grandmother Archives - Daily Post Punjabi

ਬਜ਼ੁਰਗ ਦਾਦੀ ‘ਤੇ ਪੋਤੇ ਦੀ ਦਰਿੰਦਗੀ, ਸੁਣਕੇ ਹੋ ਜਾਣਗੇ ਰੌਂਗਟੇ ਖੜ੍ਹੇ
grandson beaten old grandmother :  ਅੱਜ ਦੇ ਜ਼ਮਾਨੇ ‘ਚ ਕੁਝ ਲੋਕਾਂ ਅੰਦਰ ਇਨਸਾਨੀਅਤ ਇਸ ਕਦਰ ਤੱਕ ਮਰ ਚੁੱਕੀ ਹੈ ਕਿ ਉਹ ਆਪਣਿਆਂ ‘ਤੇ ਤਸ਼ੱਸ਼ਦ ਕਰਨ ਵੇਲੇ ਬਿੰਦ ਵੀ ਨਹੀਂ ਸੋਚਦੇ।ਉਹ ਆਪਣੇ ਜਿਨ੍ਹਾਂ ਨੇ ਉਸ ਨੂੰ ਉਂਗਲੀ ਤੋਂ ਫੜ ਕੇ ਖਡਾ ਕੇ ਵੱਡਾ ਕੀਤਾ ਹੁੰਦਾ ਹੈ ਤੇ ਸਾਰੀ ਉਮਰ ਉਸਦਾ ਹਮਸਾਇਆ ਬਣ ਕੇ ਰਹਿੰਦੇ ਹਨ।

grandson beaten old grandmother

ਇਸ ਮਰੀ ਇਨਸਾਨੀਅਤ ਨੂੰ ਦਰਸਾਉਂਦੀ ਹੈ ਖੰਨਾ ਦੇ ਪਿੰਡ ਭੌਰਲਾ ਦੀ ਇਹ ਵੀਡੀਓ,ਜਿਸ ਨੂੰ ਦੇਖ ਕੇ ਹਰ ਇੱਕ ਦੇ ਹਿਰਦੇ’ਚ ਸੱਟ ਵੱਜੇਗੀ।ਜਿਸ ਤਰ੍ਹਾਂ ਇਹ ਕਲਯੁੱਗੀ ਪੋਤਾ ਆਪਣੀ ਦਾਦੀ ਨੂੰ ਘੜੀਸ ਕੇ ਬਾਹਰ ਸੁੱਟ ਰਿਹਾ ਹੈ ਇਸ ਤਰ੍ਹਾਂ ਦਾ ਵਰਤਾਰਾ ਤਾਂ ਕੋਈ ਆਪਣੇ ਦੁਸ਼ਮਣਾਂ ਨਾਲ ਵੀ ਨਹੀਂ ਕਰਦਾ।ਆਪਣੀ ਉਸ ਦਾਦੀ ਨੂੰ ਜਿਸ ਨੇ ਕਦੇ ਉਸ ਨੂੰ ਆਪਣੀ ਗੋਦੀ ‘ਚ ਖਡਾਇਆ ਤੇ ਉਸਦੀ ਛੋਟੀ ਜਿਹੀ ਸੱਟ ਲੱਗਣ ‘ਤੇ ਵੀ ਉਸ ਨੂੰ ਦਰਦ ਪਹੁੰਚਦਾ ਸੀ।
ਇਸ ਨੌਜਵਾਨ ਬਾਰੇ ਉਸ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਨਸ਼ੇੜੀ ਹੈ ਤੇ ਅਕਸਰ ਆਪਣੀ ਦਾਦੀ ਨਾਲ ਕੁੱਟਮਾਰ ਕਰਦਾ ਹੈ।ਇਸ ਬਜ਼ੁਰਗ ਔਰਤ ਦੀ ਬਾਂਹ ਉਸਦਾ ਬਾਕੀ ਪਰਿਵਾਰ ਵੀ ਨਹੀਂ ਫੜ ਰਿਹਾ।ਪਿੰਡ ਦੀ ਪਂੰਚਾਇਤ ਨੇ ਕਈ ਵਾਰ ਇਸ ਪਰਿਵਾਰ ਨੂੰ ਸਮਝਾਇਆ ਹੈ।ਸਰਪੰਚ ਨੇ ਦੱਸਿਆ ਕਿ ਸੰਜੀਵ ਵਲੋਂ ਆਪਣੀ ਦਾਦੀ ਨਾਲ ਕੁੱਟਮਾਰ ਦੀ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ ਹੈ।ਪਰ ਪਿੰਡ ਵਾਸੀਆਂ ਮੁਤਾਬਕ ਔਰਤ ਨਾਲ ਆਏ ਦਿਨ ਕੁੱਟਮਾਰ ਹੁੰਦੀ ਹੈ।ਪੀੜਤ ਔਰਤ ਨੇ ਦੱਸਿਆ ਕਿ ਉਸਦੇ ਪੋਤੇ ਨੇ ਘੜੀਸਦੇ ਹੋਏ ਉਸ ਨੂੰ ਘਰੋਂ ਬਾਹਰ ਕੱਢਿਆ ਅਤੇ ਹੁਣ ਉਸ ਕੋਲੋਂ ਮੁਆਫੀ ਵੀ ਮੰਗ ਲਈ ਹੈ।ਦੋਸ਼ੀ ਦੀ ਮਾਂ ਨੇ ਦੱਸਿਆ ਕਿ ਉਹ ਨਸ਼ੇ ਦਾ ਆਦੀ ਹੋਣ ਕਰਕੇ ਅਕਸਰ ਉਸਦੀ ਵੀ ਕੁੱਟਮਾਰ ਕਰਦਾ ਹੈ।ਉਸਨੇ ਕਿਹਾ ਕਿ ਉਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਫਿਲਹਾਲ ਘਟਨਾ ਸਥਾਨ ਤੋਂ ਫਰਾਰ ਦੱਸਿਆ ਜਾ ਰਿਹਾ ਹੈ।

The post ਬਜ਼ੁਰਗ ਦਾਦੀ ‘ਤੇ ਪੋਤੇ ਦੀ ਦਰਿੰਦਗੀ, ਸੁਣਕੇ ਹੋ ਜਾਣਗੇ ਰੌਂਗਟੇ ਖੜ੍ਹੇ appeared first on Daily Post Punjabi.