guinness world records Archives - Daily Post Punjabi

ਅੰਮ੍ਰਿਤਸਰ ‘ਚ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਪਰੌਂਠਾ, ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ‘ਚ ਹੋਇਆ ਦਰਜ
ਪੰਜਾਬ ਦੇ ਅੰਮ੍ਰਿਤਸਰ ਵਿੱਚ ਕਰਵਾਏ ਜਾ ਰਹੇ ਰੰਗਲਾ ਪੰਜਾਬ ਮੇਲੇ ਮੌਕੇ ਦੁਨੀਆ ਦਾ ਸਭ ਤੋਂ ਵੱਡਾ ਪਰੌਂਠਾ ਬਣਾਇਆ ਗਿਆ ਹੈ। ਰਿਕਾਰਡ ਗਿਨੀਜ਼ ਬੁੱਕ ਆਫ ਵਰਲਡ ਵਿੱਚ ਦਰਜ ਹੋ ਗਿਆ ਹੈ। ਇਹ ਪਰੌਂਠਾ ਤਾਜ ਹੋਟਲ ਦੇ ਸ਼ੈੱਫ ਨੇ ਤਿਆਰ ਕੀਤਾ ਹੈ। ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਤਾਜ ਗਰੁੱਪ ਅਤੇ ਸੈਰ ਸਪਾਟਾ ਵਿਭਾਗ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਹੈ।

World’s largest parantha made

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸਹਿਬ ਵਿੱਚ ਕਰਵਾਏ ਜਾ 7 ਰੋਜਾ ਰੰਗਲਾ ਪੰਜਾਬ ਫੈਸਟੀਵਲ ਦੌਰਾਨ ਤਾਜ ਹੋਟਲ ਦੇ ਸ਼ੈੱਫ ਵੱਲੋਂ 37.5 ਕਿਲੋ ਦਾ ਇਹ ਪਰੌਂਠਾ ਤਿਆਰ ਕੀਤਾ ਗਿਆ। ਇਸ ਦੀ ਲੰਬਾਈ 4/8 ਫੁੱਟ ਸੀ। ਜਿਸ ਨੂੰ ਉਥੋਂ ਦੇ ਲੋਕਾਂ ਵਿੱਚ ਵੰਡਿਆ ਗਿਆ। ਇਹ ਪਰੌਂਠਾ ਬਣਾਉਣ ਲਈ ਲਗਭਗ ਸੱਤ ਕੁਇੰਟਲ ਤੋਂ ਵੱਧ ਆਟਾ ਵਰਤਿਆ ਗਿਆ ਹੈ। ਇਸ ਪਰੌਂਠੇ ਨੂੰ ਬਣਾਉਣ ਲਈ 510 ਫੁੱਟ ਦੇ ਦੋ ਤਵੇ ਅਤੇ ਤਿੰਨ ਕੁਇੰਟਲ ਦਿੱਲੀ ਤੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਸਨ। ਇਸ ਪਰੌਂਠੇ ਨੂੰ ਰੰਗਲਾ ਪੰਜਾਬ ਵੇਖਣ ਆਏ ਸਰੋਤਿਆਂ ਦੇ ਵਿੱਚ ਵੰਡ ਕੇ ਖਾਧਾ ਗਿਆ।

World’s largest parantha made

ਇਹ ਵੀ ਪੜ੍ਹੋ : ਪੰਜਾਬ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ, 35,000 ਰੁਪਏ ਰਿਸ਼ਵਤ ਲੈਂਦਾ ਮਾਲ ਵਿਭਾਗ ਦਾ ਤਕਨੀਕੀ ਸਹਾਇਕ ਕੀਤਾ ਕਾਬੂ

ਇਸ ਮੌਕੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵੱਲੋਂ ਪਹੁੰਚੀ ਟੀਮ ਵੱਲੋਂ ਰੰਗਲਾ ਪੰਜਾਬ ਨੂੰ ਕਰਵਾਉਣ ਲਈ ਬਣਾਈ ਗਈ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਘਨਸ਼ਾਮ ਥੋਰੀ, ਡਾਇਰੈਕਟਰ ਸੈਰ ਸਪਾਟਾ ਵਿਭਾਗ ਸ਼੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ ਵਿਭਾਗ ਦੇ ਨਿਗਰਾਨ ਇੰਜੀਨੀਅਰ ਭੁਪਿੰਦਰ ਸਿੰਘ ਚਾਨਾ ਵੱਲੋਂ ਗਿਨੀਜ਼ ਬੁੱਕ ਦੇ ਪ੍ਰਬੰਧਕਾਂ ਕੋਲੋਂ ਸਰਟੀਫਿਕੇਟ ਪ੍ਰਾਪਤ ਕੀਤਾ ਗਿਆ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਅੰਮ੍ਰਿਤਸਰ ‘ਚ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਪਰੌਂਠਾ, ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ‘ਚ ਹੋਇਆ ਦਰਜ appeared first on Daily Post Punjabi.

