Greta Thunberg retweeted Archives - Daily Post Punjabi

ਗ੍ਰੇਟਾ ਥਨਬਰਗ ਨੇ ਫਿਰ ਕੀਤਾ ਟਵੀਟ, ਕਿਹਾ- ਜੇ ਤੁਸੀਂ ਲੋਕਤੰਤਰ ਦਾ ਸਤਿਕਾਰ ਨਹੀਂ ਕਰ ਸਕਦੇ ਤਾਂ…..
Greta Thunberg retweeted: ਨਵੀਂ ਦਿੱਲੀ: ਵਾਤਾਵਰਣ ਅਤੇ ਜਲਵਾਯੂ ਤਬਦੀਲੀ ਦੀ ਦਿਸ਼ਾ ਵਿੱਚ ਕੰਮ ਕਰਨ ਵਾਲੀ ਗ੍ਰੇਟਾ ਥਨਬਰਗ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੀ ਹੈ । ਹਾਲ ਹੀ ਵਿੱਚ, ਉਸਨੇ ਭਾਰਤ ਵਿੱਚ ਜਾਰੀ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਇੱਕ ਟਵੀਟ ਕੀਤਾ ਸੀ, ਜਿਸਨੇ ਲੋਕਾਂ ਬਹੁਤ ਸਾਰਾ ਧਿਆਨ ਖਿੱਚਿਆ ਸੀ । ਸੋਸ਼ਲ ਮੀਡੀਆ ‘ਤੇ ਯੂਜ਼ਰਸ ਨੇ ਵੀ ਉਨ੍ਹਾਂ ਦੇ ਟਵੀਟ ‘ਤੇ ਸਖਤ ਪ੍ਰਤੀਕ੍ਰਿਆ ਦਿੱਤੀ । ਗ੍ਰੇਟਾ ਥਨਬਰਗ ਨੇ ਹੁਣ ਫਿਰ ਇੱਕ ਟਵੀਟ ਨੂੰ ਰੀਟਵੀਟ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਵਿਗਿਆਨ ਅਤੇ ਲੋਕਤੰਤਰ ਦੇ ਆਪਸ ਵਿੱਚ ਜੁੜੇ ਰਹਿਣ ਦੀ ਗੱਲ ਕੀਤੀ ਹੈ ।

Science and democracy are strongly interlinked – as they are both built on freedom of speech, independence, facts and transparency.
If you don’t respect democracy then you probably won’t respect science. And if you don’t respect science then you probably won’t respect democracy.
— Greta Thunberg (@GretaThunberg) February 6, 2021

ਦਰਅਸਲ, ਗ੍ਰੇਟਾ ਥਨਬਰਗ ਨੇ ਟਵੀਟ ਕਰਦਿਆਂ ਲਿਖਿਆ, “ਵਿਗਿਆਨ ਅਤੇ ਲੋਕਤੰਤਰ ਆਪਸ ਵਿੱਚ ਜੁੜੇ ਹੋਏ ਹਨ । ਕਿਉਂਕਿ ਇਹ ਦੋਵੇਂ ਬੋਲਣ ਦੀ ਆਜ਼ਾਦੀ, ਤੱਥਾਂ ਅਤੇ ਪਾਰਦਰਸ਼ਤਾ ‘ਤੇ ਬਣੇ ਹੋਏ ਹਨ । ਜੇ ਤੁਸੀਂ ਲੋਕਤੰਤਰ ਦਾ ਸਤਿਕਾਰ ਨਹੀਂ ਕਰਦੇ,ਤਾਂ ਸ਼ਾਇਦ ਤੁਸੀਂ ਵਿਗਿਆਨ ਦੀ ਇੱਜ਼ਤ ਨਹੀਂ ਕਰੋਗੇ । ਅਤੇ ਜੇ ਤੁਸੀਂ ਵਿਗਿਆਨ ਦਾ ਸਤਿਕਾਰ ਨਹੀਂ ਕਰਦੇ ਤਾਂ ਸ਼ਾਇਦ ਤੁਹਾਨੂੰ ਸਤਿਕਾਰ ਨਹੀਂ ਮਿਲੇਗਾ ।” ਗ੍ਰੇਟਾ ਥਨਬਰਗ ਨੇ ਇਸ ਤਰ੍ਹਾਂ ਲੋਕਤੰਤਰ ਵਿੱਚ ਬੋਲਣ ਦੀ ਆਜ਼ਾਦੀ ਦਾ ਮੁੱਦਾ ਚੁੱਕਿਆ ।

