grandfinale Archives - Daily Post Punjabi

ਨਤੀਜੇ ਤੋਂ ਪਹਿਲਾਂ ਹੀ ਸਾਹਮਣੇ ਆਇਆ ‘ਬਿੱਗ ਬੌਸ 15’ ਦੇ ਵਿਜੇਤਾ ਦਾ ਨਾਮ, ਪੜ੍ਹੋ ਪੂਰੀ ਖ਼ਬਰ
Bigg Boss 15 Finale : ‘ਬਿੱਗ ਬੌਸ 15’ ਦੇ ਸੀਜ਼ਨ ਦੇ ਵਿਜੇਤਾ ਦੇ ਨਾਂ ਤੋਂ ਜਲਦ ਹੀ ਪਰਦਾ ਹਟਣ ਵਾਲਾ ਹੈ। ਫਾਈਨਲਿਸਟ ਕਰਨ ਕੁੰਦਰਾ, ਪ੍ਰਤੀਕ ਸਹਿਜਪਾਲ, ਤੇਜਸਵੀ ਪ੍ਰਕਾਸ਼, ਸ਼ਮਿਤਾ ਸ਼ੈੱਟੀ ਅਤੇ ਨਿਸ਼ਾਂਤ ਭੱਟ ਵਿਚਾਲੇ ਸਖਤ ਟੱਕਰ ਹੋਣ ਵਾਲੀ ਹੈ। ਬਿੱਗ ਬੌਸ 15 ਦੇ ਚੋਟੀ ਦੇ ਪੰਜ ਪ੍ਰਤੀਯੋਗੀਆਂ ਨੇ ਘਰ ਵਿੱਚ ਤਿੰਨ ਮਹੀਨਿਆਂ ਤੋਂ ਵੱਧ ਸਮਾਂ ਬਿਤਾਇਆ ਹੈ ਅਤੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ। ਹਾਲਾਂਕਿ, ਉਨ੍ਹਾਂ ਵਿੱਚੋਂ ਸਿਰਫ ਇੱਕ ਹੀ ਟਰਾਫੀ ਆਪਣੇ ਘਰ ਲੈਕੇ ਜਾਵੇਗਾ।

Bigg Boss 15 Finale

ਇਸ ਦੌਰਾਨ ਵਿਜੇਤਾ ਦੇ ਨਾਂ ਨਾਲ ਇਕ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੇ ਇੰਟਰਨੈੱਟ ‘ਤੇ ਖਲਬਲੀ ਮਚਾ ਦਿੱਤੀ ਹੈ। ਸ਼ੋਅ ਦੇ ਹੋਸਟ ਸਲਮਾਨ ਖਾਨ ਦੇ ਵਿਜੇਤਾ ਦਾ ਐਲਾਨ ਕਰਨ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਵਿਜੇਤਾ ਦਾ ਨਾਂ ਲੀਕ ਹੋ ਗਿਆ ਹੈ। ਦਰਅਸਲ, ਵਿਕੀਪੀਡੀਆ ਪੇਜ ਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਫੋਟੋ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਤੀਕ ਸਹਿਜਪਾਲ ਬਿੱਗ ਬੌਸ 15 ਦੇ ਵਿਜੇਤਾ ਹਨ ਅਤੇ ਸ਼ਮਿਤਾ ਸ਼ੈੱਟੀ ਰਨਰ ਅੱਪ ਹੋਵੇਗੀ। ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਇਸ ਤਸਵੀਰ ‘ਚ ਜੇਤੂ ਦੇ ਨਾਲ-ਨਾਲ ਉਸ ਨੂੰ ਇਨਾਮ ‘ਚ ਮਿਲਣ ਵਾਲੀ ਰਾਸ਼ੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਜੇਤਾ ਨੂੰ ਇਸ ਸਾਲ 50 ਲੱਖ ਰੁਪਏ ਦਿੱਤੇ ਜਾਣਗੇ।

Bigg Boss 15 Finale

ਇਸੇ ਤਰ੍ਹਾਂ, ਕੁਝ ਦਿਨ ਪਹਿਲਾਂ, ਇੱਕ ਹੋਰ ਅਜਿਹੀ ਹੀ ਤਸਵੀਰ ਇੰਟਰਨੈਟ ‘ਤੇ ਵਾਇਰਲ ਹੋਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬਿੱਗ ਬੌਸ 15 ਦਾ ਵਿਜੇਤਾ ਕਰਨ ਕੁੰਦਰਾ ਹੈ ਅਤੇ ਤੇਜਸਵੀ ਪ੍ਰਕਾਸ਼ ਰਨਰ ਅੱਪ ਹੈ। ਇਸ ਤਸਵੀਰ ਵਿੱਚ ਕਿੰਨੀ ਸੱਚਾਈ ਹੈ, ਇਹ ਤਾਂ ਅੱਜ ਰਾਤ ਪਤਾ ਲੱਗ ਜਾਵੇਗਾ। ਇਸ ਦੇ ਲਈ ਦਰਸ਼ਕਾਂ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਬਿੱਗ ਬੌਸ 15 ਸੀਜ਼ਨ ਦਾ ਫਿਨਾਲੇ ਬੀਤੀ ਰਾਤ (29 ਜਨਵਰੀ 2022) ਨੂੰ ਸ਼ੁਰੂ ਹੋ ਗਿਆ ਹੈ। ਇਸ ਵਿੱਚ ਬੀਤੀ ਰਾਤ ਰਸ਼ਮੀ ਦੇਸਾਈ ਬੇਘਰ ਹੋ ਗਈ। ਅੱਜ ਰਾਤ (30 ਜਨਵਰੀ 2022) ਇਸਦਾ ਵਿਜੇਤਾ ਸਾਰਿਆਂ ਦੇ ਸਾਹਮਣੇ ਹੋਵੇਗਾ।

ਇਹ ਵੀ ਦੇਖੋ : Channi ਨੇ ਮੇਰਾ ਬੂਟਾ ਪੱਟਿਆ ਖਰੜ ‘ਚੋਂ”,ਹੁਣ ਚੰਨੀ ਨੂੰ ਕਰਾਂਗਾ ਜ਼ਲੀਲ, ਦੇਖੋ Congress ‘ਤੋਂ ਨਾਰਾਜ਼ Jagmohan Kang

The post ਨਤੀਜੇ ਤੋਂ ਪਹਿਲਾਂ ਹੀ ਸਾਹਮਣੇ ਆਇਆ ‘ਬਿੱਗ ਬੌਸ 15’ ਦੇ ਵਿਜੇਤਾ ਦਾ ਨਾਮ, ਪੜ੍ਹੋ ਪੂਰੀ ਖ਼ਬਰ appeared first on Daily Post Punjabi.