ਦੁਨੀਆ ਦੇ ਸਭ ਤੋਂ ਲੰਬੇ ਕੁੱਤੇ ਦੀ ਮੌ.ਤ, ਗਿਨੀਜ਼ ਵਰਲਡ ਰਿਕਾਰਡਸ ਨੇ ਫੋਟੋਆਂ ਸਾਂਝੀਆਂ ਕਰ ਪ੍ਰਗਟਾਇਆ ਦੁੱਖ
ਦੁਨੀਆ ਦੇ ਸਭ ਤੋਂ ਲੰਬੇ ਕੁੱਤੇ ‘ਜਿਊਸ’ ਦੀ ਮੌ.ਤ ਹੋ ਗਈ ਹੈ। ਇਸ ਨੇ ਗਿਨੀਜ਼ ਵਰਲਡ ਰਿਕਾਰਡ ਵਿੱਚ ਦੁਨੀਆ ਦਾ ਸਭ ਤੋਂ ਲੰਬਾ ਕੁੱਤਾ ਹੋਣ ਦਾ ਰਿਕਾਰਡ ਬਣਾਇਆ ਸੀ । ਗਿਨੀਜ਼ ਵਰਲਡ ਰਿਕਾਰਡਜ਼ ਨੇ ਜਿਊਸ ਦੀ ਮੌਤ ‘ਤੇ ਦੁੱਖ ਜਤਾਉਂਦਿਆਂ ਇੱਕ ਟਵੀਟ ਕੀਤਾ ਹੈ । ਜ਼ਿਊਸ ਦੀ ਮੌਤ ਤੋਂ ਬਾਅਦ ਉਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਯੂਜ਼ਰਸ ਜ਼ਿਊਸ ਦੀ ਮੌ.ਤ ‘ਤੇ ਸੋਗ ਪ੍ਰਗਟਾ ਰਹੇ ਹਨ।

World tallest dog Zeus dies

ਮਿਲੀ ਜਾਣਕਾਰੀ ਮੁਤਾਬਕ ਜਿਊਸ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਜੂਝ ਰਿਹਾ ਸੀ । ਇਸ ਦਾ ਇਲਾਜ ਕਾਫੀ ਸਮੇਂ ਤੋਂ ਚੱਲ ਰਿਹਾ ਸੀ। ਹੱਡੀਆਂ ਦੇ ਕੈਂਸਰ ਨਾਲ ਜੂਝਦੇ ਹੋਏ ਜਿਊਸ ਦੀ ਮੌ.ਤ ਹੋ ਗਈ। ਉਸ ਦੀ ਉਮਰ 3 ਸਾਲ ਦੱਸੀ ਜਾ ਰਹੀ ਹੈ । ਜਿਊਸ ਸਾਲ 2012 ਵਿੱਚ 3 ਫੁੱਟ 5.18 ਇੰਚ ਦੀ ਲੰਬਾਈ ਦੇ ਨਾਲ ਦੁਨੀਆ ਦਾ ਸਭ ਤੋਂ ਲੰਬਾ ਕੁੱਤਾ ਬਣ ਗਿਆ ਸੀ ਅਤੇ ਉਸਨੇ ਗਿਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਸੀ ।

ਇਹ ਵੀ ਪੜ੍ਹੋ: ਮੋਗਾ ਦੇ ਪਿੰਡ ਸਾਫੂਵਾਲਾ ਦੇ ਸਰਪੰਚ ਨੇ ਕਾਇਮ ਕੀਤੀ ਮਿਸਾਲ! ਪਿੰਡ ਦੀ ਨੁਹਾਰ ਬਦਲਣ ਲਈ ਖਰਚੇ ਡੇਢ ਕਰੋੜ ਰੁ:

ਜਿਊਸ ਦੀ ਮੌ.ਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਫੋਟੋ ਸਾਂਝੀ ਕਰਕੇ ਸ਼ਰਧਾਂਜਲੀ ਦੇ ਰਹੇ ਹਨ । ਦੱਸ ਦੇਈਏ ਕਿ ਗ੍ਰੇਟ ਡੇਨ ਦੁਨੀਆ ਵਿੱਚ ਕੁੱਤਿਆਂ ਦੀ ਸਭ ਤੋਂ ਉੱਚੀਆਂ ਨਸਲਾਂ ਵਿੱਚੋਂ ਇੱਕ ਹੈ ਅਤੇ ਸਿਰਫ ਆਇਰਿਸ਼ ਵੁਲਫਹੌਂਡ ਹੀ ਔਸਤਨ ਇਸ ਤੋਂ ਉੱਚਾ ਹੁੰਦਾ ਹੈ। ਪੰਜੇ ਤੋਂ ਮੋਢੇ ਤੱਕ ਦੀ ਲੰਬਾਈ 109 ਸੈਂਟੀਮੀਟਰ ਅਤੇ ਸਿਰ ਤੋਂ ਪੂਛ ਤੱਕ 220 ਸੈਂਟੀਮੀਟਰ ਹੈ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਦੁਨੀਆ ਦੇ ਸਭ ਤੋਂ ਲੰਬੇ ਕੁੱਤੇ ਦੀ ਮੌ.ਤ, ਗਿਨੀਜ਼ ਵਰਲਡ ਰਿਕਾਰਡਸ ਨੇ ਫੋਟੋਆਂ ਸਾਂਝੀਆਂ ਕਰ ਪ੍ਰਗਟਾਇਆ ਦੁੱਖ appeared first on Daily Post Punjabi.

