾ ਅਤੇ ਮੁਫਤ ਰਿਹਾਇਸ਼ ਮਿਲੇਗੀ। ਅੱਜ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖ਼ੁਦ ਇਸ ਦਾ ਐਲਾਨ ਕੀਤਾ। ਖਾਸ ਗੱਲ ਇਹ ਹੈ ਕਿ ਅਗਲੇ ਸਾਲ ਰਾਜ ਵਿਚ ਵਿਧਾਨ ਸਭਾ ਹੋਣ ਜਾ ਰਹੀ ਹੈ।ਮਮਤਾ ਬੈਨਰਜੀ ਨੇ ਕਿਹਾ, “ਅਸੀਂ ਪਹਿਲਾਂ ਸਨਾਤਨ ਬ੍ਰਾਹਮਣ ਸੰਪਰਦਾ ਨੂੰ ਕੋਲਾਘਾਟ ਵਿੱਚ ਅਕੈਡਮੀ ਸਥਾਪਤ ਕਰਨ ਲਈ ਜ਼ਮੀਨ ਦਿੱਤੀ ਸੀ। ਇਸ ਸੰਪਰਦਾ ਦੇ ਬਹੁਤ ਸਾਰੇ ਪੁਜਾਰੀ ਆਰਥਿਕ ਪੱਖੋਂ ਕਮਜ਼ੋਰ ਹਨ। ਅਸੀਂ ਉਨ੍ਹਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਅਤੇ ਰਾਜ ਸਰਕਾਰ ਦੀ ਰਿਹਾਇਸ਼ੀ ਯੋਜਨਾ ਤਹਿਤ ਮੁਫਤ ਰਿਹਾਇਸ਼ ਦੇ ਕੇ ਉਨ੍ਹਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ”

mamata banerjee govt allowance

ਉਨ੍ਹਾਂ ਲੋਕਾਂ ਨੂੰ ਹਿੰਦੀ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੀ ਹੈ ਅਤੇ ਭਾਸ਼ਾਈ ਅਧਾਰਾਂ ’ਤੇ ਕੋਈ ਪੱਖਪਾਤੀ ਨਹੀਂ ਹੈ।
“ਅਸੀਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਾਂ,” ਉਸਨੇ ਪੱਤਰਕਾਰਾਂ ਨੂੰ ਦੱਸਿਆ। ਅਸੀਂ ਨਵੀਂ ਹਿੰਦੀ ਅਕੈਡਮੀ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਇੱਕ ਦਲਿਤ ਸਾਹਿਤ ਅਕਾਦਮੀ ਸਥਾਪਤ ਕਰਨ ਦਾ ਫੈਸਲਾ ਵੀ ਕੀਤਾ ਹੈ। ਦਲਿਤਾਂ ਦੀ ਭਾਸ਼ਾ ਦਾ ਬੰਗਾਲੀ ਭਾਸ਼ਾ ਉੱਤੇ ਪ੍ਰਭਾਵ ਹੈ। ”

The post ਮਮਤਾ ਬੈਨਰਜੀ ਦਾ ਬ੍ਰਾਹਮਣ ਪੁਜਾਰੀਆਂ ਨੂੰ ਤੋਹਫਾ, ਇਹ ਮਿਲਣਗੀਆਂ ਸਹੂਲਤਾਂ…. appeared first on Daily Post Punjabi.

ਜਿਹੜਾ ਕਰਵਾਏਗਾ ਕੋਰੋਨਾ ਟੈਸਟ, ਉਸ ਨੂੰ ਮਿਲੇਗਾ ਫਰੀ ਰਾਸ਼ਨ !
govt ration corona test: ਲੁਧਿਆਣਾ (ਤਰਸੇਮ ਭਾਰਦਵਾਜ)-ਖਤਰਨਾਕ ਕੋਰੋਨਾਵਾਇਰਸ ਨੇ ਜਿੱਥੇ ਇਕ ਪਾਸੇ ਤਾਂ ਲੋਕਾਂ ਦੇ ਰੁਜ਼ਗਾਰ ਖੋਹ ਲਏ ਹਨ, ਉੱਥੇ ਹੀ ਹੁਣ ਸਰਕਾਰ ਵੱਲੋਂ ਨਵਾਂ ਨਿਰਦੇਸ਼ ਲਾਗੂ ਕੀਤਾ ਜਾ ਰਿਹਾ ਹੈ। ਇਸ ਨਿਰਦੇਸ਼ ਮੁਤਾਬਕ ਮਹਾਨਗਰ ਦੇ ਇਕ ਇਲਾਕੇ ‘ਚ ਲੋਕਾਂ ਨੂੰ ਜਿੱਥੇ ਫਰੀ ਰਾਸ਼ਨ ਦੀਆਂ ਪਰਚੀਆਂ ਵੰਡੀਆਂ ਗਈਆਂ, ਪਰ ਇਸ ਤੋਂ ਪਹਿਲਾਂ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ। ਰਾਸ਼ਨ ਦੀਆਂ ਪਰਚੀਆਂ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਦਿੱਤੀਆਂ ਜਾਣਗੀਆਂ, ਜੋ ਪਹਿਲਾਂ ਕੋਰੋਨਾ ਟੈਸਟ ਕਰਵਾਉਣਗੇ। ਜਦੋਂ ਇਸ ਮਾਮਲੇ ਸਬੰਧੀ ਸਿਹਤ ਵਿਭਾਗ ਦੇ ਸੀਨੀਅਰ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਅਜਿਹਾ ਕੋਈ ਨਿਰਦੇਸ਼ ਨਹੀਂ ਲਾਗੂ ਕੀਤਾ ਗਿਆ ਹੈ।

