Guinness World Record Archives - Daily Post Punjabi

ਗੁਜਰਾਤ ‘ਚ ਯੋਗ ਤੋਂ ਬਾਅਦ ਹੁਣ ਲੋਕਾਂ ਨੇ ਸੂਰਜ ਨਮਸਕਾਰ ਕਰ ਬਣਾਇਆ ਇਹ ਅਨੋਖਾ ਰਿਕਾਰਡ
ਨਵੇਂ ਸਾਲ 2024 ਦੀ ਪਹਿਲੀ ਸਵੇਰ ਗੁਜਰਾਤ ਦੇ ਮਹੇਸਾਣਾ ਵਿੱਚ ਸਥਿਤ ਮੋਢੇਰਾ ਸੂਰਜ ਮੰਦਿਰ ਵਿੱਚ ਸੂਰਜ ਨਮਸਕਾਰ ਦਾ ਵਿਸ਼ਵ ਰਿਕਾਰਡ ਬਣਿਆ। ਪ੍ਰੋਗਰਾਮ ਵਿੱਚ 4000 ਲੋਕਾਂ ਨੇ 108 ਥਾਵਾਂ ‘ਤੇ ਇੱਕੋ ਸਮੇਂ ਸੂਰਜ ਨਮਸਕਾਰ ਕੀਤਾ। ਪ੍ਰੋਗਰਾਮ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਤੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਵੀ ਮੌਜੂਦ ਰਹੇ। ਮੋਢੇਰਾ ਸੂਰਜ ਮੰਦਿਰ ਵਿੱਚ ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਨੇ ਕਿਹਾ ਕਿ ਅੱਜ 4000 ਤੋਂ ਜ਼ਿਆਦਾ ਲੋਕਾਂ ਨੇ ‘ਸੂਰਜ ਨਮਸਕਾਰ’ ਵਿੱਚ ਹਿੱਸਾ ਲਿਆ। ਇਹ ਨੂੰ ਦੁਨੀਆ ਭਰ ਵਿੱਚ ਅਪਣਾਇਆ ਜਾ ਰਿਹਾ ਹੈ। ਅੱਜ ਗੁਜਰਾਤ ਨੇ ਸਭ ਤੋਂ ਜ਼ਿਆਦਾ ਲੋਕਾਂ ਦੇ ਨਾਲ ਸੂਰਜ ਨਮਸਕਾਰ ਕਰਨ ਦਾ ਨਵਾਂ ਰਿਕਾਰਡ ਬਣਾਇਆ ਹੈ।

Gujarat sets Guinness Record

ਇਸ ਪ੍ਰੋਗਰਾਮ ਵਿੱਚ ਬੱਚੇ,ਬੁੱਢੇ, ਨੌਜਵਾਨ ਤੇ ਮਹਿਲਾਵਾਂ ਸਾਰਿਆਂ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਸੀਐੱਮ ਭੁਪਿੰਦਰ ਪਟੇਲ ਤੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਵੀ ਸ਼ਾਮਿਲ ਹੋਏ। ਇਸ ਦੌਰਾਨ ਗਿਨੀਜ਼ ਬੁੱਕ ਆਫ਼ ਰਿਕਾਰਡਜ਼ ਦੇ ਪ੍ਰਤੀਨਿਧੀ ਸਵਪਨਿਲ ਡਾਂਗਰੀਕਰ ਵੀ ਮੌਜੂਦ ਸਨ। ਗੁਜਰਾਤ ਦੇ ਲੋਕਾਂ ਨੇ 2023 ਵਿੱਚ ਸਭ ਤੋਂ ਜ਼ਿਆਦਾ ਲੋਕਾਂ ਦੇ ਨਾਲ ਯੋਗ ਕਰਨ ਦਾ ਅਜਿਹਾ ਹੀ ਰਿਕਾਰਡ ਬਣਾਇਆ ਸੀ ਤੇ ਅੱਜ ਫਿਰ ਤੋਂ ਗੁਜਰਾਤ ਨੇ ਵਿਸ਼ਵ ਰਿਕਾਰਡ ਬਣਾਇਆ ਹੈ। ਇਹ ਪ੍ਰੋਗਰਾਮ 108 ਥਾਵਾਂ ‘ਤੇ ਆਯੋਜਿਤ ਕੀਤਾ ਗਿਆ ਸੀ ਜਿੱਥੇ ਲੱਖਾਂ ਲੋਕਾਂ ਨੇ ਇੱਕਠੇ ਸੂਰਜ ਨਮਸਕਾਰ ਕੀਤਾ ਹੈ।

ਇਹ ਵੀ ਪੜ੍ਹੋ: ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ, ਮਾਨ ਸਰਕਾਰ ਨੇ ਖਰੀਦਿਆ ਗੋਇੰਦਵਾਲ ਥਰਮਾਲ ਪਲਾਂਟ, 1080 ਕਰੋੜ ‘ਚ ਹੋਇਆ ਸੌਦਾ

