Gujarat Rajyasabha election Congress Archives - Daily Post Punjabi

ਇੱਕ ਹੋਰ ਕਾਂਗਰਸੀ ਵਿਧਾਇਕ ਦਾ ਅਸਤੀਫ਼ਾ, ਰਾਜ ਸਭਾ ਚੋਣਾਂ ਤੋਂ ਪਹਿਲਾਂ 8 ਵਿਧਾਇਕਾਂ ਨੇ ਛੱਡਿਆ ਸਾਥ
Gujarat Rajyasabha election Congress: ਗੁਜਰਾਤ ਵਿੱਚ ਰਾਜ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਹੀ ਕਾਂਗਰਸੀ ਵਿਧਾਇਕਾਂ ਦੇ ਅਸਤੀਫੇ ਦਾ ਦੌਰ ਚੱਲ ਰਿਹਾ ਹੈ । ਹੁਣ ਤੱਕ 8 ਵਿਧਾਇਕ ਕਾਂਗਰਸ ਦਾ ਪੱਲਾ ਛੱਡ ਚੁੱਕੇ ਹਨ । ਪਿਛਲੇ ਦਿਨੀਂ ਤਿੰਨ ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਹੈ । ਇਸ ਵਿੱਚ ਕਰਜ਼ਨ ਤੋਂ ਅਕਸ਼ੈ ਪਟੇਲ, ਕਪਰਾਡਾ ਤੋਂ ਜੀਤੂ ਚੌਧਰੀ ਅਤੇ ਮੋਰਬੀ ਤੋਂ ਬ੍ਰਿਜੇਸ਼ ਮੇਰਜਾ ਸ਼ਾਮਿਲ ਹਨ । ਬ੍ਰਿਜੇਸ਼ ਮਰਜਾ ਨੇ ਅੱਜ ਆਪਣਾ ਅਸਤੀਫਾ ਸਪੀਕਰ ਨੂੰ ਸੌਂਪਿਆ ।

Gujarat Rajyasabha election Congress

ਰਾਜ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਪੰਜ ਕਾਂਗਰਸੀ ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਸੀ । ਗੱਡਾ ਤੋਂ ਪ੍ਰਵੀਨ ਮਾਰੂ, ਲਿੰਬੜੀ ਤੋਂ ਸੋਮਾ ਪਟੇਲ, ਅਬਦਾਸਾ ਤੋਂ ਪ੍ਰਦਿਯੂਮਨ ਸਿੰਘ ਜਡੇਜਾ, ਧਾਰੀ ਤੋਂ ਜੇ ਵੀ ਕੱਕਦੀਆ ਅਤੇ ਡਾਂਗ ਤੋਂ ਮੰਗਲ ਗਾਵਿਤ ਨੇ ਆਪਣੇ ਅਸਤੀਫ਼ੇ ਸੌਂਪੇ ਸਨ । ਉੱਥੇ ਹੀ ਕੱਲ੍ਹ ਯਾਨੀ ਕਿ ਵੀਰਵਾਰ ਨੂੰ ਜਿਨ੍ਹਾਂ ਦੋ ਵਿਧਾਇਕਾਂ ਨੇ ਅਸਤੀਫਾ ਦਿੱਤਾ, ਉਨ੍ਹਾਂ ਵਿੱਚ ਅਕਸ਼ੇ ਪਟੇਲ ਅਤੇ ਜੀਤੂ ਚੌਧਰੀ ਹਨ ।

Gujarat Rajyasabha election Congress

ਗੁਜਰਾਤ ਵਿਧਾਨ ਸਭਾ ਦੇ ਸਪੀਕਰ ਰਾਜੇਂਦਰ ਤ੍ਰਿਵੇਦੀ ਨੇ ਕੱਲ੍ਹ ਕਿਹਾ ਸੀ ਕਿ ਬੁੱਧਵਾਰ ਸ਼ਾਮ ਨੂੰ ਦੋਵੇਂ ਕਾਂਗਰਸੀ ਵਿਧਾਇਕ ਅਸਤੀਫਾ ਲੈ ਕੇ ਮੇਰੇ ਕੋਲ ਆਏ ਸਨ । ਮੈਂ ਉਨ੍ਹਾਂ ਦੀ ਤਸਦੀਕ ਕੀਤੀ, ਉਨ੍ਹਾਂ ਨੇ ਮਾਸਕ ਪਾਏ ਹੋਏ ਸਨ । ਮੈਂ ਉਨ੍ਹਾਂ ਨੂੰ ਇਸ ਨੂੰ ਹਟਾਉਣ ਲਈ ਕਿਹਾ ਅਤੇ ਉਨ੍ਹਾਂ ਦੇ ਚਿਹਰਿਆਂ ਦੀ ਪਛਾਣ ਕਰਨ ਤੋਂ ਬਾਅਦ, ਉਨ੍ਹਾਂ ਦੇ ਅਸਤੀਫੇ ਨੂੰ ਸਵੀਕਾਰ ਕਰ ਲਿਆ ।

ਦੱਸ ਦੇਈਏ ਕਿ ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਦੋ ਉਮੀਦਵਾਰ ਸ਼ਕਤੀ ਸਿੰਘ ਗੋਹਿਲ ਅਤੇ ਭਰਤ ਸਿੰਘ ਸੋਲੰਕੀ ਨੂੰ ਮੈਦਾਨ ਵਿੱਚ ਉਤਾਰਿਆ ਹੈ । ਗੋਹਿਲ ਨੂੰ ਪਹਿਲੀ ਤਰਜੀਹ ਵੋਟ ਮਿਲੇਗੀ ਅਤੇ ਉਹ ਰਾਜ ਸਭਾ ਲਈ ਚੁਣੇ ਜਾਣ ਦੀ ਸੰਭਾਵਨਾ ਹੈ, ਪਰ ਭਰਤ ਸਿੰਘ ਸੋਲੰਕੀ ਦਾ ਭਵਿੱਖ ਸੰਤੁਲਨ ਵਿੱਚ ਲਟਕਿਆ ਹੋਇਆ ਹੈ. ਹੁਣ ਸਿਰਫ ਪ੍ਰਬੰਧਨ ਦੇ ਹੁਨਰ ਹੀ ਉਨ੍ਹਾਂ ਨੂੰ ਚੁਣ ਸਕਦੇ ਹਨ ।

The post ਇੱਕ ਹੋਰ ਕਾਂਗਰਸੀ ਵਿਧਾਇਕ ਦਾ ਅਸਤੀਫ਼ਾ, ਰਾਜ ਸਭਾ ਚੋਣਾਂ ਤੋਂ ਪਹਿਲਾਂ 8 ਵਿਧਾਇਕਾਂ ਨੇ ਛੱਡਿਆ ਸਾਥ appeared first on Daily Post Punjabi.