gujarat deputy cm Archives - Daily Post Punjabi

ਗੁਜਰਾਤ ਦੇ ਡਿਪਟੀ CM ਕੋਰੋਨਾ ਪਾਜ਼ੇਟਿਵ, ਦੋ ਦਿਨਾਂ ਤੋਂ ਸਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ, ਅਮਿਤ ਸ਼ਾਹ ਨੂੰ ਵੀ ਹੋ ਸਕਦਾ ਕੋਰੋਨਾ
gujarat deputy cm nitin patel corona positive: ਦੇਸ਼ ‘ਚ ਕੋਰੋਨਾ ਸੰਕਰਮਣ ਦਾ ਖਤਰਾ ਤੇਜੀ ਨਾਲ ਵੱਧਦਾ ਜਾ ਰਿਹਾ ਹੈ।ਰੋਜ਼ ਨਵੇਂ ਕੇਸਾਂ ਦੇ ਨਾਲ ਕੋਰੋਨਾ ਸੰਕਰਮਣ ਦੇ ਅੰਕੜੇ ਵੱਧਦੇ ਜਾ ਰਹੇ ਹਨ।ਦੂਜੇ ਪਾਸੇ ਅੱਜ ਗੁਜਰਾਤ ਦੇ ਡਿਪਟੀ ਸੀਐੱਮ ਨਿਤਿਨ ਪਟੇਲ ਕੋਰੋਨਾ ਸੰਕਰਮਿਤ ਹੋ ਗਏ ਹਨ।ਉਹ ਦੋ ਦਿਨ ਤੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੱਖ ਵੱਖ ਪ੍ਰੋਗਰਾਮਾਂ ‘ਚ ਨਜ਼ਰ ਆਏ ਸਨ।ਉਨਾਂ੍ਹ ਦੇ ਸੰਕਰਮਿਤ ਹੋਣ ਤੋਂ ਬਾਅਦ ਸਾਰੇ ਉਨਾਂ੍ਹ ਨੇਤਾਵਾਂ ਦੇ ਪਾਜ਼ੇਟਿਵ ਹੋਣ ਦੀ ਆਸ਼ੰਕਾ ਹੈ, ਜੋ ਪਿਛਲੇ ਦਿਨਾਂ ਤੋਂ ਉਨਾਂ੍ਹ ਦੇ ਸੰਪਰਕ ‘ਚ ਸਨ।

gujarat deputy cm nitin patel corona positive

ਪਿਛਲੇ ਦੋ ਦਿਨਾਂ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਹਿਮਦਾਬਾਦ ‘ਚ ਹਨ।ਗ੍ਰਹਿ ਮੰਤਰੀ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਅਤੇ ਉਪਮੁੱਖ ਮੰਤਰੀ ਦੋਵੇਂ ਹੀ ਸੰਪਰਕ ‘ਚ ਸਨ।ਅੱਜ ਸਵੇਰੇ ਗ੍ਰਹਿ ਮੰਤਰੀ ਨੇ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ।ਉਸ ਸਮੇਂ ਵੀ ਡਿਪਟੀ ਸੀਐੱਮ ਨਿਤਿਨ ਪਟੇਲ ਉਨ੍ਹਾਂ ਦੇ ਨਾਲ ਦਿਖਾਈ ਦਿੱਤੇ।ਦੂਜੇ ਪਾਸੇ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਹ ਯੂਐੱਨ ਮੇਹਤ ਹਸਪਤਾਲ ‘ਚ ਭਰਤੀ ਹੋਏ ਹਨ।

Patiala Bus Stand ‘ਤੇ ਪਿਆ ਗਾਹ, Driver ਨੇ ਸਾਈਡ ਮੰਗਣ ‘ਤੇ ਮੁੰਡੇ ਨੇ ਕੀਤੀ ਕੁੱਟਮਾਰ, ਪਿਆ ਪੇਚਾ

The post ਗੁਜਰਾਤ ਦੇ ਡਿਪਟੀ CM  ਕੋਰੋਨਾ ਪਾਜ਼ੇਟਿਵ, ਦੋ ਦਿਨਾਂ ਤੋਂ ਸਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ, ਅਮਿਤ ਸ਼ਾਹ ਨੂੰ ਵੀ ਹੋ ਸਕਦਾ ਕੋਰੋਨਾ appeared first on Daily Post Punjabi.