Greta Thunberg retweeted

ਜ਼ਿਕਰਯੋਗ ਹੈ ਕਿ ਗ੍ਰੇਟਾ ਥਨਬਰਗ ਦੇ ਕਿਸਾਨ ਅੰਦੋਲਨ ‘ਤੇ ਟਵੀਟ ਨੂੰ ਲੈ ਕੇ ਦਿੱਲੀ ਪੁਲਿਸ ਨੇ ਉਸਦੇ ਖਿਲਾਫ ਕੇਸ ਦਰਜ ਕੀਤਾ ਸੀ, ਜਿਸ ਵਿੱਚ ਉਸ ‘ਤੇ ਅਪਰਾਧਿਕ ਸਾਜਿਸ਼ ਰਚਣ ਅਤੇ ਦੁਸ਼ਮਣਾਂ ਨੂੰ ਸਮੂਹਾਂ ਵਿੱਚ ਫੈਲਾਉਣ ਦਾ ਦੋਸ਼ ਲਾਇਆ ਗਿਆ ਸੀ । ਹਾਲਾਂਕਿ,ਕੇਸ ਦਰਜ ਹੋਣ ਤੋਂ ਕੁਝ ਹੀ ਦੇਰ ਬਾਅਦ ਗ੍ਰੇਟਾ ਨੇ ਫਿਰ ਟਵੀਟ ਕੀਤਾ ਅਤੇ ਲਿਖਿਆ ਸੀ, “ਮੈਂ ਅਜੇ ਵੀ ਕਿਸਾਨਾਂ ਦੇ ਸਮਰਥਨ ਵਿੱਚ ਖੜ੍ਹੀ ਹਾਂ ਅਤੇ ਨਫ਼ਰਤ,ਧਮਕੀ ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਇਸ ਨੂੰ ਬਦਲ ਨਹੀਂ ਸਕਦੀ ।”

ਦੱਸ ਦੇਈਏ ਕਿ ਗ੍ਰੇਟਾ ਥਨਬਰਗ ਨੇ ਆਪਣੇ ਪਹਿਲੇ ਟਵੀਟ ਵਿੱਚ ਲਿਖਿਆ ਸੀ ਕਿ ਅਸੀਂ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨਾਲ ਏਕਤਾ ਵਿੱਚ ਖੜ੍ਹੇ ਹਾਂ । ਉਸ ਦੇ ਟਵੀਟ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਇੰਨਾ ਹੀ ਨਹੀਂ,ਅਮਰੀਕੀ ਪੌਪ ਗਾਇਕਾ ਰਿਹਾਨਾ ਅਤੇ ਅਦਾਕਾਰਾ ਮੀਆਂ ਖਲੀਫਾ ਨੇ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ ਸੀ । ਜਿਸਨੂੰ ਭਾਰਤੀ ਮਸ਼ਹੂਰ ਹਸਤੀਆਂ ਨੇ ਪ੍ਰੋਪੋਗੰਡਾ ਦੱਸਿਆ ਸੀ।

ਇਹ ਵੀ ਦੇਖੋ: ਕਿਸਾਨਾਂ ਨੇ ਧੱਕੇ ਨਾਲ ਬੰਦ ਕਰਵਾਈਆ BJP ਆਗੂ ਦਾ ਦਫਤਰ, ਕੀਤੀ ਪੂਰੇ ਪੰਜਾਬ ‘ਚ ਬਾਈਕਾਟ ਦੀ ਤਿਆਰੀ

The post ਗ੍ਰੇਟਾ ਥਨਬਰਗ ਨੇ ਫਿਰ ਕੀਤਾ ਟਵੀਟ, ਕਿਹਾ- ਜੇ ਤੁਸੀਂ ਲੋਕਤੰਤਰ ਦਾ ਸਤਿਕਾਰ ਨਹੀਂ ਕਰ ਸਕਦੇ ਤਾਂ….. appeared first on Daily Post Punjabi.