govt ration corona test

ਦਰਅਸਲ ਇਹ ਮਾਮਲਾ ਖੰਨਾ ਦੇ ਪਿੰਡ ਲਲਹੇੜੀ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਡਿੱਪੂ ਮਾਲਕ ਅਤੇ ਨਗਰ ਕੌਂਸਲ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਰਾਸ਼ਨ ਦੀਆਂ ਪਰਚੀਆਂ ਵੰਡੀਆਂ ਜਾ ਰਹੀਆਂ ਸਨ ਪਰ ਇਸ ਦੇ ਸਾਹਮਣੇ ਆਦਰਸ਼ ਸਿਨੇਮਾ ’ਚ ਸਿਹਤ ਵਿਭਾਗ ਨੇ ਕੋਰੋਨਾ ਸੈਂਪਲਿੰਗ ਲਈ ਕੈਂਪ ਲਾਇਆ ਹੋਇਆ ਸੀ। ਲੋਕਾਂ ਦਾ ਕਹਿਣਾ ਹੈ ਕਿ ਪਰਚੀ ਲੈਣ ਵਾਲਿਆਂ ਨੂੰ ਪਹਿਲਾ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਅਤੇ ਬਿਨਾਂ ਟੈਸਟ ਦੇ ਪਰਚੀ ਦੇਣ ਤੋਂ ਇਨਕਾਰ ਕੀਤੀ ਗਈ, ਜਿਸ ’ਤੇ ਸਿਨੇਮਾ ’ਚ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਨੂੰ ਛਿੱਕੇ ਟੰਗ ਲੋਕ ਕੋਰੋਨਾ ਟੈਸਟ ਕਰਾਉਣ ਲਈ ਧੱਕਾ ਮੁੱਕੀ ਹੋਏ। ਇਸ ਦੇ ਨਾਲ ਹੀ ਰਾਸ਼ਨ ਲਈ ਲੋਕਾਂ ਨੂੰ ਟੈਸਟ ਕਰਵਾਉਣ ਦੇ ਨਿਰਦੇਸ਼ ’ਤੇ ਵੀ ਸਵਾਲ ਖੜ੍ਹੇ ਹੋਏ।

govt ration corona test

ਇਸ ਸਬੰਧੀ ਡਿੱਪੂ ਹੋਲਡਰ ਸੁਦਰਸ਼ਨ ਬੱਤਰਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਚੀ ਤੋਂ ਪਹਿਲਾ ਕੋਰੋਨਾ ਟੈਸਟ ਕਰਵਾਉਣ ਲਈ ਉਨ੍ਹਾਂ ਨੂੰ ਸਿਹਤ ਵਿਭਾਗ ਨੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਿੰਦਰ ਗੁਲਾਟੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਅਜਿਹੇ ਕੋਈ ਨਿਰਦੇਸ਼ ਜਾਰੀ ਨਹੀਂ ਹੋਏ। ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਕੋਰੋਨਾ ਜਾਂਚ ਕੈਂਪ ਲੱਗ ਰਹੇ ਹਨ। ਇਸ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਜਾਂਦਾ ਹੈ ਪਰ ਕੋਈ ਜ਼ਬਰਦਸਤੀ ਟੈਸਟ ਨਹੀਂ ਕੀਤੇ ਜਾਂਦੇ।

The post ਜਿਹੜਾ ਕਰਵਾਏਗਾ ਕੋਰੋਨਾ ਟੈਸਟ, ਉਸ ਨੂੰ ਮਿਲੇਗਾ ਫਰੀ ਰਾਸ਼ਨ ! appeared first on Daily Post Punjabi.

