Greater Noida News Archives - Daily Post Punjabi

ਰਾਤੋ-ਰਾਤ ਅਰਬਪਤੀ ਬਣਿਆ ਨੌਜਵਾਨ, ਮ੍ਰਿਤਕ ਮਾਂ ਦੇ ਖਾਤੇ ‘ਚ ਆਏ 1 ਅਰਬ ਤੋਂ ਵੱਧ ਰੁਪਏ
ਗ੍ਰੇਟਰ ਨੋਇਡਾ ਦੇ ਦਨਕੌਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਨਕੌਰ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਰਾਤੋ-ਰਾਤ ਅਰਬਪਤੀ ਬਣ ਗਿਆ ਹੈ। ਦਰਅਸਲ ਨੌਜਵਾਨ ਦੀ ਮ੍ਰਿਤਕ ਮਾਂ ਦੇ ਖਾਤੇ ਵਿੱਚ ਅਚਾਨਕ 1 ਅਰਬ 13 ਲੱਖ 56 ਹਜ਼ਾਰ ਕਰੋੜ ਰੁਪਏ ਆ ਗਏ। ਇਸ ਤੋਂ ਬਾਅਦ ਉਸਦਾ ਬੈਂਕ ਖਾਤਾ ਫ੍ਰੀਜ਼ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਦਨਕੌਰ ਦੇ ਰਹਿਣ ਵਾਲੇ ਦੀਪਕ ਉਰਫ਼ ਦੀਪੂ ਦੀ ਮਾਂ ਗਾਇਤਰੀ ਦੇਵੀ ਦਾ ਕੋਟਕ ਮਹਿੰਦਰਾ ਬੈਂਕ ਵਿੱਚ ਖਾਤਾ ਹੈ। ਗਾਇਤਰੀ ਦੀ ਦੋ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਸਦਾ ਪੁੱਤਰ ਖਾਤਾ ਚਲਾ ਰਿਹਾ ਸੀ। ਕੱਲ੍ਹ ਰਾਤ ਖਾਤੇ ਵਿੱਚ 1 ਅਰਬ ਤੋਂ ਵੱਧ ਰੁਪਏ ਆਏ। ਉਹ ਗਰੁੱਪ ‘ਤੇ ਸੁਨੇਹਾ ਪਾ ਰਿਹਾ ਸੀ ਅਤੇ ਸਾਰਿਆਂ ਨੂੰ ਜ਼ੀਰੋ ਗਿਣਨ ਲਈ ਕਹਿ ਰਿਹਾ ਸੀ। ਬੈਂਕ ਨੇ ਆਮਦਨ ਕਰ ਵਿਭਾਗ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਹੈ।

ਅਚਾਨਕ ਆਪਣੇ ਖਾਤੇ ਵਿੱਚ ਇੰਨੀ ਵੱਡੀ ਰਕਮ ਆਉਣ ਤੋਂ ਬਾਅਦ, ਉਸਨੂੰ ਇੰਨੇ ਸਾਰੇ ਲੋਕਾਂ ਦੇ ਫੋਨ ਆ ਰਹੇ ਹਨ ਕਿ ਉਸਨੇ ਆਪਣਾ ਮੋਬਾਈਲ ਬੰਦ ਕਰ ਦਿੱਤਾ ਹੈ। ਜਦੋਂ ਨੌਜਵਾਨ ਨੂੰ ਰਾਤ ਨੂੰ ਸੁਨੇਹਾ ਮਿਲਿਆ ਤਾਂ ਉਹ ਸੋਮਵਾਰ ਸਵੇਰੇ ਸਿੱਧਾ ਬੈਂਕ ਗਿਆ। ਉਸਨੇ ਬੈਂਕ ਕਰਮਚਾਰੀ ਤੋਂ ਪੁੱਛਿਆ ਕਿ ਇੰਨੀ ਵੱਡੀ ਰਕਮ ਕਿਵੇਂ ਆਈ। ਜਦੋਂ ਕਰਮਚਾਰੀ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸਦਾ ਖਾਤਾ ਫ੍ਰੀਜ਼ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਨਹੀਂ ਰਹੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ, ਦਿੱਲੀ ਦੇ RML ਹਸਪਤਾਲ ‘ਚ ਲਏ ਆਖਰੀ ਸਾਹ

