grandfather death Archives - Daily Post Punjabi

ਯੇ ਰਿਸ਼ਤਾ ਕਿਆ ਕਹਿਲਾਤਾ ਦੀ ਅਦਾਕਾਰਾ ਸ਼ਿਵਾਂਗੀ ਜੋਸ਼ੀ ਦੇ ਜਨਮਦਿਨ ‘ਤੇ ਦਾਦਾ ਜੀ ਦਾ ਹੋਇਆ ਦੇਹਾਂਤ , ਲਿਖੀ ਇਮੋਸ਼ਨਲ ਪੋਸਟ
shivangi grandfather passed away:ਯੇ ਰਿਸ਼ਤਾ ਕਿਆ ਕਹਿਲਾਤਾ ਹੈ ਅਦਾਕਾਰਾ ਸ਼ਿਵਾਂਗੀ ਜੋਸ਼ੀ ਦੇ ਦਾਦਾ ਦਾ ਦੇਹਾਂਤ ਹੋ ਗਿਆ ਹੈ। ਆਪਣੇ ਦਾਦਾ ਨੂੰ ਖੋਣ ਤੋਂ ਬਾਅਦ ਟੀਵੀ ਅਦਾਕਾਰਾ ਬਹੁਤ ਦੁੱਖੀ ਹੈ। ਉਨ੍ਹਾਂ ਨੇ ਇੰਸਟਾ ਸਟੋਰੀ ਤੇ ਪੋਸਟ ਸ਼ੇਅਰ ਕਰ ਇਸਦੀ ਜਾਣਕਾਰੀ ਦਿੱਤੀ ਹੈ।ਸ਼ਿਵਾਂਗੀ ਨੇ ਪੋਸਟ ਵਿੱਚ ਲਿਖਿਆ ‘ਮੰਦਭਾਗੀ ਹੈ ਕਿ ਮੈਂ ਆਪਣੇ ਦਾਦਾ ਜੀ ਨੂੰ ਖੋਹ ਦਿੱਤਾ ਹੈ। ਉਮੀਦ ਕਰਦੀ ਹਾਂ ਕਿ ਉਹ ਹਸਦੇ ਰਹਿਣ ਅਤੇ ਆਸਮਾਨ ਤੋਂ ਸਾਨੂੰ ਦੇਖਦੇ ਰਹਿਣ।ਦੱਸ ਦੇਈਏ ਕਿ ਸ਼ਿਵਾਂਗੀ ਜੋਸ਼ੀ ਦੇ ਦਾਦਾ ਦਾ ਦੇਹਾਂਤ ਸੋਮਵਾਰ ਨੂੰ ਹੋਇਆ ਸੀ। ਸ਼ਿਵਾਂਗੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਲਈ ਇਹ ਸਮਾਂ ਕਾਫੀ ਮੁਸ਼ਕਿਲਾਂ ਨਾਲ ਭਰਿਆ ਹੈ।ਸ਼ਿਵਾਂਗੀ ਆਪਣੇ ਦਾਦਾ ਜੀ ਦੇ ਕਾਫੀ ਕਰੀਬ ਸੀ, ਉਹ ਉਨ੍ਹਾਂ ਨੂੰ ਪਿਆਰ ਨਾਲ ਦਾਦੂ ਕਹਿ ਕੇ ਬੁਲਾਉਂਦੀ ਸੀ।

ਇਸ ਨਾਲ ਜੇਕਰ ਸ਼ਿਵਾਂਗੀ ਜੋਸ਼ੀ ਦੀ ਗੱਲ ਕਰੀਏ ਤਾਂ ਉਹ ਲਾਕਡਾਊਨ ਵਿੱਚ ਉਹ ਆਪਣੇ ਘਰ ਦਹਿਰਾਦੂਨ ਗਈ ਹੋਈ ਹੈ। ਇੱਥੇ ਉਹ ਆਪਣੀ ਫੈਮਲੀ ਨਾਲ ਸਮਾਂ ਬਤੀਤ ਕਰ ਰਹੀ ਹੈ। ਸ਼ਿਵਾਂਗੀ ਦੇਹਰਾਦੂਨ ਤੋਂ ਆਪਣੇ ਵੀਡੀਓ ਫੈਨਜ਼  ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਸ਼ਿਵਾਂਗੀ ਜੋਸ਼ੀ ਟੀਵੀ ਵਰਲਡ ਦੀ ਮੰਨੀ ਪ੍ਰਮੰਨੀ ਅਦਾਕਾਰਾ ਹੈ।ਸ਼ਿਵਾਂਗੀ ਨੂੰ ਸ਼ੋਅ ਯੇ ਰਿਸ਼ਤਾ ਕਿਆ ਕਹਿਲਾਤਾ ਹੈ ਤੋਂ ਪਾਪੂਲੈਰਿਟੀ ਮਿਲੀ।ਇਸ ਸ਼ੋਅ ਵਿੱਚ ਸ਼ਿਵਾਂਗੀ ਜੋਸ਼ੀ ਨਾਇਰਾ ਦਾ ਰੋਲ ਪਲੇਅ ਕਰ ਰਹੀ ਹੈ। ਫਿਲਹਾਲ ਲਾਕਡਾਊਨ ਦੇ ਕਾਰਨ ਤੋਂ ਸ਼ੋਅ ਦੀ ਸ਼ੂਟਿੰਗ ਬੰਦ ਪਈ ਹੈ।