ਗੁਰਪਤਵੰਤ ਪੰਨੂ ਦੀ ਟੀਮ ਖਿਲਾਫ ਸਰਕਾਰ ਕਰੇ ਕਰਵਾਈ, ਰਵਨੀਤ ਬਿੱਟੂ ਨੇ ਕੀਤੀ ਮੰਗ
Pannu ravneet bittu govt: ਲੁਧਿਆਣਾ ਦੇ ਸੰਸਦ ਮੈਂਬਰ ਅਤੇ ਕਾਂਗਰਸ ਨੇਤਾ ਰਵਨੀਤ ਬਿੱਟੂ ਨੇ ‘ਸਿੱਖ ਫਾਰ ਜਸਟਿਸ’ ਸੰਗਠਨ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਕੇਂਦਰ ਸਰਕਾਰ ਵੱਲੋਂ ਕਰਵਾਈ ਕਰਨ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਖਾਲਿਸਤਾਨੀ ਸਮਰੱਥਕ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ-ਚੀਨ ਤਣਾਅ ਦੌਰਾਨ ਭਾਰਤ ਨੂੰ ਹੀ ਗਲਤ ਠਹਿਰਾ ਕੇ ਸ਼ਹੀਦ ਹੋਏ ਜਵਾਨਾਂ ਦਾ ਅਪਮਾਣ ਕੀਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਸਿੱਖ ਫਾਰ ਜਸਟਿਸ ਸੰਗਠਨ ਪਹਿਲਾਂ ਹੀ ਦੇਸ਼ ਵਿਰੋਧੀ ਤਾਕਤਾਂ ਨੂੰ ਹਵਾ ਦੇ ਕੇ ਮਾਹੌਲ ਖਰਾਬ ਕਰ ਰਿਹਾ ਹੈ।

Pannu ravneet bittu govt

ਕਾਂਗਰਸੀ ਨੇਤਾ ਬਿੱਟੂ ਨੇ ਕਿਹਾ ਹੈ ਕਿ ਪੰਨੂ ਇਸ ਸਮੇਂ ਚੀਨ ਦਾ ਸਮਰੱਥਨ ਕਰਕੇ ਦੇਸ਼ ਨੂੰ ਵੰਡਣ ਦੀ ਸਾਜ਼ਿਸ਼ ਰਚ ਰਿਹਾ ਹੈ, ਜਿਸ ਕਾਰਨ ਪੰਜਾਬ ‘ਚ ਫਿਰ ਤੋਂ ਮਾਹੌਲ ਵਿਗੜ੍ਹਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਸਾਰਾ ਕੁਝ ਅਮਰੀਕਾ ਦੀ ਧਰਤੀ ‘ਤੇ ਬੈਠ ਕੇ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕੇਂਦਰ ਨੂੰ ਉੱਥੋਂ ਦੀ ਸਰਕਾਰ ਰਾਹੀਂ ਇਨ੍ਹਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।

ਇਸ ਤੋਂ ਇਲਾਵਾ ਰਵਨੀਤ ਬਿੱਟੂ ਨੇ ਖਾਲਿਸਤਾਨ ਦਾ ਸਮਰੱਥਨ ਕਰਨ ‘ਤੇ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਪੰਜਾਬੀ ਗਾਇਕ ਦਲਜੀਤ ਦੋਸਾਂਝ ਅਤੇ ਜੈਜੀ ਬੀ ਖਿਲਾਫ ਵੀ ਕਾਰਵਾਈ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ। ਦੱਸਣਯੋਗ ਹੈ ਕਿ ਬੀਤੀ ਦਿਨੀਂ ਭਾਰਤ-ਚੀਨ ਸਰਹੱਦ ‘ਤੇ ਚੀਨੀ ਸੈਨਿਕਾਂ ਦੇ ਨਾਲ ਝੜਪ ਵਿੱਚ ਪੰਜਾਬ ਦੇ 5 ਜਵਾਨ ਸ਼ਹੀਦ ਹੋ ਗਏ ਸੀ।

The post ਗੁਰਪਤਵੰਤ ਪੰਨੂ ਦੀ ਟੀਮ ਖਿਲਾਫ ਸਰਕਾਰ ਕਰੇ ਕਰਵਾਈ, ਰਵਨੀਤ ਬਿੱਟੂ ਨੇ ਕੀਤੀ ਮੰਗ appeared first on Daily Post Punjabi.