ਹਰਸ਼ ਸਾਂਘਵੀ ਨੇ ਕਿਹਾ ਕਿ ਜਿੱਥੇ ਦੁਨੀਆ ਰਵਾਇਤੀ ਰੂਪ ਨਾਲ 31 ਤਰੀਕ ਦੀ ਅੱਧੀ ਰਾਤ ਦਾ ਜਸ਼ਨ ਮਨਾਉਂਦੀ ਹੈ। ਉੱਥੇ ਹੀ ਗੁਜਰਾਤ ਦੇ ਨੌਜਵਾਨ ਇੱਕ ਅਨੋਖੀ ਪਰੰਪਰਾ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਨ ਅਤੇ ਸੂਰਜ ਨਮਸਕਾਰ ਦੇ ਨਾਲ ਸੂਰਜ ਦਾ ਸਵਾਗਤ ਕਰਦੇ ਹਨ। ਇਹ ਪ੍ਰਤੀਕਾਤਮਕ ਸੰਕੇਤ ਨਾ ਸਿਰਫ਼ ਊਰਜਾ ਦਾ ਸੰਚਾਰ ਕਰਦਾ ਹੈ ਸਗੋਂ ਇੱਕ ਸਿਹਤਮੰਦ, ਵਧੇਰੇ ਜੀਵੰਤ ਜੀਵਨ ਲਈ ਵਚਨਬੱਧਤਾ ਨੂੰ ਵੀ ਉਤਸ਼ਾਹਿਤ ਕਰਦਾ ਹੈ । ਉਨ੍ਹਾਂ ਨੇ ਦੱਸਿਆ ਕਿ ਸੂਬਾ ਸਰਕਾਰ ਯੋਗ ਬੋਰਡ ਜ਼ਰੀਏ ਸੂਰਜ ਨਮਸਕਾਰ ਤੇ ਯੋਗ ਦੇ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੇ ਹੋਏ ਹਨ।

Gujarat sets Guinness Record

ਦੱਸ ਦਈਏ ਕਿ ਇਸ ਸਬੰਧੀ ਡਾਂਗਰੀਕਰ ਨੇ ਕਿਹਾ ਕਿ ਮੈਂ ਇੱਥੇ ਸੂਰਜ ਨਮਸਕਾਰ ਕਰਨ ਵਾਲੇ ਸਭ ਤੋਂ ਜ਼ਿਆਦਾ ਲੋਕਾਂ ਦੇ ਰਿਕਾਰਡ ਨੂੰ ਪ੍ਰਮਾਣਿਤ ਕਰਨ ਦੇ ਲਈ ਸੀ। ਇਹ ਇੱਕ ਨਵਾਂ ਟਾਇਟਲ ਹੈ, ਕਿਉਂਕਿ ਇਸ ਤੋਂ ਪਹਿਲਾਂ ਕਿਸੇ ਨੇ ਵੀ ਇਸ ਰਿਕਾਰਡ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਸਾਰੇ ਸਬੂਤਾਂ ਨੂੰ ਦੇਖਣ ਤੇ ਉਨ੍ਹਾਂ ਨੂੰ ਮੋਢੇਰਾ ਵਿੱਚ ਪ੍ਰਦਰਸ਼ਨ ਕਰਦੇ ਹੋਏ ਦੇਖਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਸਭ ਤੋਂ ਵੱਧ ਲੋਕਾਂ ਵੱਲੋਂ ਸੂਰਜ ਨਮਸਕਾਰ ਕਰਨ ਦਾ ਨਵਾਂ ਗਿਨੀਜ਼ ਵਰਲਡ ਰਿਕਾਰਡ ਸਫਲਤਾਪੂਰਵਕ ਬਣਾਇਆ ਹੈ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਗੁਜਰਾਤ ‘ਚ ਯੋਗ ਤੋਂ ਬਾਅਦ ਹੁਣ ਲੋਕਾਂ ਨੇ ਸੂਰਜ ਨਮਸਕਾਰ ਕਰ ਬਣਾਇਆ ਇਹ ਅਨੋਖਾ ਰਿਕਾਰਡ appeared first on Daily Post Punjabi.