500 ਦਿਨ ਗੁਫਾ ‘ਚ ਰਹੀ ਸਪੇਨ ਦੀ ਐਥਲੀਟ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ‘ਚ ਨਾਮ ਦਰਜ
ਸਪੇਨ ਦੀ 50 ਸਾਲਾ ਐਥਲੀਟ ਬੀਟਰਿਜ਼ ਫਲੈਮਿਨੀ 500 ਦਿਨ ਗੁਫਾ ‘ਚ ਰਹਿਣ ਤੋਂ ਬਾਅਦ ਬਾਹਰ ਆਈ ਹੈ। ਇਸ ਨਾਲ ਉਨ੍ਹਾਂ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ‘ਚ ਦਰਜ ਹੋ ਗਿਆ ਹੈ। ਫਲੈਮਿਨੀ ਗ੍ਰੇਨਾਡਾ ਸ਼ਹਿਰ ਦੇ ਨੇੜੇ 230 ਫੁੱਟ ਡੂੰਘੀ ਗੁਫਾ ਵਿੱਚ ਰਹਿ ਰਹੀ ਸੀ। ਇਸ ਸਮੇਂ ਦੌਰਾਨ ਉਸ ਦਾ ਬਾਹਰੀ ਦੁਨੀਆ ਨਾਲ ਕੋਈ ਸੰਪਰਕ ਨਹੀਂ ਸੀ। ਬਾਹਰ ਆਉਣ ਤੋਂ ਬਾਅਦ ਬੀਟਰਿਜ਼ ਨੇ ਪ੍ਰੈੱਸ ਕਾਨਫਰੰਸ ਕੀਤੀ।

Spanish Athlete Stayed In Cave

ਬੀਟਰਿਜ਼ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਜਦੋਂ ਉਸ ਦੀ ਟੀਮ 500 ਦਿਨ ਪੂਰੇ ਕਰਨ ਮਗਰੋਂ ਉਸ ਨੂੰ ਲੈਣ ਆਈ ਤਾਂ ਉਹ ਸੁੱਤੀ ਪਈ ਸੀ। ਉਸ ਨੂੰ ਪਤਾ ਨਹੀਂ ਸੀ ਕਿ ਉਸ ਦਾ ਟੀਚਾ ਪੂਰਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਗੁਫਾ ‘ਚ ਕਸਰਤ, ਪੇਂਟਿੰਗ, ਡਰਾਇੰਗ ਅਤੇ ਟੋਪੀਆਂ ਬੁਣਨ ਦਾ ਕੰਮ ਕਰਦੀ ਸੀ। ਇਸ ਤੋਂ ਇਲਾਵਾ ਉਸਨੇ 60 ਕਿਤਾਬਾਂ ਪੜ੍ਹੀਆਂ ਅਤੇ 1000 ਲੀਟਰ ਪਾਣੀ ਵੀ ਪੀਤਾ।

Spanish Athlete Stayed In Cave

ਬੀਟਰਿਜ਼ ਨੇ ਦੱਸਿਆ ਸ਼ੁਰੂ ਵਿਚ ਉਹ ਹਰ ਰੋਜ਼ ਦਿਨ ਗਿਣਦੀ ਸੀ। ਪਰ ਫਿਰ 65 ਦਿਨਾਂ ਬਾਅਦ ਉਨ੍ਹਾਂ ਨੇ ਅਜਿਹਾ ਕਰਨਾ ਬੰਦ ਕਰ ਦਿੱਤਾ। ਉਸ ਨੇ ਕਿਹਾ ਕਿ ਹੋਰ ਪ੍ਰਾਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਉਹ ਡਾਕਟਰ ਕੋਲ ਜਾਵੇਗੀ ਤਾਂ ਜੋ ਉਸ ਦੇ ਸਰੀਰ ਅਤੇ ਦਿਮਾਗ ਵਿਚ ਆ ਰਹੀਆਂ ਤਬਦੀਲੀਆਂ ਦਾ ਅਧਿਐਨ ਕੀਤਾ ਜਾ ਸਕੇ।

Spanish Athlete Stayed In Cave

ਜਦੋਂ ਫਲਾਮਿਨੀ ਗੁਫਾ ਵਿਚ ਗਈ ਤਾਂ ਉਸ ਦੀ ਉਮਰ 48 ਸਾਲ ਸੀ। ਉਸ ਨੇ ਇਹ ਚੁਣੌਤੀ 20 ਨਵੰਬਰ 2021 ਨੂੰ ਸ਼ੁਰੂ ਕੀਤੀ ਸੀ। ਫਲੈਮਿਨੀ ਦੀ ਟੀਮ ਨੇ ਦੱਸਿਆ ਕਿ ਉਨ੍ਹਾਂ ਨੇ ਸਭ ਤੋਂ ਲੰਬੇ ਗੁਫਾ ਰੁਕਣ ਦਾ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਇਸ ਕੰਮ ਦਾ ਉਦੇਸ਼ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਮਨੁੱਖੀ ਦਿਮਾਗ ਅਤੇ ਇਸਦੀ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਕਰਨਾ ਸੀ। ਇਸ ਨੂੰ ਸਰਕੇਡੀਅਨ ਰਿਦਮ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੂੰ ਅਦਾਲਤ ਤੋਂ ਮਿਲੀ ਰਾਹਤ, ਮਾਣਹਾਨੀ ਕੇਸ ‘ਚ ਪੇਸ਼ੀ ਲਈ ਸਥਾਈ ਛੋਟ

ਚੁਣੌਤੀ ਦੌਰਾਨ ਮਨੋਵਿਗਿਆਨੀਆਂ, ਖੋਜਕਰਤਾਵਾਂ, ਟ੍ਰੇਨਰਾਂ ਅਤੇ ਗੁਫਾ ਮਾਹਿਰਾਂ ਦੀ ਟੀਮ ਦੁਆਰਾ ਫਲੈਮਿਨੀ ਦੀ ਨਿਗਰਾਨੀ ਕੀਤੀ ਗਈ। ਇਸ ਦੌਰਾਨ ਉਹ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਸਮਾਜਿਕ ਅਲੱਗ-ਥਲੱਗ ਹੋਣ ਦੌਰਾਨ ਮਨੁੱਖੀ ਮਨ ਅਤੇ ਨੀਂਦ ਦੇ ਪੈਟਰਨ ਵਿੱਚ ਕੀ ਬਦਲਾਅ ਆਉਂਦੇ ਹਨ। ਟਾਸਕ ਦੇ ਵਿਚਕਾਰ, ਫਲਾਮਿਨੀ 8 ਦਿਨਾਂ ਲਈ ਇੱਕ ਵਾਰ ਬਾਹਰ ਆਈ।

