Gujarat's Navsari News Archives - Daily Post Punjabi

ਨਾ ਘੋੜੀ ਨਾ ਗੱਡੀ JCB ‘ਤੇ ਬਰਾਤ ਲੈ ਕੇ ਪਹੁੰਚਿਆ ਲਾੜਾ, ਵਿਆਹ ਦੀ ਵੀਡੀਓ ਹੋਈ ਵਾਇਰਲ
ਆਮ ਤੌਰ ‘ਤੇ ਤੁਸੀਂ ਲੋਕਾਂ ਨੂੰ ਬਰਾਤ ‘ਚ ਲਗਜ਼ਰੀ ਕਾਰ, ਘੋੜੀ, ਹਵਾਈ ਜਹਾਜ ਦੀ ਵਰਤੋਂ ਕਰਦੇ ਦੇਖਿਆ ਹੋਵੇਗਾ। ਪਰ ਹੁਣ ਵਿਆਹ ਦੇ ਬਰਾਤ ਵਿਚ ਇੱਕ ਨਵਾਂ ਰੁਝਾਨ ਸ਼ੁਰੂ ਹੋ ਗਿਆ ਹੈ। ਸ਼ੋਸ਼ਲ ਮੀਡੀਆ ‘ਤੇ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਲਾੜਾ ਬਰਾਤ JCB ‘ਤੇ ਲੈ ਕੇ ਜਾ ਰਿਹਾ ਹੈ। ਇਹ ਮਾਮਲਾ ਗੁਜਰਾਤ ਦੇ ਨਵਸਾਰੀ ਦਾ ਹੈ। ਇਹ ਨਜ਼ਾਰਾ ਦੇਖ ਲਾੜੀ ਪੱਖ ਦੇ ਲੋਕ ਵੀ ਹੈਰਾਨ ਰਹਿ ਗਏ।

Groom arrives for wedding on JCB

ਨਵਸਾਰੀ ਜ਼ਿਲ੍ਹੇ ਦੇ ਪਿੰਡ ਚਿਖਲੀ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਕਲਿੱਪ ਵਿੱਚ ਦੇਖਿਆ ਜਾ ਰਿਹਾ ਹੈ ਕਿ ਜੇਸੀਬੀ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਲਾੜੇ ਦੇ ਬੈਠਣ ਲਈ ਇਸ ਵਿੱਚ ਇੱਕ ਸੋਫਾ ਵੀ ਲਗਾਇਆ ਗਿਆ ਸੀ। ਇਸ ਤੋਂ ਇਲਾਵਾ JCB ਨੂੰ ਵੀ ਵੋਬਾਕਸ ਵਿੱਚ ਰੰਗ-ਬਿਰੰਗੇ ਮੰਡਪ ਕੱਪੜੇ ਨਾਲ ਸਜਾਇਆ ਗਿਆ।

Groom arrives for wedding on JCB

ਇਸ ਦੌਰਾਨ ਪਿੰਡ ਦੇ ਲੋਕ ਇਸ ਅਨੋਖੇ ਬਰਾਤ ਨੂੰ ਦੇਖਣ ਲਈ ਇਕੱਠੇ ਹੋ ਗਏ। ਲਾੜੇ ਨੂੰ ਦੇਖਣ ਲਈ ਲੋਕਾਂ ਵਿੱਚ ਭਾਰੀ ਉਤਸੁਕਤਾ ਸੀ। ਕੁਝ ਨੇ ਇਸ ਦੀ ਵੀਡੀਓ ਬਣਾਈ ਅਤੇ ਕੁਝ ਨੇ ਜੇਸੀਬੀ ‘ਤੇ ਬੈਠੇ ਲਾੜੇ ਨਾਲ ਸੈਲਫੀ ਲਈ। ਇਸ ਦੌਰਾਨ ਜਲੂਸ ਢੋਲ ਦੀ ਤਾਲ ’ਤੇ ਨੱਚਦਾ ਅਤੇ ਗਾਉਂਦਾ ਹੋਇਆ ਲਾੜੀ ਦੇ ਘਰ ਪਹੁੰਚਿਆ।

ਇਹ ਵੀ ਪੜ੍ਹੋ : ਚਿਲੀ ਦੇ ਜੰਗਲਾਂ ‘ਚ ਹੀਟਵੇਵ ਕਾਰਨ ਲੱਗੀ ਭਿਆਨਕ ਅੱਗ, 13 ਲੋਕਾਂ ਦੀ ਮੌਤ, ਸੈਂਕੜੇ ਘਰ ਹੋਏ ਤਬਾਹ

ਲਾੜੇ ਦਾ ਨਾਂ ਕੇਯੂਰ ਪਟੇਲ ਹੈ। ਇਸ ਸਬੰਧੀ ਲਾੜੇ ਨੇ ਕਿਹਾ- ਹਰ ਕੋਈ ਕਾਰ ਲੈ ਕੇ ਆਉਂਦਾ ਹੈ… ਮੈਂ ਕੁਝ ਵੱਖਰਾ ਕਰਨਾ ਚਾਹੁੰਦਾ ਸੀ, ਇਸ ਲਈ ਮੈਂ JCB ‘ਤੇ ਬਰਾਤ ਲਿਜਾਉਣ ਦਾ ਫੈਸਲਾ ਕੀਤਾ ਹੈ। ਕਯੂਰ ਨੇ ਦੱਸਿਆ ਕਿ ਉਸ ਨੇ ਇਹ ਵਿਚਾਰ ਯੂ-ਟਿਊਬ ‘ਤੇ ਇਕ ਪੰਜਾਬ ਵਿਆਹ ਦੀ ਵੀਡੀਓ ਦੇਖ ਕੇ ਲਿਆ ਹੈ। ਘੋੜੀਆ ਪਟੇਲ ਸਮਾਜ ਦੇ ਇਸ ਲਾੜੇ ਦਾ ਵਿਆਹ ਆਦਿਵਾਸੀ ਪਰੰਪਰਾ ਅਨੁਸਾਰ ਹੋਇਆ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਨਾ ਘੋੜੀ ਨਾ ਗੱਡੀ JCB ‘ਤੇ ਬਰਾਤ ਲੈ ਕੇ ਪਹੁੰਚਿਆ ਲਾੜਾ, ਵਿਆਹ ਦੀ ਵੀਡੀਓ ਹੋਈ ਵਾਇਰਲ appeared first on Daily Post Punjabi.