gujarat govt Archives - Daily Post Punjabi

ਗੁਜਰਾਤ ‘ਚ ਮਾਸਕ ਨਾ ਪਾਉਣ ਵਾਲਿਆਂ ਤੋਂ 5 ਮਹੀਨਿਆਂ ‘ਚ ਵਸੂਲੇ 78 ਕਰੋੜ, ਸਟੈਚੂ ਆਫ ਯੂਨਿਟੀ ਦੀ ਸਾਲ ਭਰ ਦੀ ਕਮਾਈ ਤੋਂ ਵੀ ਕਿਤੇ ਵੱਧ….
gujarat gov earn 78 crore rupees fine mask: ਅਹਿਮਦਾਬਾਦ ‘ਚ 57 ਘੰਟਿਆਂ ਦਾ ਕਰਫਿਊ ਦੁਬਾਰਾ ਲੱਗਾ ਹੈ।ਵਡੋਦਰਾ, ਰਾਜਕੋਟ ਅਤੇ ਸੂਰਤ ‘ਚ 2 ਦਿਨ ਦਾ ਨਾਈਟ ਕਰਫਿਊ ਹੈ।ਹਾਲਾਂਕਿ ਸੂਬੇ ‘ਚ 15 ਜੂਨ ਤੋਂ ਮਾਸਕ ਲਾਏ ਬਗੈਰ ਘੁੰਮਜ਼ ਵਾਲੇ ਲੋਕਾਂ ਦੇ ਚਾਲਾਨ ਕੱਟੇ ਜਾ ਰਹੇ ਹਨ।ਹੁਣ ਤੱਕ 26 ਲੱਖ ਲੋਕਾਂ ਤੋਂ 78 ਕਰੋੜ ਰੁਪਏ ਦਾ ਜ਼ੁਰਮਾਨਾ ਵਸੂਲਿਆ ਜਾ ਚੁੱਕਾ ਹੈ।ਇਹ ਰਕਮ ਸਟੇਚੂ ਆਫ ਯੂਨਿਟੀ ਦੀ ਸਾਲ ਭਰ ਦੀ ਕਮਾਈ ਤੋਂ ਵੀ ਕਿਤੇ ਵੱਧ ਹੈ।ਗੁਜਰਾਤ ਦੇ ਕੇਵਡਿਆ ‘ਚ 31 ਅਕਤਬੂਰ 2018 ਨੂੰ ਸਟੈਚੂ ਆਫ ਯੂਨਿਟੀ ਦੀ ਸ਼ੁਰੂਆਤ ਹੋਈ ਸੀ।

gujarat gov earn 78 crore rupees fine mask

ਇਥੇ ਲੱਖਾਂ ਸਾਲਾਨੀ ਸੈਰ-ਸਪਾਟੇ ਲਈ ਆਉਂਦੇ ਹਨ।ਇਸ ਤੋਂ ਬਾਅਦ ਸਾਲਭਰ ਭਾਵ 31 ਅਕਤੂਬਰ 2019 ਤੱਕ ਸੈਲਾਨੀਆਂ ਤੋਂ 63.50 ਕਰੋੜ ਰੁਪਏ ਦੀ ਆਮਦਨੀ ਹੋਈ ਸੀ।ਗੁਜਰਾਤ ਸਰਕਾਰ ਅਤੇ ਪੁਲਸ-ਪ੍ਰਸ਼ਾਸਨ ਦੀ ਲਗਾਤਾਰ ਹਿਦਾਇਤਾਂ ਦੇ ਬਾਵਜੂਦ ਲੋਕ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਨਹੀਂ ਪਹਿਨਦੇ।ਅਹਿਮਦਾਬਾਦ ਸ਼ਹਿਰ ‘ਚ ਹੀ ਹਰ ਮਿੰਟ 120 ਤੋਂ ਵੱਧ ਲੋਕ ਮਾਸਕ ਨਾ ਪਹਿਨਣ ਕਾਰਨ ਜ਼ੁਰਮਾਨਾ ਭਰ ਚੁੱਕੇ ਹਨ।ਲੋਕ ਮਾਸਕ ਪਾਉਣ, ਇਸ ਲਈ ਅਹਿਮਦਾਬਾਦ ਹਸਪਤਾਲ ਐਂਡ ਨਰਸਿੰਗ ਹੋਮ ਐਸੋਸ਼ੀਏਸ਼ਨ ਨੇ ਜ਼ੁਰਮਾਨੇ ਦੀ ਰਕਮ ਵਧਾਉਣ ਦੀ ਅਪੀਲ ਕੀਤੀ ਸੀ।ਸਰਕਾਰੀ ਗਾਈਡਲਾਈਨਜ਼ ਮੁਤਾਬਕ, ਕੋਰੋਨਾ ਤੋਂ ਬਚਣ ਲਈ ਬਾਹਰ ਨਿਕਲਦੇ ਸਮੇਂ ਮਾਕਸ ਲਾਉਣਾ ਜਰੂਰੀ ਹੈ।ਇਸ ਲਈ ਸੂਬਾ ਸਰਕਾਰ ਨੇ ਨਾਗਰਿਕਾਂ ਨੂੰ ਸਸਤੇ ਮਾਸਕ ਮੁਹੱਈਆ ਕਰਵਾਏ ਹਨ।