ਜਿਸ ਨੌਜਵਾਨ ਦੀ ਮ੍ਰਿਤਕ ਮਾਂ ਦੇ ਖਾਤੇ ਵਿੱਚ ਪੈਸੇ ਆਏ ਸਨ, ਉਹ ਸਿਰਫ਼ 19 ਸਾਲ ਦਾ ਹੈ। ਅਜਿਹੀ ਸਥਿਤੀ ਵਿੱਚ, ਖਾਤੇ ਵਿੱਚ ਇੰਨੀ ਵੱਡੀ ਰਕਮ ਕਿੱਥੋਂ ਆਈ, ਇਸ ਬਾਰੇ ਅਜੇ ਵੀ ਜਾਂਚ ਜਾਰੀ ਹੈ। ਭਵਿੱਖ ਦੀ ਸਥਿਤੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਫਿਲਹਾਲ, ਇਹ ਮਾਮਲਾ ਦਨਕੌਰ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਰਾਤੋ-ਰਾਤ ਅਰਬਪਤੀ ਬਣਿਆ ਨੌਜਵਾਨ, ਮ੍ਰਿਤਕ ਮਾਂ ਦੇ ਖਾਤੇ ‘ਚ ਆਏ 1 ਅਰਬ ਤੋਂ ਵੱਧ ਰੁਪਏ appeared first on Daily Post Punjabi.

ਗ੍ਰੇਟਰ ਨੋਇਡਾ ‘ਚ ਵੱਡੇ ਮਾਲ ਦੀ ਛੱਤ ਤੋਂ ਡਿੱਗੀ ਗਰਿੱਲ, 2 ਬੰਦਿਆਂ ਦੀ ਹੋਈ ਮੌ.ਤ, ਮੌਕੇ ‘ਤੇ ਪਈਆਂ ਭਾਜੜਾਂ
ਗ੍ਰੇਟਰ ਨੋਇਡਾ ਦੇ ਬਲੂ ਸੇਫਾਇਰ ਮਾਲ ‘ਚ ਐਤਵਾਰ ਨੂੰ ਵੱਡਾ ਹਾਦਸਾ ਵਾਪਰਿਆ ਹੈ, ਜਿਸ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਗਰਿੱਲ ਦੇ ਮਲਬੇ ਹੇਠ ਦੱਬ ਕੇ ਦੋਵਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬਲੂ ਸੈਫਾਇਰ ਮਾਲ ਦੇ ਸੈਰ ਕਰਨ ਵਾਲੇ ਕਾਮਨ ਏਰੀਆ ‘ਚ ਛੱਤ ਤੋਂ ਅਚਾਨਕ ਗਰਿੱਲ ਡਿੱਗ ਗਈ। ਸੂਚਨਾ ਮਿਲਦੇ ਹੀ ਸੈਂਟਰਲ ਨੋਇਡਾ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਸਬੰਧੀ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਬਿਸਰਖ ਥਾਣਾ ਖੇਤਰ ਦੇ ਗਲੈਕਸੀ ਬਲੂ ਸੇਫਾਇਰ ਮਾਲ ਦੀ ਪੰਜਵੀਂ ਮੰਜ਼ਿਲ ਤੋਂ ਟੁੱਟ ਕੇ ਹੇਠਾਂ ਡਿੱਗ ਗਈ। ਗਰਿੱਲ ਟੁੱਟ ਕੇ ਮਾਲ ਦੇ ਪੈਦਲ ਕਾਮਨ ਏਰੀਏ ਵਿੱਚ ਡਿੱਗ ਗਈ। ਗਰਿੱਲ ਸਿੱਧੇ ਮਾਲ ‘ਚ ਘੁੰਮ ਰਹੇ ਦੋ ਨੌਜਵਾਨਾਂ ‘ਤੇ ਡਿੱਗੀ, ਇਹ ਇੰਨੀ ਤੇਜ਼ੀ ਨਾਲ ਡਿੱਗੀ ਕਿ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਵੇਂ ਐਕਸੀਲੇਟਰ ਕੋਲ ਖੜ੍ਹੇ ਸਨ। ਇਹ ਹਾਦਸਾ ਹੁੰਦੇ ਹੀ ਪੂਰੇ ਮਾਲ ‘ਚ ਹਫੜਾ-ਦਫੜੀ ਮਚ ਗਈ।

ਇਹ ਵੀ ਪੜ੍ਹੋ : ਦਿੱਲੀ ਕੂਚ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਬਿਆਨ, 6 ਮਾਰਚ ਨੂੰ ਟ੍ਰੈਕਟਰ ਤੋਂ ਬਗੈਰ ਦਿੱਲੀ ਵੱਲ ਕਰਨਗੇ ਕੂਚ

