groom murdered by his Archives - Daily Post Punjabi

ਵਿਆਹ ‘ਚ ਸ਼ਰਾਬ ਦਾ ਪ੍ਰਬੰਧ ਨਾ ਹੋਣ ਕਾਰਨ ਲਾੜੇ ਦੇ ਦੋਸਤਾਂ ਨੇ ਉਸਦੀ ਕੀਤੀ ਬੇਰਹਿਮੀ ਨਾਲ ਹੱਤਿਆ
groom murdered by his friends: ਉੱਤਰ ਪ੍ਰਦੇਸ਼ ਦੇ ਅਲੀਗੜ ਤੋਂ ਇੱਕ ਸਨਸਨੀਖੇਜ ਮਾਮਲਾ ਸਾਹਣਮੇ ਆਇਆ ਹੈ।28 ਸਾਲ ਦੇ ਇੱਕ ਲਾੜੇ ਨੂੰ ਉਸਦੇ ਹੀ ਦੋਸਤਾਂ ਵਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ।ਯੂਪੀ ਪੁਲਸ ਮੁਤਾਬਕ ਜਿਲੇ ਦੇ ਪਾਲੀਮੁਕੀਮਪੁਰ ਇਲਾਕੇ ‘ਚ ਵਿਆਹ ਦੇ ਕੁਝ ਹੀ ਘੰਟਿਆਂ ਬਾਅਦ ਲਾੜੇ ਦੇ ਦੋਸਤਾਂ ਨੇ ਉਸਦੀ ਹੱਤਿਆ ਕਰ ਦਿੱਤੀ।ਦੋਸਤਾਂ ਨੇ ਲਾੜੇ ਦੀ ਹੱਤਿਆ ਇਸ ਲਈ ਕੀਤੀ ਕਿਉਂਕਿ ਉਹ ਆਪਣੇ ਵਿਆਹ ‘ਚ

groom murdered by his friends

ਦੋਸਤਾਂ ਲਈ ਸ਼ਰਾਬ ਦਾ ਪ੍ਰਬੰਧ ਨਹੀਂ ਕਰ ਸਕਿਆ ਸੀ।ਯੂਪੀ ਪੁਲਸ ਨੇ ਇਸ ਘਟਨਾ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।ਦੱਸਣਯੋਗ ਹੈ ਕਿ ਬੀਤੇ ਸੋਮਵਾਰ ਦੀ ਰਾਤ ਪਾਲੀਮੁਕੀਮਪੁਰ ਪਿੰਡ ‘ਚ 28 ਸਾਲ ਦੇ ਬਬਲੂ ਦਾ ਵਿਆਹ ‘ਚ ਸ਼ਰਾਬ ਦਾ ਇੰਤਜਾਮ ਨਾ ਹੋਣ ਨੂੰ ਲੈ ਕੇ ਆਪਣੇ ਦੋਸਤਾਂ ਨਾਲ ਬਹਿਸ ਹੋਈ, ਫਿਰ ਮਾਰਕੁੱਟ ਹੋਈ ਅਤੇ ਅੰਤ ‘ਚ ਦੋਸਤਾਂ ਨੇ ਉਸ ‘ਤੇ ਤੇਜਧਾਰ ਹਥਿਆਰ ਨਾਲ ਵਾਰ ਕੀਤਾ।ਬਬਲੂ ਨੂੰ ਜਖਮੀ ਹਾਲਤ ‘ਚ ਹਸਪਤਾਲ ਲਜਾਇਆ ਗਿਆ।ਜਿਥੇ ਕੁਝ ਘੰਟਿਆਂ ਤੋਂ ਬਾਅਦ ਹੀ ਉਸਦੀ ਮੌਤ ਹੋ ਗਈ।ਸਥਾਨਕ ਥਾਣੇ ਦੇ ਖੇਤਰ ਅਧਿਕਾਰੀ ਨਰੇਸ਼ ਸਿੰਘ ਨੇ ਬੁੱਧਵਾਰ ਨੂੰ ਦੱਸਿਆ ਕਿ ਮੁੱਖ ਦੋਸ਼ੀ ਨਰੇਸ਼ ਸਿੰਘ ਨੂੰ ਫਿਲਹਾਲ ਗ੍ਰਿਫਤਾਰ ਕਰ ਲਿਆ ਹੈ।ਜਦੋਂ ਕਿ 5 ਹੋਰ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ।ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Supreme Court ‘ਚ ਕਿਸਾਨਾਂ ਨੂੰ ਬਾਡਰਾਂ ਤੋਂ ਹਟਾਉਣ ‘ਤੇ ਸੁਣਵਾਈ, ਸੁਣੋ ਕੀ ਕਰਨਗੇ ਕਿਸਾਨ ਆਗੂ

The post ਵਿਆਹ ‘ਚ ਸ਼ਰਾਬ ਦਾ ਪ੍ਰਬੰਧ ਨਾ ਹੋਣ ਕਾਰਨ ਲਾੜੇ ਦੇ ਦੋਸਤਾਂ ਨੇ ਉਸਦੀ ਕੀਤੀ ਬੇਰਹਿਮੀ ਨਾਲ ਹੱਤਿਆ appeared first on Daily Post Punjabi.