gujarat gov earn 78 crore rupees fine mask

ਅਮੂਲ ਮਿਲਕ ਪਾਰਲਰ ‘ਚ 5 ਮਾਸਕ ਦਾ ਪੈਕੇਟ 10 ਰੁਪਏ ‘ਚ ਉਪਲਬਧ ਹੈ।ਇਸ ਦੇ ਬਾਵਜੂਦ ਲੋਕ 2 ਰੁਪਏ ਦਾ ਮਾਸਕ ਪਾਉਣ ਲਈ ਤਿਆਰ ਨਹੀਂ ਹਨ।ਮਾਸਕ ਨਾ ਪਾਉਣ ‘ਤੇ 1 ਹਜ਼ਾਰ ਰੁਪਏ ਦਾ ਜ਼ੁਰਮਾਨਾ ਹੁੰਦਾ ਹੈ।ਸੂਬੇ ‘ਚ ਹੁਣ ਬਿਨਾ ਮਾਸਕ ਫੜੇ ਜਾਣ ‘ਤੇ ਕੋਰੋਨਾ ਟੈਸਟ ਕਰਵਾਇਆ ਜਾਏਗਾ।ਜੇਕਰ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ 1 ਹਜ਼ਾਰ ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ ਅਤੇ ਪਾਜ਼ੇਟਿਵ ਆਉਣ ‘ਤੇ ਸਿੱਧਾ ਹਸਪਤਾਲ ਭੇਜ ਦਿੱਤਾ ਜਾਵੇਗਾ।ਕੋਰੋਨਾ ਅਨਲਾਕ ਦੇ ਨਿਯਮਾਂ ਦਾ ਪਾਲਣ ਕਰਾਉਣ ਲਈ ਪੁਲਸ ਮੁਲਾਜ਼ਮ ਤਾਂ ਤੈਨਾਤ ਹਨ ਨਾਲ ਹਨ ਮਿਊਂਸੀਪਲ ਕਾਰਪੋਰੇਸ਼ਨ ਨੇ ਵੀ 141 ਲੋਕਾਂ ਦੀ ਟੀਮ ਤੈਨਾਤ ਕੀਤੀ ਹੈ।ਇਸ ਟੀਮ ਮਾਸਕ ਨਾ ਪਾਉਣ ਅਤੇ ਜਨਤਕ ਥਾਵਾਂ ‘ਤੇ ਥੁੱਕਣ ਵਾਲਿਆਂ ‘ਤੇ ਕਾਰਵਾਈ ਕਰਦੇ ਹਨ।
ਇਹ ਵੀ ਦੇਖੋ:’10 ਦਾ ਰਿਚਾਰਜ਼ ਕਰਾ ਬੋਲਣ ਵਾਲੇ ਚਵਲਾਂ ਦੀ ਮੈਨੂੰ ਨਹੀਂ ਪ੍ਰਵਾਹ’, ਕਿਸਾਨਾਂ ਦੇ ਧਰਨੇ ‘ਤੇ ਬੋਲੇ Gurpreet Ghuggi

The post ਗੁਜਰਾਤ ‘ਚ ਮਾਸਕ ਨਾ ਪਾਉਣ ਵਾਲਿਆਂ ਤੋਂ 5 ਮਹੀਨਿਆਂ ‘ਚ ਵਸੂਲੇ 78 ਕਰੋੜ, ਸਟੈਚੂ ਆਫ ਯੂਨਿਟੀ ਦੀ ਸਾਲ ਭਰ ਦੀ ਕਮਾਈ ਤੋਂ ਵੀ ਕਿਤੇ ਵੱਧ…. appeared first on Daily Post Punjabi.