ਦੋਵਾਂ ਨੌਜਵਾਨਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਦੋਵੇਂ ਨੌਜਵਾਨ ਗਾਜ਼ੀਆਬਾਦ ਦੇ ਵਿਜੇਨਗਰ ਦੇ ਰਹਿਣ ਵਾਲੇ ਸਨ। ਨੌਜਵਾਨਾਂ ਦੇ ਨਾਂ ਹਰਿੰਦਰ ਭਾਟੀ (35) ਅਤੇ ਸ਼ਕੀਲ (35) ਸਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਸੈਰ ਕਰਨ ਲਈ ਮਾਲ ‘ਚ ਆਏ ਸਨ। ਇਸ ਦੌਰਾਨ ਉਸ ਨਾਲ ਇਹ ਹਾਦਸਾ ਵਾਪਰ ਗਿਆ।

ਸੈਂਟਰਲ ਨੋਇਡਾ ਦੇ ਐਡੀਸ਼ਨਲ ਡੀਸੀਪੀ ਹਿਰਦੇਸ਼ ਕੁਮਾਰ ਨੇ ਦੱਸਿਆ ਕਿ ਮਾਲ ਦੀ ਪੰਜਵੀਂ ਮੰਜ਼ਿਲ ਤੋਂ ਅਚਾਨਕ ਗਰਿੱਲ ਡਿੱਗ ਗਈ। ਇਸ ਨਾਲ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਸੀਨੀਅਰ ਅਧਿਕਾਰੀ ਅਤੇ ਪੁਲਿਸ ਬਲ ਮੌਕੇ ‘ਤੇ ਮੌਜੂਦ ਹਨ, ਹੋਰ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਗ੍ਰੇਟਰ ਨੋਇਡਾ ‘ਚ ਵੱਡੇ ਮਾਲ ਦੀ ਛੱਤ ਤੋਂ ਡਿੱਗੀ ਗਰਿੱਲ, 2 ਬੰਦਿਆਂ ਦੀ ਹੋਈ ਮੌ.ਤ, ਮੌਕੇ ‘ਤੇ ਪਈਆਂ ਭਾਜੜਾਂ appeared first on Daily Post Punjabi.

ਨੋਇਡਾ ‘ਚ ਬੱਸ ਚਲਾਉਂਦੇ ਸਮੇਂ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, 5 ਲੋਕਾਂ ਨੂੰ ਕੁ.ਚਲਿਆ, 3 ਦੀ ਮੌ.ਤ
ਗ੍ਰੇਟਰ ਨੋਇਡਾ ‘ਚ ਰੋਡਵੇਜ਼ ਬੱਸ ਡਰਾਈਵਰ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਅੱਗੇ ਜਾ ਰਹੇ ਬਾਈਕ ਸਵਾਰਾਂ ਨੂੰ ਕੁਚਲ ਦਿੱਤਾ। ਹਾਦਸੇ ‘ਚ 3 ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ 1 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਵਾਰੀਆਂ ਨੇ ਕਿਸੇ ਤਰ੍ਹਾਂ ਬੱਸ ਰੋਕੀ ਅਤੇ ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Driver suffered a heart attack

ਜਾਣਕਾਰੀ ਅਨੁਸਾਰ ਹਾਦਸਾ ਦੁਪਹਿਰ 12:20 ਵਜੇ ਵਾਪਰਿਆ। 30 ਦੇ ਕਰੀਬ ਸਵਾਰੀਆਂ ਨਾਲ ਭਰੀ ਇਹ ਬੱਸ ਨੋਇਡਾ ਤੋਂ ਬੁਲੰਦਸ਼ਹਿਰ ਜਾ ਰਹੀ ਸੀ। ਇਸ ਦੌਰਾਨ ਦਨਕੌਰ ਰੇਲਵੇ ਸਟੇਸ਼ਨ ਨੇੜੇ ਮੰਡੀ ਸ਼ਿਆਮ ਨਗਰ ਦੇ ਪੁਲ ਕੋਲ ਡਰਾਈਵਰ ਬ੍ਰਹਮ ਸਿੰਘ ਨੂੰ ਛਾਤੀ ਵਿੱਚ ਦਰਦ ਮਹਿਸੂਸ ਹੋਇਆ ਅਤੇ ਬੱਸ ਦਾ ਕੰਟਰੋਲ ਖੋ ਗਿਆ। ਕੋਈ ਸਮਝ ਨਹੀਂ ਸਕਿਆ ਕਿ ਕੀ ਹੋਇਆ? ਬੱਸ ਨੇ ਅੱਗੇ ਜਾ ਰਹੇ ਦੋ ਬਾਈਕ ਨੂੰ ਟੱਕਰ ਮਾਰ ਕੇ ਕੁਚਲ ਦਿੱਤਾ ਤਾਂ ਸਵਾਰੀਆਂ ਦਾ ਧਿਆਨ ਡਰਾਈਵਰ ਵੱਲ ਗਿਆ। ਦੇਖਿਆ ਕਿ ਡਰਾਈਵਰ ਬੇਹੋਸ਼ ਪਿਆ ਸੀ।

