grandmothers Archives - Daily Post Punjabi

2 ਮਹੀਨਿਆਂ ਦੇ ਪੋਤਰੇ ਨਾਲ ਕਲਯੁੱਗੀ ਦਾਦੀ ਨੇ ਕੀਤੀ ਘਿਨੌਣੀ ਹਰਕਤ, ਉੱਡੇ ਹੋਸ਼
grandmothers grandchildren hot vegetables: ਲੁਧਿਆਣਾ ( ਤਰਸੇਮ ਭਾਰਦਵਾਜ): ਸ਼ਹਿਰ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ ਇੱਥੇ ਇਕ ਕਲਯੁੱਗੀ ਦਾਦੀ ਵੱਲੋਂ ਆਪਣੇ 2 ਮਹੀਨਿਆਂ ਦੇ ਪੋਤਰੇ ‘ਤੇ ਗਰਮ ਸਬਜ਼ੀ ਪਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੇ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਐੱਸ.ਐੱਚ.ਓ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਸਮਰਾਲਾ ਦੇ ਥਾਣਾ ਐੱਸ.ਐੱਚ.ਓ. ਨੇ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਅਜਲੋਦ ਪਿੰਡ ਦੇ 2 ਮਹੀਨੇ ਦਾ ਬੱਚੇ ਕਰਨਵੀਰ ਪੁੱਤਰ ਸੰਦੀਪ ਸਿੰਘ ਤੇ ਗਰਮ ਸਬਜੀ ਪੈਣ ਨਾਲ ਸੜ ਗਿਆ ਹੈ, ਜੋ ਕਿ ਜੇਰੇ ਇਲਾਜ ‘ਚ ਹੈ।ਉਸ ਦੀ ਜਾਂਚ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

grandmothers grandchildren hot vegetables

ਇਸ ਮਾਮਲੇ ਸਬੰਧੀ ਪੀੜਤ ਬੱਚੇ ਦੀ ਮਾਂ ਨੇ ਸਾਰੀ ਘਟਨਾ ਸਾਂਝੀ ਕੀਤੀ ਹੈ। ਉਸ ਨੇ ਦੱਸਿਆ ਹੈ ਕਿ ਮੇਰਾ ਬੱਚਾ 2 ਮਹੀਨੇ ਦਾ ਹੈ ਤੇ ਕੱਲ੍ਹ ਉਸ ਤੇ ਉਸ ਦੀ ਮਤਰੇਈ ਸੱਸ ਨੇ ਉਸ ਦੇ ਬੱਚੇ ਤੇ ਘਰ ‘ਚ ਲੜਾਈ ਦੌਰਾਨ ਗਰਮ ਸਬਜ਼ੀ ਪਾ ਦਿੱਤੀ ਕਿਉਂਕਿ ਉਹ ਸਾਨੂੰ ਘਰ ‘ਚੋਂ ਬਹਾਰ ਕੱਢਣਾ ਚਾਹੁੰਦੀ ਹੈ। ਇਸ ਦੌਰਾਨ ਸਾਹਮਣੇ ਆਇਆ ਹੈ ਕਿ ਜਾਇਦਾਦ ਨੂੰ ਲੈ ਕੇ ਉਨ੍ਹਾਂ ਦੀ ਆਪਸੀ ਲੜਾਈ ਚੱਲਦੀ ਰਹਿੰਦੀ ਹੈ। ਫਿਲਹਾਲ ਬੱਚਾ ਜੇਰੇ ਇਲਾਜ ਸਮਰਾਲਾ ਦੇ ਸਿਵਲ ਹਸਪਤਾਲ ‘ਚ ਭਰਤੀ ਹੈ।ਇਸ ਦੌਰਾਨ ਬੱਚੇ ਦੀ ਮਾਂ ਨੇ ਆਪਣੀ ਸੱਸ ਖਿਲਾਫ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

The post 2 ਮਹੀਨਿਆਂ ਦੇ ਪੋਤਰੇ ਨਾਲ ਕਲਯੁੱਗੀ ਦਾਦੀ ਨੇ ਕੀਤੀ ਘਿਨੌਣੀ ਹਰਕਤ, ਉੱਡੇ ਹੋਸ਼ appeared first on Daily Post Punjabi.