ਸ਼ੋਅ ਵਿੱਚ ਕਾਰਤਿਕ ਯਾਨਿ ਮੋਹਸੀਨ ਖਾਨ ਨਾਲ ਸ਼ਿਵਾਂਗੀ ਦੀ ਜੋੜੀ ਕਾਫੀ ਪਸੰਦ ਕੀਤੀ ਜਾਂਦੀ ਹੈ। ਦੋਹਾਂ ਦੀ ਕੈਮਿਸਟਰੀ ਜਬਰਦਸਤ ਦਿਖਦੀ ਹੈ। ਸ਼ਿਵਾਂਗੀ ਜੋਸ਼ੀ ਯੇ ਰਿਸ਼ਤਾ ਕਿਆ ਕਹਿਲਾਤਾ ਹੈ ਦੇ ਇਲਾਵਾ ਬੇਗੁਸਰਾਇਆ, ਬਈਂਤਹਾ, ਲਵ ਬਾਈ ਚਾਂਸ ਵਰਗੇ ਸ਼ੋਅ ਵਿੱਚ ਨਜ਼ਰ ਆਈ ਹੈ।ਇਸ ਨਾਲ ਜੇਕਰ ਸ਼ਿਵਾਂਗੀ ਜੋਸ਼ੀ ਦੇ ਲਵ ਅਫੇਅਰ ਦੀ ਗੱਲ ਕਰੀਏ ਤਾਂ ਉਹ ਕਿਹਾ ਜਾਂਦਾ ਸੀ ਕਿ ਸ਼ਿਵਾਂਗੀ ਜੋਸ਼ੀ ਦਾ ਸ਼ੋਅ ਦੇ ਕੋ-ਸਟਾਰ ਮੋਹਸੀਨ ਖਾਨ ਯਾਨਿ ਕਿ ਕਾਰਤਿਕ ਨਾਲ ਚਲ ਰਿਹਾ ਹੈ। ਪਰ ਵਿੱਚ ਇਹ ਵੀ ਖਬਰਾਂ ਆਈਆਂ ਸਨ ਕਿ ਦੋਹਾਂ ਦਾ ਰਿਸ਼ਤਾ ਟੁੱਟ ਚੁੱਕਿਆ ਹੈ ਅਤੇ ਦੋਵੇਂ ਇੱਕ ਦੂਜੇ ਦੀ ਵੈਨਿਟੀ ਵੈਨ ਵਿੱਚ ਵੀ ਨਹੀਂ ਜਾਂਦੇ ਪਰ ਦੋਹਾਂ ਨੇ ਇਨ੍ਹਾਂ ਸਾਰੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਹ ਦੋਵੇਂ ਹੁਣ ਵੀ ਚੰਗੇ ਦੋਸਤ ਹਨ।

The post ਯੇ ਰਿਸ਼ਤਾ ਕਿਆ ਕਹਿਲਾਤਾ ਦੀ ਅਦਾਕਾਰਾ ਸ਼ਿਵਾਂਗੀ ਜੋਸ਼ੀ ਦੇ ਜਨਮਦਿਨ ‘ਤੇ ਦਾਦਾ ਜੀ ਦਾ ਹੋਇਆ ਦੇਹਾਂਤ , ਲਿਖੀ ਇਮੋਸ਼ਨਲ ਪੋਸਟ appeared first on Daily Post Punjabi.