Gujarat Titans become first team Archives - Daily Post Punjabi

ਗੁਜਰਾਤ ਟਾਈਟਨਜ਼ ਦਾ ਧਮਾਲ, IPL ਦੇ ਪਲੇਆਫ ‘ਚ ਕੁਆਲੀਫਾਈ ਕਰਨ ਵਾਲੀ ਬਣੀ ਪਹਿਲੀ ਟੀਮ
ਗੁਜਰਾਤ ਟਾਇਟਨਸ ਨੇ IPL 2022 ਦੇ ਨਾਲ ਟੂਰਨਾਮੈਂਟ ਵਿੱਚ ਡੈਬਿਊ ਕੀਤਾ ਤੇ 15ਵੇਂ ਸੀਜ਼ਨ ਲਈ ਪਲੇਆਫ ਟਿਕਟ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ ਹੈ। ਗੁਜਰਾਤ ਦੀ ਟੀਮ ਨੇ ਮੰਗਲਵਾਰ ਨੂੰ ਪੁਣੇ ਦੇ ਐਮਸੀਏ ਸਟੇਡੀਅਮ ਵਿੱਚ ਖੇਡੇ ਗਏ IPL 2022 ਦੇ 57ਵੇਂ ਲੀਗ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੂੰ 62 ਦੌੜਾਂ ਨਾਲ ਹਰਾ ਕੇ ਇਸ ਟੂਰਨਾਮੈਂਟ ਦੇ ਪਲੇਆਫ਼ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਇਸ ਦੇ ਨਾਲ ਹੀ ਗੁਜਰਾਤ ਟਾਈਟਨਸ ਆਈਪੀਐਲ 2022 ਦੇ ਪਲੇਆਫ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਇਸ ਟੂਰਨਾਮੈਂਟ ਵਿੱਚ ਗੁਜਰਾਤ ਦੀ ਟੀਮ ਦੇ ਖਾਤੇ ਵਿੱਚ ਹੁਣ ਤੱਕ 18 ਅੰਕ ਹਨ।

Gujarat Titans become first team

ਦੱਸ ਦੇਈਏ ਕਿ ਲਖਨਊ ਸੁਪਰ ਜਾਇੰਟਸ ਕੋਲ ਅਜੇ ਵੀ ਪਲੇਆਫ ਲਈ ਕੁਆਲੀਫਾਈ ਕਰਨ ਦਾ ਮੌਕਾ ਹੈ। ਲਖਨਊ ਨੂੰ ਦੋ ਮੈਚ ਹੋਰ ਖੇਡਣੇ ਹਨ ਤੇ ਜੇਕਰ ਟੀਮ ਇੱਕ ਮੈਚ ਜਿੱਤ ਜਾਂਦੀ ਹੈ ਤਾਂ ਉਹ ਅਧਿਕਾਰਤ ਤੌਰ ‘ਤੇ ਪਲੇਆਫ ਲਈ ਕੁਆਲੀਫਾਈ ਕਰ ਲਵੇਗੀ, ਜਦਕਿ ਦੋਵੇਂ ਮੈਚ ਹਾਰਨ ਦੇ ਬਾਵਜੂਦ ਪਲੇਆਫ ਵਿੱਚ ਪਹੁੰਚਣ ਦੀ ਸੰਭਾਵਨਾ ਬਣੀ ਰਹੇਗੀ, ਕਿਉਂਕਿ 16 ਅੰਕ ਹਾਸਿਲ ਕਰਨ ਵਾਲੀ ਟੀਮ ਸ਼ਾਇਦ ਇਸ ਵਿੱਚ ਹੋਵੇਗੀ।

ਇਹ ਵੀ ਪੜ੍ਹੋ: ਹਿਮਾਚਲ ਵਿਧਾਨ ਸਭਾ ਦੇ ਗੇਟ ‘ਤੇ ਖਾਲਿਸਤਾਨੀ ਝੰਡੇ ਲਾਉਣ ਦੇ ਮਾਮਲੇ ‘ਚ ਇੱਕ ਮੁਲਜ਼ਮ ਪੁਲਿਸ ਅੜਿੱਕੇ

ਜੇਕਰ ਇੱਥੇ ਮੰਗਲਵਾਰ ਨੂੰ ਖੇਡੇ ਗਏ ਮੈਚ ਦੀ ਗੱਲ ਕੀਤੀ ਜਾਵੇ ਤਾਂ ਇਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 144 ਦੌੜਾਂ ਬਣਾਈਆਂ । ਗੁਜਰਾਤ ਵੱਲੋਂ ਰਿਧੀਮਾਨ ਸਾਹਾ ਨੇ 5, ਮੈਥਿਊ ਵੇਡ ਨੇ 10, ਹਾਰਦਿਕ ਪੰਡਯਾ ਨੇ 11, ਡੇਵਿਡ ਮਿਲਰ ਨੇ 26, ਸ਼ੁਭਮਨ ਗਿੱਲ ਨੇ 63 ਤੇ ਰਾਹੁਲ ਤਿਵਾਤੀਆ ਨੇ 22 ਦੌੜਾਂ ਬਣਾਈਆਂ । ਲਖਨਊ ਵੱਲੋਂ ਅਵੇਸ਼ ਖਾਨ ਨੇ 2 ਵਿਕਟਾਂ ਹਾਸਲ ਕੀਤੀਆਂ, ਜਦਕਿ ਜੇਸਨ ਹੋਲਡਰ ਤੇ ਮੋਹਸਿਨ ਖਾਨ ਨੂੰ ਇੱਕ-ਇੱਕ ਵਿਕਟ ਮਿਲੀ ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਗੁਜਰਾਤ ਟਾਈਟਨਜ਼ ਦਾ ਧਮਾਲ, IPL ਦੇ ਪਲੇਆਫ ‘ਚ ਕੁਆਲੀਫਾਈ ਕਰਨ ਵਾਲੀ ਬਣੀ ਪਹਿਲੀ ਟੀਮ appeared first on Daily Post Punjabi.