Greta thunberg comment on farmers protest Archives - Daily Post Punjabi

ਕਿਸਾਨ ਅੰਦੋਲਨ ‘ਤੇ ਗ੍ਰੇਟਾ ਥਨਬਰਗ ਦੀ ਟਿੱਪਣੀ ਨਹੀਂ ਹੈ ਭਾਰਤ-ਸਵੀਡਨ ਦਾ ਦੁਵੱਲਾ ਮੁੱਦਾ : MEA
Greta thunberg comment on farmers protest : ਸ਼ੁੱਕਰਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਵੀਡਨ ਦੇ ਪ੍ਰਧਾਨ ਮੰਤਰੀ ਸਟੀਫਨ ਲੋਫਵੇਨ ਵਰਚੁਅਲ ਸੰਮੇਲਨ ਵਿੱਚ ਇੱਕ ਪਲੇਟਫਾਰਮ ‘ਤੇ ਆਏ ਸਨ, ਤਾਂ ਕੀ ਇਸ ਸਮੇ ਦੌਰਾਨ ਦੋਵਾਂ ਰਾਜਾਂ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਸਵੀਡਨ ਦੀ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਦਾ ਮੁੱਦਾ ਉੱਠਿਆ ਸੀ ? ਦਰਅਸਲ ਗ੍ਰੇਟਾ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ। ਕਿਸਾਨਾਂ ਦੀ ਹਮਾਇਤ ਕਰਦਿਆਂ ਨੌਜਵਾਨ ਜਲਵਾਯੂ ਕਾਰਕੁਨ ਗ੍ਰੇਟਾ ਨੇ ਕਿਹਾ ਕਿ ਅਸੀਂ ਭਾਰਤ ਦੇ ਕਿਸਾਨਾਂ ਦੇ ਸਮਰਥਨ ਪ੍ਰਤੀ ਇੱਕਜੁੱਟ ਖੜੇ ਹਾਂ।

Greta thunberg comment on farmers protest

ਹੁਣ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ‘ਚ ਆਪਣਾ ਬਿਆਨ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਤੋਂ ਪੁੱਛਿਆ ਗਿਆ ਕਿ ਕੀ ਗ੍ਰੇਟਾ ਥਨਬਰਗ ਦੀ ਟਿੱਪਣੀ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਵੀਡਨ ਦੇ ਪ੍ਰਧਾਨਮੰਤਰੀ ਸਟੀਫਨ ਲੋਫਵੇਨ ਵਿਚਾਲੇ ਡਿਜੀਟਲੀ ਸੰਮੇਲਨ ਵਿੱਚ ਚੁੱਕਿਆ ਗਿਆ ਸੀ ? ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਜਵਾਬ ਵਿੱਚ ਕਿਹਾ ਕਿ ਨਹੀਂ। ਕਿਉਂਕ ਇਹ ਭਾਰਤ ਅਤੇ ਸਵੀਡਨ ਦਰਮਿਆਨ ਕੋਈ ਦੁਵੱਲਾ ਮੁੱਦਾ ਨਹੀਂ ਹੈ। ਜ਼ਿਕਰਯੋਗ ਹੈ ਇਸ ਦੌਰਾਨ ਗ੍ਰੇਟਾ ਨੇ ਕਿਸਾਨਾਂ ਦੇ ਸਮਰਥਨ ਵਿੱਚ ਕਈ ਟਵੀਟ ਕੀਤੇ ਸੀ। ਜਿਸ ਤੋਂ ਬਾਅਦ ਇਸ ਮਸਲਾ ਇੱਕ ਵੱਡਾ ਮੁੱਦਾ ਵੀ ਬਣਿਆ ਸੀ।

ਇਹ ਵੀ ਦੇਖੋ : ਰਾਜੇਵਾਲ ਨੂੰ ਯਾਦ ਆਈ ਇੰਦਰਾ ਗਾਂਧੀ, ਕਹਿੰਦਾ ” ਮੋਦੀ ਨਾਲ ਕਰੂੰਗਾ ਆਰ-ਪਾਰ, ਜ਼ੋਰ ਲਾ ਲਵੇ ਹੁਣ”

The post ਕਿਸਾਨ ਅੰਦੋਲਨ ‘ਤੇ ਗ੍ਰੇਟਾ ਥਨਬਰਗ ਦੀ ਟਿੱਪਣੀ ਨਹੀਂ ਹੈ ਭਾਰਤ-ਸਵੀਡਨ ਦਾ ਦੁਵੱਲਾ ਮੁੱਦਾ : MEA appeared first on Daily Post Punjabi.