ਹਾਈਵੇਅ ‘ਤੇ ਦੁਕਾਨ ਚਲਾ ਰਹੇ ਇਕ ਦੁਕਾਨਦਾਰ ਨੇ ਦੱਸਿਆ ਕਿ ਮੈਂ ਦੁਕਾਨ ‘ਤੇ ਬੈਠਾ ਸੀ ਕਿ ਅਚਾਨਕ ਹਾਈਵੇ ‘ਤੇ ਇਕ ਬੱਸ ਕਰੀਬ 40 ਤੋਂ 50 ਦੀ ਰਫਤਾਰ ਨਾਲ ਦੌੜਦੀ ਦਿਖਾਈ ਦਿੱਤੀ, ਇਸ ਤੋਂ ਪਹਿਲਾਂ ਕਿ ਅਸੀਂ ਕੁਝ ਸਮਝ ਪਾਉਂਦੇ, ਬੱਸ ਨੇ ਦੋ ਬਾਈਕ ਨੂੰ ਟੱਕਰ ਮਾਰ ਦਿੱਤੀ।ਦੋ ਬਾਈਕ ‘ਤੇ 2-2 ਵਿਅਕਤੀ ਸਵਾਰ ਸਨ, ਜਿਨ੍ਹਾਂ ‘ਚੋਂ 3 ‘ਤੇ ਪਹੀਆ ਪਲਟ ਗਿਆ। ਇਸ ਤੋਂ ਬਾਅਦ ਯਾਤਰੀਆਂ ਵਿਚ ਹਫੜਾ-ਦਫੜੀ ਮਚ ਗਈ। ਹਾਦਸੇ ਤੋਂ ਬਾਅਦ ਸਵਾਰੀਆਂ ਨੇ ਕਿਸੇ ਤਰ੍ਹਾਂ ਬੱਸ ਨੂੰ ਰੋਕਿਆ ਤਾਂ ਹੀ ਅਸੀਂ ਮੌਕੇ ‘ਤੇ ਭੱਜੇ।

Driver suffered a heart attack

ਹਾਦਸੇ ਤੋਂ ਬਾਅਦ ਸਾਰੇ ਯਾਤਰੀ ਇੱਕ-ਇੱਕ ਕਰਕੇ ਹੇਠਾਂ ਉਤਰ ਗਏ, ਉਦੋਂ ਤੱਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜੀਪ ‘ਚ ਸਵਾਰ ਡਰਾਈਵਰ ਅਤੇ ਬਾਈਕ ਸਵਾਰ 4 ਲੋਕਾਂ ਨੂੰ ਸਰਕਾਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (GIMS) ਲੈ ਗਈ। GIMS ਵਿਖੇ ਬਾਈਕ ਸਵਾਰ ਤਿੰਨ ਵਿਅਕਤੀਆਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਬੱਸ ਚਾਲਕ ਅਤੇ ਇੱਕ ਜ਼ਖ਼ਮੀ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਫ਼ਿਰੋਜ਼ਪੁਰ ਪੁਲਿਸ ਨੇ ਇੱਕ ਨ.ਸ਼ਾ ਤਸਕਰ ਕੀਤਾ ਗ੍ਰਿਫਤਾਰ, ਮੁਲਜ਼ਮ ਕੋਲੋਂ ਅੱਧਾ ਕਿੱਲੋ ਅ.ਫ਼ੀ.ਮ ਬਰਾਮਦ

ਬੱਸ ਦੇ ਡਰਾਈਵਰ ਦੀ ਪਛਾਣ ਬ੍ਰਹਮ ਸਿੰਘ (38) ਵਾਸੀ ਸਲੇਮਪੁਰ, ਬੁਲੰਦਸ਼ਹਿਰ ਵਜੋਂ ਹੋਈ ਹੈ, ਜਦਕਿ ਬਾਈਕ ਸਵਾਰ ਮ੍ਰਿਤਕਾਂ ਦੀ ਪਛਾਣ ਸੁਸ਼ੀਲ (35), ਕਰਨ (32) ਵਾਸੀ ਬੁਲੰਦਸ਼ਹਿਰ ਅਤੇ ਬਦਨ ਸਿੰਘ (37) ਵਾਸੀ ਹਾਥਰਸ ਵਜੋਂ ਹੋਈ ਹੈ। ਹਾਦਸੇ ‘ਚ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਕਮਲੇਸ਼ (39) ਵਾਸੀ ਏਟਾ ਵਜੋਂ ਹੋਈ ਹੈ। ਬਦਨ ਅਤੇ ਕਮਲੇਸ਼ ਜੀਜਾ ਹਨ। ਕਰਨ ਅਤੇ ਸੁਸ਼ੀਲ ਦੂਜੀ ਬਾਈਕ ‘ਤੇ ਸਵਾਰ ਦੋਸਤ ਸਨ। ਕਰਨ ਦਨਕੌਰ ‘ਚ ਆਪਣੀ ਭੈਣ ਦੇ ਘਰ ਰਹਿ ਕੇ ਦਿੱਲੀ ਪੁਲਿਸ ‘ਚ ਭਰਤੀ ਦੀ ਤਿਆਰੀ ਕਰ ਰਿਹਾ ਸੀ।