ਦਰਅਸਲ, ਉਹ ਰਾਊਟਰ ਰਾਹੀਂ ਗੁਫਾ ਦੇ ਅੰਦਰੋਂ ਆਡੀਓ-ਵੀਡੀਓ ਭੇਜਦੀ ਸੀ। ਪਰ ਟਾਸਕ ਦੇ ਵਿਚਕਾਰ ਹੀ ਉਸ ਦਾ ਰਾਊਟਰ ਖਰਾਬ ਹੋ ਗਿਆ। ਇਸ ਕਾਰਨ ਉਸ ਨੂੰ ਗੁਫਾ ਤੋਂ ਬਾਹਰ ਆਉਣਾ ਪਿਆ। ਟੀਮ ਨੇ ਦੱਸਿਆ ਕਿ ਬਾਹਰ ਆਉਣ ਤੋਂ ਬਾਅਦ ਫਲਾਮਿਨੀ ਨੇ ਆਪਣੇ ਆਪ ਨੂੰ 8 ਦਿਨਾਂ ਲਈ ਇਕ ਟੈਂਟ ਵਿਚ ਅਲੱਗ ਕਰ ਲਿਆ ਸੀ ਤਾਂ ਜੋ ਉਸ ਦੀ ਚੁਣੌਤੀ ‘ਤੇ ਸਵਾਲ ਨਾ ਉੱਠ ਸਕਣ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post 500 ਦਿਨ ਗੁਫਾ ‘ਚ ਰਹੀ ਸਪੇਨ ਦੀ ਐਥਲੀਟ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ‘ਚ ਨਾਮ ਦਰਜ appeared first on Daily Post Punjabi.

ਦੀਵਾਲੀ ਮੌਕੇ 12 ਲੱਖ ਦੀਵਿਆਂ ਨਾਲ ਜਗਮਗਾਈ ਰਾਮ ਨਗਰੀ, ਗਿਨੀਜ਼ ਵਰਲਡ ਰਿਕਾਰਡ ‘ਚ ਦਰਜ ਹੋਇਆ ਨਾਮ
ਰਾਮ ਨਗਰੀ ਅਯੁੱਧਿਆ ਵਿੱਚ ਵਿਸ਼ਾਲ ਦੀਪ ਉਤਸਵ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਰਾਮਪੌੜੀ ਦੇ 32 ਘਾਟਾਂ ‘ਤੇ 9 ਲੱਖ ਅਤੇ ਅਯੁੱਧਿਆ ਦੇ ਬਾਕੀ ਹਿੱਸਿਆਂ ਵਿੱਚ 3 ਲੱਖ ਦੀਵੇ ਜਗਾਏ ਗਏ । ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਵੀ ਦੀਵੇ ਗਿਣਨ ਲਈ ਪਹੁੰਚੀ । ਰਾਮ ਨਗਰੀ ਨੂੰ ਇਸ ਵਾਰ 12 ਲੱਖ ਦੀਵਿਆਂ ਨਾਲ ਸਜਾਇਆ ਗਿਆ ਹੈ ।

Ayodhya created Guinness World Record

ਦਰਅਸਲ, ਰਾਮ ਨਗਰੀ ਵਿੱਚ 32 ਟੀਮਾਂ ਨੇ ਮਿਲ ਕੇ 12 ਲੱਖ ਦੀਵੇ ਜਗਾਏ ਹਨ, ਜੋ ਕਿ ਇੱਕ ਵਿਸ਼ਵ ਰਿਕਾਰਡ ਹੈ। ਰਾਮਪੌੜੀ ‘ਤੇ 9 ਲੱਖ ਅਤੇ ਅਯੁੱਧਿਆ ਦੇ ਬਾਕੀ ਹਿੱਸੇ ਵਿੱਚ 3 ਲੱਖ ਦੀਵੇ ਜਗਾਏ ਗਏ ਹਨ । ਜਦਕਿ ਰਾਮ ਜਨਮ ਭੂਮੀ ਕੰਪਲੈਕਸ ਵਿੱਚ 51 ਹਜ਼ਾਰ ਦੀਵੇ ਜਗਾਏ ਗਏ ਹਨ ।

ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀ ਵਧਾਈ

ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਇਸ ਇਤਿਹਾਸਕ ਘਟਨਾ ਦੀ ਗਵਾਹ ਰਹੀ। ਇਸ ਮੌਕੇ ਅਯੁੱਧਿਆ ਦੇ ਸਰਯੂ ਘਾਟ ‘ਤੇ ਦੀਪ ਉਤਸਵ ਪ੍ਰੋਗਰਾਮ ਲਈ ਪਹੁੰਚੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਅੱਜ ਅਸੀਂ 9 ਲੱਖ ਦੀਵੇ ਰਾਮ ਪੌੜੀ ਅਤੇ 3 ਲੱਖ ਦੀਵੇ ਅਯੁੱਧਿਆ ਦੇ ਮੱਠਾਂ ਅਤੇ ਮੰਦਰਾਂ ਵਿੱਚ ਜਗਾਏ ਹਨ। ਇਸ ਤੋਂ ਵੀ ਵੱਡੀ ਗਿਣਤੀ ਵਿੱਚ ਦੀਵੇ ਜਗ੍ਹਾ-ਜਗ੍ਹਾ ਜਗਾਏ ਗਏ ਹਨ।

