Gown Archives - Daily Post Punjabi

ਰਸ਼ਮੀ ਦੇਸਾਈ ਨੇ ਏਂਜਲ ਲੁੱਕ ‘ਚ ਸ਼ੇਅਰ ਕੀਤੀਆਂ ਤਸਵੀਰਾਂ
rashmi angel gown pics:ਬਿੱਗ ਬੌਸ 13 ਤੋਂ ਬਾਅਦ ਹੀ ਰਸ਼ਮੀ ਦੇਸਾਈ ਕਾਫ਼ੀ ਚਰਚਾ ਵਿੱਚ ਆ ਗਈ ਹੈ। ਸ਼ੋਅ ਨੇ ਉਨ੍ਹਾਂ ਨੂੰ ਕਾਫੀ ਫੇਮਸ ਕਰ ਦਿੱਤਾ ਹੈ। ਲਾਕਡਾਊਨ ਵਿੱਚ ਰਸ਼ਮੀ ਦੇਸਾਈ ਸੋਸ਼ਲ ਮੀਡੀਆ ਦੇ ਜ਼ਰੀਏ ਫੈਨਜ਼ ਨਾਲ ਕਨੈਕਟ ਰਹਿੰਦੀ ਹੈ। ਹਾਲ ਹੀ ਵਿੱਚ ਰਸ਼ਮੀ ਨੇ ਆਪਣੀ ਇਕ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਤਸਵੀਰ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਰਸ਼ਮੀ ਸਹੀ ਵਿੱਚ ਤਸਵੀਰ ਵਿੱਚ ਕਿਸੀ ਏਂਜਲ ਤੋਂ ਘੱਟ ਨਹੀਂ ਲੱਗ ਰਹੀ। ਉਨ੍ਹਾਂ ਨੇ ਚਿੱਟੇ ਕਲਰ ਦਾ ਗਾਊਨ ਪਾਇਆ ਹੋਇਆ ਹੈ। ਰਸ਼ਮੀ ਤਸਵੀਰ ਵਿੱਚ  ਕੈੰਡਿਟ ਪੋਜ਼ ਦਿੰਦੀ ਦਿੱਖ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਰਸ਼ਮੀ ਨੇ ਲਿਖਿਆ With brave wings she flies. ਦੱਸ ਦੇਈਏ ਕਿ ਰਸ਼ਮੀ ਇੰਸਟਾਗਰਾਮ ‘ਤੇ ਲਗਾਤਾਰ ਤਸਵੀਰਾਂ ਸ਼ੇਅਰ ਕਰ ਰਹੀ ਹੈ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਅੈਕਟਿਵ ਰਹਿੰਦੀ ਹੈ।

ਰਸ਼ਮੀ ਦੇਸਾਈ ਨੇ ਟੀ ਵੀ ‘ਤੇ ਕਈ ਹਿੱਟ ਸੀਰੀਅਲਸ ਵਿੱਚ ਕੰਮ ਕੀਤਾ ਹੈ। ਇਸੇ ਦਾ ਨਤੀਜਾ ਹੈ ਕਿ ਉਨ੍ਹਾਂ ਨੂੰ ਲਾਕਡਾਊਨ ‘ਚ ਵੀ ਇੱਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਟੀਵੀ ਅਦਾਕਾਰਾ ਰਸ਼ਮੀ ਦੇਸਾਈ ਨੂੰ ਇੰਟਰਨੈਸ਼ਨਲ ਆਈਕਾਨਿਕ ਸਟਾਰ ਆਫ ਇੰਡੀਆ ਐਵਾਰਡ 2020 ਨਾਲ ਸਨਮਾਨਿਤ ਕੀਤਾ ਗਿਆ ਹੈ।ਰਸ਼ਮੀ ਇਸ ਐਵਾਰਡ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੀ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਰਸ਼ਮੀ ਦੇਸਾਈ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇਕ ਅਪਡੇਟ ਦਿੰਦੀ ਰਹਿੰਦੀ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ।

The post ਰਸ਼ਮੀ ਦੇਸਾਈ ਨੇ ਏਂਜਲ ਲੁੱਕ ‘ਚ ਸ਼ੇਅਰ ਕੀਤੀਆਂ ਤਸਵੀਰਾਂ appeared first on Daily Post Punjabi.