ਐਡੀਸ਼ਨਲ ਡੀਸੀਪੀ ਅਸ਼ੋਕ ਕੁਮਾਰ ਨੇ ਦੱਸਿਆ, “ਇਹ ਦਨਕੌਰ ਦੇ ਪੁਲ ਕੋਲ ਵਾਪਰਿਆ। ਇਸ ਹਾਦਸੇ ਵਿੱਚ ਬਾਈਕ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਬੱਸ ਡਰਾਈਵਰ ਅਤੇ ਬਾਈਕ ਸਵਾਰ ਕਮਲੇਸ਼ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਮਝਾ ਦਿੱਤਾ ਗਿਆ।” “ਉਹ ਮੰਨ ਗਏ ਹਨ। ਘਟਨਾ ਸਥਾਨ ‘ਤੇ ਸ਼ਾਂਤੀ ਬਣੀ ਹੋਈ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।”

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਨੋਇਡਾ ‘ਚ ਬੱਸ ਚਲਾਉਂਦੇ ਸਮੇਂ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, 5 ਲੋਕਾਂ ਨੂੰ ਕੁ.ਚਲਿਆ, 3 ਦੀ ਮੌ.ਤ appeared first on Daily Post Punjabi.

ਗ੍ਰੇਟਰ ਨੋਇਡਾ ‘ਚ ਵੱਡਾ ਹਾਦਸਾ: ਗਲੈਕਸੀ ਪਲਾਜ਼ਾ ‘ਚ ਲੱਗੀ ਭਿਆਨਕ ਅੱਗ, ਰੈਸਕਿਊ ਜਾਰੀ
ਗ੍ਰੇਟਰ ਨੋਇਡਾ ‘ਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਗਲੈਕਸੀ ਪਲਾਜ਼ਾ ਦੀ ਤੀਜੀ ਮੰਜ਼ਿਲ ‘ਚ ਵੀਰਵਾਰ ਦੁਪਹਿਰ ਕਰੀਬ 2 ਵਜੇ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ 3 ਲੋਕ ਅੱਗ ਦੀ ਲਪੇਟ ਵਿਚ ਆਏ ਹਨ। ਘਬਰਾਏ ਲੋਕਾਂ ਨੇ ਮਾਲ ਦੇ ਸ਼ੀਸ਼ੇ ਤੋੜ ਕੇ ਬਾਹਰ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਇਸ ‘ਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਹੈ, ਉਸ ਨੂੰ ਹਸਪਤਾਲ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਪਟਿਆਲਾ ‘ਚ ਪਾਤੜਾਂ-ਖਨੌਰੀ ਪੁੱਲ ਰੁੜ੍ਹਿਆ, ਸੰਗਰੂਰ ਰੋਡ ਤੋਂ ਦਿੱਲੀ ਦਾ ਸੰਪਰਕ ਟੁੱਟਿਆ

ਇਹ ਇਲਾਕਾ ਬਿਸਰਖ ਥਾਣਾ ਖੇਤਰ ਅਧੀਨ ਆਉਂਦਾ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਘਟਨਾ ਦੀ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਜਿਸ ‘ਚ ਲੋਕ ਤੀਜੀ ਮੰਜ਼ਿਲ ਤੋਂ ਲਟਕਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਪੁਲਿਸ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ। ਪੁਲਿਸ ਵੱਲੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਗ੍ਰੇਟਰ ਨੋਇਡਾ ‘ਚ ਵੱਡਾ ਹਾਦਸਾ: ਗਲੈਕਸੀ ਪਲਾਜ਼ਾ ‘ਚ ਲੱਗੀ ਭਿਆਨਕ ਅੱਗ, ਰੈਸਕਿਊ ਜਾਰੀ appeared first on Daily Post Punjabi.