Ayodhya created Guinness World Record

ਦੱਸ ਦੇਈਏ ਕਿ ਇਸ ਵਾਰ ਰਾਮ ਪੌੜੀ ‘ਤੇ 9 ਲੱਖ 51 ਹਜ਼ਾਰ ਦੀਵੇ ਜਗਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਗਿਆ ਹੈ । ਇਸ ਦੇ ਨਾਲ ਹੀ ਘਾਟ ‘ਤੇ ਸਥਾਨਕ ਲੋਕਾਂ ਨੇ ਭਗਵਾਨ ਰਾਮ ਅਤੇ ਭਗਵਤੀ ਸੀਤਾ ਦੇ ਜੀਵਨ ਨਾਲ ਸਬੰਧਿਤ ਰਾਮਾਇਣ ਦੀਆਂ ਕਈ ਕੜੀਆਂ ‘ਤੇ ਆਧਾਰਿਤ ਲੇਜ਼ਰ ਸ਼ੋਅ ਦਾ ਖੂਬ ਆਨੰਦ ਲਿਆ।

ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

The post ਦੀਵਾਲੀ ਮੌਕੇ 12 ਲੱਖ ਦੀਵਿਆਂ ਨਾਲ ਜਗਮਗਾਈ ਰਾਮ ਨਗਰੀ, ਗਿਨੀਜ਼ ਵਰਲਡ ਰਿਕਾਰਡ ‘ਚ ਦਰਜ ਹੋਇਆ ਨਾਮ appeared first on Daily Post Punjabi.

ਹੈਰਾਨੀਜਨਕ ! ਮਹਿਲਾ ਨੇ ਇਕੱਠੇ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਨਵਾਂ ਵਿਸ਼ਵ ਰਿਕਾਰਡ
ਅੱਜ ਦੇ ਸਮੇਂ ਵਿੱਚ ਕਿਸੇ ਮਹਿਲਾ ਦੀ ਡਿਲੀਵਰੀ ਦੇ ਸਮੇਂ ਇੱਕੋ ਸਮੇਂ 3 ਤੋਂ 4 ਬੱਚਿਆਂ ਨੂੰ ਜਨਮ ਹੋਣਾ ਇੱਕ ਆਮ ਗੱਲ ਹੋ ਗਈ ਹੈ, ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਮਹਿਲਾ ਨੇ ਇੱਕੋ ਸਮੇਂ 10 ਬੱਚਿਆਂ ਨੂੰ ਜਨਮ ਦਿੱਤਾ ਹੈ?

South African woman gives birth

ਦਰਅਸਲ, ਦੱਖਣੀ ਅਫਰੀਕਾ ਵਿੱਚ ਅਜਿਹਾ ਹੀ ਹੋਇਆ ਹੈ, ਇੱਥੇ ਇੱਕ ਮਹਿਲਾ ਨੇ 10 ਬੱਚਿਆਂ ਨੂੰ ਜਨਮ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਜਾਣਕਾਰੀ ਅਨੁਸਾਰ 7 ਜੂਨ ਨੂੰ 37 ਸਾਲਾਂ ਦੀ ਗੋਸੀਆਮੀ ਧਮਾਰਾ ਸਿਟਹੋਲ ਨਾਮ ਦੀ ਮਹਿਲਾ ਨੇ ਇੱਕੋ ਸਮੇਂ 10 ਬੱਚਿਆਂ ਨੂੰ ਜਨਮ ਦੇ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਮਹਿਲਾ ਨੇ 7 ਮੁੰਡਿਆਂ ਤੇ 3 ਕੁੜੀਆਂ ਨੂੰ ਜਨਮ ਦਿੱਤਾ ਹੈ।

ਇਹ ਵੀ ਪੜ੍ਹੋ: ਖੇਤੀਬਾੜੀ ਮੰਤਰੀ ਤੋਮਰ ਦਾ ਵੱਡਾ ਬਿਆਨ, ਕਿਹਾ- ਸਰਕਾਰ ਕਿਸਾਨਾਂ ਨਾਲ ਖੇਤੀ ਕਾਨੂੰਨਾਂ ਤੋਂ ਇਲਾਵਾ ਹੋਰ ਮੁੱਦਿਆਂ ‘ਤੇ ਗੱਲ ਕਰਨ ਲਈ ਤਿਆਰ

ਉੱਥੇ ਹੀ ਅਫਰੀਕੀ ਮੀਡੀਆ ਅਨੁਸਾਰ ਡਾਕਟਰ ਨੇ ਮਹਿਲਾ ਨੂੰ ਡਿਲੀਵਰੀ ਤੋਂ ਪਹਿਲਾਂ 6 ਬੱਚਿਆਂ ਦੇ ਜਨਮ ਬਾਰੇ ਦੱਸਿਆ ਸੀ, ਜਦੋਂ ਕਿ ਮਹਿਲਾ ਦੇ ਪਤੀ ਨੂੰ 8 ਬੱਚਿਆਂ ਦੇ ਜਨਮ ਲੈਣ ਦੀ ਉਮੀਦ ਸੀ। ਹੁਣ ਇਹ ਜੋੜਾ ਆਪਣੇ 10 ਬੱਚਿਆਂ ਦੇ ਜਨਮ ਤੋਂ ਬਹੁਤ ਖੁਸ਼ ਹੈ, ਪਰ ਸਿਟਹੋਲ ਲਈ ਇਕੱਠੇ 10 ਬੱਚੇ ਪੈਦਾ ਕਰਨਾ ਅਸਾਨ ਨਹੀਂ ਸੀ।