ਕੋਰੋਨਾ ਕਾਲ! ਗੁਜਰਾਤ ‘ਚ ਆਉਣ ਵਾਲੇ ਤਿਉਹਾਰਾਂ ਸਬੰਧੀ ਨਵੀਆਂ ਗਾਈਡਲਾਈਨਜ਼ ਜਾਰੀ, ਜਾਣੋ..
gujarat govt new guidelines for festival: ਗੁਜਰਾਤ ਸਰਕਾਰ ਨੇ ਕੋਰੋਨਾ ਸੰਕਟ ਦੌਰਾਨ ਤਿਉਹਾਰਾਂ ਦੇ ਮੱਦੇਨਜ਼ਰ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।ਗੁਜਰਾਤ ਸਰਕਾਰ ਨੇ ਨਰਾਤੇ,ਗਰਬਾ,ਦੀਵਾਲੀ, ਗੁਜਰਾਤੀ ਨਵਾਂ ਸਾਲ ਅਤੇ ਸ਼ਰਦ ਪੂਰਨਮਾਸ਼ੀ ਲਈ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਸਬੰਧੀ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।ਗੁਜਰਾਤ ਸਰਕਾਰ ਨੇ ਸੂਬੇ ‘ਚ ਮੌਜੂਦ ਕੋਰੋਨਾ ਮਹਾਂਮਾਰੀ ਦੀ ਸਥਿਤੀ ਦੇ ਨਾਲ-ਨਾਲ ਜਨਤਕ ਸਿਹਤ ਕਲਿਆਣ

gujarat govt new guidelines for festival

ਦੇ ਮੱਦੇਨਜ਼ਰ ਆਉਣ ਵਾਲੇ ਤਿਉਹਾਰਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।ਸੂਬਾ ਸਰਕਾਰ ਦੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਤੇ ਫੈਸਲਿਆਂ ਨੂੰ 15 ਅਕਤੂਬਰ ਤੋਂ 2020 ਤੋਂ ਲਾਗੂ ਕਰਨਾ ਹੋਵੇਗਾ।ਗਾਈਡਲਾਈਨਜ਼ ਮੁਤਾਬਕ, ਨਰਾਤਿਆਂ ਦੌਰਾਨ ਸੂਬੇ ‘ਚ ਕੋਈ ਗਰਬਾ ਆਯੋਜਿਤ ਨਹੀਂ ਕੀਤਾ ਜਾ ਸਕਦਾ।ਨਰਾਤੇ ‘ਚ ਗਰਬਾ, ਮੂਰਤੀ ਨੂੰ ਜਨਤਕ ਰੂਪ ‘ਚ ਖੁੱਲੇ ਸਥਾਨ ‘ਤੇ ਸਥਾਪਿਤ ਅਤੇ ਉਸਦੀ ਪੂਹਾ ਕੀਤੀ ਜਾ ਸਕਦੀ ਹੈ।ਪਰ ਫੋਟੋ ਜਾਂ ਮੂਰਤੀਆਂ ਨੂੰ ਛੂਹਿਆ ਹੋਇਆ ਪ੍ਰਸਾਦ ਵੰਡਿਆ ਨਹੀਂ ਜਾ ਸਕਦਾ।ਇਸ ਲਈ ਸਥਾਨਕ ਪ੍ਰਸ਼ਾਸਨ ਦੀ ਮਨਜ਼ੂਰੀ ਦੀ ਜ਼ਰੂਰਤ ਹੋਵੇਗੀ।ਮੇਲਿਆਂ,ਰੈਲੀਆਂ,ਪ੍ਰਦਰਸ਼ਨੀਆਂ,ਰਾਵਣ ਦਹਿਣ,ਰਾਮਲੀਲਾ,ਸ਼ੋਭਾ ਯਾਤਰਾ ਵਰਗੇ ਵੱਡੇ ਪ੍ਰੋਗਰਾਮ ‘ਚ ਜਿਥੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੁੰਦੇ ਹਨ।ਉਨਾਂ੍ਹ ‘ਤੇ ਰੋਕ ਲਗਾਈ ਗਈ ਹੈ।200 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ ਅਤੇ ਪ੍ਰੋਗਰਾਮ ਦਾ ਸਮਾਂ ਇੱਕ ਘੰਟੇ ਤੱਕ ਹੋਵੇਗਾ।

The post ਕੋਰੋਨਾ ਕਾਲ! ਗੁਜਰਾਤ ‘ਚ ਆਉਣ ਵਾਲੇ ਤਿਉਹਾਰਾਂ ਸਬੰਧੀ ਨਵੀਆਂ ਗਾਈਡਲਾਈਨਜ਼ ਜਾਰੀ, ਜਾਣੋ.. appeared first on Daily Post Punjabi.