gujarat cabinet minister oath taking postpone Archives - Daily Post Punjabi

ਗੁਜਰਾਤ BJP ‘ਚ ਪਿਆ ਕਲੇਸ਼, ਸਾਬਕਾ CM ਰੂਪਾਨੀ ਦੇ ਘਰ ਪਹੁੰਚੇ ਨਾਰਾਜ਼ ਵਿਧਾਇਕ, ਸਹੁੰ ਚੁੱਕ ਸਮਾਗਮ ਹੋਇਆ ਮੁਲਤਵੀ
ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ੁਰੂ ਹੋਇਆ ਅੰਦਰੂਨੀ ਕਲੇਸ਼ ਹੁਣ ਵੱਧਦਾ ਜਾਪ ਰਿਹਾ ਹੈ, ਜਿਸ ਕਾਰਨ ਬੁੱਧਵਾਰ ਨੂੰ ਹੋਣ ਵਾਲੇ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਵੀ ਮੁਲਤਵੀ ਕਰ ਦਿੱਤਾ ਗਿਆ ਹੈ।

gujarat cabinet minister oath taking postpone

ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੇ ਬੈਨਰ ਲਾਏ ਗਏ ਸਨ, ਉਨ੍ਹਾਂ ਨੂੰ ਪਾੜ ਦਿੱਤਾ ਗਿਆ ਹੈ। ਗੁਜਰਾਤ ਦੇ ਨਵੇਂ ਮੁੱਖ ਮੰਤਰੀ ਭੁਪੇਂਦਰ ਪਟੇਲ ਪਹਿਲਾ ਹੀ ਸਹੁੰ ਚੱਕ ਚੁੱਕੇ ਹਨ। ਪਰ ਉਨ੍ਹਾਂ ਦੇ ਮੰਤਰੀ ਮੰਡਲ ਨੇ ਅੱਜ ਸਹੁੰ ਚੁੱਕਣੀ ਸੀ। ਹੁਣ ਸਹੁੰ ਚੁੱਕ ਸਮਾਗਮ ਵੀਰਵਾਰ ਨੂੰ ਸਵੇਰੇ 1.30 ਵਜੇ ਹੋਵੇਗਾ। ਜਾਣਕਾਰੀ ਅਨੁਸਾਰ ਕੈਬਨਿਟ ਵਿੱਚ ਵੱਡੇ ਪੱਧਰ ‘ਤੇ ਫੇਰਬਦਲ ਦੀ ਚਰਚਾ ਹੋਈ ਸੀ, ਜਿਸ ਕਾਰਨ ਵਿਵਾਦ ਪੈਦਾ ਹੋ ਗਿਆ ਸੀ।

ਇਹ ਵੀ ਪੜ੍ਹੋ : ਹੁਣ BJP ਪ੍ਰਧਾਨ ਓਪੀ ਧਨਖੜ ਦੇ ਵਿਗੜੇ ਬੋਲ, ਕਿਹਾ – ‘ਕਿਸਾਨਾਂ ਦੇ ਅੰਦੋਲਨ ਕਾਰਨ ਹਰਿਆਣਾ ‘ਚ ਵੱਧ ਰਹੀ ਨਸ਼ਿਆਂ ਦੀ ਸਮੱਸਿਆ’, ਦੇਖੋ ਵੀਡੀਓ

ਭੁਪੇਂਦਰ ਪਟੇਲ ਲੱਗਭਗ 90 ਫੀਸਦੀ ਮੰਤਰੀਆਂ ਨੂੰ ਬਦਲਣਾ ਚਾਹੁੰਦੇ ਸਨ। ਅਜਿਹੀ ਸਥਿਤੀ ਵਿੱਚ, ਸਿਰਫ 2-3 ਚਿਹਰੇ ਹੀ ਰਿਪੀਟ ਹੋਣਗੇ, ਭਾਵ ਜਿਨ੍ਹਾਂ ਨੂੰ ਦੁਬਾਰਾ ਮੰਤਰੀ ਬਣਾਇਆ ਜਾਵੇਗਾ। ਕੁੱਝ ਭਾਜਪਾ ਵਿਧਾਇਕਾਂ ਨੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੇ ਘਰ ਵੀ ਜਾ ਕੇ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਬਾਹਰ ਕੱਢੇ ਜਾਣ ਦੇ ਡਰ ਦੇ ਮੱਦੇਨਜ਼ਰ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।

ਦੇਖੋ ਵੀਡੀਓ : ਮਾਪੇ ਕਹਿੰਦੇ ਫੀਸ ਥੋੜੀ ਘੱਟ ਕਰ ਦਿਓ, ਪ੍ਰਿੰਸੀਪਲ ਬੋਲਿਆ ‘ਫੀਸ ਨਹੀਂ ਭਰ ਹੁੰਦੀ ਤਾਂ ਬੱਚੇ ਕਿਉਂ ਜੰਮਦੇ ਹੋ’….

The post ਗੁਜਰਾਤ BJP ‘ਚ ਪਿਆ ਕਲੇਸ਼, ਸਾਬਕਾ CM ਰੂਪਾਨੀ ਦੇ ਘਰ ਪਹੁੰਚੇ ਨਾਰਾਜ਼ ਵਿਧਾਇਕ, ਸਹੁੰ ਚੁੱਕ ਸਮਾਗਮ ਹੋਇਆ ਮੁਲਤਵੀ appeared first on Daily Post Punjabi.