South African woman gives birth

ਮਿਲੀ ਜਾਣਕਾਰੀ ਦੇ ਅਨੁਸਾਰ ਪਿਛਲੇ ਮਹੀਨੇ ਮੋਰੱਕੋ ਵਿੱਚ ਮਾਲੀ ਦੀ ਹਾਲੀਮਾ ਸੀਸੀ ਨਾਮ ਦੀ ਮਹਿਲਾ ਨੇ ਇੱਕੋ ਸਮੇਂ 9 ਬੱਚਿਆਂ ਨੂੰ ਜਨਮ ਦੇ ਕੇ ਨਵਾਂ ਗਿਨੀਜ਼ ਵਰਲਡ ਰਿਕਾਰਡ ਬਣਾਇਆ ਸੀ, ਪਰ ਹੁਣ ਇੱਕ ਮਹੀਨੇ ਬਾਅਦ ਹੀ ਇਹ ਰਿਕਾਰਡ ਟੁੱਟ ਗਿਆ ਹੈ, ਕਿਉਂਕਿ ਸਿਟਹੋਲ ਨੇ ਇੱਕੋ ਸਮੇਂ 10 ਬੱਚਿਆਂ ਨੂੰ ਜਨਮ ਦਿੱਤਾ ਹੈ।

ਇਹ ਵੀ ਪੜ੍ਹੋ: ਦੇਸ਼ ‘ਚ ਲਗਾਤਾਰ ਦੂਜੇ ਦਿਨ ਸਾਹਮਣੇ ਆਏ 1 ਲੱਖ ਤੋਂ ਘੱਟ ਮਾਮਲੇ, 24 ਘੰਟਿਆਂ ‘ਚ 2219 ਮਰੀਜ਼ਾਂ ਨੇ ਤੋੜਿਆ ਦਮ

ਦੱਸ ਦੇਈਏ ਕਿ ਅਫਰੀਕੀ ਮੀਡੀਆ ਅਨੁਸਾਰ ਸਿਟਹੋਲ ਅਤੇ ਉਸਦੇ ਬੱਚੇ ਸਿਹਤਮੰਦ ਹਨ ਅਤੇ ਕੁਝ ਸਮੇਂ ਲਈ ਡਾਕਟਰਾਂ ਦੀ ਨਿਗਰਾਨੀ ਹੇਠ ਰਹਿਣਗੇ। ਉੱਥੇ ਹੀ ਸਿਟਹੋਲ ਨੇ ਦੱਸਿਆ ਕਿ ਉਹ ਗਰਭ ਅਵਸਥਾ ਦੌਰਾਨ ਬਹੁਤ ਬਿਮਾਰ ਹੋ ਗਈ ਸੀ ਅਤੇ ਉਨ੍ਹਾਂ ਲਈ ਇਹ ਸਮਾਂ ਬਹੁਤ ਮੁਸ਼ਕਿਲ ਸੀ।

ਇਹ ਵੀ ਦੇਖੋ: ਰਹੱਸਮਈ ਕਹਾਣੀ, ਚੰਡੀਗੜ੍ਹ ਤੋਂ ਦਿੱਲੀ ਜਾਂਦਾ ਪਰਿਵਾਰ ਲਾਪਤਾ ! ਆਖਿਰ ਪਰਿਵਾਰ ਕਿੱਥੇ ਹੋਇਆ ਗਾਇਬ ?

The post ਹੈਰਾਨੀਜਨਕ ! ਮਹਿਲਾ ਨੇ ਇਕੱਠੇ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਨਵਾਂ ਵਿਸ਼ਵ ਰਿਕਾਰਡ appeared first on Daily Post Punjabi.

ਵਿਆਹ ਦੌਰਾਨ ਇਸ ਲਾੜੀ ਨੇ ਕੱਢਿਆ 7 ਕਿਲੋਮੀਟਰ ਲੰਬਾ ਘੁੰਡ, ਗਿਨੀਜ਼ ਬੁੱਕ ‘ਚ ਨਾਮ ਦਰਜ
Bride Sets Guinness World Record: ਹਰ ਮਹਿਲਾ ਦੇ ਮਨ ਵਿੱਚ ਵਿਆਹ ਨੂੰ ਲੈ ਕੇ ਕੁਝ ਖਾਸ ਸੁਪਨੇ ਹੁੰਦੇ ਹਨ। ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਵਿਆਹ ਵਿੱਚ ਖਾਸ ਤਰ੍ਹਾਂ ਦੀ ਡਰੈੱਸ ਪਾਵੇ ਪਰ ਸਾਈਪ੍ਰਸ ਦੀ ਇੱਕ ਲਾੜੀ ਨੇ ਵਿਆਹ ਦੌਰਾਨ ਅਜਿਹੀ ਡਰੈੱਸ ਪਾਈ ਕਿ ਜਿਸ ਨਾਲ ਉਸ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋ ਗਿਆ । ਮਾਰੀਆ ਪਰਸਕੇਵਾ ਨਾਮ ਦੀ ਇਸ ਮਹਿਲਾ ਨੇ ਆਪਣੇ ਵਿਆਹ ਦੌਰਾਨ ਕਰੀਬ 7 ਕਿਲੋਮੀਟਰ ਲੰਬਾ ਘੁੰਡ ਕੱਢਿਆ, ਜਿਸ ਨੂੰ ਇੱਕ ਮੈਦਾਨ ਵਿੱਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਕਈ ਵਾਰ ਵਿਛਾਇਆ ਗਿਆ ਸੀ।