ਅਕਸ਼ੇ ਕੁਮਾਰ ਨੇ ਰਚਿਆ ਇਤਿਹਾਸ, 3 ਮਿੰਟਾਂ ‘ਚ 184 ਸੈਲਫੀਜ਼ ਕਲਿੱਕ ਕਰ ਬਣਾਇਆ ਗਿਨੀਜ਼ ਵਰਲਡ ਰਿਕਾਰਡ
ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਨੇ 23 ਫਰਵਰੀ ਨੂੰ ਮੁੰਬਈ ‘ਚ ਆਪਣੀ ਆਉਣ ਵਾਲੀ ਫਿਲਮ ‘ਸੈਲਫੀ’ ਦੀ ਪ੍ਰਮੋਸ਼ਨ ਲਈ ਇੱਕ ਈਵੈਂਟ ਵਿੱਚ ਤਿੰਨ ਮਿੰਟਾਂ ਵਿੱਚ ਸਭ ਤੋਂ ਵੱਧ ਸੈਲਫੀ ਲੈਣ ਦਾ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸਾਂਝੀ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਹੈ।

Akshay Kumar Guinness World Record

ਦਰਅਸਲ, ਅਕਸ਼ੇ ਕੁਮਾਰ ਆਪਣੀ ਫਿਲਮ ‘ਸੈਲਫੀ’ ਦੀ ਪ੍ਰਮੋਸ਼ਨ ਲਈ ਇਵੈਂਟ ‘ਚ ਆਏ ਸਨ। ਇਸ ਦੌਰਾਨ ਉਨ੍ਹਾਂ ਸਟੇਜ ‘ਤੇ 184 ਸੈਲਫੀਜ਼ ਕਲਿੱਕ ਕੀਤੀਆਂ। ਇਸ ਨੂੰ ਸ਼ੇਅਰ ਕਰਦੇ ਹੋਏ ਅਕਸ਼ੇ ਨੇ ਕੈਪਸ਼ਨ ‘ਚ ਲਿਖਿਆ, ‘ਮੈਂ ਅੱਜ ਤੱਕ ਜੋ ਕੁਝ ਵੀ ਹਾਸਲ ਕੀਤਾ ਹੈ ਅਤੇ ਜ਼ਿੰਦਗੀ ‘ਚ ਜਿੱਥੇ ਵੀ ਹਾਂ, ਉਹ ਮੇਰੇ ਪ੍ਰਸ਼ੰਸਕਾਂ ਦੇ ਪਿਆਰ ਕਾਰਨ ਹੈ। ਉਨ੍ਹਾਂ ਕਿਹਾ ਕਿ ਮੇਰੇ ਪ੍ਰਸ਼ੰਸਕਾਂ ਦੀ ਮਦਦ ਨਾਲ, ਅਸੀਂ 3 ਮਿੰਟਾਂ ਵਿੱਚ ਲਈਆਂ ਗਈਆਂ ਸਭ ਤੋਂ ਵੱਧ ਸੈਲਫੀਆਂ ਦਾ ਗਿਨੀਜ਼ ਵਰਲਡ ਰਿਕਾਰਡ ਤੋੜਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਇਹ ਬਹੁਤ ਖਾਸ ਸੀ ਅਤੇ ਮੈਂ ਇਸਨੂੰ ਹਮੇਸ਼ਾ ਯਾਦ ਰੱਖਾਂਗਾ।

ਇਹ ਵੀ ਪੜ੍ਹੋ : ਫਾਜ਼ਿਲਕਾ ‘ਚ ਸ਼ੱਕੀ ਹਾਲਾਤਾਂ ‘ਚ ਵਿਆਹੁਤਾ ਦੀ ਮੌ.ਤ, ਮਾਪਿਆਂ ਦਾ ਦੋਸ਼ ਬਾਈਕ ਨਾ ਦੇਣ ‘ਤੇ ਧੀ ਦਾ ਕੀਤਾ ਕ.ਤਲ

ਅਕਸ਼ੇ ਦੀ ਇਸ ਪੋਸਟ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਤੋਂ ਲੈ ਕੇ ਸੈਲੇਬਸ ਤੱਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਕੁਮੈਂਟ ਕਰਦੇ ਹੋਏ ਅਰਜੁਨ ਬਿਜਲਾਨੀ ਨੇ ਲਿਖਿਆ, ‘ਗੁਡ ਵਨ ਸਰ।’ ਦੱਸ ਦੇਈਏ ਕਿ ਅਕਸ਼ੇ ਤੋਂ ਪਹਿਲਾਂ ਇਹ ਰਿਕਾਰਡ 2015 ਵਿੱਚ ਡਵੇਨ ਜਾਨਸਨ ਨੇ ਬਣਾਇਆ ਸੀ। ਉਨ੍ਹਾਂ ਨੇ ਤਿੰਨ ਮਿੰਟਾਂ ‘ਚ 105 ਸੈਲਫੀਜ਼ ਕਲਿੱਕ ਕੀਤੀਆਂ ਸਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਅਕਸ਼ੇ ਕੁਮਾਰ ਨੇ ਰਚਿਆ ਇਤਿਹਾਸ, 3 ਮਿੰਟਾਂ ‘ਚ 184 ਸੈਲਫੀਜ਼ ਕਲਿੱਕ ਕਰ ਬਣਾਇਆ ਗਿਨੀਜ਼ ਵਰਲਡ ਰਿਕਾਰਡ appeared first on Daily Post Punjabi.