Bride Sets Guinness World Record

6962.6 ਕਿਲੋਮੀਟਰ ਲੰਬੇ ਘੁੰਡ ਨੇ ਬਣਾਇਆ ਰਿਕਾਰਡ
ਪੱਛਮੀ ਦੇਸ਼ਾਂ ਦੀ ਸੰਸਕ੍ਰਿਤੀ ਵਿੱਚ ਵਿਆਹ ਦੌਰਾਨ ਲਾੜੀ ਸਫੇਦ ਰੰਗ ਦੀ ਖੂਬਸੂਰਤ ਡਰੈੱਸ ਪਾਉਂਦੀ ਹੈ । ਮਾਰੀਆ ਪਰਸਕੇਵਾ ਨੇ ਵੀ ਆਪਣੇ ਵਿਆਹ ਦੌਰਾਨ ਅਜਿਹੀ ਹੀ ਇੱਕ ਸਫੇਦ ਰਵਾਇਤੀ ਡਰੈੱਸ ਪਾਈ, ਪਰ ਉਸ ਵਿੱਚ ਲੱਗਿਆ ਘੁੰਡ ਅੱਜ ਤੱਕ ਕਿਸੇ ਵੀ ਵਿਆਹ ਵਿੱਚ ਵਰਤੇ ਗਏ ਸਭ ਤੋਂ ਵੱਡੇ ਘੁੰਡ ਦਾ ਖਿਤਾਬ ਆਪਣੇ ਨਾਮ ਕਰ ਗਿਆ । ਇਸ ਘੁੰਡ ਦੀ ਲੰਬਾਈ 6962.6 ਮੀਟਰ ਸੀ, ਜਿਸ ਨੇ ਉਸ ਮੈਦਾਨ ਨੂੰ ਪੂਰੀ ਤਰ੍ਹਾਂ ਢੱਕ ਦਿੱਤਾ, ਜਿਸ ਵਿੱਚ ਲਾੜੀ ਦਾ ਵਿਆਹ ਸਮਾਗਮ ਆਯੋਜਿਤ ਕੀਤਾ ਗਿਆ ਸੀ।

Bride Sets Guinness World Record

ਗਿਨੀਜ਼ ਵਰਲਡ ਰਿਕਾਰਡਜ਼ ਨੇ ਵੀਡੀਓ ਕੀਤੀ ਸ਼ੇਅਰ
ਗਿਨੀਜ਼ ਵਰਲਡ ਰਿਕਾਰਡਜ਼ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਇਸ ਵਿਆਹ ਦੀ ਇੱਕ ਕਲਿਪ ਸਾਂਝੀ ਕੀਤੀ ਹੈ। ਉਸ ਅਨੁਸਾਰ ਇਸ ਘੁੰਡ ਨੂੰ ਰੱਖਣ ਅਤੇ ਉਸ ਨੂੰ ਵਿਆਹ ਵਾਲੀ ਜਗ੍ਹਾ ‘ਤੇ ਲਿਆਉਣ ਵਿੱਚ ਲਗਭਗ 30 ਲੋਕਾਂ ਨੂੰ 6 ਘੰਟੇ ਦਾ ਸਮਾਂ ਲੱਗਿਆ । ਮਹਿਲਾ ਨੇ ਰਿਕਾਰਡ ਕਾਇਮ ਕਰਨ ਦੇ ਬਾਅਦ ਗਿਨੀਜ਼ ਬੁੱਕ ਨਾਲ ਗੱਲਬਾਤ ਵਿੱਚ ਕਿਹਾ ਕਿ ਇੱਕ ਬੱਚੇ ਦੇ ਰੂਪ ਵਿੱਚ ਮੇਰਾ ਸੁਪਨਾ ਵਿਆਹ ਦੇ ਘੁੰਡ ਲਈ ਗਿਨੀਜ਼ ਵਰਲਡ ਰਿਕਾਰਡ ਦਾ ਖਿਤਾਬ ਤੋੜਨ ਦਾ ਰਿਹਾ ਹੈ।

ਦੱਸ ਦੇਈਏ ਕਿ ਵੀਡੀਓ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤੇ ਜਾਣ ਤੋਂ ਬਾਅਦ ਤੇਜ਼ੀ ਨਾਲ ਵਾਇਰਲ ਹੋ ਗਈ ਹੈ। ਸੋਸ਼ਲ ਮੀਡੀਆ ‘ਤੇ ਲੋਕ ਇਸ ਵੀਡੀਓ ਨੂੰ ਲੈ ਕੇ ਮਿਸ਼ਰਤ ਪ੍ਰਤੀਕ੍ਰਿਆ ਦੇ ਰਹੇ ਹਨ।

ਇਹ ਵੀ ਦੇਖੋ: ਅਸਾਮ ਚੋਣਾਂ: BJP MLA ਦੀ ਗੱਡੀ ਚੋਂ ਮਿਲੇ ਨਕਲੀ EVM, ਲੋਕਾਂ ਨੇ ਪੁੱਛਿਆ ਕਿਸ ਗੱਲ ਦੀ ਤਿਆਰੀ ਚੱਲ ਰਹੀ ਸੀ

The post ਵਿਆਹ ਦੌਰਾਨ ਇਸ ਲਾੜੀ ਨੇ ਕੱਢਿਆ 7 ਕਿਲੋਮੀਟਰ ਲੰਬਾ ਘੁੰਡ, ਗਿਨੀਜ਼ ਬੁੱਕ ‘ਚ ਨਾਮ ਦਰਜ appeared first on Daily Post Punjabi.

ਅੱਖਾਂ ‘ਤੇ ਪੱਟੀ ਬੰਨ੍ਹ ਕੇ 6 ਸਾਲਾਂ ਬੱਚੇ ਦਾ ਅਨੋਖਾ ਕਮਾਲ (ਦੇਖੋ ਤਸਵੀਰਾਂ)
boy skating guinness world records: ਲੁਧਿਆਣਾ (ਤਰਸੇਮ ਭਾਰਦਵਾਜ)- ਵੈਸੇ ਤਾਂ ਦੁਨੀਆ ‘ਚ ਹਰ ਖੇਤਰ ‘ਚ ਬਹੁਤ ਸਾਰੇ ਰਿਕਾਰਡ ਬਣਦੇ ਦੇਖੇ ਗਏ ਹਨ, ਜਿਸ ‘ਚ ਹੁਣ ਪੰਜਾਬ ਵੀ ਮੱਲਾਂ ਮਾਰ ਰਿਹਾ ਹੈ, ਜਾਣਕਾਰੀ ਮੁਤਾਬਕ ਸੂਬੇ ਦੇ ਲੁਧਿਆਣਾ ਜ਼ਿਲ੍ਹੇ ਦੇ 6 ਸਾਲਾਂ ਬੱਚੇ ਨੇ ਖੇਡ ਦੀ ਦੁਨੀਆਂ ‘ਚ ਅਜਿਹਾ ਕਮਾਲ ਦਿਖਾਇਆ ਹੈ ਕਿ ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦੱਸ ਦੇਈਏ ਕਿ ਇਹ 6 ਸਾਲਾਂ ਬੱਚਾ ਲੁਧਿਆਣਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਜਿਸ ਨੇ ਅੱਖਾਂ ‘ਤੇ ਪੱਟੀ ਬੰਨ੍ਹ ਕੇ 1 ਘੰਟਾ 16 ਮਿੰਟਾਂ ‘ਚ 16 ਕਿਲੋਮੀਟਰ ਦਾ ਸਕੇਟਿੰਗ ਰਿਕਾਰਡ ਬਣਾਇਆ ਹੈ। 6 ਸਾਲਾ ਬੱਚੇ ਨੇ ਇਸ ਅਨੋਖੇ ਵਿਸ਼ਵ ਰਿਕਾਰਡ ਨੂੰ ਜਾਣ ਕੇ ਹਰ ਕੋਈ ਹੈਰਾਨ ਹੋ ਜਾਵੇਗਾ।

boy skating guinness world records

ਬੱਚੇ ਦੇ ਪਿਤਾ ਸੁਰਿੰਦਰ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ‘ਚ ਵਿਸ਼ਵ ਰਿਕਾਰਡ ਇਸ ਸ਼੍ਰੇਣੀ ‘ਚ 14 ਕਿਲੋਮੀਟਰ ਸਕੇਟਿੰਗ ਦਾ ਹੈ। ਉਹ ਇਸ ਰਿਕਾਰਡ ਦੇ ਬਾਰੇ ‘ਚ ਵੇਰਵਾ ਗਿਨੀਜ਼ ਬੁੱਕ ਰਿਕਾਰਡ ਲਈ ਭੇਜਣਗੇ।

boy skating guinness world records

ਦੱਸਣਯੋਗ ਹੈ ਕਿ 6 ਸਾਲਾ ਪ੍ਰਣਬ ਪਹਿਲਾਂ ਵੀ ਸਕੇਟਿੰਗ ‘ਚ ਹਿੱਸਾ ਲੈਂਦਾ ਰਹਿੰਦਾ ਹੈ। ਲੋਕ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਖੇਡ ਦੀ ਦੁਨੀਆ ਛੋਟੀ ਉਮਰ ‘ਚ ਨਵੇਂ ਰਿਕਾਰਡ ਕਾਇਮ ਕਰਨਾ ਉਸ ਦਾ ਟੀਚਾ ਹੈ। ਇਸ ਤੋਂ ਪਹਿਲਾਂ ਪ੍ਰਣਬ ਨੇ ਅਟੈਂਪਟ ਫਾਰ ਇੰਟਰਨੈਸ਼ਨਲ ਬੁੱਕ ਆਫ ਵਰਲਡ ਰਿਕਾਰਡ ‘ਚ ਨਾਮ ਦਰਜ ਕਰਵਾਉਣ ਲਈ 30 ਕਿਲੋਮੀਟਰ ਦੀ ਮੈਰਾਥਨ 2 ਘੰਟੇ 13 ਮਿੰਟ ‘ਚ ਪੂਰੀ ਕੀਤੀ ਸੀ। ਇਹੀ ਨਹੀਂ, ਪ੍ਰਣਬ ਫਰਸਟ ਮੋਰੰਗ ਇੰਡੋ ਨੇਪਾਲ ਓਪਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ 500 ਤੇ 1000 ਮੀਟਰ ਰੇਸ ‘ਚ ਗੋਲਡ ਮੈਡਲ ਹਾਸਲ ਕਰ ਚੁੱਕਾ ਹੈ।

The post ਅੱਖਾਂ ‘ਤੇ ਪੱਟੀ ਬੰਨ੍ਹ ਕੇ 6 ਸਾਲਾਂ ਬੱਚੇ ਦਾ ਅਨੋਖਾ ਕਮਾਲ (ਦੇਖੋ ਤਸਵੀਰਾਂ) appeared first on Daily Post Punjabi.